Amritsar, March 10 (Punjab Post Bureau) – Gender Champion Club of Guru Nanak Dev University organized a lecture on “Gender sensitization of Gender Champions of Guru Nanak Dev University”. As many as 55 Gender Champions and other students of the University participated in this lecture. Prof. Gurpreet Bal, an eminent Sociologist and Head, Sociology Department of University delivered the lecture. …
Read More »Daily Archives: March 11, 2017
Seminar on Historiography of Nineteen Forty Seven organized in GNDU
Amritsar, March 10 (Punjab Post Bureau) – The History Department of Guru Nanak Dev University organized a one-day seminar on “Historiography of Nineteen Forty Seven” in the Conference Hall of Guru Nanak Bhawan of the University. A large number of scholars from all over India were participated and about 12 research papers were presented in this UGC sponsored seminar. Professor …
Read More »ਵਿਧਾਨ ਸਭਾ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ- ਈਸ਼ਾ ਕਾਲੀਆ
ਫਾਜ਼ਿਲਕਾ, 10 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਵਿਧਾਨ ਸਭਾ ਚੋਣਾਂ ਲਈ ਲੰਘੀ ਚਾਰ ਫਰਵਰੀ ਨੂੰ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਫਾਜ਼ਿਲਕਾ, ਅਬੋਹਰ ਅਤੇ ਬੱਲੂਆਣਾ ਵਿਚ ਪਈਆਂ ਵੋਟਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਨਿਰਧਾਰਿਤ ਸਮੇਂ ’ਤੇ ਸਵੇਰੇ 8 ਵਜ਼ੇ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ …
Read More »ਜ਼ਖ਼ਮੀ ਗਊਵੰਸ਼ ਨੂੰ ਇਲਾਜ ਲਈ ਗਊਸ਼ਾਲਾ ਪਹੁੰਚਾਇਆ
ਫਾਜ਼ਿਲਕਾ, 10 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਨੋਜ਼ਵਾਨ ਸਮਾਜ ਸੇਵਾ ਸੰਸਥਾ ਪਿੰਡ ਗੰਜੂਹਸਤਾ ਨੇ ਸਮਾਜਿਕ ਕੰਮਾਂ ਵਿਚ ਆਪਣੀ ਭੂਮੀਕਾ ਨਿਭਾਉਂਦੇ ਹੋਏ ਅੱਜ ਇੱਕ ਜ਼ਖ਼ਮੀ ਗਊਵੰਸ਼ ਨੂੰ ਇਲਾਜ ਦੇ ਲਈ ਗਊਸ਼ਾਲਾ ਪਹੁੰਚਾਇਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਲਵਲੀ ਵਾਲਮੀਕਿ ਨੇ ਦੱਸਿਆ ਕਿ ਅੱਜ ਸੰਸਥਾ ਦੀ ਪਿੰਡ ਗੰਜੂਹਸਤਾ ਇਕਾਈ ਦੇ ਮੈਂਬਰਾਂ ਵੱਲੋਂ ਗਊਸ਼ਾਲਾ ਸੁਸਾਇਟੀ ਦੀ ਸਹਾਇਤਾ ਨਾਲ ਇੱਕ ਗਊਵੰਸ਼ ਨੂੰ ਗਊਸ਼ਲਾ …
Read More »ਨੈਸ਼ਨਲ ਡਿਗਰੀ ਕਾਲਜ ਵਿੱਚ 8ਵੀਂ ਸਲਾਨਾ ਅਥਲੈਟਿਕ ਮੀਟ ਦਾ ਕੀਤਾ ਅਯੋਜਨ
ਫਾਜ਼ਿਲਕਾ, 10 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਚੁਵਾੜਿਆਂ ਵਾਲੀ ਸਥਿਤ ਨੈਸ਼ਨਲ ਡਿਗਰੀ ਕਾਲਜ ਵਿਚ 8ਵੀਂ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਾਲਜ ਦੇ ਲਗਭਗ 200 ਵਿਦਿਆਰਥੀਆਂ ਨੇ ਉਤਸਾਹ ਨਾਲ ਹਿੱਸਾ ਲਿਆ। ਕਾਲਜ ਦੇ ਨਿਰਦੇਸ਼ਕ ਰੁਪੇਸ਼ ਸ਼ਰਮਾ ਦੀ ਅਗਵਾਈ ਵਿਚ ਆਯੋਜਿਤ ਅਥਲੈਟਿਕ ਮੀਟ ਦੀ ਸ਼ੁਰੂਆਤ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਕੇ.ਕੇ.ਬਾਂਸਲ ਨੇ ਕਰਵਾਈ।ਉਨ੍ਹਾਂ ਨੇ ਮਾਰਚ …
Read More »ਬਕਾਇਆ ਤਨਖਾਹ ਜਾਰੀ ਕਰਵਾਉਂਣ ਲਈ ਕਰਮਚਾਰੀ ਯੂਨੀਅਨ ਸ਼ੁਰੂ ਕਰੇਗੀ ਸੰਘਰਸ਼
ਫਾਜ਼ਿਲਕਾ, 10 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਜਲ ਸਪਲਾਈ ਐਂਡ ਸੈਨੀਟੈਸ਼ਨ ਮਸਟ੍ਰੋਲ ਇੰਪਲਾਇਜ਼ ਯੂਨੀਅਨ ਸ਼ਾਖਾ ਫਾਜ਼ਿਲਕਾ ਦੀ ਇੱਕ ਮੀਟਿੰਗ ਪ੍ਰਧਾਨ ਖੁਸ਼ਹਾਲ ਕੰਬੋਜ ਦੀ ਪ੍ਰਧਾਨਗੀ ਵਿਚ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਚੇਅਰਮੈਨ ਅਤੇ ਸ਼ਾਖਾ ਸਕੱਤਰ ਰਮੇਸ਼ ਸਿੰਘ ਮਾਹੂਆਣਾ ਬੋਦਲਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕਰਮਚਾਰੀਆਂ ਦੀਆਂ ਕਈ ਅਹਿਮ ਮੰਗਾਂ ਦਾ ਹੱਲ ਨਹੀਂ ਕੀਤਾ …
Read More »ਕਿਸਾਨ ਨਾਸ਼ਪਾਤੀ ਦੇ ਬਾਗਾਂ ਨੂੰ ਲੋੜ ਅਨੁਸਾਰ ਸਪਰੇ ਕਰਨ- ਬਾਜ ਸਿੰਘ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ)- ਇਸ ਸਮੇਂ ਨਾਸ਼ਪਾਤੀ ਦੇ ਬਾਗਾਂ ਵਿਚ ਭਰਭੂਰ ਫੁੱਲ ਖਿੜੇ ਹਨ ਤੇ ਚੰਗੀ ਕੁਆਲਟੀ ਦਾ ਫਲ ਪੈਦਾ ਕਰਨ ਲਈ ਲੋੜ ਅਨੁਸਾਰ ਅਤੇ ਸਮੇਂ ਸਿਰ ਸਪਰੇਆਂ ਕਰਨੀਆਂ ਬਹੁਤ ਜਰੂਰੀ ਹਨ ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਬਾਜ ਸਿੰਘ ਦੱਸਿਆ ਕਿ ਸਾਫ ਸੁਥਰੇ ਫਲ ਦਾ ਮੰਡੀ ਵਿਚ ਚੰਗਾ ਮੁੱਲ ਮਿਲਦਾ ਹੈ ਪ੍ਰੰਤੂ ਜੇ ਫਲ …
Read More »ਪਿੰਡ ਭਸੌੜ ਵਿਖੇ ਤਿੰਨ ਰੋਜਾ ਖੇਡਾਂ 25, 26 ਤੇ 27 ਮਾਰਚ ਨੂੰ
ਧੂਰੀ, 10 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੁਰੂ ਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਅਤੇ ਨਗਰ ਪੰਚਾਇਤ ਪਿੰਡ ਭਸੌੜ ਵੱਲੋਂ ਤਿੰਨ ਰੋਜਾ ਖੇਡਾਂ 25,26 ਅਤੇ 27 ਮਾਰਚ ਨੂੰ ਭਸੌੜ ਵਿਖੇ ਕਰਵਾਈਆਂ ਜਾ ਰਹੀਆਂ ਹਨ। ਕਲੱਬ ਦੇ ਪ੍ਰਧਾਨ ਅਰਸ਼ਦੀਪ ਸਿੰਘ ਲੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ 25 ਮਾਰਚ ਨੂੰ ਬੈਲਗੱਡੀਆਂ ਦੀ ਦੌੜ ਦੇ ਨਾਲ-ਨਾਲ ਘੋੜੀਆਂ ਦੀ …
Read More »ਦਿੱਲੀ ਕਮੇਟੀ ਨੇ ਪੰਥਕ ਹਿਤਾ ਲਈ ਬਾਦਲ ਪਰਿਵਾਰ ਨੂੰ ਵਰਤਿਆ : ਜੀ.ਕੇ
ਨਵੀਂ ਦਿੱਲੀ, 10 ਮਾਰਚ (ਪੰਜਾਬ ਪੋਸਟ ਬਿਊਰੋ) – ਪੰਥ ਦੀ ਭਲਾਈ ਦੇ ਕਾਰਜਾਂ ਲਈ ਬਾਦਲ ਪਰਿਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਰਤਿਆ ਹੈ।ਉਕਤ ਖੁਲਾਸਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਰਲਡ ਪੰਜਾਬੀ ਅੋਰਗੇਨਾਈਜੇਸ਼ਨ ਅਤੇ ਸਨ ਫਾਉੂਂਡੇਸ਼ਨ ਦੇ ਚੇਅਰਮੈਨ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕਮੇਟੀ ਚੋਣਾਂ ਵਿਚ ਪਾਰਟੀ ਦੀ ਜਿਤ ’ਤੇ …
Read More »ਦੇਵ ਨਗਰ ਹਲਕੇ ਦੇ ਮੁੱਖੀਆਂ ਵਲੋਂ ਰਾਣਾ ਨੂੰ ਵਧਾਈ
ਨਵੀਂ ਦਿੱਲੀ, 11 ਮਾਰਚ (ਪੰਜਾਬ ਪੋਪਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਦੇਵ ਨਗਰ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਤੇ ਪਰਮਜੀਤ ਸਿੰਘ ਰਾਣਾ ਦਾ ਸਨਮਾਨ ਕਰਨ ਲਈ ਪਟੇਲ ਨਗਰ ਵਿੱਖੇ ਹੋਏ ਇੱਕ ਸਾਦੇ ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖੀਆਂ ਅਤੇ ਦੇਵ ਨਗਰ ਦੇ ਪਤਵੰਤੇ ਸਿੱਖਾਂ, ਰਾਜਵਿੰਦਰ ਸਿੰਘ, ਗੁਰਬਚਨ ਸਿੰਘ, ਟੀ.ਐਸ ਘਈ, …
Read More »
Punjab Post Daily Online Newspaper & Print Media