Wednesday, November 25, 2026

Daily Archives: April 15, 2017

ਦਸਤਾਰ ਚੇਤਨਾ ਮਾਰਚ ਦਾ ਅਲਗੋਂ ਕੋਠੀ ਪਹੁੰਚਣ ‘ਤੇ ਭਰਵਾਂ ਸਵਾਗਤ

ਅਲਗੋਕੋਠੀ/ ਅਮਰਕੋਟ, 14 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਕੱਡੀ ਸਰਕਲ ਵਲੋਂ ਹਰ ਸਾਲ ਦੀ ਤਰਾਂ ਦਸਤਾਰ ਚੇਤਨਾ ਅਤੇ ਨਸ਼ਾ ਮੁਕਤੀ ਮਾਰਚ ਬਾਬਾ ਦੀਪ ਸਿੰਘ ਦੀ ਦੇ ਜਨਮ ਅਸਥਾਨ ਪਹੁਵਿੰਡ ਵਿਖੇ ਰਵਾਨਾ ਹੋਇਆ।ਜਿਸ ਵਿਚ ਸਿਰਫ ਸਾਬਤ ਸੂਰਤ ਦਸਤਾਰਧਾਰੀ ਨੌਂਜਵਾਨਾਂ ਨੇ ਹੀ ਹਿੱਸਾ ਲਿਆ।ਇਹ ਮਾਰਚ ਗੁਰਦਵਾਰਾ ਗੁਰੂ ਤੇਗ ਬਹਾਦੁਰ ਅਮਰਕੋਟ ਤੋਂ ਅਰੰਭ ਹੋ …

Read More »

ਡਾਕਟਰ ਮਨੋਹਰ ਲਾਲ ਮੈਮੋਰੀਅਲ ਪਬਲਿਕ ਸਕੂਲ ਅਮਰਕੋਟ ਵਿਖੇ ਛਾਂ-ਦਾਰ ਬੂਟੇ ਲਗਾਏ

ਅਲਗੋਕੋਠੀ/ ਅਮਰਕੋਟ, 14 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਨੌਜਵਾਨ ਵਾਤਾਵਰਨ ਸੰਭਾਲ ਲਹਿਰ ਤਹਿਤ ਡਾਕਟਰ ਮਨੋਹਰ ਲਾਲ ਮੈਮੋਰੀਅਲ ਪਬਲਿਕ ਸਕੂਲ ਅਮਰਕੋਟ ਵਿਖੇ ਛਾਂ-ਦਾਰ ਬੂਟੇ ਲਗਾਏ ਗਏ।ਲਹਿਰ ਦੇ ਮੁਖੀ ਵੀਰ ਬਲਜੀਤ ਸਿੰਘ ਅਜਾਦ ਵਲੋਂ ਜਥੇਬੰਦੀ ਦੇ ਕੰਮਾਂ ‘ਤੇ ਚਾਨਣਾ ਪਾਇਆ ਗਿਆ।ਵੀਰ ਦਿਲਬਾਗ ਸਿੰਘ ਧਾਰੀਵਾਲ, ਜਗਦੀਪ ਸਿੰਘ ਸੈਦਪੁਰ, ਗੁਰਦੇਵ ਸਿੰਘ ਗਿਲ੍ਹ, ਡਾ: ਦਲਜੀਤ ਸਿੰਘ ਮੱਦਰ, ਮਲਕੀਅਤ ਸਿੰਘ ਭਾਈ ਲੱਧੂ ਵਾਲਿਆਂ ਨੇ ਬੱਚਿਆਂ …

Read More »