Wednesday, November 25, 2026

Monthly Archives: January 2017

ਮੁੱਖ ਮੰਤਰੀ ਦੀਆਂ ਵਿਅੰਗਮਈ ਟਿੱਪਣੀਆਂ

ਐਡੀਟਰ ਦੀ ਡਾਕ……….. ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ ਕਰਦੇ ਹੋਏ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਉਸ ਨੁਕਤੇ ਨੂੰ ਮਲੇਰੀਏ ਬੁਖ਼ਾਰ ਨਾਲ ਜੋੜ ਕੇ ਕੀਤੀ ਵਿਅੰਗਮਈ ਟਿੱਪਣੀ ਜਿਸ ਵਿੱਚ ਕਾਂਗਰਸ ਵੱਲੋਂ ਚਾਰ ਹਫ਼ਤੇ ਵਿੱਚ ਪੰਜਾਬ ਅੰਦਰੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ …

Read More »

Chief Khalsa Diwan will establish Local Committee in Dubai – Charanjit Chadha

Amritsar, January 15 (Punjab Post Bureau) – Chief Khalsa Diwan Charitable Society already succeeded to unite the global Sikh Community, now is ready to set its sight on international establishment. Chief Khalsa Diwan executive committee meeting was held in Gurudwara Guru Nanak Darbar, Dubai to enhance its Sikh Dharam and Mother language Punjabi Prachar  activities at International level. CKD members …

Read More »

ਡਾ. ਨੇਕੀ ਮਿਡਲ ਈਸਟ ਅਤੇ ਨਾਰਥ ਅਫਰੀਕਾ ਸਾਇੰਸ ਰਸਾਲੇ ਦੇ ਸੰਪਾਦਕ ਬਣੇ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) –  ਅੰਤਰਰਾਸ਼ਟਰੀ ਪੱਧਰ `ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਮੈਡੀਕਲ ਖੇਤਰ ਦੀ ਸਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਖਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਪ੍ਰਸਿੱਧ ਡਾਕਟਰੀ ਰਸਾਲੇ ਜਨਰਲ ਆਫ ਮਿਡਲ ਈਸਟ ਅਤੇ ਨਾਰਥ ਅਫਰੀਕਾ ਸਾਇੰਸਜ਼ ਦੇ ਸੰਪਾਦਕ ਬਣ ਗਏ ਹਨ।। ਇਸ ਦੀ ਲਿਖਤੀ ਸੂਚਨਾ ਡਾਕਟਰ ਅਹਿਮਦ ਸਲੇਹ ਨੇ ਡਾਕਟਰ ਨੇਕੀ …

Read More »

ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਓਹਾਰ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਪਾਵਨ ਤਿਓਹਾਰ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਸਮੇਂ ਪੇਸ਼ ਕੀਤੇ ਗਏ ਸਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪੰਜਾਬੀ ਗੀਤਾਂ ਤੋਂ ਇਲਾਵਾ ਗਿੱਧੇ ਤੇ ਭੰਗੜੇ ਦਅਿਾਂ ਧਮਾਲਾਂ ਪਾਈਆਂ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਸਮੂਹ ਸਟਾਫ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਕਿਹਾ ਕਿ ਲੋਹੜੀ ਦਾ …

Read More »

IAFA’s Celebrated Lohri under the 6 weeks Winter Art Fiesta 2017

 Amritsar, January 15 (Punjab Post Bureau) – India is a country of diversities where Lohri/ Maghi/ Pongal/ Bihu are different festivals celebrated on the same dates i.e 13-14 January in different states of India. Lohri festival was  celebrated by organing a Punjabi Folk Cultural Program by Sohal Group of arts. Folk songs, dances marked the celebrations besides liting the ‘Lohri …

Read More »

ਗੋਲਕ `ਤੇ ਚੜ੍ਹਨ ਵਾਲੇ ਸੇਵਾਦਾਰ ਨੂੰ ਤੁਰੰਤ ਕੀਤਾ ਮੁਅੱਤਲ – ਪ੍ਰੋ: ਬਡੂੰਗਰ

ਅੰਮ੍ਰਿਤਸਰ, 15 ਜਨਵਰੀ (ਗੁਰਪ੍ਰੀਤ ਸਿੰਘ)- ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਸਮੇਂ ਸ਼ਰਧਾ ਤੇ ਸਤਿਕਾਰ ਸਭ ਤੋਂ ਪ੍ਰਥਮ ਹੈ, ਜਿਸ ਦਾ ਪਾਲਣ ਕਰਨਾ ਗੁਰੂ ਘਰ ਦੇ ਹਰ ਸੇਵਾਦਾਰ ਲਈ ਅਤੀ ਜ਼ਰੂਰੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਹਾਜੀਰਤਨ ਸਾਹਿਬ ਬਠਿੰਡਾ ਦੇ ਇਕ ਸੇਵਾਦਾਰ ਵੱਲੋਂ ਗੋਲਕ `ਤੇ ਚੜ੍ਹਨ ਦਾ ਮਾਮਲਾ ਸਾਹਮਣੇ …

Read More »

ਅਕਾਲੀ ਦਲ ਵਲੋਂ ਜਰਨੈਲ ਉਤਾਰਣ ਨਾਲ ਗਿੱਦੜ ਦੀ ਤਰਾਂ ਭਜ ਰਿਹਾ ਹੈ ਕੈਪਟਨ- ਹਰਸਿਮਰਤ ਬਾਦਲ

ਮੱਤੇਵਾਲ, 15 ਜਨਵਰੀ (ਜੋਗਿੰਦਰ ਸਿੰਘ ਮਾਣਾ)- ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਫੌਜੀ ਅਤੇ ਉਹ ਵੀ ਕੈਪਟਨ ਕਹਿਲਾਉਦਾ ਹੋਵੇ ਅੱਜ ਅਕਾਲੀ ਦਲ ਨੇ ਉਸ ਅੱਗੇ ਇੱਕ ਜਰਨੈਲ ਨੂੰ ਕੀ ਉਤਾਰ ਦਿੱਤਾ ਉਹ ਇੱਕ ਗਿੱਦੜ ਦੀ ਤਰਾਂ ਭਜ ਗਏ ਹਨ ਅਤੇ ਪਟਿਆਲਾ ਹਲਕਾ ਛੱਡਣ …

Read More »

ਹਲਕਾ ਉਤਰੀ ’ਚ ਸੁਨੀਲ ਦੱਤੀ ਦਾ ਕਾਂਗਰਸੀਆਂ ਵਲੋਂ ਬਾਈਕਾਟ – ਫੂਕੇ ਪੁਤਲੇ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਕਾਂਗਰਸ ਹਾਈਕਮਾਨ ਵਲੋਂ ਸਾਬਕਾ ਮੇਅਰ ਸੁਨੀਲ ਦੱਤੀ ਨੂੰ ਹਲਕਾ ਉੱਤਰੀ ਤੋਂ ਟਿਕਟ ਦਿੱਤੇ ਜਾਣ ’ਤੇ ਜਿੱਥੇ ਹਲਕਾ ਉੱਤਰੀ ਦੇ ਕਾਂਗਰਸੀਆਂ ਵਿੱਚ ਰੋਸ਼ ਦੀ ਲਹਿਰ ਹੈ ਉਥੇ ਹੀ ਅੱਜ ਹਲਕੇ ਵਿੱਚ ਵੱਖ-ਵੱਖ ਥਾਵਾਂ ’ਤੇ ਸੁਨੀਲ ਦੱਤੀ ਦੇ ਵਿਰੁੱਧ ਰੋਸ਼ ਮੁਜ਼ਾਹਰੇ ਕਰਕੇ ਪੁਤਲੇ ਫੂਕੇ ਗਏ।ਹਲਕਾ ਉਤਰੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਦੇ …

Read More »

ਹਿੰਦੂ ਨੇਤਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੀ ਕਰੜੀ ਨਿੰਦਾ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀ ਲੁਧਿਆਣਾ ਦੇ ਜਗਰਾਵਾਂ ਪੁੱਲ ਦੇ ਨਜਦੀਕ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਕਰੜੀ ਨਿੰਦਾ ਕਰਦਿਆਂ ਹਿੰਦੂ ਸੰਘਰਸ਼ ਸੈਨਾ ਦੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਸ਼ਰਮਾ (ਮੋਨੂੰ) ਨੇ ਕਿਹਾ ਕਿ ਲਗਾਤਾਰ ਹਿੰਦੂ ਨੇਤਾਵਾਂ ਤੇ ਜਾਨਲੇਵਾ ਹਮਲੇ ਹੋ ਰਹੇ ਹਨ ਅਤੇ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿੰਦੂ …

Read More »

ਵਿਵੇਕ ਅਰੋੜਾ ਪੰਜਾਬ ਇੰਚਾਰਜ ਤੇ ਵਿਕਰਮ ਗੰਗੋਤਰਾ ਜਿਲਾ ਯੂਥ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਸ਼ਿਵ ਸੈਨਾ ਇੰਕਲਾਬ ਦੇ ਰਾਸ਼ਟਰੀ ਪ੍ਰਧਾਨ ਅਮਿਤ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਨੂੰ ਮਜਬੂਤ ਕਰਨ ਲਈ ਜਿਲ੍ਹਾ ਪ੍ਰਧਾਨ ਅਜੇ ਕੁਮਾਰ ਅਤੇ ਜਿਲ੍ਹਾ ਐਡਵਾਈਜਰ ਵਿਕਾਸ ਵਰਮਾ ਦੀ ਅਗਵਾਈ ਵਿਚ ਵਿਵੇਕ ਅਰੋੜਾ ਅਤੇ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।ਇਸ ਸਮੇਂ ਬਤੌਰ ਮੁੱਖ ਮਹਿਮਾਨ ਪੰਜਾਬ ਪ੍ਰਧਾਨ ਸਤਪਾਲ ਵਰਮਾ ਹਲਕਾ ਕੇਂਦਰੀ ਉਮੀਦਵਾਰ, ਪੰਜਾਬ ਚੇਅਰਮੈਨ ਹਰੀਸ਼ ਬਬੱਲਾ, ਸੁਰਿੰਦਰ ਕੁਮਾਰ …

Read More »