Wednesday, November 25, 2026

Daily Archives: February 26, 2017

ਹਰੀ ਹਰ ਰੋਹੀ ਸ਼ਿਵਾਲਾ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਹਵਨ ਯੱਗ ਕਰਵਾਇਆ

ਪੱਟੀ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਹਰੀ ਹਰ ਰੋਹੀ ਸ਼ਿਵਾਲਾ ਮੰਦਿਰ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਪੂਰਨ ਆਹੂਤੀ ਹਵਨ ਯੱਗ ਕਰਵਇਆ ਗਿਆ। ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਹਵਨ ਯੱਗ ਤੋ ਬਾਦ ਸ਼ਾਂਤੀ ਪਾਠ ਕੀਤਾ ਗਿਆ। ਇਸ ਮੌਕੇ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਅਜਿਹੇ ਧਾਰਮਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ …

Read More »

Rishi Bodh Utsav celebrated with Great Zeal

Amritsar, February 25 (Punjab Post Bureau) – Under the aegis of Arya Pradeshik Pratinidhi Up Sabha, Punjab a grand function was organised by DAV Public School and BBK DAV College for Women at the Urvi Auditorium on the glorious occasion of Rishi Bodh Utsav. Rishi Bodh Utsav is observed as the day of enlightenment of Swami Dayanand Saraswati. The day …

Read More »

ਸੰਤ ਕਰਤਾਰ ਸਿੰਘ ਖਾਲਸਾ ਕਬੱਡੀ ਕੱਪ ਮਹਿਤਾ ਨੰਗਲ ਦੀਆਂ ਤਿਆਰੀਆਂ ਜੋਰਾਂ ’ਤੇ

ਚੌਂਕ ਮਹਿਤਾ, 25 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਸੰਤ ਕਰਤਾਰ ਸਿੰਘ ਖਾਲਸਾ ਮੈਮੋਰੀਅਲ ਕਬੱਡੀ ਕੱਪ ਮਹਿਤਾ ਨੰਗਲ 2017 ਦੀਆਂ ਤਿਆਰੀਆਂ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਕਰ ਦਿਤੀਆ ਗਈਆ ਹਨ।ਦਮਦਮੀ ਟਕਸਾਲ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਅੇਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸੰਤ ਕਰਤਾਰ ਸਿੰਘ ਸਪੋਰਟਸ ਐਂਡ ਵੈੱਲਫੈਅਰ ਕਲੱਬ ਵੱਲੋਂ 6-7 …

Read More »

ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵੱਲੋ ਲੋੜਵੰਦ ਨੂੰ ਇਲਾਜ ਲਈ ਦਿੱਤੀ ਮਦਦ

ਪੱਟੀ, 25 ਫਰਵਰੀ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਡ ਸੁਸਾਇਟੀ ਪੱਟੀ ਸਮੇਂ ਤੇ ਲੋੜਵੰਦਾ ਦੇ ਇਲਾਜ ਲਈ ਆਰਥਿਕ ਮਦਦ ਕਰਦੀ ਰਹਿੰਦੀ ਹੈ। ਇਸੇ ਲੜੀ ਤਹਿਤ ਨਿਕਿਤਾ ਨਾਮ ਦੀ  13 ਸਾਲਾ ਦੀ ਬੱਚੀ ਜੋ ਕਿ ਪੀ ਜੀ ਆਈ ਚੰਡੀਗੜ ਵਿੱਖੇ ਜੇਰੇ ਇਲਾਜ ਹੈ ਸੁਸਾਇਟੀ ਵੱਲੋ ਬੱਚੀ ਦੇ ਇਲਾਜ ਲਈ ਪਰਿਵਾਰਕ ਮੈਂਬਰਾ ਨੂੰ 5000/- ਰੂਪੈਂ ਦੀ ਮਦਦ …

Read More »

ਵਿਦਿਆਰਥੀਆਂ ਵਿਚ ਸਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ

ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਗਲੋਰੀਅਸ ਪਬਲਿਕ ਸਕੂਲ ਵਿਚ ਸਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ।ਜਿਨ੍ਹਾਂ ਦੀ ਸ਼ੁਰੂਆਤ ਸਕੂਲ ਦੇ ਚੇਅਰਮੇਨਦੇਸ ਰਾਜ ਹਾਂਡਾ ਅਤੇ ਸੋਨਮ ਕੰਬੋਜ, ਸ਼ੀਨਮ ਕੰਬੋਜ ਅਤੇ ਪ੍ਰਿੰਸੀਪਲ ਨੀਰਜ਼ ਅਨੇਜ ਨੇ ਮਸ਼ਾਲ ਜਗਾਕੇ ਕੀਤੀ।ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਵਿਚ ਪੂਰੀ ਇਮਾਨਦਾਰੀ ਨਾਲ ਹਿੱਸਾ ਲੈਣ ਲਈ ਸਹੁੰ ਚੁੱਕਵਾਈ ਗਈ।ਇਸ ਤੋਂ ਇਲਾਵਾ ਪ੍ਰਿੰਸੀਪਲ ਨੀਰਜ਼ ਅਨੇਜਾ  ਨੇ ਬੱਚਿਆਂ …

Read More »

ਕੰਧ ਦੇ ਹੇਠਾਂ ਆਉਣ ਕਾਰਨ ਇੱਕ ਦੀ ਮੌਤ

ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਨਵਾਂ ਹਸਤਾ ਵਿਚ ਕੱਚੇ ਮਕਾਨ ਨੂੰ ਡੇਗਦੇ ਸਮੇਂ ਕੰਧ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਕਸ਼ਮੀਰ ਸਿੰਘ ਵਾਸੀ ਪਿੰਡ ਨਵਾਂ ਹਸਤਾ ਦੇ ਬੇਟੇ ਫੁੱਮਣ ਸਿੰਘ ਨੇ ਦੱਸਿਆ ਕਿ ਉਹ ਅਤੇ ਹੋਰ ਪਰਿਵਾਰਕ ਮੈਂਬਰ ਬੀਤੀ ਸ਼ਾਮ ਲਗਭਗ 5 ਵਜੇ ਆਪਣੇ …

Read More »

ਸ਼੍ਰੀ ਬਾਲਾ ਜੀ ਹੈਲਥ ਕਲੱਬ ਨੇ ਮਨਾਈ ਸ਼ਿਵਰਾਤਰੀ

ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਜੱਟੀਆ ਮੁਹੱਲਾ ਸਥਿਤ ਬਾਲਾ ਜੀ ਹੈਲਥ ਕਲੱਬ ਵਿਚ ਸ਼ਿਵ ਭੋਲੇ ਭੰਡਾਰੀ ਬਾਬਾ ਨੂੰ ਖੁਸ਼ ਕਰਨ ਲਈ ਜਾਪ ਕੀਤਾ ਗਿਆ।ਕਲੱਬ ਦੇ ਕੋਚ ਰਾਮ ਪ੍ਰਕਾਸ਼ ਨੇ ਮਹਾਮੰਤਰ ਦੀ ਮਹਿਮਾ ਅਰਥਾਤ ਸਮੇਤ ਗਾਈ। ਪ੍ਰੋਗਰਾਮ ਦੇ ਮੁੱਖ ਯਜਮਾਨ ਸਾਜਨ ਗੁਗਲਾਨੀ ਸਨ। ਉਨ੍ਹਾਂ ਨੇ ਸ਼ਿਵ ਭੋਲੇ ਨੂੰ ਫੁੱਲ ਚੜਾਏ ਅਤੇ ਬਾਅਦ ਵਿਚ ਭਗਵਾਨ ਸ਼ਿਵ ਦੀ ਆਰਤੀ …

Read More »

ਰੇਲ ਗੱਡੀ ਦੇ ਨਾਲ ਟਕਰਾਉਣ ਕਾਰਨ ਨੋਜਵਾਨ ਦੀ ਮੌਤ

ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਥੇਹ ਕਲੰਦਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਰੇਲਗੱਡੀ ਦੇ ਨਾਲ ਟਕਰਾਉਣ ਕਾਰਨ ਇੱਕ ਨੋਜ਼ਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬ ਰਾਜੂ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਥੇਹ ਕਲੰਦਰ ਜੋ ਪਿੰਡ ਥੇਹਕਲੰਦਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਘਰਾਂ ਵਿਚ ਰਹਿੰਦਾ ਸੀ ਅਖੋਤੀ ਰੂਪ ਨਾਲ ਘੱਟ ਸੁਣਨ …

Read More »

ਜਿਲਾ ਯੂਥ ਕਨਵੈਨਸ਼ਨ ਦਾ ਵਿਰਸਾ ਵਿਹਾਰ ਵਿਖੇ ਕੀਤਾ ਆਯੋਜਨ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪੱਧਰੀ ਯੂਥ ਕਨਵੈਨਸ਼ਨ ਦਾ ਆਯੋਜਨ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਗਿਆ।ਕਨਵੈਨਸ਼ਨ ਵਿਚ ਜ਼ਿਲੇ ਦੀਆਂ ਵੱਖ ਵੱਖ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਇਸ ਕਨਵੈਨਸ਼ਨ ਦਾ ਉਦਘਾਟਨ ਯੌਗਿੰਦਰ ਚੌਧਰੀ ਆਈ.ਆਰ.ਐਸ ਕਮਿਸ਼ਨਰ ਇਨਕਮ ਟੈਕਸ ਅਤੇ ਸਾਬਕਾ ਕਾਰਜਕਾਰੀ ਡਾਇਰੈਕਟਰ, ਨਹਿਰੂ ਯੁਵਾ …

Read More »

5 ਰੋਜ਼ਾ ਯੂਥ ਲੀਡਰਸ਼ਿਪ ਤੇ ਕਮਿਊਨਿਟੀ ਡਿਵੈਲਪਮੈਂਟ ਟ੍ਰੁੇਨਿੰਗ ਕੈਂਪ ਅਯੋਜਿਤ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿਖੇ ਚੱਲ ਰਹੇ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਜ਼ਿਲਾ ਅੰਮ੍ਰਿਤਸਰ ਅਤੇ ਜਲੰਧਰ ਦੀਆਂ ਵੱਖ-ਵੱਖ ਯੂਥ ਕਲੱਬਾਂ ਦੇ 82 ਨੌਜਵਾਨ ਭਾਗ ਲੈ ਰਹੇ ਹਨ।ਅੱਜ ਇਸ ਕੈਂਪ ਵਿੱਚ ਨੌਜਵਾਨਾਂ ਨੂੰ ਪ੍ਰੈਕਟੀਕਲ ਤੌਰ ਤੇ ਯੂਥ …

Read More »