Amritsar, April 14 (Punjab Post Bureau) – BBK DAV College for Women organized Sports Awards Day to felicitate 422 players on their achievements in various national and international championships. Gurjeet Sinigh Aujla, Member of Parliament Lok Sabha, Amritsar was the Chief Guest for the event. Dr. Harvinder Singh Randhawa, Deputy Director Sports and Head, Department of Physical Education, GNDU was …
Read More »Daily Archives: April 15, 2017
‘ਦ ਪ੍ਰਿੰਸਟਨ ਰੀਵਿਊ’ ਦੇ ਸੈਂਟਰ ਦਾ ਬਠਿੰਡਾ ਵਿਖੇ ਉਦਘਾਟਨ ਅੱਜ
ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਖ ਵੱਖ ਟੈਸਟਾਂ ਦੀ ਤਿਆਰੀ ਤੋਂ ਲੈ ਕੇ ਵੀਜ਼ਾ ਗਾਈਡੈਂਸ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਬਠਿੰਡਾ ਸ਼ਹਿਰ ਦੇ ਮੰਨੇ ਪ੍ਰਮੰਨੇ ਬਾਬਾ ਫ਼ਰੀਦ ਗਰੁੱਪ ਨੇ ਪਹਿਲਕਦਮੀ ਕਰਦਿਆਂ ਓਵਰਸ਼ੀਜ ਐਜ਼ੂਕੇਸ਼ਨ ਲਈ ਵਿਸ਼ਵ ਵਿੱਚ ਮੋਹਰੀ ਅਮਰੀਕਾ ਦੀ ਨਾਮਵਰ ਕੰਪਨੀ ਦ ਪ੍ਰਿੰਸਟਨ ਰੀਵਿਊ …
Read More »ਪੰਜਾਬ ਦੇ ਜਿਲ੍ਹੇ ਬਠਿੰਡਾ ਬੀਕਾਨੇਰ ਕੈਂਸਰ ਗੱਡੀ ਦਾ ਤਿੰਲ ਸਾਲਾਂ ਵਿਚੋਂ ਖਤਮਾਂ ਕਰਨ ਦਾ ਟੀਚਾ
ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਰਲਡ ਕੈਂਸਰ ਕੇਅਰ ਵੱਲੋਂ ਵਿਸਾਖੀ ਨੂੰ ਸਮਰਪਿਤ ਮੁਫ਼ਤ ਕੈਂਸਰ ਮੈਡੀਕਲ ਚੈਕ-ਅਪ ਤੇ ਜਾਗਰੂਕਤਾ ਤਿੰਨ ਰੋਜ਼ਾ ਕੈਂਪ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਲਗਾਉਣ ਤੋਂ ਬਾਅਦ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵਰਲਡ ਕੈਂਸਰ ਕੇਅਰ ਪੰਜਾਬ ਦੇ ਇੰਚਾਰਜ ਡਾਕਟਰ ਧਰਮਿੰਦਰ ਢਿੱਲੋ ਨੇ ਦੱਸਿਆ ਕਿ ਤਿੰਨ ਰੋਜਾ ਕੈਂਪ ਦੌਰਾਨ …
Read More »32 ਉਦਮੀ ਔਰਤਾਂ ਨੂੰ ਗਰੈਜੁਏਸ਼ਨ ਕੀਤੀ
ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਾਲਮਾਰਟ ਵੂਮਨ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ (ਡਬਲਿਊ.ਈ.ਡੀ.ਪੀ) ਅਧੀਨ 32 ਉਦਮੀ ਔਰਤਾਂ ਨੂੰ ਗਰੈਜੁਏਸ਼ਨ ਕੀਤੀ। ਇਸ ਪ੍ਰੋਗਰਾਮ ’ਚ ਇਨ੍ਹਾਂ ਔਰਤ ਉਦਮੀਆਂ ਨੂੰ ਵਪਾਰਕ ਅਤੇ ਸਾਫਟ ਸਕਿਲਸ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਮਿਲੇਗੀ।ਗਰੈਜੁਏਟ ਹੋਣ ਦੇ ਇਸ ਪ੍ਰੋਗਰਾਮ ’ਚ ਮਹਿਲਾ ਉਦਮੀਆਂ,ਰਿਟੇਲ ਇੰਡਸਟਰੀ ਦੇ ਮਾਹਿਰਾਂ,ਗੈਰ ਸਰਕਾਰੀ …
Read More »ਨਵੇਂ ਗ੍ਰਹਿ ਦੀ ਖੁਸ਼ੀ ’ਚ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਵਿਸੇਸ਼ ਤੌਰ ’ਤੇ ਸ਼ੁਕਰਵਾਰ ਵਾਲੇ ਦਿਨ ਸਵਰਨ ਸਿੰਘ ਦਾਨੇਵਾਲੀਆਂ ਦੇ ਨਵੇਂ ਗ੍ਰਹਿ ਵਿਖੇ ਵਾਹਿਗੂੁਰੂ ਦਾ ਸ਼ੁਕਰਾਨਾ ਅਰਦਾਸ ਧਾਰਮਿਕ ਸਮਾਗਮ ਕੀਤਾ ਗਿਆ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ …
Read More »ਬਾਬਾ ਸਾਹਿਬ ਡਾ: ਬੀ. ਆਰ ਅੰਬੇਦਕਰ ਦੀ ਜਯੰਤੀ ਮਨਾਈ
ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਬੀ.ਆਰ ਅੰਬੇਦਕਰ ਦਾ 126ਵਾਂ ਜਨਮ ਦਿਵਸ ਜਯੰਤੀ ਦੇ ਰੂਪ ਵਿਚ ਸਰਬ ਸਾਂਝਾ ਰੰਗਰੇਟਾ ਦਲ ਦੇ ਵਲੋਂ ਗਲੀ ਮੰਦਰ ਵਾਲੀ ਫੈਜਪੁਰਾ ਨਵੀਂ ਅਬਾਦੀ ਵਿਖੇ ਮਨਾਇਆ ਗਿਆ। ਦਲ ਦੀ ਸੁਬਾਈ ਚੇਅਰਪਰਸਨ ਬੀਬੀ ਕਰਤਾਰ ਕੋਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਦਲ ਦੇ …
Read More »ਪਲੇਠੀ ਹੈਰੀਟੇਜ਼ ਸਿਟੀ ਹਾਫ ਮੈਰਾਥਨ ਸਬੰਧੀ ਸਭ ਤਿਆਰੀਆਂ ਮੁਕੰਮਲ
16 ਅਪ੍ਰੈਲ ਨੂੰ ਫਿਲਮ ਸਟਾਰ ਰਣਦੀਪ ਹੁੱਡਾ ਕਰਨਗੇ ਸ਼ੁਭਅਰੰਭ ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) ਐਨ.ਸੀ.ਆਰ ਅਧਾਰਿਤ ਜੀ.ਆਰ.ਆਰ ਕੰਪਨੀ ਵਲੋਂ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੂੰ ਸਾਫ ਸੁਥਰਾ, ਹਰਿਆ ਭਰਿਆ ਤੇ ਸਿਹਤਮੰਦ ਬਣਾਉਣ ਦੇ ਮੰਤਵ ਨਾਲ 16 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਪਹਿਲੀ ਹੈਰੀਟੇਜ਼ ਹਾਫ ਮੈਰਾਥਨ ਨੂੰ ਲੈ ਕੇ ਜਿਥੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ …
Read More »MP Aujla demands improvement in railway operations at Amritsar Railway Station
Amritsar, April 14 (Punjab Post Bureau) – Member Parliament Gurjeet Singh Aujla today conducted a meeting with the R. K. Kulshreshta General Manager of Northern Railways at Amritsar Railway station and discussed points related to station and improvement in railway operations. GM agreed upon demands and assured that he will take up the matter with concerned authorities. Gurjeet Aujla said …
Read More »ਵਿਆਹ ਦੀ ਵਰ੍ਹੇਗੰਢ ਮੁਬਾਰਕ – ਸੁਰਿੰਦਰ ਕੁਮਾਰ ਅਤੇ ਵੀਨਾ ਰਾਣੀ
ਅੰਮ੍ਰਿਤਸਰ ਵਾਸੀ ਸੁਰਿੰਦਰ ਕੁਮਾਰ ਅਤੇ ਵੀਨਾ ਰਾਣੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ 37ਵੀਂ ਵਰ੍ਹੇਗੰਢ ਮੁਬਾਰਕ ਸਰਜੀਤ ਸਿੰਘ ਅਤੇ ਪੂਰੋ ਕੌਰ
ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਲੰਡਨ (ਯੂ.ਕੇ) ਵਾਸੀ ਸਰਜੀਤ ਸਿੰਘ ਅਤੇ ਪੂਰੋ ਕੌਰ ਨੂੰ ਵਿਆਹ ਦੀ 37ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media