Wednesday, November 25, 2026

Monthly Archives: January 2017

ਕੀਰਤੀ ਫਾਜ਼ਿਲਕਾ ਦਾ ਬੋਦੀਵਾਲਾ ਵਿਚ ਹੋਇਆ ਭਰਪੂਰ ਸਵਾਗਤ

ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ) – ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਅਤੇ ਫਾਜ਼ਿਲਕਾ ਦੇ ਚੋਣ ਮੈਦਾਨ ਵਿਚ ਇੱਕੋ ਇੱਕ ਮਹਿਲਾ ਉਮੀਦਵਾਰ ਕੀਰਤੀ ਫਾਜ਼ਿਲਕਾ ਨੇ ਅੱਜ ਪਿੰਡ ਬੋਦੀਵਾਲਾ ਪੀਥਾ ਵਿਚ ਨੁਕੜ ਸਭਾ ਕੀਤੀ। ਨਾਨਕੇ ਪਿੰਡ ਪਹੁੰਚਕੇ ਪਾਰਟੀ ਉਮੀਦਵਾਰ ਕੀਰਤੀ ਫਾਜ਼ਿਲਕਾ ਕਾਫ਼ੀ ਭਾਵੁਕ ਹੋ ਗਈ ਅਤੇ ਬਚਪਨ ਵਿਚ ਦਿੱਤੇ ਪਿਆਰ ਦੀ ਤਰ੍ਹਾਂ ਹੁਣ ਚੋਣਾਂ ਵਿਚ ਵੀ ਪਿਆਰ ਅਤੇ ਆਸ਼ੀਰਵਾਦ ਬਣਾਈ ਰੱਖਣ ਦੀ …

Read More »

ਰਾਮ ਆਸ਼ਰਮ ਸਕੂਲ ’ਚ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ)- ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ’ਚ ਰਾਮ ਆਸ਼ਰਮ ਮਜੀਠਾ ਰੋਡ ਸਕੂਲ ’ਚ ਸੈਮੀਨਾਰ ’ਚ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਾਇਆ ਗਿਆ ਬੱਚਿਆਂ ਨੇ ਬਹੁਤ  ਧਿਆਨ ਨਾਲ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਹਾਸਲ …

Read More »

ਕੱਲ ਤੱਕ 5400 ਤੋਂ ਵੱਧ ਥਾਵਾਂ ਤੋਂ ਚੋਣ ਜਾਬਤੇ ਦੀ ਉਲੰਘਣਾ ਦੇ ਇਸ਼ਤਿਹਾਰ ਹਟਾਏ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ)- ਵਿਧਾਨ ਸਭਾ ਚੋਣਾਂ- 2017 ਦੀ ਐਲਾਨ ਪਿਛੋਂ ਭਾਰਤੀ ਚੋਣ ਕਮਿਸ਼ਨ ਵਲੋਂ ਸਰਕਾਰੀ ਅਤੇ ਗੈਰ-ਸਰਕਾਰੀ ਥਾਵਾਂ ਤੋਂ ਵੱਖ-ਵੱਖ ਪਾਰਟੀਆਂ ਦੀ ਇਸਤਿਹਾਰ ਵਾਜੀ ਨੂੰ ਹਟਾਉਣ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ  ਵੱਡੇ ਤੌਰ ’ਤੇ ਵਿੱਡੀ ਗਈ ਮੁਹਿੰਮ ਤਹਿਤ 5400 ਤੋਂ ਵੱਧ ਥਾਵਾਂ ਤੋਂ ਪੋਸਟਰਾਂ, ਬੈਨਰਾਂ, ਹੋਰਡਿੰਗਾਂ ਅਤੇ ਕੰਧ ਚਿਤਰ ਆਦਿ ਨੂੰ ਹਟਾਇਆ ਗਿਆ ਹੈ, ਜਿੰਨਾਂ ਵਿਚ 1907 ਸਰਕਾਰੀ ਅਤੇ …

Read More »

ECI issues fresh guidelines regarding use of video vans for campaigning

 Amritsar, January 8 (Punjab Post Bureau)- The Election commission of India has issued fresh guidelines regarding the use of video vans for campaigning in Punjab Vidhan Sabha elections 2017, under which the Permission for video-vans to be used by a political party for campaign purpose would be granted at Chief Electoral Officer level only.  Transport Nodal Officer must submit certificate …

Read More »

ਚੋਣ ਪ੍ਰਚਾਰ ਲਈ ਵੀਡੀਓ ਵੈਨਾਂ ਦੀ ਵਰਤੋਂ ਬਾਰੇ ਮੁੱਖ ਚੋਣ ਅਧਿਕਾਰੀ ਵਲੋਂ ਹੀ ਦਿੱਤੀ ਜਾਵੇਗੀ ਮਨਜ਼ੂਰੀ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਚੋਣ ਪ੍ਰਚਾਰ ਵਾਸਤੇ  ਵੀਡੀਓ ਵੈਨਾਂ ਦੀ ਵਰਤੋਂ ਬਾਰੇ ਭਾਰਤੀ ਚੋਣ ਕਮਿਸ਼ਨ ਵਲੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ  ਵੀਡੀਓ ਵੈਨ ਦੀ ਚੋਣ ਪ੍ਰਚਾਰ ਵਾਸਤੇ ਵਰਤੋਂ ਕਰਨ ਦੀ ਮਨਜ਼ੂਰੀ ਕੇਵਲ ਮੁੱਖ ਚੋਣ ਅਧਿਕਾਰੀ ਪੰਜਾਬ ਵਲੋਂ ਹੀ ਦਿੱਤੀ ਜਾਵੇਗੀ ਅਤੇ ਟਰਾਂਸਪੋਰਟ ਦੇ ਨੋਡਲ ਅਫਸਰ ਕੋਲੋਂ …

Read More »

ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਉਮੀਦਵਾਰ ਹਰੀ ਸਿੰਘ ਦੇ ਦਫਤਰ ਦਾ ਕੀਤਾ ਦੌਰਾ

ਧੂਰੀ, 8 ਜਨਵਰੀ (ਪ੍ਰਵੀਨ ਗਰਗ)- ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨਾਭਾ (ਪ੍ਰੀਤ ਟਰੈਕਟਰ ਵਾਲੇ) ਦੇ ਹਲਕਾ ਧੂਰੀ ਵਿਖੇ ਖੁੱਲੇ੍ ਦਫਤਰ ਦਾ ਦੌਰਾ ਕਰਨ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਹਲਕਾ ਧੂਰੀ ਤੋਂ ਚੋਣ ਲੜਣ ਲਈ ਹਰੀ ਸਿੰਘ ਉਮੀਦਵਾਰ ਨੂੰ ਕਮਾਨ ਸੌਂਪੀ ਹੈ ਜੋ …

Read More »

ਜੂਨੀਅਰ ਪੰਜਾਬ ਸਟੇਟ ਪਾਵਰ ਲਿਫਟਿੰਗ ਚੈਂਪੀਅਨ ਬਣਿਆ ਬਾਬਾ ਫ਼ਰੀਦ ਕਾਲਜ ਦਾ ਵਿਦਿਆਰਥੀ

ਬਠਿੰਡਾ, 8 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਅਕਾਦਮਿਕ ਖੇਤਰ ਵਿੱਚ ਮੱਲਾਂ ਮਾਰਨ ਦੇ ਨਾਲ ਨਾਲ ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਸੰਸਥਾ ਦਾ ਨਾਂ ਰੋਸ਼ਨ ਕਰ ਰਹੇ ਹਨ। ਬੀਤੇ ਦਿਨੀ ਲੁਧਿਆਣਾ ਵਿਖੇ ਹੋਈ ਜੂਨੀਅਰ ਪੰਜਾਬ ਸਟੇਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । …

Read More »

ਅਕਾਲੀ-ਭਾਜਪਾ ਗਠਜੋੜ ਉਮੀਦਵਾਰ ਦੀ ਚੋਣ ਮੁਹਿੰਮ ਨੇ ਫੜ੍ਹੀ ਰਫਤਾਰ

ਬਠਿੰਡਾ, 8 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰੀ ਸੀਟ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਲਗਾਤਾਰ ਰਫਤਾਰ ਫੜ੍ਹਦੀ ਜਾ ਰਹੀ ਹੈ ਅਤੇ ਸਿੰਗਲਾ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ। ਸਿੰਗਲਾ ਨੇ ਸ਼ਹਿਰ ਵਿਚ ਵੱਖ ਵੱਖ ਮੁਹੱਲਿਆਂ ਵਿਚ ਇਲਾਕਾ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਨੂੰ ਜੋ …

Read More »

ਬਾਰਿਸ਼ ਦੇ ਬਾਵਜ਼ੂਦ ਵੀ ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਰਿਹਾ ਜਾਰੀ

ਬਠਿੰਡਾ, 8 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਜਿਥੇ ਸੁਵਿਧਾ ਕਰਮਚਾਰੀਆਂ ਦੇ ਸਬਰ ਦਾ ਇਮਤਿਹਾਨ ਪਿਛਲੇ 4 ਮਹੀਨਿਆਂ ਤੋਂ ਲੈ ਰਹੀ ਹੈ ਉਥੇ ਬੀਤੇ ਕੱਲ ਅਸਮਾਨ ’ਚ ਗਰਜਦੇ ਬਦਲਾਂ ਨੇ ਵੀ ਇਨ੍ਹਾਂ ਕਰਮਚਾਰੀਆਂ ਦਾ ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ ਹੈ।ਚੰਡੀਗੜ੍ਹ ਵਿਖੇ ਮੌਸਮ ਬਹੁਤ ਹੀ ਬਦਲਵਾਈ ਦਾ ਬਣਿਆ ਰਿਹਾ, ਤੇਜ਼ ਹਵਾਵਾਂ ਦੇ ਨਾਲ ਸਾਰੀ ਰਾਤ ਗੜੇ …

Read More »