ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੱਟ ਭਲਾਈ ਸਭਾ ਪੰਜਾਬ ਦੀ ਹੰਗਾਮੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਪੰਜਾਬ ਪ੍ਰਧਾਨ ਬਲਰਾਜ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਰਾਮਪੁਰਾ ਫਾਟਕ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਲੱਗੀ ਅੱਗ ਵਿੱਚ ਮਾਰੇ ਵਿਅਕਤੀਆਂ ਦੀ ਮੌਤ `ਤੇ ਅਫਸੋਸ ਪ੍ਰਗਟ ਕੀਤਾ ਗਿਆ।ਇਸ ਸਮੇਂ ਪ੍ਰੈਸ ਦੇ ਨਾਂ ਬਿਆਨ …
Read More »Daily Archives: May 15, 2017
ਦਲ ਖਾਲਸਾ ਤੇ ਚੜਦੀ ਕਲਾ ਪੰਥਕ ਸੇਵਾ ਲਹਿਰ ਨੇ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਮੰਗੀ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਪ੍ਰੈਸ ਕਲੱਬ ’ਚ ਦਲ ਖਾਲਸਾ ਤੇ ਚੜਦੀਕਲਾ ਪੰਥਕ ਸੇਵਾ ਲਹਿਰ ਵਲੋਂ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਪਾਰਲੀਮੈਂਟ ਵਿਚ ਆਪਣੇ ਵਲੋਂ ਮੰਗ ਪੱਤਰ ਬਠਿੰਡਾ ਵਲੋਂ ਦੇ ਰਹੇ ਹਨ। ਉਨਾਂ ਦੱਸਿਆ ਕਿ ਜਿਹੜੇ ਸਿੱਖ ਸਿਆਸੀ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, …
Read More »ਬੱਚਿਆਂ ਵਲੋਂ ਬਣਾਏ ਸਲੋਗਨਾਂ ਨੇ ਟੁੰਬੇ ਦਿਲ
ਬੱਚੇ ਆਪਣੇ ਮਾਤਾ ਪਿਤਾ ਤੇ ਵੱਡਿਆਂ ਦਾ ਮਾਣ ਸਤਿਕਾਰ ਕਰਨ – ਮਹਿੰਦਰ ਸਿੰਘ ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਲਿਟਲ ਫ਼ਲਾਵਰ ਪਬਲਿਕ ਹਾਈ ਸਕੂਲ ਵਿਚ ਮਾਂ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ।ਬੱਚਿਆਂ ਨੇ ਮਾਂ ਦਿਵਸ ਅਤੇ ਮਮਤਾ ਨੂੰ ਦਰਸਾਉਦੇ ਸਲੋਗਨ ਅਤੇ ਕਾਰਡ ਤਿਆਰ ਕੀਤੇ ਜਿੰਨਾਂ ਨੂੰ ਦੇਖ ਹਰ ਇਕ ਦਾ ਦਿਲ ਟੁੰਬਦਾ ਸੀ। …
Read More »ਗੁਰਦੁਆਰਾ ਗਿਆਨ ਗੋਦੜੀ ਪਾਤਸ਼ਾਹੀ ਪਹਿਲੀ ਲਈ ਸੰਗਤਾਂ ਨੇ ਜਪੁ ਜੀ ਸਾਹਿਬ ਦੇ ਪਾਠ ਕੀਤੇ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਿੱਖ ਜਗਤ, ਸਮੂਹ ਸਿੱਖ ਜਥੇਬੰਦੀਆਂ, ਸਭਾ ਸੁਸਾਇਟੀਆਂ ਨੂੰ ਕੀਤੀ ਅਪੀਲ ਕੀਤੀ ਗਈ ਸੀ ਕਿ ਗੁਰਦੁਆਰਾ ਗਿਆਨ ਗੋਦੜੀ ਪਾਤਸ਼ਾਹੀ ਪਹਿਲੀ ਹਰਿਦੁਆਰ ਜੋ ਕਿ 1984 ਦੇ ਵਿਚ ਦੰਗੇਕਾਰੀਆਂ ਅਤੇ ਸਰਕਾਰ ਵਲੋ ਢਹਿ ਢੇਰੀ ਕਰ ਦਿੱਤਾ ਗਿਆ ਸੀ, ਦੀ …
Read More »ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਦੋ ਧਾਰਮਿਕ ਸਮਾਗਮ ਹਰਬੰਸ ਸਿੰਘ ਦੇ ਗ੍ਰਹਿ ਗੁਰੂ ਤੇਗ ਬਹਾਦਰ ਨਗਰ ਅਤੇ ਬੀ.ਬੀ.ਐਸ ਅਕੈਡਮੀ ਅਜੀਤ ਰੋਡ ਵਿਖੇ ਕੀਤੇ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ …
Read More »
Punjab Post Daily Online Newspaper & Print Media