Wednesday, November 25, 2026

Daily Archives: December 5, 2016

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਨਗੋਤਾ (ਧਾਰ) ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ

ਪਠਾਨਕੋਟ, ੫ ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੀਆਂ ਹਦਾਇਤਾ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਨਗੋਤਾ (ਧਾਰ) ਵਿਖੇ  ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਪੈਨਲ ਲਾਇਅਰ ਮਿਸ ਆਰਤੀ ਤੱਤਿਆਲ ਅਤੇ ਮਿਸ ਆਸਾ ਮਹਾਜਨ ਅਤੇ ਸ੍ਰੀ ਜਗੋਦਿਰ ਪਾਲ ਲੀਗਲ ਅਡਵਾਇਜਰ ਵਲੋ ਕੀਤਾ ਗਿਆ।150 ਸਕੂਲੀ ਬੱਚੇ ਸ਼ਾਮਲ ਸਨ। ਇਸ ਮੌਕੇ ਪੈਨਲ ਲਾਇਅਰ ਮਿਸ …

Read More »

ਰਣਜੀਤ ਸਿੰਘ ਚੀਮਾ ਦਾ ਨਾਮ ਪੱਟੀ ਹਲਕੇ ਦੇ ਉਮੀਦਵਾਰ ਵਜੋ ਆਉਣ ‘ਤੇ ਪੂਰੇ ਹਲਕੇ ‘ਚ ਖੁਸ਼ੀ ਦੀ ਲਹਿਰ- ਸੰਧੂ

ਪੱਟੀ, 5 ਅਗਸਤ (ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਪੱਟੀ ਹਲਕੇ ਦੇ ਉਮੀਦਵਾਰ ਵਜੋ ਰਣਜੀਤ ਸਿੰਘ ਚੀਮਾ ਦਾ ਨਾਮ ਆਉਣ ਤੇ ਪੂਰੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਮਿਲ ਰਹੀ ਹੈ।ਆਪ ਦੇ ਵਰਕਰਾ ਨੇ ਪ੍ਰਚਾਰ ਦੀਆਂ ਗਤੀਵਿਧੀਆ ਵੀ ਵਧਾ ਦਿੱਤੀਆਂ ਹੈ।ਪ੍ਰਚਾਰ ਦੀਆ ਗਤੀਵਿਧੀਆ ਨੂੰ ਅੱਗੇ ਵਧਾਉਦੇ ਹੋਏ ਸਰਤਾਜ ਸਿੰਘ ਸੰਧੂ ਨੇ ਰਣਜੀਤ ਸਿੰਘ ਚੀਮਾ ਦਾ ਸਵਾਗਤ ਕੀਤਾ ਤੇ ਅਗਲੀ …

Read More »

ਅਕਾਲੀ ਆਗੂ ਅਤੇ ਕੇਬਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੁੱਖ ਸਿੰਘ ਖਾਲਸਾ ਦਾ ਦਿਹਾਂਤ

ਅੰਮ੍ਰਿਤਸਰ, 5 ਦਸੰਬਰ (ਜਗਦੀਪ ਸਿੰਘ ਸੱਗੂ)- ਸ਼ੋਮ੍ਰਣੀ ਅਕਾਲੀ ਜਥਾ ਸ਼ਹਿਰੀ ਦੇ ਸਾਬਕਾ ਮੀਤ ਪ੍ਰਧਾਨ ਅਤੇ ਕੇਬਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੁੱਖ ਸਿੰਘ ਖਾਲਸਾ ਦਾ ਅੱਜ ਦਿਹਾਂਤ ਹੋ ਗਿਆ, ਉਹ ਕੁੱਝ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ।ਗੁਰਮੁੱਖ ਸਿੰਘ ਖਾਲਸਾ ਦਾ ਸਸਕਾਰ ਅੱਜ ਚਾਟੀਵਿੰਡ ਚੌਂਕ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਉਨ੍ਹਾ ਦੇ …

Read More »

Senior professors of GNDU advises GNDUTA not to defame the University

Amritsar, 5 Dec, 2016 (Punjab Post Bureau) – The senior Professors of the University have taken a serious note of the news item published in the newspapers in which the GNDUTA (Guru Nanak Dev University Teachers Association) has made an attempt to put baseless allegations against Prof. A.S. Brar, Vice-Chancellor, Guru Nanak Dev University. The association has raised this issue …

Read More »

GNDUTA elections on December 7

 Amritsar, Dec 5 (Punjab Post Bureau) –  As per the Calendar of the Guru Nanak Dev University Dr. Preet Mohinder Singh Bedi, Professor, Department of Pharmaceutical of the University has been nominated as Returning Officer of Guru Nanak Dev University Teachers Association (GNDUTA) Election for the year 2016-17. This election would be scheduled to be held on December 7, 2016. …

Read More »

Achievements of GNDU Students

Amritsar, Dec 5 (Punjab Post Bureau) – The 8 students of All India Sevices Pre-examinations Training Centre and Centre of Preparation for Competitive Examinations of Guru Nanak Dev University has cleared UGC NET June 2016 examination. Prof. Sudha Jatinder, Director said that Swaijot Kaur, Satvir Kaur, Dilpreet Singh, Saurav, Sukhpal Kaur, Jasbir Kaur and Charanjit Kaur cleared this exam. Harsimrandeep …

Read More »

ਫਾਜ਼ਿਲਕਾ ਜ਼ਿਲ੍ਹੇ ਵਿਚ ਖੁੱਲ੍ਹਣਗੇ 13 ਸਕਿੱਲ ਡਿਵੈਲਪਮੈਂਟ ਸੈਂਟਰ – ਈਸ਼ਾ ਕਾਲੀਆ

ਫਾਜ਼ਿਲਕਾ, ੫ ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜਗਾਰ ਨੌਜਵਾਨਾਂ ਨੂੰ ਮੁਫ਼ਤ ਕਿੱਤਾ ਮੁਖੀ ਟ੍ਰੇਨਿੰਗ ਕਰਵਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਅਤੇ ਅਪਣੇ ਪੈਰਾਂ ਤੇ ਖੜਾ ਕਰਣ ਲਈ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 13 ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਆਈ.ਏ.ਐਸ. ਨੇ ਪੱਤਰਕਾਰਾਂ …

Read More »

ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਹੋਈ ਮੀਟਿੰਗ

ਫਾਜ਼ਿਲਕਾ, 5 ਦਸੰਬਰ (ਵਿਨੀਤ ਅਰੋੜਾ) – ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਫਾਜ਼ਿਲਕਾ ਦੀ ਇੱਕ ਮੀਟਿੰਗ ਪ੍ਰਧਾਨ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਰਜਿੰਦਰ ਸਿੰਘ ਸੰਧੂ ਅਤੇ ਸਕੱਤਰ ਧਰਮਿੰਦਰ ਸਿੰਘ ਨੇ ਕਿਹਾ ਕਿ ਗਠਜੋੜ ਸਰਕਾਰ ਵੱਲੋਂ ਕਰਮਚਾਰੀਆਂ ਦੇ ਨਾਲ ਕੀਤੇ ਵਾਅਦਿਆਂ ਵਿਚੋਂ ਇੱਕ ਨੂੰ ਵੀ ਪੂਰਾ ਨਹੀਂ ਕੀਤਾ ਗਿਆ।ਉਨ੍ਹਾਂ …

Read More »

ਵਸੀਕਾ ਨਵੀਸ ਦੇ ਪੁਰਾਣੇ ਦਫ਼ਤਰ ‘ਚ ਚੋਰਾਂ ਨੇ ਲਾਈ ਸੰਨ – ਰਿਕਾਰਡ ਕੀਤਾ ਚੋਰੀ

ਫਾਜ਼ਿਲਕਾ, 5 ਦਸੰਬਰ (ਵਿਨੀਤ ਅਰੋੜਾ) – ਸਥਾਨਕ ਥਾਣਾ ਸਿਟੀ ਦਫ਼ਤਰ ਦੇ ਸਾਹਮਣੇ ਸਥਿਤ ਪੁਰਾਣੀ ਕਚੈਹਰੀ ਵਿਚ ਇੱਕ ਵਸੀਕਾ ਨਵੀਸ ਦੇ ਪੁਰਾਣੇ ਦਫ਼ਤਰ ਵਿਚੋਂ ਚੋਰਾਂ ਵੱਲੋਂ ਪੁਰਾਣਾ ਰਿਕਾਰਡ ਗਾਇਬ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਰਾਜ ਕ੍ਰਿਸ਼ਨ ਅਰੋੜਾ ਵਾਸੀ ਜ਼ੋਰਾ ਸਿੰਘ ਮਾਨ ਨਗਰ ਨੇ ਦੱਸਿਆ ਕਿ ਉਹ ਸਾਲ 1984 ਤੋਂ ਵਸੀਕਾ ਨਵੀਸ ਦੇ ਰੂਪ ਵਿਚ ਥਾਣਾ ਸਿਟੀ ਪੁਲਸ ਦਫ਼ਤਰ …

Read More »

ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਇਸ ਵਾਰ ਦਾ ਅੰਤਰਰਾਸ਼ਟਰੀ ਵਪਾਰ ਮੇਲਾ- ਸੰਧੂ

ਅੰਮ੍ਰਿਤਸਰ, ੫ ਦਸੰਬਰ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਪੰਜਾਬ ਅੰਤਰਰਾਸ਼ਟਰੀ ਵਪਾਰ ਮੇਲਾ (ਪਾਈਟੈਕਸ) ਇਸ ਵਾਰ 8 ਤੋਂ 12 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਤਜਿੰਦਰ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਇਸ …

Read More »