Wednesday, November 25, 2026

Daily Archives: May 5, 2017

ਸੇਵਾ ਕੇਂਦਰ ਵਿਚੋਂ ਐਲ.ਸੀ.ਡੀ, ਅਧਾਰ ਮਸ਼ੀਨ ਤੇ ਐਨ.ਵੀ.ਆਰ ਚੋਰੀ

ਪੱਟੀ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਦੇ ਲਾਹੌਰ ਰੋਡ `ਤੇ ਸਥਿਤ ਸੇਵਾ ਕੇਂਦਰ ਪੱਟੀ ਵਿਚ ਬੀਤੀ ਰਾਤ ਚੋਰ ਦਰਵਾਜ਼ਾ ਤੋੜ ਕੇ ਐਲ.ਸੀ.ਡੀ ਤੇ ਆਧਾਰ ਕਾਰਡ ਵਾਲੀ ਮਸ਼ੀਨਾਂ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ।ਸੇਵਾ ਕੇਂਦਰ ਪੱਟੀ ਦੇ ਇੰਚਾਰਜ਼ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਕੇਂਦਰ ਵਿਖੇ ਸਕਿਉਟੀ ਗਾਰਡ ਵੀ ਤਾਇਨਾਤ ਰਹਿੰਦਾ ਹੈ …

Read More »

31ਵੀਂ ਵਾਰ ਸੰਗਤਾਂ ਨੂੰ ਕਰਵਾਈ ਧਾਰਮਿਕ ਸਥਾਨਾਂ ਦੀ ਯਾਤਰਾ

ਪੱਟੀ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਧੰਨ ਧੰਨ ਬਾਬਾ ਦੀਪ ਸਿੰਘ ਜ਼ੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋ ਪਿਛਲੇ ਕਈ ਸਾਲਾਂ ਤੋ ਧਾਰਮਿਕ ਕੰਮਾਂ ਵਿਚ ਯੋਗਦਾਨ ਪਾਉਦੀ ਰਹੀ ਹੈ।ਇਸੇ ਕੜੀ ਤਹਿਤ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੀ 3 ਵੀਂ ਵਾਰ ਯਾਤਰਾ ਕਰਵਾਈ ਗਈ ਤੇ ਇਤਹਾਸ ਤੋ ਜਾਣੂ ਕਰਵਾਇਆ ਗਿਆ।ਵਾਪਸ ਪਰਤਣ `ਤੇ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ …

Read More »

ਚਾਚੇ ਭਤੀਜੇ ਬਾਦਲ ਤੇ ਚੌਟਾਲੇ ਦੇਸ਼ ਨੂੰ ਤੋੜਣਾ ਚਾਹੁੰਦੇ ਹਨ- ਭਾਈ ਮੋਹਕਮ ਸਿੰਘ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਬਿਊਰੋ) – ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਵੱਲੋ ਪੰਜਾਬ ਤੋ ਹਰਿਆਣੇ ਨੂੰ ਜਾਂਦੇ ਵਹੀਕਲਾਂ ਨੂੰ ਰੋਕਣ ਦੀ ਦਿੱਤੀ ਧਮਕੀ ਦਾ ਕਰੜਾ ਨੋਟਿਸ ਲੈਦਿਆਂ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਬਾਦਲਕੇ ਤੇ ਚੌਟਾਲੇਕੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਹਨਾਂ ਨੂੰ ਸਤਲੁੱਜ ਜਮਨਾ ਲਿੰਕ ਨਹਿਰ ਯਾਦ ਆ …

Read More »

ਮਜ਼ਦੂਰ ਇੱਟਾਂ ਦੇ ਘਰ ਨਹੀਂ ਬਲਕਿ ਕਿਸੇ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ -ਅੰਜ਼ਨਾ ਗੁਪਤਾ

ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਈ ਦਿਵਸ ਵਜੋਂ ਮਨਾਏ ਜਾਂਦੇ ਮਜਦੂਰ ਦਿਵਸ ਸਬੰਧੀ ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਕਵਿਤਾ ਗਾਇਣ ਕੀਤਾ, ਸੁੰਦਰ ਪੋਸਟਰ, ਕਾਗਜ਼ ਫੁੱਲ ਤੇ ਬਿੱਲੇ ਬਣਾਏ ਅਤੇ ਮਜਦੂਰਾਂ ਦੇ ਬਾਰੇ ਨੁੱਕੜ ਨਾਟਕ ਦਾ ਮੰਚਨ ਕੀਤਾ। ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਵਿਦਿਅਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮਜ਼ਦੂਰ ਮਨੁੱਖੀ ਸੰਸਕ੍ਰਿਤੀ ਦਾ …

Read More »