Wednesday, November 25, 2026

Daily Archives: February 26, 2017

ਬਾਬਾ ਬਕਾਲਾ ਵਿੱਚ ਰੱਖਿਆ ਨਵੇਂ ਜੁਡੀਸ਼ੀਅਲ ਕੰਪਲੈਕਸ ਦਾ ਨੀਂਹ ਪੱਥਰ

ਬਾਬਾ ਬਕਾਲਾ, 24 ਫਰਵਰੀ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ)- ਬਾਬਾ ਬਕਾਲਾ ਵਿਖੇ 6 ਏਕੜ ’ਚ ਨਵੇਂ ਬਣਨ ਵਾਲੇ  ਜੁਡੀਸ਼ੀਅਲ ਕੰਪਲੈਕਸ ਦਾ ਨੀਂਹ ਪੱਥਰ ਜਸਟਿਸ ਟੀ.ਪੀ.ਐਸ ਮਾਨ  ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਖਿਆ। ਇਸ ਮੌਕੇ ਸੰਬੋਧਨ ਕਰਦੇ ਸਮੇਂ ਮਾਨ ਨੇ ਦੱਸਿਆ ਕਿ ਇਹ  ਕੰਪਲੈਕਸ ਜੋ ਕਿ 10 ਕਰੋੜ ਰੋਪਏ ਦੀ ਲਾਗਤ ਨਾਲ ਤਿਆਰ ਹੋਣਾ ਹੈ, ਲੋਕਾਂ ਨੂੰ ਨਿਆਂ …

Read More »

ਵਰਤਧਾਰੀਆਂ ਲਈ ਚਾਹ ਤੇ ਔਗਲੇ ਦੇ ਪਕੌੜਿਆਂ ਦਾ 7ਵਾਂ ਲੰਗਰ ਲਗਾਇਆ

ਧੂਰੀ, 25 ਫਰਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਰਣੀਕੇ ਮੰਦਰ ਵਿਖੇ ਸ਼ਿਵ ਭਗਤ ਮੰਡਲੀ ਸੁਨਾਮ (ਸੰਗਰੂਰ) ਵੱਲੋਂ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ `ਤੇ ਵਰਤਧਾਰੀਆਂ ਲਈ ਚਾਹ ਅਤੇ ਔਗਲੇ ਦੇ ਪਕੌੜਿਆਂ ਦਾ 7ਵਾਂ ਵਿਸ਼ਾਲ ਲੰਗਰ ਲਗਾਇਆ ਗਿਆ।

Read More »

ਡੀ.ਏ.ਵੀ ਪਬਲਿਕ ਸਕੂਲ ਨੇ ਸਰਬਤ ਦੇ ਭਲੇ ਲਈ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ

ਧੂਰੀ, 25 ਫਰਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਕੱਕੜਵਾਲ ਰੋਡ ਉੱਪਰ ਸਥਿਤ ਡੀ.ਏ.ਵੀ ਪਬਲਿਕ ਸਕੂਲ ਪਿੰਡ ਕੱਕੜਵਾਲ ਦੇ ਚੇਅਰਮੈਨ ਸ਼੍ਰੀ ਵੀ.ਕੇ ਸ਼ਰਮਾ ਵੱਲੋਂ ਸਰਬਤ ਦੇ ਭਲੇ ਅਤੇ ਇਲਾਕੇ ਦੀ ਅਮਨ-ਸ਼ਾਂਤੀ ਦੀ ਕਾਮਨਾ ਲਈ ਸਕੂਲ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਸ਼੍ਰੀ ਸੁਖਮਨੀ ਸਾਹਿਬ ਪਾਠ ਕਰਵਾਇਆ ਗਿਆ ਜਿਸ ਦਾ ਅੱਜ ਭੋਗ ਪਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪਦਮ …

Read More »

ਰਣੀਕੇ ਮੰਦਰ ਵਿਖੇ ਲਗਾਇਆ ਲੰਗਰ

ਧੂਰੀ, 25 ਫਰਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ)- ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਰਣੀਕੇ ਮੰਦਰ ਵਿਖੇ ਵੱਖ-2 ਸੰਸਥਾਵਾਂ ਵੱਲੋਂ ਚਾਹ, ਪਕੌੜੇ, ਖੀਰ, ਕੜਾਹ ਆਦਿ ਦੇ ਲੰਗਰ ਲਗਾਏ ਗਏ।ਇਸੇ ਲੜੀ ਵਿੱਚ ਡੀਪੂ ਹੋਲਡਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗੁਵਾਈ ਵਿੱਚ ਰਣੀਕੇ ਮੰਦਰ ਵਿਖੇ ਬੈ੍ਰਡ ਪਕੌੜੇ, ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਸੁਖਵਿੰਦਰ …

Read More »

ਦਿੱਲੀ ਪੁਲਿਸ ਨੇ ਸਰਨਾ ਦੁਆਰਾ ਵੰਡੀ ਜਾ ਰਹੀ ਸ਼ਰਾਬ ਦਾ ਜ਼ਖੀਰਾ ਫੜਿਆ – ਸਿਰਸਾ

ਨਵੀਂ ਦਿੱਲੀ, 25 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਵੈਸਟ ਪੰਜਾਬੀ ਬਾਗ ਦੇ ਮਕਾਨ ਨੰਬਰ 10/52 ਵਿਚ ਸਰਨਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਲਈ ਮੰਗਵਾਈ ਗਈ ਸ਼ਰਾਬ ਦਾ ਜ਼ਖ਼ੀਰਾ ਇਕ ਬਲੈਰੋ ਗੱਡੀ ਵਿਚ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ।ਸਿਰਸਾ ਦਾ ਕਹਿਣਾ ਹੈ ਕਿ ਇਹ ਸ਼ਰਾਬ ਸਰਨਾ ਵੱਲੋਂ ਪੰਜਾਬੀ ਬਾਗ ਵਾਰਡ ਨੰ 9 …

Read More »

ਯੋਜਨਾਬੱਧ ਪ੍ਰਚਾਰ ਨਾਲ ਸਰਨਾ ਦੇ ਮੁਕਾਬਲੇ ਸਿਰਸਾ ਨੇ ਆਪਣੀ ਸਥਿਤੀ ਮਜ਼ਬੂਤ ਬਣਾਈ

ਦਿੱਲੀ, 24 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੌਜੂਦਾ ਚੋਣਾਂ ਵਿਚ ਪੰਜਾਬੀ ਬਾਗ ਇਲਾਕੇ ਵਿਚ ਮੁਕਾਬਲਾ ਤੇਜ਼ੀ ਨਾਲ ਹਾਂ ਪੱਖੀ ਬਨਾਮ ਨਾਂਹ ਪੱਖੀ ਪ੍ਰਚਾਰ ਜੰਗ ਵਿਚ ਤਬਦੀਲ ਹੋ ਰਿਹਾ ਹੈ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੇਡਰ ਇਸ ਦੇ ਆਗੂ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਇਸ ਦੇ ਆਗੂ ਮਨਜਿੰਦਰ …

Read More »

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਪੁੱਤਰ ਦੀ ਦਾਤ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਮਹਾਨ ਬਖਸ਼ਿਸ਼ ਸਦਕਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਭੁਝੰਗੀ ਦਾ ਜਨਮ ਹੋਇਆ ਹੈ।ਗੁਰ ਮਰਿਯਾਦਾ ਅਨੁਸਾਰ ਜਪੁ ਜੀ ਸਾਹਿਬ ਦਾ ਪਾਠ ਅਤੇ ਅਰਦਾਸ ਕਰਕੇ ਕਿਰਪਾਨ ਦੀ ਨੋਕ ਨਾਲ ਬਾਲਕ ਨੂੰ ਅੰਮ੍ਰਿਤ ਦੀ ਗੁੜਤੀ ਦਿੱਤੀ ਗਈ ਹੈ …

Read More »

ਜਨਮ ਦਿਨ ਮੁਬਾਰਕ – ਸਹਿਜਦੀਪ ਸਿੰਘ

ਸਮਰਾਲਾ, 25 ਫਰਵਰੀ (ਪੰਜਾਬ ਪੋਸਟ- ਕੰਗ)- ਸਹਿਜਦੀਪ ਸਿੰਘ ਦੇ ਪਿਤਾ ਜਸਵੀਰ ਸਿੰਘ ਦੱਧਾਹੂਰ ਅਤੇ ਮਾਤਾ ਜਸਵੀਰ ਕੌਰ ਵਾਸੀ ਪਿੰਡ ਦੱਧਾਹੂਰ (ਲੁਧਿਆਣਾ) ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਬਾਬਾ ਫ਼ਰੀਦ ਕਾਲਜ ਵਿਖੇ ਫਜ਼ੂਲ ਵਸਤਾਂ ਤੋਂ ਵਰਤੋਯੋਗ ਵਸਤਾਂ ਬਣਾਉਣ ਦਾ ਮੁਕਾਬਲਾ ਕਰਵਾਇਆ

ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਸਹਿ ਅਕਾਦਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਕੜੀ ਤਹਿਤ ਐਮ.ਬੀ.ਏ. ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਕੁਝ ਨਵਾਂ ਕਰਨ ਲਈ ਅਤੇ ਆਪਣਾ ਹੁਨਰ ਦਿਖਾਉਣ ਦੇ ਮੰਤਵ ਨਾਲ ਫਜ਼ੂਲ ਵਸਤਾਂ ਤੋਂ ਵਰਤੋਯੋਗ ਵਸਤਾਂ ਬਣਾਉਣ ਦਾ ਮੁਕਾਬਲਾ ‘ਬੈਸਟ …

Read More »

ਪੈਰਿਸ ਵਿਖੇ ਹੋਣ ਜਾ ਰਹੀ ਵਰਲਡ ਈ.ਐਨ.ਟੀ 2017 ਕਾਂਗਰਸ ਲਈ ਡਾ. ਗੋਇਲ ਨੂੰ ਸੱਦਾ

ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੈਰਿਸ ਵਿੱਚ ਹੋਣ ਜਾ ਰਹੀ ਵਰਲਡ ਈ.ਐਨ.ਟੀ. 2017 ਕਾਂਗਰਸ ਲਈ ਮੈਕਸ ਸੁਪਰ ਸਪੇਸ਼ਿਲਿਟੀ ਹਸਪਤਾਲ ਦੇ ਡਾ. ਰੋਹਿਤ ਗੋਇਲ ਨੂੰ ਸੱਦਾ ਦਿੱਤਾ ਗਿਆ। ਇਹ ਕਾਂਗਰਸ 24 ਜੂਨ ਤੋਂ 28 ਜੂਨ ਨੂੰ ਪੈਰਿਸ ਦੇ ਪੈਲਾਸ ਦੇਸ ਦਾ ਹਾਲ ਵਿਖੇ ਕਰਵਾਈ ਜਾਵੇਗੀ, ਜਿਸ ਵਿੱਚ ਸੰਸਾਰ ਭਰ ਦੇ 2000 ਤੋਂ ਜਿਆਦਾ ਡਾਕਟਰਸ ਭਾਗ …

Read More »