ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਹਿੰਦੂ ਤਖ਼ਤ ਦੇ ਮੁੱਖੀ ਵਰੂਣ ਮਹਿਤਾ ਵਲੋਂ ਸ਼ਹਿਰ ਦੀ ਇਕਾਈ ਬਣਾਈ ਹੈ।ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿਖੇ ਉਨ੍ਹਾਂ ਨੇ ਨਿਯੁੱਕਤੀਆਂ ਕਰਨ ਮੌਕੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਡੇਢ ਸਾਲ ਦੇ ਸ਼ਾਸ਼ਨ ਕਾਲ ਵਿਚ ਦੇਸ਼ ਧ੍ਰੋਹੀ ਜਥੇਬੰਦੀਆਂ ਨੂੰ ਪੂਰਨ ਸ਼ਹਿ ਦਿੱਤੀ ਉਨ੍ਹਾਂ ਦਾ ਇਸ਼ਾਰਾ ਖਾਲਿਸਤਾਨੀਆਂ ਵੱਲ …
Read More »Daily Archives: February 26, 2017
ਸਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ
ਬਟਾਲਾ, 25 ਫਰਵਰੀ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਵਿਚ ਪ੍ਰੀਖਿਆਵਾਂ ਦਾ ਇਕ ਅਹਿਮ ਰੋਲ ਹੁੰਦਾ ਹੈ, ਬੱਚਿਆਂ ਦਾ ਸਹੀ ਮੁਲਾਂਕਣ ਕਰਨ ਵਾਸਤੇ ਸਿਖਿਆ ਵਿਭਾਂਗ ਦੇ ਅਧਿਕਾਰੀਆਂ ਵੱਲੋ ਨਕਲ ਰਹਿਤ ਪ੍ਰੀਖਿਆਂਵਾਂ ਚਲਾਊਣ ਵਾਸਤੇ ਕੇਂਦਰ ਕੰਟਰੌਲਰ, ਕੇਂਦਰ ਸੁਪਰਡੰਟ, ਨਿਗਰਾਨ ਅਮਲੇ ਦੇ ਸਹਿਯੋਗ ਨਾਲ ਸਾਰਥਕ ਉਪਰਾਲੇ ਕੀਤੇ ਜਾਂਦੇ ਹਨ, ਸਾਲ 2017 ਦੀਆਂ ਬਾਰਵੀਂ ਜਮਾਤ ਦੀਆਂ ਬੋਰਡ ਪੀਖਿਆਂ 28 ਫਰਵਰੀ ਤੋ ਸ਼ੁਰੂ ਹੋਣ ਜਾ ਰਹੀਆਂ …
Read More »ਵਿਆਹ ਦੀ 11ਵੀਂ ਵਰ੍ਹੇਗੰਢ ਮੁਬਾਰਕ – ਪ੍ਰੀਤਮ ਸਿੰਘ ਅਤੇ ਮਨਿੰਦਰ ਕੌਰ
ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ ਖੁਰਮਣੀਆ) – ਪ੍ਰੀਤਮ ਸਿੰਘ ਅਤੇ ਮਨਿੰਦਰ ਕੌਰ ਵਾਸੀ ਸੰਤ ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ।
Read More »
Punjab Post Daily Online Newspaper & Print Media