Wednesday, November 25, 2026

Daily Archives: December 19, 2016

ਡਾ. ਨਿਰੰਕਾਰ ਸਿੰਘ ਨੇਕੀ ਮੁੱਖ ਸੰਪਾਦਕ ਬਣੇ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ ਬਿਊਰੋ) -ਮੈਡੀਕਲ ਖੇਤਰ ਦੀ ਜਾਣੀ ਪਛਾਣੀ ਸਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ਼ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਪ੍ਰਸਿੱਧ ਡਾਕਟਰੀ ਰਸਾਲੇ ਐਨਲਜ਼ ਆਫ ਜੀਰੀਐਟਰਿਕ ਐਡੂਕੇਸ਼ਨ ਅਤੇ ਮੈਡੀਕਲ ਸਾਇੰਸਜ਼ ਦਾ ਮੁੱਖ ਸੰਪਾਦਕ ਨਿਯੁਕਤ ਕੀਤਾ ਗਿਆ ਹੈ।ਜਿਸ ਦੀ ਲਿਖਤੀ ਸੂਚਨਾ ਇਸ ਰਸਾਲੇ ਦੇ ਡਾਇਰੈਕਟਰ ਅਤੇ ਸੰਸਥਾਪਨ ਸ੍ਰੀ ਰਾਕੇਸ਼ ਪੰਡਿਤ ਨੇ ਡਾਕਟਰ ਨੇਕੀ …

Read More »

ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਚੰਨਣਕੇ ਵਿਖੇ ਹੋਏ ਡਰਾਇੰਗ ਮੁਕਾਬਲੇ

ਚੌਂਕ ਮਹਿਤਾ, 19 ਦਸੰਬਰ (ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨੀ ਪਿੰਡ ਚੰਨਣਕੇ ਵਿਖੇ ਸਥਿਤ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਵਿਖੇ ਪ੍ਰਇਮਰੀ ਤੇ ਐਲੀਮੈਂਟਰੀ ਬੱਚਿਆ ਦੇ ਇੰਗਲਿਸ, ਡਰਾਇੰਗ, ਰੰਗ ਤਰੰਗ ਦੇ ਮੁਕਾਬਲੇ ਕਰਵਾਏ।ਮੁੱਖ ਤੌਰ ‘ਤੇ ਪਹੁੰਚੇ ਸਰਪੰਚ ਮੇਜਰ ਸਿੰਘ ਸਹੋਤਾ ਤੇ ਉੇਨਾਂ ਦੇ ਨਾਲ ਬਾਬਾ ਸੁਖਵੰਤ ਸਿੰਘ ਚੰਨਣਕੇ ਤੇ ਪਿ੍ਰੰ. ਗੁਰਿੰਦਰ ਸਿੰਘ ਆਦਿ ਨੇ ਬੱਚਿਆ ਨੂੰ ਆਪਣੀਆ ਸ਼ੁਭ ਇੱਛਾਵਾ ਦਿਤੀਆ ਤੇ ਬੱਚਿਆ ਹਰ …

Read More »

Two-Day Long Seminar on Legal Awareness Commences at Khalsa University

Amritsar, December 19 (Punjab Post Bureau)- A two-day long seminar on legal awareness commenced today at Khalsa University in which the legal luminaries focused on the women rights and the need to sensitize the general public about the need to curb atrocities on women and children. The seminar which was organized by Punjab State Commission for Women in association with …

Read More »

ਸਵੀਪ ਪ੍ਰੋਜੈਕਟ ਤਹਿਤ ਆਯੋਜਿਤ ਹੋਣਗੇ ‘ਸ਼ਖੀ ਮੰਡਲ’ ਪ੍ਰੋਗਰਾਮ- ਈਸ਼ਾ ਕਾਲੀਆ

ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) – ਅੱਜ ਇੱਥੇ ਜ਼ਿਲ੍ਹਾ ਸਵੀਪ ਕੋਰ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿੰਨ੍ਹਾਂ ਖੇਤਰਾਂ ਵਿਚ ਮਹਿਲਾ ਵੋਟਰਾਂ ਦੀ ਗਿਣਤੀ ਆਬਾਦੀ ਦੇ ਅਨੁਪਾਤ ਵਿਚ ਘੱਟ ਹੈ ਉੱਥੇ ‘ਸ਼ਖੀ ਮੰਡਲ’ ਲਗਾਏ ਜਾਣਗੇ ਤਾਂ ਜੋ ਔਰਤਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਸ਼੍ਰੀਮਤੀ ਕਾਲੀਆ ਨੇ ਦੱਸਿਆ ਕਿ …

Read More »

ਮੰਤਰੀ ਜਿਆਣੀ ਨੇ ਅਰੂਟ ਜੀ ਮਹਾਰਾਜ ਦੀ ਮੂਰਤੀ ਦਾ ਨੀਂਹ ਪੱਥਰ ਰੱਖਿਆ

ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) – ਸਥਾਨਕ ਐਮਸੀ ਕਲੋਨੀ ਵਿਚ ਬਣੇ ਸ਼੍ਰੀ ਅਰੋੜਵੰਸ਼ ਪਾਰਕ ਵਿਚ ਸ਼੍ਰੀ ਅਰੋੜਵੰਸ਼ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਅਰੂਟ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਲਈ ਨੀਂਹ ਪੱਥਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਨਰੇਸ਼ ਜੁਨੇਜਾ ਨੇ ਦੱਸਿਆ ਕਿ ਸਮਾਗਮ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮਹਿਮਾਨ ਦੇ …

Read More »

ਵੇਦਨਾ ਸੰਵੇਦਨਾ ਅਤੇ ਵਰ੍ਹਿਆਂ ਦਾ ਸਫ਼ਰ ਸਹਿਤਕ ਪੁਸਤਕਾਂ ਹੋਈਆਂ ਲੋਕ ਅਰਪਿਤ

ਅੰਮ੍ਰਿਤਸਰ, 19 ਦਸੰਬਰ (ਦੀਪਦਵਿੰਦਰ ਸਿੰਘ)  ਸਥਾਨਕ ਵਰਸਾ ਵਿਹਾਰ ਦੇ ਸz. ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਏ ਸਹਿਤਕ ਸਮਾਗਮ ਵਿੱਚ ਦੋ ਪੁਸਤਕਾਂ ਪੰਜਾਬੀ ਸ਼ਾਇਰਾ ਡਾ. ਸਤਿੰਦਰ ਕੌਰ ਰੰਧਾਵਾ ਦੀ ਕਾਵਿ ਪੁਸਤਕ “ਵੇਦਨਾ ਸੰਵੇਦਨਾ“ ਅਤੇ ਜਸਪਾਲ ਕੌਰ ਦੁਆਰਾ ਲਿਖੀ ਨਿਬੰਧ ਪੁਸਤਕ “ਵਰ੍ਹਿਆਂ ਦਾ ਸਫ਼ਰ“ ਲੋਕ ਅਰਪਿਤ ਕੀਤੀਆਂ ਗਈਆਂ।ਪ੍ਰੋ: ਸਤਨਾਮ ਕੌਰ ਰੰਧਾਵਾ ਨੇ ਮੰਚ ਸੰਚਾਨਲ ਕਰਦਿਆਂ ਸਮਾਗਮ ਨੂੰ ਲੜੀ-ਬੱਧ ਕੀਤਾ। ਜਿਸ ਉਪਰੰਤ ਕਾਵਿ-ਪੁਸਤਕ …

Read More »

Pandit Ram Prasad Bismal Remembered with Reverence

 Amritsar, December 19 (Punjab Post Bureau)- The students of DAV Public School Lawrence Road , prepared a special assembly to pay rich tribute to the great freedom fighter, Ram Prasad Bismal. He dedicated himself to the cause of the country. He was born in 1897 at Shahjahanpur, U.P. He was a very talented writer and many of his poems have …

Read More »

ਸੁੁਵਿਧਾ ਕਰਮਚਾਰੀਆਂ ਨੇ ਬਠਿੰਡਾ ਵਿਖੇ ਵੱਡੇ ਪੱਧਰ ‘ਤੇ ਕੱਢੀ ਰੋਸ ਰੈਲੀ

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋਂ  ਜ਼ਿਲ੍ਹਾ ਬਠਿੰਡਾ ਵਿਖੇ ਵੱਡੇ ਪੱਧਰ ਤੇ ਰੋਸ ਮਾਰਚ ਕੱਢਿਆ ਗਿਆ।ਜਥੇਬੰਦੀ ਅਕਾਲੀ/ਭਾਜਪਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤਿਆਂ ਦੇ ਖਿਲਾਫ਼ ਪਿਛਲੇ ਤਿੰਨ ਮਹੀਨੇ ਤੋਂ ਲੜ ਰਹੀ ਹੈ।ਅਕਾਲੀ/ਭਾਜਪਾ ਸਰਕਾਰ ਦੀਆਂ ਗਲਤ ਨੀਤਿਆਂ ਦਾ ਵਿਰੋਧ ਕਰਨ ਲਈ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਵੱਡੀ ਗਿਣਤੀ ਵਿੱਚ …

Read More »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸਾਲਾਨਾ ਚੋਣ ਸਰਬ ਸੰਮਤੀ ਨਾਲ ਹੋਈ

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਨਿਰੋਲ ਧਾਰਮਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸਾਲਾਨਾ ਚੋਣ ਸਰਬ ਸੰਮਤੀ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਕੀਤੀ ਗਈ। ਚੋਣ ਪ੍ਰਕਿਰਿਆਂ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕੀਤਾ ਗਿਆ ਅਤੇ ਭਾਈ ਰਾਮ ਸਿੰਘ ਜੋ ਕਿ ਸੁਸਾਇਟੀ ਦੇ ਮੈਂਬਰ ਪਿਛਲੇ ਦਿਨੀਂ ਸਦੀਵੀਂ ਵਿਧੋੜਾ ਦੇ ਚੁੱਕੇ ਸਨ ਉਨ੍ਹਾਂ ਦੀ …

Read More »

ਪਾਤਸ਼ਾਹੀ ਦਸਵੀਂ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗੁਰਮਤਿ ਵਿੱਦਿਆਂ ਸੇਵਾ ਸੁਸਾਇਟੀ ਮੁਲਤਾਨੀਆਂ ਰੋਡ ਬਠਿੰਡਾ ਵੱੱਲੋ ਗੁਰਦੁਆਰਾ ਕਲਗੀਧਰ ਸਾਹਿਬ ਮੁਲਤਾਨੀਆਂ ਰੋਡ ਬਠਿੰਡਾ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਅਵਤਾਰ ਦਿਹਾੜੇ ਅਤੇ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਨਗਰ …

Read More »