Wednesday, November 25, 2026

Monthly Archives: February 2017

ਪ੍ਰਵਾਸੀ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਤੋਂ ਬਾਦਲ ਅਤੇ ਕੈਪਟਨ ਗੁਰੇਜ ਕਰਨ- ਕੇਜਰੀਵਾਲ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅੰਮ੍ਰਿਤਸਰ ਈਸਟ, ਸੈਂਟ੍ਰਲ ਅਤੇ ਸਾਊਥ ਵਿਧਾਨ ਸਭਾ ਹਲਕਿਆਂ ਅੰਦਰ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।ਰੋਡ ਸ਼ੋਅ ਸ਼ੁਰੂ ਕਰਨ ਵੇਲੇ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਅਤੇ ਕੈਪਟਨ ਵੱਲੋਂ ਪ੍ਰਵਾਸੀ ਪੰਜਾਬੀਆਂ …

Read More »

Badals and Captain should desist calling NRI Punjabis as terrorists – Kejriwal

Amritsar, January 31 (Punjab Post Bureau)- AAP National Convener and Delhi Chief Minister Arvind Kejriwal put up an impressive show of strength during a road show in favour of party candidates which started from Amritsar (East) and ended up in Amritsar (Central) after passing through the localities of Amritsar (South). Initiating the road show, Kejriwal, warned Badals and Capt. Amarinder …

Read More »

ਗੁਰਦੁਆਰਾ ਇੰਸਪੈਕਟਰਾਂ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ

ਅੰਮ੍ਰਿਤਸਰ, 31 ਜਨਵਰੀ (ਗੁਰਪ੍ਰੀਤ ਸਿੰਘ)- ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ (85), ਸਵਰਨ ਸਿੰਘ ਅਨੰਦਪੁਰੀ ਤੇ ਬਲਵਿੰਦਰ ਸਿੰਘ ਜੋਧਪੁਰੀ ਗੁਰਦੁਆਰਾ ਇੰਸਪੈਕਟਰ (87) ਨੂੰ ਸੇਵਾ-ਮੁਕਤ ਹੋਣ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਹਰਚਰਨ ਸਿੰਘ ਮੁੱਖ ਸਕੱਤਰ ਨੇ ਕਿਹਾ ਕਿ ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ (85) 34 ਸਾਲ, ਸਵਰਨ ਸਿੰਘ ਅਨੰਦਪੁਰੀ 35 ਸਾਲ ਤੇ ਬਲਵਿੰਦਰ ਸਿੰਘ ਜੋਧਪੁਰੀ 11 ਸਾਲ ਗੁਰਦੁਆਰਾ ਇੰਸਪੈਕਟਰ (87) ਵਜੋਂ ਗੁਰੂ-ਘਰ …

Read More »

ਤੀਜੀ ਵਾਰ ਗਠਜੋੜ ਸਰਕਾਰ ਆਉਣ `ਤੇ ਖੁੱਲ ਕੇ ਸਮੈਕ ਵੇਚੀ ਜਾਵੇਗੀ, ਕੌਂਸਲਰ ਵਾਲੀ ਵੀਡਿਉ ਹੋਈ ਵਾਈਰਲ

ਪੱਟੀ, 31 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਜਿਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਇਸ ਵਾਰ ਚੋਣ ਪ੍ਰਚਾਰ ਦੌਰਾਨ ਜ਼ੋਰ ਨਾਲ ਨਸ਼ਿਆਂ ਦੇ ਖਾਤਮੇ ਵਾਲੇ ਮੁੱਦਿਆਂ ਨੂੰ ਉਬਾਲ ਰਹੇ ਹਨ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਆਉਣ ਤੇ ਨਸ਼ੇ ਨੂੰ ਖਤਮ ਕੀਤਾ ਜਾਵੇਗਾ। ਪਰ ਬੀਤੇ 10 ਸਾਲਾਂ ਤੋ ਅਕਾਲੀ ਭਾਜਪਾ ਸਰਕਾਰ ਦਾ ਸਤਾ ਵਿਚ ਰਹਿਣ …

Read More »

ਆਪਣਾ ਪੰਜਾਬ ਪਾਰਟੀ ਵੱਲੋਂ ਮਹਿਤਾ ਚੌਂਕ ਵਿਖੇ ਪੈਦਲ ਰੋਡ ਸ਼ੋਅ

ਚੌਂਕ ਮਹਿਤਾ, 31 ਜਨਵਰੀ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਜੰਡਿਆਲਾ ਤੋ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਦਲੀਪ ਸਿੰਘ ਏਕਲ ਗੱਡਾ ਵੱਲੋਂ ਆਪਣੇ ਸਹਿਯੋਗੀਆ ਸਮੇਤ ਮਹਿਤਾ ਚੌਂਕ ਦੇ ਬਜਾਰਾਂ ਵਿੱਚ ਪੈਦਲ ਸ਼ੋਅ ਕਰਦਿਆ ਸਮੂਹ ਦੁਕਾਨਦਾਰਾ ਤੱਕ ਪਹੁੰਚ ਕਰਕੇ ਉਹਨਾਂ ਨੂੰ ਆਪਣਾ ਪੰਜਾਬ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਇੱਕ ਅਜਿਹੀ …

Read More »

ਆਪਣਾ ਪੰਜਾਬ ਪਾਰਟੀ ਵੱਲੋਂ ਮਹਿਤਾ ਚੌਂਕ ਵਿਖੇ ਪੈਦਲ ਰੋਡ ਸ਼ੋਅ

ਚੌਂਕ ਮਹਿਤਾ, 31 ਜਨਵਰੀ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਜੰਡਿਆਲਾ ਤੋ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਦਲੀਪ ਸਿੰਘ ਏਕਲ ਗੱਡਾ ਵੱਲੋਂ ਆਪਣੇ ਸਹਿਯੋਗੀਆ ਸਮੇਤ ਮਹਿਤਾ ਚੌਂਕ ਦੇ ਬਜਾਰਾਂ ਵਿੱਚ ਪੈਦਲ ਸ਼ੋਅ ਕਰਦਿਆ ਸਮੂਹ ਦੁਕਾਨਦਾਰਾ ਤੱਕ ਪਹੁੰਚ ਕਰਕੇ ਉਹਨਾਂ ਨੂੰ ਆਪਣਾ ਪੰਜਾਬ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਇੱਕ ਅਜਿਹੀ …

Read More »

ਜੰਡਿਆਲਾ ਗੁਰੂ ਰੈਲੀ `ਚ ਬੀਬੀ ਬਲਜੀਤ ਕੌਰ ਪੱਲਾ ਦੀ ਅਗਵਾਈ ਵਿੱਚ ਪੁੱਜੇ ਆਪ ਵਰਕਰ

ਜੰਡਿਆਲਾ ਗੁਰੂ, 31 ਜਨਵਰੀ (ਹਰਿੰਦਰ ਪਾਲ ਸਿੰਘ)- ਬੀਤੇ ਦਿਨ ਆਪ ਪਾਰਟੀ ਵੱਲੋਂ ਰੱਖੀ ਜੰਡਿਆਲਾ ਗੁਰੁ ਵਿਖੇ ਰੈਲੀ ਵਿੱਚ ਪਿੰਡ ਪੱਲਾ ਤੋ ਬੀਬੀ ਬਲਜੀਤ ਕੌਰ ਪੱਲਾ ਦੀ ਅਗਵਾਈ ਵਿੱਚ ਆਮ ਵਰਕਰਾਂ ਦਾ ਭਾਰੀ ਕਾਫਲਾ ਰਵਾਨਾ ਹੁੰਦਾ ਹੋਇਆ।ਇਹਨਾਂ ਨਾਲ ਜਗਜੀਤ ਸਿੰਘ, ਅਜੈਬ ਸਿੰਘ ਗੱਗੜਭਾਣਾ, ਗੁਰਮੇਜ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਗੁਰਜੀਤ ਸਿੰਘ, ਕੁਲਵੰਤ ਕੌਰ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ

Read More »

ਕੇਜਰੀਵਾਲ ਦੀਆਂ ਚੀਕਾਂ ਕਢਾ ਕੇ ਜੇਲ੍ਹ ’ਚ ਸੁੱਟਾਂਗਾ – ਮਜੀਠੀਆ

ਮਤੇਵਾਲ 31 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ’ਚ ਕਾਂਗਰਸ ਨੂੰ ਲਗ ਰਹੇ ਝਟਕਿਆਂ ’ਚ ਅਚਾਨਕ ਤੇਜੀ ਆ ਗਈ ਹੈ।ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ ’ਚ ਵੱਖ ਵੱਖ ਪਿੰਡਾਂ ’ਚ ਹੋਈਆਂ ਰੈਲੀਆਂ ਦੌਰਾਨ ਸੈਂਕੜੇ ਕਾਂਗਰਸੀ ਪਰਿਵਾਰਾਂ ਵੱਲੋਂ ਅਕਾਲੀ ਦਲ ’ਚ ਸ਼ਾਮਿਲ ਹੁੰਦਿਆਂ ਮਜੀਠੀਆ ਦੀ ਚੋਣ ਮੁਹਿੰਮ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਇਸ ਦੌਰਾਨ ਪਿੰਡ ਬੱਗਾ ਤੋਂ 130, …

Read More »

ਸੂਬੇ ਅੰਦਰ ਅਮਨ ਸਾਂਤੀ ਲਈ ਗਠਜੋੜ ਸਰਕਾਰ ਜ਼ਰੂਰੀ- ਜਿਆਣੀ

ਫਾਜ਼ਿਲਕਾ, 31 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਇਲਾਕੇ ਦੇ ਵਿਧਾਇਕ ਤੇ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਵੱਲੋਂ ਅੱਜ ਇਲਾਕੇ ਦੇ ਸਰਹੱਦੀ ਪਿੰਡਾਂ ਦੋਨਾ ਨਾਨਕਾ, ਤੇਜਾ ਰੁਹੇਲਾ, ਮੁਹਾਰ ਜਮਸ਼ੇਰ, ਦੋਨਾ ਸਕੰਦਰੀ, ਮੌਜ਼ਮ, ਗੱਟੀ ਨੰਬਰ ਇੱਕ, ਕਾਵਾਂ ਵਾਲੀ, ਗੁਦੜ ਭੈਣੀ ਆਦਿ ਪਿੰਡਾਂ ਵਿਚ ਚੋਣ ਰੈਲੀਆਂ ਕੀਤੀਆਂ ਗਈਆਂ। ਪਿੰਡਾਂ ਦੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਸਰਹੱਦ …

Read More »

ਸੇਵਾ ਭਾਰਤੀ ਨੇ ਲਗਾਇਆ ਮੁਫ਼ਤ ਹੋਮਿਓਪੈਥਿਕ ਕੈਂਪ

ਫਾਜ਼ਿਲਕਾ, 31 ਜਨਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ)-ਸਮਾਜ ਸੇਵਾ ਵਿਚ ਅਗਾਂਹਵਧੂ ਸੇਵਾ ਭਾਰਤੀ ਵੱਲੋਂ ‘ਨੇਕੀ ਦੇ ਹਾਥ ਸਭੀ ਕੇ ਸਾਥ ਪ੍ਰੋਜੈਕਟ ਤਹਿਤ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ਼ ਭਾਰਤੀ ਸ਼ਰਮਾ, ਸਹਾਇਕ ਇੰਚਾਰਜ਼ ਰਮਨ ਸੇਤੀਆ ਅਤੇ ਰਮੇਸ਼ ਸੁਧਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਪਹਿਲਾ ਮੁਫ਼ਤ ਹੋਮਿਓਪੈਥਿਕ ਕੈਂਪ ਵਿਚ ਸੁਰੇਸ਼ਵਾਲਾ ਵਿਚ ਲਗਾਇਆ ਗਿਆ।ਜਿਸ ਵਿਚ ਸਮਾਜਸੇਵੀ ਡਾ. …

Read More »