Wednesday, November 25, 2026

Monthly Archives: January 2017

ਘੁਮਾਣ ਮੇਲਾ ਵੇਖਣ ਜਾਣ ਵਾਲੀਆਂ ਸੰਗਤਾਂ ਲਈ ਚਾਹ ਤੇ ਪੌਕੜਿਆਂ ਦਾ ਵਿਸ਼ੇਸ਼ ਲੰਗਰ

ਚੌਂਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸਥਾਨਕ ਬਜਾਰ ਵਿੱਚ ਮਾਘੀ ਮੌਕੇ ਬਾਬਾ ਨਾਮਦੇਵ ਜੀ ਦਾ ਮੇਲਾ ਵੇਖਣ ਘੁਮਾਣ ਜਾਣ ਵਾਲੀਆ ਸੰਗਤਾਂ ਲਈ ਚਾਹ ਤੇ ਪੌਕੜਿਆਂ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ।ਇਸ ਲੰਗਰ ਦਾ ਪ੍ਰਬੰਧ ਜਿਲਾ ਮੀਤ ਪ੍ਰਧਾਨ ਜਥੇਦਾਰ ਹਰਗੋਪਾਲ ਸਿੰਘ ਰੰਧਾਵਾ ਦੇ ਪ੍ਰਵਾਰ ਵੱਲੋਂ ਕੀਤਾ ਗਿਆ ਜਿਸ ਵਿੱਚ ਸਮੂਹ ਦੁਕਾਨਦਾਰਾਂ ਨੇ ਹਰ ਆਉਣ ਜਾਣ ਵਾਲੀ ਸੰਗਤ ਦੀ ਸੇਵਾ ਕੀਤੀ।ਇਸ ਮੌਕੇ …

Read More »

ਸੱਤਿਆ ਭਾਰਤੀ ਸਕੂਲ ਚੰਨਣਕੇ ‘ਚ ਮਨਾਈ ਧੀਆਂ ਦੀ ਲੋਹੜ੍ਹੀ

ਚੌਂਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸੱਤਿਆ ਭਾਰਤੀ ਸਕੂਲ ਚੰਨਣਕੇ ਵਿਖੇ ਧੀਆਂ ਦੀ ਲੋਹੜ੍ਹੀ ਮਨਾਉਣ ਸਮੇਂ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਵਿਸ਼ੇਸ਼ ਤੌਰ ਤੇ ਪੁੱਜੇ, ਉਨਾ੍ਹਂ ਕਿਹਾ ਕਿ ਜਿੱਥੇ ਅਸੀਂ ਪੁੱਤਰਾਂ ਦੀ ਲੋਹੜ੍ਹੀ ਬੜ੍ਹੇ ਚਾਵਾਂ ਮਲਾਰਾ ਨਾਲ ਮਨਾਉਦੇ ਹਾਂ ਓਥੇ ਸਾਨੂੰ ਧੀਆਂ ਦੀ ਲੋਹੜ੍ਹੀ ਵੀ ਮਨਾਉਣੀ ਚਾਹੀਦੀ ਹੈ ਉਨਾ੍ਹਂ ਅੱਜ ਦੇ ਦੌਰ ਵਿਚ ਧੀਆਂ ਅਤੇ ਪੁੱਤਰਾਂ ‘ਚ ਕੋਈ …

Read More »

ਟਰੈਕਟਰ-ਸ਼ਾਫਟ ਦੀ ਲਪੇਟ ‘ਚ ਆਉਣ ਨਾਲ ਕਿਸਾਨ ਦੀ ਦਰਦਨਾਕ ਮੌਤ

ਚੌਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਨੇੜਲੇ ਪਿੰਡ ਬੁੱਟਰ ਸਿਵੀਆਂ ਦੇ ਇਕ ਕਿਸਾਨ ਲੱਖਵਿੰਦਰ ਸਿੰਘ ਦੀ ਟਰੈਕਟਰ-ਸ਼ਾਫਟ ਦੀ ਲਪੇਟ ‘ਚ ਆਉਣ ਨਾਲ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਅਵਤਾਰ ਸਿੰਘ ਸੈਦਪੁਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਕਲ ਲੋਹੜੀ ਵਾਲੇ ਦਿਨ ਲੱਖਵਿੰਦਰ ਸਿੰਘ (55) ਪੁੱਤਰ ਗੁਰਦੇਵ ਸਿੰਘ ਅਪਣੇ ਘਰ ਕੋਲ ਗੰਨੇ ਦਾ ਰਸ (ਰੌਹ) ਕੱਢਣ ਲਈ …

Read More »

ਮਜੀਠੀਆ ਦੇ ਹੱਕ ‘ਚ ਚੰਨਣਕੇ ਦੇ ਵੋਟਰਾਂ ਨੂੰ ਕੀਤਾ ਲਾਮਬੱਧ

ਚੌਂਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਮਜੀਠਾ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ:ਬਿਕਰਮ ਸਿੰਘ ਮਜੀਠੀਆ ਪੂਰੀ ਸ਼ਾਨੋ ਸ਼ਾਕਤ ਨਾਲ ਹੂਝਾਂ ਫੇਰ ਜਿੱਤ ਪ੍ਰਾਪਤ ਕਰਨਗੇ, ਇੰਨਾ੍ਹਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਜੁਆਇੰਟ ਸਕੱਤਰ ਰਣਜੀਤ ਸਿੰਘ ਰਾਣਾ ਨੇ ਚੰਨਣਕੇ, ਅਰਜਨ ਮਾਂਗਾ, ਨਵਾਂ ਚੰਨਣਕੇ, ਨਾਥ ਦੀ ਖੂਹੀ ਅਤੇ ਅਰਜਨਮਾਂਗਾ ਥੇਹ ਵਿਖੇ ਘਰ …

Read More »

ਬਾਬਾ ਰਾਮ ਸਿੰਘ ਅਬਦਾਲ ਸੈਂਕੜੇ ਸਾਥੀਆਂ ਨਾਲ ਅਕਾਲੀ ਦਲ ’ਚ ਸ਼ਾਮਿਲ

ਕੱਥੂਨੰਗਲ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਵਿੱਚ ਕਾਂਗਰਸ ਨੂੰ ਲਗ ਰਹੇ ਝਟਕਿਆਂ ਵਿੱਚ ਦਿਨੋਂ ਦਿਨ ਤੇਜੀ ਆ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਬਾਬਾ ਰਾਮ ਸਿੰਘ ਅਬਦਾਲ ਅਤੇ ਉਹਨਾਂ ਦੀ ਪਤਨੀ ਬਲਾਕ ਸੰਮਤੀ ਮਜੀਠਾ ਦੇ ਸਾਬਕਾ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਦੇ ਸਮੁੱਚੇ ਪਰਿਵਾਰ ਸਮੇਤ ਹੋਰਨਾਂ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਪੰਜਾਬ ਲਈ ਮਾਰੂ ਗਰਦਾਨਦਿਆਂ ਅਕਾਲੀ ਦਲ ਵਿੱਚ …

Read More »

ਤਰਸੇਮ ਸਿੰਘ ਸਿਆਲਕਾ ਦਾ ਮਜੀਠਾ ਪੁਜਣ ਤੇ ਕਾਂਗਰਸੀਆਂ ਵਲੋਂ ਨਿੱਘਾ ਸਵਾਗਤ

ਅਕਾਲੀ ਦਲ ਨੇ ਤਾਂ ਦਲਿਤ ਭਾਈਚਾਰੇ ਨੂੰ ਗੁਮਰਾਹ ਕੀਤਾ ਹੈ- ਸਿਆਲਕਾ ਮਜੀਠਾ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਸ.ਸੀ.ਵਿੰਗ ਦਾ ਪ੍ਰਧਾਨ ਥਾਪੇ ਜਾਣ ਉਪਰੰਤ ਮਜੀਠਾ ਪੁਜਣ ਤੇ ਤਰਸੇਮ ਸਿੰਘ ਸਿਆਲਕਾ ਦਾ ਮਜੀਠਾ ਤੋਂ ਪਾਰਟੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲ਼ਾਲੀ ਮਜੀਠੀਆ ਦੇ ਦਫਤਰ ਪੁਜਣ ਤੇ ਨਿੱਘਾ ਸਵਾਗਤ ਕੀਤਾ ਗਿਆ।ਸਿਆਲਕਾ ਨੇ ਪਾਰਟੀ ਹਾਈਕਮਾਂਡ ਦਾ ਦਿੱਤੇ ਮਾਣ ਸਤਿਕਾਰ ਲਈ ਧਨਵਾਦਿ …

Read More »

ਸ੍ਰੀ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ 28ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ ਮਨਾਇਆ

ਜੰਡਿਆਲਾ ਗੁਰੂ, 14 ਜਨਵਰੀ (ਹਰਿੰਦਰ ਪਾਲ ਸਿੰਘ) – 28ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ ਜੋ ਹਰ ਸਾਲ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਜੋ ਇਸ ਵਾਰ ਵੀ 9 ਜਨਵਰੀ 2017 ਤੋ 15 ਜਨਵਰੀ 2017 ਤੱਕ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਐਸ ਐਸ ਪੀ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੇ ਏਲਾਨ ਚੇਲੀਅਨ (ਆਈ ਪੀ ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਐਜੂਕੇਸ਼ਨ ਸੈਲ …

Read More »

ਬਿਰਧ ਆਸ਼ਰਮ ਵਿਚ ਬਜ਼ੁੱਰਗਾਂ ਅਤੇ ਮੰਦਬੁੱਧੀ ਬੱਚਿਆਂ ਦੇ ਨਾਲ ਮਨਾਈ ਲੋਹੜੀ

ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) -ਲੋਹੜੀ ਅਤੇ ਮਕਰਸਕਰਾਂਤੀ ਤਿਓਹਾਰ ਦੇ ਮੌਕੇ ਤੇ ਮਾਨਵ ਕਲਿਆਣ ਸਭਾ ਫਾਜ਼ਿਲਕਾ ਵੱਲੋਂ ਸਥਾਲਕ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁੱਰਗਾਂ ਅਤੇ ਸਪੈਸ਼ਲ ਸਕੂਲ ਦੇ ਮੰਦਬੁੱਧੀ ਬੱਚਿਆਂ ਦੇ ਨਾਲ ਲੋਹਡੀ ਅਤੇ ਮਕਰਸਕਰਾਂਤੀ ਦਾ ਤਿਓਹਾਰ ਮਨਾਇਆ ਗਿਆ।ਇਸ ਮੌਕੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰ੍ਰੇਟ ਕੇਕੇ ਬਾਂਸਲ, ਸਮਾਜ ਸੇਵੀ ਸੁਰਿੰਦਰ ਠਕਰਾਲ ਹੈਪੀ, ਸਭਾ ਦੇ …

Read More »

ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ‘ਆਪ’ ਵਰਕਰਾਂ ਨਾਲ ਹੋਏ ਰੂਬਰੂ

ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਪੈਰਾਡਾਇਸੋ ਹੋਟਲ  ਵਿੱਚ ਆਮ ਆਦਮੀ ਪਾਰਟੀ ਵੱਲੋ ਇੱਕ ਵਰਕਰ ਮਿਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮਿਟਿੰਗ ਵਿੱਚ ਉਚੇਚੇ ਤੋਰ ਤੇ ਪੁੱਜੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਪਾਰਟੀ ਵਰਕਰਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਅਰਵਿੰਦਰ ਕੇਜਰੀਵਾਲ ਨੇ ਫਾਜ਼ਿਲਕਾ ਤੋ ਪੜ੍ਹੇ ਲਿਖੇ, ਸੂਝਵਾਨ ਅਤੇ ਨੌਜਵਾਨ ਨੇਤਾ ਸਮਰਬੀਰ ਸਿੰਘ ਸਿਧੂੱ ਨੂੰ ਟਿਕਟ …

Read More »

ਲੋਹੜੀ ਮੌਕੇ ਕਾਲੇ ਬਿੱਲੇ ਲਾ ਕੇ ਸਰਵ ਸਿੱਖਿਆ ਅਭਿਆਨ/ਰਮਸਅ ਕਰਮਚਾਰੀਆਂ ਨੇ ਪ੍ਰਗਟਾਇਆ ਰੋਸ

ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) – ‘‘ਹੁੱਕਾ ਬੀ ਹੁੱਕਾ, ਸਾਡਾ ਮੁੱਖ ਮੰਤਰੀ ਭੁੱਖਾ” ਇਹ ਟੱਪਾ ਪੰਜਾਬ ਦੇ ਮਜੂਦਾ ਮੁੱਖ ਮੰਤਰੀ ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਕਿਉਂਕਿ ਪੰਜਾਬ ਸਰਕਾਰ ਨੇ ਨਾਂ ਤਾਂ ਕੀਤੇ ਵਾਅਦੇ ਅਨੁਸਾਰ ਠੇਕੇ ਤੇ ਕੰਮ ਕਰਦੇ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀਆਂ ਨੂੰ ਰੈਗੁਲਰ ਕੀਤਾ ਹੈ ਤੇ ਨਾ ਹੀ 4 ਮਹੀਨੇ ਤੋਂ ਇਹਨਾ ਕਰਮਚਾਰੀਆਂ ਨੂੰ ਤਨਖਾਹ ਨਸੀਬ ਹੋਈ ਹੈ।ਸਰਵ …

Read More »