ਨਵੀਂ ਦਿੱਲੀ, 5 ਮਈ (ਪੰਜਾਬ ਪੋਸਟ ਬਿਊਰੋ) – ਭੋਪਾਲ, ਵਿਸ਼ਾਖਾਪਟਨਮ, ਸੂਰਤ, ਮੇਸੁਰੂ, ਤਿਰੂਚਿਰਾਪੱਲੀ, ਐੱਨ.ਡੀ.ਐੱਮ.ਸੀ., ਨਵੀ ਮੁੰਬਈ, ਵਡੋਦਰਾ, ਚੰਡੀਗੜ੍ਹ ਵੀ ਆਏ ਪਹਿਲੇ 10 `ਚ ਐੱਮ. ਵੈਂਕਈਆ ਨਾਇਡੂ ਨੇ ਕਿਹਾ ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ ਹਨ `ਮੂਵਰਜ਼ ਐਂਡ ਸ਼ੇਕਰਜ਼` ਗੁਜਰਾਤ ਦੇ 12 ਸ਼ਹਿਰ, ਮੱਧ ਪ੍ਰਦੇਸ਼ ਦੇ 11, ਆਂਧਰਾ ਪ੍ਰਦੇਸ਼ ਦੇ 8 ਆਏ ਪਹਿਲੇ 50 ਸਾਫ਼-ਸੁਥਰੇ ਸ਼ਹਿਰਾਂ ਵਿਚ ਵਾਰਾਨਸੀ ਇਸ …
Read More »Daily Archives: May 6, 2017
ਸਵੱਛ ਸਰਵੇਖਸ਼ਣ-2017, ਮਾਪਦੰਡ ਅਤੇ ਵਿਧੀ-ਵਿਗਿਆਨ
ਨਵੀਂ ਦਿੱਲੀ, 5 ਮਈ (ਪੰਜਾਬ ਪੋਸਟ ਬਿਊਰੋ) – ਜਨਵਰੀ-ਫ਼ਰਵਰੀ 2017 ਦੌਰਾਨ ਸਵੱਛਤਾ ਦ੍ਰਿਸ਼ ਵਿੱਚ ਸੁਧਾਰ ਦੇ ਉਦੇਸ਼ ਲਈ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ `ਸਵੱਛ ਸਰਵੇਖਸ਼ਣ-2017` ਕਰਵਾਇਆ ਗਿਆ ਸੀ, ਜੋ ਕਿ ਮੁੱਖ ਤੌਰ `ਤੇ ਸ਼ਹਿਰਾਂ ਤੇ ਕਸਬਿਆਂ ਨੂੰ `ਖੁੱਲ੍ਹੇ ਵਿੱਚ ਮਲ-ਤਿਆਗ` ਤੋਂ ਮੁਕਤ ਕਰਵਾਉਣ ਅਤੇ ਸ਼ਹਿਰਾਂ ਵਿੱਚ ਠੋਸ ਕੂੜੇ ਦੀ ਪ੍ਰਕਿਰਿਆ ਵਿੱਚ ਸੁਧਾਰ ਲਿਆਉਣ ਲਈ ਸੀ।ਉਸੇ ਅਨੁਸਾਰ ਇਹ ਨਤੀਜਾ ਆਧਾਰਤ ਹੈ।ਇਸ ਸਰਵੇਖਣ …
Read More »ਰਾਸ਼ਟਰਪਤੀ ਵਲੋਂ ਗਿਆਨੀ ਜ਼ੈਲ ਸਿੰਘ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ
ਨਵੀਂ ਦਿੱਲੀ, 5 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਅੱਜ ਰਾਸ਼ਟਰਪਤੀ ਭਵਨ `ਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।ਰਾਸ਼ਟਰਪਤੀ, ਅਧਿਕਾਰੀਆਂ, ਸਟਾਫ਼ ਤੇ ਗਿਆਨੀ ਜ਼ੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ `ਚ ਗਿਆਨੀ ਜ਼ੈਲ ਸਿੰਘ ਦੀ ਤਸਵੀਰ ਸਾਹਮਣੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਹੈਡ ਬੁਆਏ ਤੇ ਹੈਡ ਗਰਲ ਨਿਯੁੱਕਤ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਸਵੇਰ ਦੀ ਸਭਾ ਦੌਰਾਨ ਪਿ੍ਰੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਦੀ ਪ੍ਰਧਾਨਗੀ ਵਿੱਚ ਹੈਡ ਬੁਆਏ ਅਤੇ ਹੈਡ ਗਰਲ ਨਿਯੁੱਕਤ ਕਰਨ ਦੀ ਰਸਮ ਅਦਾ ਕੀਤੀ ਗਈ।ਮਹਿਤਾਬ ਸਿੰਘ ਅਤੇ ਸਰਤਾਜ ਸਿੰਘ ਨੂੰ ਹੈਡ ਬੁਆਏ ਅਤੇ ਖੁਸ਼ਦੀਪ ਕੌਰ ਅਤੇ ਮਨਦੀਪ ਕੌਰ ਨੂੰ ਹੈਡ ਗਰਲ ਦੀ ਚੋਣ ਕਰ …
Read More »ਸ਼ੋ੍ਮਣੀ ਕਮੇਟੀ ਨੇ ਮਾਤਾ ਸੁੰਦਰੀ (ਸੁੰਦਰ ਕੌਰ) ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਾਤਾ ਸੁੰਦਰੀ (ਸੁੰਦਰ ਕੌਰ) ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਗਦੀਪ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ …
Read More »ਸਿੱਖ ਬੱਚਿਆਂ ਨੂੰ ਕ੍ਰਿਪਾਨ ਤੇ ਕੜੇ ਸਮੇਤ ਨੀਟ ਪ੍ਰੀਖਿਆ ’ਚ ਬੈਠਣਾ ਯਕੀਨੀ ਬਣਾਉਣ ਦੀ ਮੰਗ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੀ.ਬੀ.ਐਸ.ਈ ਦੇ ਚੇਅਰਮੈਨ ਸ੍ਰੀ ਰਕੇਸ਼ ਕੁਮਾਰ ਚਤੁਰਵੇਦੀ ਨੂੰ ਇੱਕ ਪੱਤਰ ਲਿਖ ਕੇ ਐਨ.ਈ.ਈ.ਟੀ (ਨੀਟ) ਪ੍ਰੀਖਿਆ ਵਿਚ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀਆਂ ਨੂੰ ਕਿਰਪਾਨ ਤੇ ਕੜੇ ਸਮੇਤ ਬੈਠਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।ਇਸ ਸਬੰਧੀ ਲਿਖੇ ਗਏ ਪੱਤਰ ਵਿਚ ਉਨ੍ਹਾਂ ਇਤਰਾਜ ਜਿਤਾਉਂਦਿਆਂ ਲਿਖਿਆ …
Read More »Ministry of Civil Aviation Issues Draft CAR on Handling of unruly and disruptive passengers
New Delhi, May 5 (Punjab Post Bureau) – The Minister for Civil Aviation Shri Ashok Gajapathi Raju and MoS Shri Jayant Singh briefed media today with regard to handling of unruly passengers. They informed that the Civil Aviation Requirement (CAR) on “Handling of unruly/disruptive passengers” is being revised to enhance the safety and security of passengers, crew as well as …
Read More »President of India Pays Homage to Giani Zail Singh on his Birth Anniversary
New Delhi, May 5 (Punjab Post Bureau) – The President of India, Shri Pranab Mukherjee paid homage to Giani Zail Singh, former President of India on the occasion of his birth anniversary at Rashtrapati Bhavan today (May 5, 2017). The President, officers, staff and family members of Giani Zail Singh paid floral tributes in front of a portrait of Giani Zail …
Read More »President addresses the Annual Convocation of Indira Gandhi National Forest Academy
New Delhi, May 5 (Punjab Post Bureau) – The President of India, Shri Pranab Mukherjee addressed the annual convocation of the Indira Gandhi National Forest Academy today (May 5, 2017) at Dehradun, Uttarakhand. Speaking on the occasion, the President said today, India has an area of 79.4 million hectares designated as forests. This is about 19.32 % of the country. …
Read More »Book Bank started for the needy students in Govt (Girls) Sen. Sec. Malout
Malout, May 5 (Punjab Post Bureau) – A Book Bank for the needy students has been set up in Govt (Girls) Sen Sec MHR Malout under the guidance of Principal Vijay Garg and sincere efforts of our Lecturers Sunil Kumar and Sureshtha Kumari. As the books of the science group are expensive. The needy students of classes 10+1, 10+2 cannot …
Read More »
Punjab Post Daily Online Newspaper & Print Media