ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਚਲਾਏ ਗਏ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਦੇ ਤਹਿਤ ਸਥਾਨਕ ਰਾਧਾ ਸਵਾਮੀ ਕਲੋਨੀ ਵਾਸੀ ਪ੍ਰੇਮ ਚੰਦ ਚਰਾਇਆ ਪੁੱਤਰ ਅੱਖਾਂਦਾਨੀ ਹੰਸ ਰਾਜ ਚਰਾਇਆ ਦੀਆਂ ਮਰਨ ਮਗਰੋਂ ਅੱਖਾਂ ਦਾਨ ਕੀਤੀਆਂ ਗਈਆਂ।ਜਿਸ ਕਾਰਨ ਉਹ ਸੁਸਾਇਟੀ ਦੇ 320 ਅੱਖਾਂਦਾਨੀ ਬਣ ਗਏ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ …
Read More »Monthly Archives: February 2017
ਪੀ.ਟੀ.ਆਈ ਅਧਿਆਪਕਾਂ ਦੀਆਂ ਸੇਵਾਵਾਂ ਰੱਦ ਕਰਨਾ ਚਿੰਤਾਜਨਕ- ਜੀ.ਟੀ.ਯੂ
ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਭਗਵੰਤ ਭਠੇਜਾ ਦੀ ਅਗਵਾਈ ਵਿਚ ਹੋਈ।ਜਿਸ ਵਿਚ ਸਰਵ ਸੰਮਤੀ ਨਾਲ ਸਿੱਖਿਆ ਵਿਭਾਗ ਅੰਦਰ 2008 ਤੋਂ 244 ਸਰੀਰਕ ਸਿੱਖਿਆ ਅਧਿਆਪਕਾਂ ਪੀਟੀਆਈ ਵਜੋਂ ਸੇਵਾਵਾਂ ਨਿਭਾ ਰਿਹਾ ਵਿਚੋਂ 94 ਸੇਵਾਵਾਂ ਨੂੰ ਰੱਦ ਕਰਨ ਦੀ ਨਿੰਦਾ ਕੀਤੀ ਗਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੀਟੀਯੂ ਦੇ …
Read More »ਪੰਜਾਬ ਸਟੂਡੈਂਟਸ ਯੂਨੀਅਨ ਨੇ ਵਧੀਆਂ ਫੀਸਾਂ ਦੇ ਵਿਰੋਧ `ਚ ਡੀ.ਸੀ ਦਫ਼ਤਰ `ਤੇ ਲਾਇਆ ਧਰਨਾ
ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਅਗਵਾਈ ਵਿਚ ਅੱਜ ਸਥਾਨਕ ਸਰਕਾਰੀ ਐਮ.ਆਰ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਘੇਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਜੋਨਲ ਆਗੂ ਗਗਨ ਸੰਗਰਾਮੀ ਅਤੇ ਜ਼ਿਲ੍ਹਾ ਆਗੂ ਸਤਨਾਮ ਘੱਲੂ …
Read More »ਅਮਰ ਲਾਲ ਮਿੱਢਾ ਦੀਆਂ ਮਰਨ ਮਗਰੋਂ ਅੱਖਾਂ ਦਾਨ
ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਰਾਮ ਸ਼ਰਨਮ ਅੱਖਾਂ ਦਾਨ ਸਹਾਇਤਾ ਸੰਮਤੀ ਵੱਲੋਂ ਚਲਾਏ ਗਏ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਦੇ ਤਹਿਤ ਸਥਾਨਕ ਰਾਧਾ ਸਵਾਮੀ ਕਲੋਨੀ ਵਾਸੀ ਅਮਰ ਲਾਲ ਮਿੱਢਾ ਪੁੱਤਰ ਮਿਲਖ ਰਾਜ ਦੀਆਂ ਮਰਨ ਮਗਰੋਂ ਅੱਖਾਂਦਾਨ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਅਮਰ ਲਾਲ ਮਿੱਢਾ ਦਾ ਬੀਤੀ ਰਾਤ ਦੇਹਾਂਤ ਹੋਣ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਵਿਜੈ ਕੁਮਾਰ, ਅਸ਼ੋਕ …
Read More »ਵਿਦਿਆਰਥੀਆਂ ਤੇ ਅਧਿਆਪਕਾਂ ਨੇ ਲਗਾਇਆ ਇੱਕ ਦਿਨਾਂ ਵਿਦਿਅਕ ਟੂਰ
ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਜੋਤੀ ਬੀਐਡ ਕਾਲਜ ਵੱਲੋਂ ਅਮ੍ਰਿਤਸਰ ਵਿਚ ਇੱਕ ਦਿਨਾਂ ਵਿਦਿਅਕ ਟੂਰ ਦਾ ਅਯੋਜਨ ਕੀਤਾ ਗਿਆ।ਇਸ ਟੂਰ ਦਾ ਮੁੱਖ ਕੇਂਦਰ ਅਮ੍ਰਿਤਸਰ ਦਾ ਸ਼੍ਰੀ ਹਰਮੰਦਰ ਸਾਹਿਬ, ਸਾਡਾ ਪਿੰਡ, ਵਾਹਘਾ ਬਾਰਡਰ ਆਦਿ ਰਹੇ। ਇਸ ਟੂਰ ਵਿਚ ਕਾਲਜ ਦੀ ਬੀਐਡ ਅਤੇ ਡੀਐਲਐਂਡ ਜਮਾਤ ਦੇ 104 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪੂਰੇ ਟੂਰ ਦਾ ਅਯੋਜਨ ਕਾਲਜ ਦੇ …
Read More »ਟਰੱਕ ਅਤੇ ਕਾਰ ਦੀ ਟੱਕਰ ਵਿਚ ਇੱਕ ਦੀ ਮੌਤ
ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਪਿੰਡ ਖੂਈਖੇੜਾ ਦੇ ਨੇੜੇ ਟਰੱਕ ਅਤੇ ਕਾਰ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਲੜਕੀ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕਾ ਪ੍ਰਗਤੀ (21) ਵਾਸੀ ਨੇੜੇ ਚਣਕਿਆ ਸਕੂਲ ਫਾਜ਼ਿਲਕਾ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਉਸਦੀ ਲੜਕੀ ਪ੍ਰਗਤੀ ਨੇੜਲੇ ਸ਼ਹਿਰ ਅਬੋਹਰ ਦੇ ਡੀਏਵੀ ਕਾਲਜ ਵਿਚ ਪੜ੍ਹਦੀ …
Read More »ਸਿਲਾਈ ਦੀ ਟ੍ਰੇਨਿਗ ਲੈ ਰਹੀਆਂ ਔਰਤਾਂ ਦੀ ਲਈ ਪ੍ਰੀਖਿਆ
ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਭਾਰਤ ਮਾਤਾ ਮੰਦਰ ਦੇ ਵੇਹੜੇ ਵਿਚ ਸੇਵਾ ਭਾਰਤੀ ਵੱਲੋਂ ਵੱਖ ਵੱਖ ਸੈਂਟਰਾਂ ਵਿਚ ਸਿਲਾਈ ਦੀ ਟ੍ਰੇਨਿੰਗ ਲੈ ਰਹੀਆਂ ਔਰਤਾਂ ਦੀ ਪ੍ਰੀਖਿਆ ਲਈ ਗਈ। ਪ੍ਰੀਖਿਆ ਵਿਚ ਪਿੰਡ ਓਡੀਆਂ, ਸੁਰੇਸ਼ਵਾਲਾ ਅਤੇ ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਮੁਹੱਲਾ ਡੇਰਾ ਸੱਚਾ ਸੌਦਾ ਵਿਚ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਦੀਆਂ 70 ਔਰਤਾਂ ਸ਼ਾਮਲ ਹੋਈਆਂ। ਸਿਲਾਈ ਐਕਸਪਰਟ …
Read More »ਅਵਾਰਾ ਕੁੱਤਿਆਂ ਦੇ ਵੱਢਣ ਨਾਲ ਇੱਕ ਮੱਝ ਤੇ ਇੱਕ ਵੱਛੀ ਦੀ ਮੌਤ
ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਆਲਮਸ਼ਾਹ ਵਿਚ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਕਾਰਨ ਇੱਕ ਮੱਝ ਅਤੇ ਇੱਕ ਵੱਛੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਕੱਕੂ ਸਿੰਘ ਵਾਸੀ ਪਿੰਡ ਆਲਮਸ਼ਾਹ ਨੇ ਦੱਸਿਆ ਕਿ ਲਗਭਗ 3-4 ਦਿਨ ਪਹਿਲਾਂ ਪਿੰਡ ਵਿਚ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਘਰ ਵਿਚ ਖੜ੍ਹੀ ਉਨ੍ਹਾਂ ਦੀ ਮੱਝ …
Read More »ਪਿੰਡ ਠੱਕਰ ਸੰਧੂ ਵਿਖੇ ਮਨਾਇਆ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ
ਧਾਰੀਵਾਲ, 14 ਫਰਵਰੀ (ਪੰਜਾਬ ਪੋਸਟ- ਸੁੱਚਾ ਪਸਨਾਵਾਲ)- ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਰਜ਼ਿ.ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਠੱਕਰ ਸੰਧੂ ਵਿਖੇ ਵਿੱਚ ਭਾਈ ਮਰਦਾਨਾ ਜੀ ਦਾ 559ਵਾਂ ਜਨਮ ਦਿਹਾੜ੍ਹਾ ਸ਼ਰਧਾ ਪੂਰਵਕ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਯੋਜਿਤ ਧਾਰਮਿਕ ਸਮਾਗਮ ਦੌਰਾਨ ਰਾਗੀ ਜਥਾ ਭਾਈ ਰਾਜਬੀਰ ਸਿੰਘ ਬੋਦਲ (ਹੁਸਿਆਰਪੁਰ) ਵਾਲੇ ਅਤੇ ਸਾਥੀ ਅਕਾਸ਼ਦੀਪ ਸਿੰਘ ਤੇ ਸ਼ਰਨਜੀਤ ਸਿੰਘ, ਸ੍ਰੀ ਦਰਬਾਰ …
Read More »ਕਾਰਜ ਸਾਧਕ ਅਫਸਰ ਨਾਲ ਕਬਜ਼ਾਧਾਰੀਆ ਵਲੋਂ ਦੁਰਵਿਹਾਰ- 10 ਅਣਪਛਾਤਿਆਂ ਸਮੇਤ 13 ਖਿਲਾਫ ਖਿਲਾਫ ਪਰਚਾ ਦਰਜ
ਭਿਖੀਵਿੰਡ, 14 ਫਰਵਰੀ (ਪੰਜਾਬ ਪੋਸਟ- ਗੁਰਪਤਾਪ ਜੱਜ, ਕੰਬੋਕੇ)- ਪਿਛਲੇ ਦਿਨੀ ਭੁਚਾਲ ਆਉਣ ਦੀ ਗੱਲ ਤਾਂ ਭਾਵੇ ਅਫਵਾਹ ਨਿਕਲੀ ਸੀ, ਪਰ ਕਸਬਾ ਭਿਖੀਵਿੰਡ ਵਿਚ ਕਾਰਜ ਸਾਧਕ ਅਫਸਰ ਮੈਡਮ ਸਰਨਜੀਤ ਕੋਰ ਨੇ ਦੋ ਦਿਨਾ ਤੋਂ ਨਜਾਇਜ਼ ਕਬਜਾਧਾਰੀਆਂ ਲਈ ਭੁਚਾਲ ਲਿਆਂਦਾ ਹੋਇਆ ਹੈ। ਇਸੇ ਮੁਹਿੰਮ ਤਹਿ ਅੱਜ ਮੈਡਮ ਨੇ ਆਪਣੀ ਪੂਰੀ ਟੀਮ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਪੱਟੀ ਰੋਡ ਤੋ ਰੇਹੜੀ …
Read More »
Punjab Post Daily Online Newspaper & Print Media