Wednesday, November 25, 2026

Monthly Archives: January 2017

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਈ ਸਾਧਨਾਂ ਦੀ ਵਰਤੋਂ `ਤੇ ਵਰਕਸ਼ਾਪ

ਬਠਿੰਡਾ, 9 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਬੀਤੇ ਦਿਨੀਂ ਇੱਕ ਈ ਸਾਧਨਾਂ ਦੀ ਵਰਤੋਂ ਤੇ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਬੁਲਾਰਿਆਂ ਦੁਆਰਾ ਈ ਸਾਧਨਾਂ ਦੀ ਜਿਆਦਾ ਵਰਤੋਂ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਵਿੱਦਿਅਕ ਢਾਂਚੇ ਵਿੱਚ ਹੋਰ ਵਧੇਰੇ ਨਿਖਾਰ ਲਿਆਂਦਾ ਜਾ ਸਕੇ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੱਖ-2 ਕਾਲਜਾਂ ਦੇ ਅੰਦਾਜਨ 125 ਫੈਕਲਟੀ …

Read More »

ਐਨ.ਐਸ.ਐਸ ਵਲੰਟੀਅਰਾਂ ਨੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮ ਅਪਣਾਉਣ ਲਈ ਪ੍ਰੇਰਿਆ

ਬਠਿੰਡਾ, 9 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਐਨ.ਐਸ.ਐਸ ਯੂਨਿਟਾਂ ਵੱਲੋ ਕੈਂਪ ਆਰਗੇਨਾਈਜਰ ਡਾ. ਊਸ਼ਾ ਸ਼ਰਮਾ ਦੀ ਅਗਵਾਈ ਵਿਚ ਲੱਗੇ ਸੱਤ ਰੋਜਾ ਕੈਂਪ ਵਿਚ ਵਲੰਟੀਅਰ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਅਪਣਾਉਣ ਲਈ ਲੋਕਾ ਨੂੰ ਪ੍ਰੇਰਨਾ ਦੇਣ ਲਈ ਸੜਕਾਂ ਤੇ ਉਤਰ ਆਏ। ਉਹਨਾਂ ਨੇ ਅਗਰਸੈਨ ਰੋਡ ਤੇ ਟ੍ਰੈਫਿਕ ਰੋਕ ਰੋਕ ਕੇ ਲੋਕਾਂ ਦੇ ਸੀਟ ਬੈਲਟਾਂ …

Read More »

ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਚੋਣ- ਧਰਵਿੰਦਰ ਔਲਖ ਦੂਜੀ ਵਾਰ ਬਣੇ ਦੋ ਸਾਲਾਂ ਲਈ ਪ੍ਰਧਾਨ

ਅੰਮ੍ਰਿਤਸਰ, 9 ਜਨਵਰੀ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਦੀ ਦੋ ਸਾਲਾਂ ਬਾਅਦ ਹੋਣ ਵਾਲੀ ਚੋਣ ਅੰਮ੍ਰਿਤਾ ਪ੍ਰੀਤਮ ਹਾਲ, ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਪ੍ਰਸਿਧ ਲੇਖਕ ਮਨਮੋਹਣ ਸਿੰਘ ਬਾਸਰਕੇ ਦੀ ਨਿਗਰਾਨੀ ਹੇਠ ਕਰਵਾਈ ਗਈ । ਇਹਨਾਂ ਦੋਹਾਂ ਲੇਖਕਾਂ ਦੀ ਅਗਵਾਈ ਵਿੱਚ ਸਮੁੱਚੀ ਸਭਾ ਨੇ ਪ੍ਰਧਾਨ ਧਰਵਿੰਦਰ ਸਿੰਘ ਔਲਖ …

Read More »

ਅਕਾਲੀ ਭਾਜਪਾ ਕਾਂਗਰਸ ਅਤੇ ਆਪ ਦੀਆਂ ਨੀਤੀਆਂ ਲੋਕ ਵਿਰੋਧੀ – ਦਰਾਜਕੇ

ਅਲਗੋਂ ਕੋਠੀ, 9 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ)- ਭਾਰਤੀ ਇਨਕਲਾਬੀ ਪਾਰਟੀ ਆਰ.ਐਮ.ਪੀ.ਆਈ ਦੇ ਉਮੀਦਵਾਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਦੇ ਹੱਕ ਵਿੱਚ ਹਲਕਾ ਖੇਮਕਰਨ ਵਿਖੇ ਕਿਸਾਨ ਮਜਦੂਰਾਂ ਦੀ ਭਰਵੀਂ ਮੀਂਟਿਗ ਹੋਈ, ਜਿਸ ਦੋਰਾਨ ਬੋਲਦਿਆਂ ਹੋਇਆਂ ਆਰ.ਐਮ.ਪੀ.ਆਈ ਦੇ ਜਿਲਾ ਸੱਕਤਰੇਤ ਮੈਂਬਰ ਚਮਨ ਲਾਲ ਦਰਾਜਕੇ, ਮਾਸਟਰ ਅਰਸਾਲ ਸਿੰਘ ਆਸਲ ਨੇ ਕਿਹਾ ਕਿ ਅਕਾਲੀ ਭਾਜਪਾ ਕਾਂਗਰਸ ਅਤੇ ਆਪ ਦੀਆਂ ਨੀਤੀਆਂ ਲੋਕ ਵਿਰੋਧੀ ਹਨ।ਉਨਾਂ ਕਿਹਾ …

Read More »

ਮਜੀਠਾ ਹਲਕੇ ਦੇ ਪਿੰਡ ਅਬਦਾਲ ਵਿੱਚ ਦਰਜਨਾਂ ਪਰਿਵਾਰ ਆਪ ‘ਚ ਸ਼ਾਮਲ

ਮਜੀਠਾ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਹਲਕੇ ਦੇ ਵੱਡੇ ਪਿੰਡ ਅਬਦਾਲ ਵਿਖੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਵਿੱਚ ਸ਼ਾਮਲ ਹੋਏ …

Read More »

ਸਰਵਨ ਧੰਨ ਵਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਭੁੱਲਰ ਦੀ ਹਮਾਇਤ ਦਾ ਐਲਾਨ

ਭਿੱਖੀਵਿੰਡ/ ਕੰਬੋਕੇ/ ਬੀੜ ਸਾਹਿਬ, 7 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)-ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਪੱਕੀ ਹੋ ਗਈ, ਜਦੋਂ ਅੱਜ ਕਾਂਗਰਸ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਵੱਲੋਂ ਗਰੀਨਲੈਂਡ ਪੈਲੇਸ ਭਿੱਖੀਵਿੰਡ ਵਿਖੇ ਰੱਖੀ ਗਈ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਸਾਥੀਆਂ ਗੁਰਨਾਮ ਸਿੰਘ ਮਹਿੰਦੀਪੁਰ, ਬਾਬਾ ਬਲਵੀਰ ਸਿੰਘ, ਸਰਵਨ ਸਿੰਘ ਕੰਬੋਕੇ, ਪ੍ਰਧਾਨ ਗੁਰਮੁਖ ਸਿੰਘ …

Read More »

ਨਵੇਂ ਬਣੇ ਏ.ਐਸ.ਆਈ ਮਨਜੀਤ ਸਿੰਘ ਨੂੰ ਡੀ.ਐਸ.ਪੀ ਨਾਗੋਕੇ ਨੇ ਲਾਏ ਸਟਾਰ

ਭਿਖੀਵੰਡ/ ਖਾਲੜਾ, 8 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ) – ਨਵੇਂ ਬਣੇ ਏ.ਐਸ.ਆਈ ਮਨਜੀਤ ਸਿੰਘ ਨੂੰ ਸਟਾਰ ਲਗਾਉਦੇ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ, ਐਸ.ਐਚ.ਓ ਖਾਲੜਾ ਪਰਮਵੀਰ ਸਿੰਘ।

Read More »

ਲੋਕਾਂ ਨੂੰ ਜਾਗਰੂਕ ਕਰਨ ਲਈ ਲੋਕਤੰਤਰ ਮਹਾ ਗਠਬੰਧਨ ਨੇ ਕੱਢੀ ਵਿਸ਼ਾਲ ਰੈਲੀ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ)- 2017 ਦੀਆਂ ਚੌਣਾਂ ਨੂੰ ਮੁੱਖ ਰਖੱਦੇ ਹੋਏ 18 ਪਾਰਟੀਆਂ ਦੇ ਗਠਬੰਧਨ ਨਾਲ ਬਣੇ ਮਹਾਗਠਬੰਧਨ ਦੇ ਉਮੀਦਵਾਰਾਂ ਦੇ ਨਾਲ ਅਤੇ ਲੋਕਤੰਤਰ ਮਹਾਗਠਬੰਧਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਹੁੱਦੇ ਦੇ ਦਾਵੇਦਾਰ ਸਾਬਕਾ ਸੈਨਿਕ ਸੰਤ ਬਲਦੇਵ ਸਿੰਘ ਰਾਠੋਰ ਸੰਸਥਾਪਕ ਅਤੇ ਕੌਮੀ ਪ੍ਰਧਾਨ ਅਖਿਲ ਭਾਰਤੀਆਂ ਸੰਘਰਸ਼ ਦਲ ਦੀ ਅਗਵਾਈ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਇੰਡੀਆਂ ਗੇਟ ਤੋਂ ਵਿਸ਼ਾਲ …

Read More »

ਨਿੱਜੀ ਸਕੂਲਾਂ ‘ਤੇ ਨਕੇਲ ਕੱਸੇਗੀ ਆਪ ਸਰਕਾਰ- ਮੁਨੀਸ਼ ਅਗਰਵਾਲ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਨੀਸ਼ ਅਗਰਵਾਲ ਨੇ ਨਿੱਜੀ ਸਕੂਲਾਂ `ਤੇ ਨਕੇਲ ਕੱਸਣ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਆਪ ਦੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਜਿਥੇ ਨਿੱਜੀ ਸਕੂਲਾਂ ਦੀ ਮਨਮਾਨੀ ਨੂੰ ਰੋਕਿਆ ਜਾਵੇਗਾ, ਉਥੇ ਹੀ ਸਰਕਾਰੀ ਸਕੂਲਾਂ ਵਿਚ ਸਿਖਿਆ ਦਾ ਮਿਆਰ ਏਨਾ ਕੁ ਉੱਚਾ ਚੁੱਕਿਆ ਜਾਵੇਗਾ ਕਿ ਹਰ …

Read More »