Wednesday, November 25, 2026

Daily Archives: February 4, 2017

ਸੜ੍ਹਕ ਹਾਦਸੇ ਵਿਚ ਇੱਕ ਜ਼ਖ਼ਮੀ

ਫਾਜ਼ਿਲਕਾ, 3 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਪੱਕਾ ਚਿਸ਼ਤੀ ਦੇ ਨੇੜੇ ਸਥਿਤ ਕਲੋਨੀ ਦੇ ਕੋਲ ਦੋ ਮੋਟਰ ਸਾਇਕਲਾਂ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਨੋਜ਼ਵਾਨ ਜ਼ਖ਼ਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਅਮਰੀਕ ਸਿੰਘ (30) ਵਾਸੀ ਪਿੰਡ ਪੱਕਾ ਚਿਸ਼ਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਰੀਕ ਸਿੰਘ ਬੀਤੀ ਸ਼ਾਮ ਆਪਣੇ ਮੋਟਰ ਸਾਇਕਲ …

Read More »

ਵੀਰ ਹਕੀਕਤ ਰਾਏ ਦਾ ਬਲੀਦਾਨ ਦਿਵਸ ਮਨਾਇਆ

ਫਾਜ਼ਿਲਕਾ, 3 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤੀ ਸੰਸਕ੍ਰਿਤੀ ਅਤੇ ਹਿੰਦੂ ਧਰਮ ਦੇ ਲਈ ਆਪਣਾ ਬਲੀਦਾਨ ਦੇਣ ਵਾਲੇ ਵੀਰ ਬਾਲਕ ਹਕੀਕਤ ਰਾਏ ਦੇ ਬਲੀਦਾਨ ਦਿਵਸ ਦੇ ਮੌਕੇ ਤੇ ਏਕਲ ਅਭਿਆਨ ਸੰਮਤੀ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਏਕਲ ਅਭਿਆਨ ਦੇ ਜ਼ਿਲ੍ਹਾ ਇੰਚਾਰਜ਼ ਐਲ.ਡੀ.ਸ਼ਰਮਾ, ਕੁਲਦੀਪ ਸਿੰਘ, ਮੁਖਤਿਆਰ ਸਿੰਘ, ਚਰਨਜੀਤ, ਸੀਤਾ ਰਾਣੀ ਅਤੇ ਹੋਰਨਾਂ ਨੇ ਵੀਰ ਹਕੀਕਤ ਰਾਏ ਦੇ ਚਿੱਤਰਾਂ ਤੇ …

Read More »

ਕੇਕ ਕੱਟਕੇ ਜੈਕਾਰਿਆਂ ਦੇ ਵਿਚਕਾਰ ਮਨਾਇਆ ਬਾਬੋਸਾ ਮਹਾਰਾਜ ਦਾ ਜਨਮ ਦਿਨ

ਫਾਜ਼ਿਲਕਾ, 3 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਐਸ.ਡੀ.ਹਾਈ ਸਕੂਲ ਦੇ ਨਾਲ ਸ਼੍ਰੀ ਸਨਾਤਮ ਧਰਮ ਬਾਵੜੀ ਸਭਾ ਦੇ ਸੁੰਦਰ ਸ਼੍ਰੀ ਬਾਲਾ ਜੀ ਬਾਬੋਸਾ ਦੇ ਮੰਦਰ ਵਿਚ ਸ਼੍ਰੀ ਬਾਬੋਸਾ ਮਹਾਰਾਜ ਦਾ ਜਨਮ ਉਤਸਵ ਮੌਕੇ ਸੈਂਕੜਿਆਂ ਸ਼ਰਧਾਲੂਆਂ ਨੇ ਕੀਰਤਨ ਕੀਤਾ ਅਤੇ ਕੇਕ ਕੱਟਕੇ ਜਨਮ ਉਤਸਵ ਮਨਾਇਆ। ਜਾਣਕਾਰੀ ਦਿੰਦੇ ਹੋਏ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਲ.ਡੀ.ਸ਼ਰਮਾ ਨੇ ਦੱਸਿਆ ਕਿ ਰਾਜਸਥਾਨ ਦੇ ਕਾਰੀਗਰਾਂ …

Read More »

ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਵੰਡਿਆ

ਫਾਜ਼ਿਲਕਾ, 3 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ ਦੇ ਪਿਤਾ ਸਵ. ਰਾਮਸ਼ਰਨ ਦਾਸ ਗੁਪਤਾ ਅਤੇ ਮਾਤਾ ਸਵ. ਰਾਮਲੀਲਾ ਵੰਤੀ ਦੀ ਯਾਦ ਵਿਚ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ-2 ਅਤੇ ਸਰਕਾਰੀ ਐਲੀਮੈਂਟਰੀ ਸਕੂਲ-2 ਵਿਚ ਲੰਗਰ ਵੰਡਿਆ ਗਿਆ। ਇਸ ਮੌਕੇ ਗੁਪਤਾ ਪਰਿਵਾਰ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਅਤੇ ਬੂਟ ਵੰਡੇ ਗਏ। ਜਾਣਕਾਰੀ ਦਿੰਦੇ …

Read More »

ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨੇ ਹਰੀ ਸਿੰਘ ਦੀ ਜਿੱਤ ਬਣਾਈ ਯਕੀਨੀ

ਧੂਰੀ, 3 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਭਲਕੇ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੱਲ੍ਹ ਚੋਣ ਪ੍ਰਚਾਰ ਬੰਦ ਹੋ ਜਾਣ ਤੋਂ ਬਾਅਦ ਭਾਵੇਂ ਬਾਜ਼ਾਰਾਂ ਅੰਦਰ ਸਪੀਕਰਾਂ ਦਾ ਬੋਲ-ਬੁਲਾਰਾ ਬੰਦ ਹੋ ਚੁੱਕਿਆ ਹੈ ਪਰ ਹੁਣ ਉਮੀਦਵਾਰਾਂ ਵੱਲੋਂ ਚੁੱਪ-ਚਪੀਤੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਵੋਟਰਾਂ ਨਾਲ ਅੰਦਰਖਾਤੇ ਸੰਪਰਕ ਕਰਕੇ ਆਪਣੇ ਹੱਕ ’ਚ ਭੁਗਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ …

Read More »

ਅੱਗਰਵਾਲ ਸਭਾ ਵੱਲੋਂ ਗੋਲਡੀ ਖੰਗੂੜਾ ਨੂੰ ਸਮੱਰਥਨ ਦੇਣ ਦਾ ਐਲਾਨ

ਧੂਰੀ, 3 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਸ਼ਹਿਰ ਦੀ ਪੁਰਾਤਨ ਅੱਗਰਵਾਲ ਸਭਾ ਧੂਰੀ ਵੱਲੋਂ ਲੋਕਲ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ। ਅੱਗਰਵਾਲ ਸਭਾ ਧੂਰੀ ਦੇ ਪ੍ਰਧਾਨ ਅਮਨਦੀਪ ਗਰਗ ਮੁਤਾਬਿਕ ਉਨ੍ਹਾਂ ਨੇ ਪਾਰਟੀਬਾਜੀ ਤੋਂ …

Read More »

ਦਲਵੀਰ ਗੋਲਡੀ ਵੱਲੋਂ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਅਪੀਲ

ਧੂਰੀ, 3 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਜਿੱਥੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਇੰਚਾਰਜ ਰਾਜਿੰਦਰ ਸਿੰਘ ਮੂੰਡ ਦੀ ਅਗਵਾਈ ਹੇਠ ਹਲਕੇ ਦੇ ਦਰਜਨਾਂ ਪਿੰਡਾਂ ਦਾ ਆਪਣੇ ਹਜਾਰਾਂ ਸਮੱਰਥਕਾਂ ਤੇ ਵਰਕਰਾਂ ਨਾਲ …

Read More »

ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਵਲੋਂ ਵੋਟਾਂ ਪਾਉਣ ਦੀ ਅਪੀਲ

ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਲੋਕਤੰਤਰ ਵਿੱਚ ਮਿਲੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਜਰਰ ਕਰਨ। ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਵੋਟਾਂ ਪਾਉਣ ਨਾਲ ਜਿਥੇ ਲੋਕਤੰਤਰ ਮਜ਼ਬੂਤ ਹੁੰਦਾ ਹੈ, ਉਥੇ ਦੇਸ਼ ਦੇ ਵਿਕਾਸ ਤੇ ਲੋਕਾਂ ਦੀ …

Read More »

Commendable Performance by DAV Public Students

Amritsar, February 3 (Punjab Post Bureau)- The students of DAV Public School Lawrence Road performed stupendously well in the Political Science  Conference ‘POLFEST’ organised by Jodhamal Public School , Jammu on 28th January , 2017. The Agenda was global citizenship – a growing concern for the developing economies. The team comprised of Mansimranjot Kaur, Harman Sharma of XI (Humanities) and …

Read More »

ਗੁਰੁਆਂ ਦੇ ਦਰਸਾਏ ਮਾਰਗ `ਤੇ ਚੱਲਣ ਤੇ ਲੋਕ ਭਲਾਈ ਨੂੰ ਸਮਰਪਿੱਤ ਸਰਕਾਰ ਲਈ ਚੀਫ ਖਾਲਸਾ ਦੀਵਾਨ ਨੇ ਕੀਤੀ ਅਰਦਾਸ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਅੱਜ ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਕਲਗੀਧਰ ਗੁਰੂਦੁਆਰਾ ਚੀਫ ਕਾਲਸਾ ਦੀਵਾਨ ਵਿਖੇ ਪੰਜਾਬ ਵਿਚ ਨਿਰੋਲ, ਈਮਾਨਦਾਰ, ਗੁਰੂਘਰ ਨਾਲ ਜੁੜੀ ਮਜਬੂਤ ਸਰਕਾਰ ਦੀ ਸਥਾਪਨਾ ਲਈ ਅਰਦਾਸ ਕੀਤੀ ਗਈ।ਉਹਨਾ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਅਜਿਹੀ ਸਰਕਾਰ ਹੀ ਸੱਤਾ ਵਿਚ ਆਵੇ ਜੋ ਪੰਜਾਬ ਵਿਚ ਵਿਕਾਸ ਕਾਰਜ ਕਰਵਾੳੇੁਣ ਦੇ ਨਾਲ ਨਾਲ ਇਸ ਦੀ …

Read More »