Wednesday, November 25, 2026

Monthly Archives: May 2017

ਵਿਧਾਇਕ ਭੁੱਲਰ ਹਲਕੇ ਦੇ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਗੇ- ਬਲਜੀਤ ਮਾੜੀ ਗੋਰਸਿੰਘ

ਅਲਗੋਂਕੋਠੀ/ ਅਮਰਕੋਟ, 4 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਿਥੇ ਪੰਜਾਬ ਦੇਸ਼ ਦੇ ਬਾਕੀ ਸੂੁਬਿਆਂ ਨਾਲੋਂ ਮੋਹਰੀ ਸੂਬਾ ਬਣੇਗਾ, ਉਥੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਹਲਕੇ ‘ਚ ਰਿਕਾਰਡ ਵਿਕਾਸ ਕਾਰਜ ਕਰਵਾ ਕੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਜੀ.ਟੀ ਰੋਡ ਸਕੂਲ 9 ਵਿਦਿਆਰਥੀ ਜੇ.ਈ.ਈ ਵਿੱਚ ਸਫਲ

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਸਕੂਲ ਦੇ 9 ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਦੁਆਰਾ ਆਯੋਜਿਤ ਜੇ.ਈ.ਈ 2017 ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।ਇਨ੍ਹਾਂ ਹੋਣਹਾਰ ਵਿਦਿਆਰਥੀਆਂ ਅਰਬਾਜ ਸਿੰਘ, ਅਕਾਂਕਸ਼ਾ, ਹਰਸ਼ਦੀਪ ਸਿੰਘ, ਦਿਕਸ਼ਾ ਸਪਰਾ, ਰਾਸ਼ਟਰੀਏਦੀਪ ਸਿੰਘ, ਦਿਵਾਕਸ਼ੀ, ਧਰੁਵਦੀਪ ਸਿੰਘ, ਨੂਰਪ੍ਰੀਤ ਕੌਰ, ਮਾਨਿਕਦੀਪ …

Read More »

ਸੇਵਾ ਕੇਂਦਰ ਵਿਚੋਂ ਐਲ.ਸੀ.ਡੀ, ਅਧਾਰ ਮਸ਼ੀਨ ਤੇ ਐਨ.ਵੀ.ਆਰ ਚੋਰੀ

ਪੱਟੀ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਦੇ ਲਾਹੌਰ ਰੋਡ `ਤੇ ਸਥਿਤ ਸੇਵਾ ਕੇਂਦਰ ਪੱਟੀ ਵਿਚ ਬੀਤੀ ਰਾਤ ਚੋਰ ਦਰਵਾਜ਼ਾ ਤੋੜ ਕੇ ਐਲ.ਸੀ.ਡੀ ਤੇ ਆਧਾਰ ਕਾਰਡ ਵਾਲੀ ਮਸ਼ੀਨਾਂ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ।ਸੇਵਾ ਕੇਂਦਰ ਪੱਟੀ ਦੇ ਇੰਚਾਰਜ਼ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਕੇਂਦਰ ਵਿਖੇ ਸਕਿਉਟੀ ਗਾਰਡ ਵੀ ਤਾਇਨਾਤ ਰਹਿੰਦਾ ਹੈ …

Read More »

31ਵੀਂ ਵਾਰ ਸੰਗਤਾਂ ਨੂੰ ਕਰਵਾਈ ਧਾਰਮਿਕ ਸਥਾਨਾਂ ਦੀ ਯਾਤਰਾ

ਪੱਟੀ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਧੰਨ ਧੰਨ ਬਾਬਾ ਦੀਪ ਸਿੰਘ ਜ਼ੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋ ਪਿਛਲੇ ਕਈ ਸਾਲਾਂ ਤੋ ਧਾਰਮਿਕ ਕੰਮਾਂ ਵਿਚ ਯੋਗਦਾਨ ਪਾਉਦੀ ਰਹੀ ਹੈ।ਇਸੇ ਕੜੀ ਤਹਿਤ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੀ 3 ਵੀਂ ਵਾਰ ਯਾਤਰਾ ਕਰਵਾਈ ਗਈ ਤੇ ਇਤਹਾਸ ਤੋ ਜਾਣੂ ਕਰਵਾਇਆ ਗਿਆ।ਵਾਪਸ ਪਰਤਣ `ਤੇ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ …

Read More »

ਚਾਚੇ ਭਤੀਜੇ ਬਾਦਲ ਤੇ ਚੌਟਾਲੇ ਦੇਸ਼ ਨੂੰ ਤੋੜਣਾ ਚਾਹੁੰਦੇ ਹਨ- ਭਾਈ ਮੋਹਕਮ ਸਿੰਘ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਬਿਊਰੋ) – ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਵੱਲੋ ਪੰਜਾਬ ਤੋ ਹਰਿਆਣੇ ਨੂੰ ਜਾਂਦੇ ਵਹੀਕਲਾਂ ਨੂੰ ਰੋਕਣ ਦੀ ਦਿੱਤੀ ਧਮਕੀ ਦਾ ਕਰੜਾ ਨੋਟਿਸ ਲੈਦਿਆਂ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਬਾਦਲਕੇ ਤੇ ਚੌਟਾਲੇਕੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਹਨਾਂ ਨੂੰ ਸਤਲੁੱਜ ਜਮਨਾ ਲਿੰਕ ਨਹਿਰ ਯਾਦ ਆ …

Read More »

ਮਜ਼ਦੂਰ ਇੱਟਾਂ ਦੇ ਘਰ ਨਹੀਂ ਬਲਕਿ ਕਿਸੇ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ -ਅੰਜ਼ਨਾ ਗੁਪਤਾ

ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਈ ਦਿਵਸ ਵਜੋਂ ਮਨਾਏ ਜਾਂਦੇ ਮਜਦੂਰ ਦਿਵਸ ਸਬੰਧੀ ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਕਵਿਤਾ ਗਾਇਣ ਕੀਤਾ, ਸੁੰਦਰ ਪੋਸਟਰ, ਕਾਗਜ਼ ਫੁੱਲ ਤੇ ਬਿੱਲੇ ਬਣਾਏ ਅਤੇ ਮਜਦੂਰਾਂ ਦੇ ਬਾਰੇ ਨੁੱਕੜ ਨਾਟਕ ਦਾ ਮੰਚਨ ਕੀਤਾ। ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਵਿਦਿਅਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮਜ਼ਦੂਰ ਮਨੁੱਖੀ ਸੰਸਕ੍ਰਿਤੀ ਦਾ …

Read More »

ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 299ਵਾਂ ਜਨਮ ਦਿਹਾੜਾ ਮਨਾਇਆ ਗਿਆ

ਸ਼੍ਰੋਮਣੀ ਕਮੇਟੀ ਉਚ ਪੱਧਰ ‘ਤੇ ਮਨਾਏਗੀ ਬਾਬਾ ਜੀ ਦਾ 300 ਸਾਲਾ ਜਨਮ ਦਿਹਾੜਾ – ਭਾਈ ਰਾਮ ਸਿੰਘ ਅੰਮ੍ਰਿਤਸਰ, 3 ਮਈ (ਗੁਰਪ੍ਰੀਤ ਸਿੰਘ) – ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਉਨ੍ਹਾਂ ਦੇ ਅਸਥਾਨ ਨੇੜੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਮਨਾਇਆ ਗਿਆ।ਬਾਬਾ ਜੀ ਦਾ 299ਵੇਂ ਜਨਮ ਦਿਹਾੜੇ ਸਬੰਧੀ ਸਮਾਗਮ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ …

Read More »

ਕਮਾਡੈਂਟ ਰਘਬੀਰ ਸਿੰਘ ਸਠਿਆਲਾ ਨਮਿਤ ਸਰਧਾਂਜਲੀ ਸਮਾਗਮ ਅਯੋਜਿਤ

ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਸਠਿਆਲਾ (ਚੌਕ ਮਹਿਤਾ), 4 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬੀਤੇ ਦਿਨੀਂ ਛੱਤਸੀਗੜ ਵਿਖੇ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ ਐਫ ਦੇ ਕਮਾਡੈਂਟ ਰਘਬੀਰ ਸਿੰਘ ਨਮਿਤ ਸਰਧਾਂਜਲੀ ਸਮਾਗਮ ਉਨਾਂ ਦੇ ਜੱਦੀ ਪਿੰਡ ਵਿਖੇ ਹੋਇਆ।ਜਿਸ ਵਿੱਚ ਪੂਰੇ ਇਲਾਕੇ ਤੋਂ ਰਾਜਸੀ, ਧਾਰਮਿਕ, ਸਮਾਜਿਕ ਹਸਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਲੋਕ …

Read More »

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਾਝਾ-ਦੁਆਬਾ ਜੋਨ ਦਫਤਰ ਖੋਲਿਆ

ਅਸੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਿਸ ਹਾਂ-ਮਾਨ ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ ਬਿਊਰੋ) – ਆਮ ਲੋਕਾਂ ਤੀਕ ਪੁੱਜਣ ਦੀ ਮਨਸ਼ਾ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ ਇਥੇ ਮਾਝਾ-ਦੁਆਬਾ ਜੋਨ ਲਈ ਦਫਤਰ ਖੋਲਿਆ ਗਿਆ।ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪਾਰਟੀ ਦੀ ਅਮਰੀਕਾ ਇਕਾਈ ਦੇ ਪ੍ਰਧਾਨ ਰੇਸ਼ਮ ਸਿੰਘ ਕੈਲੇਫੋਰਨੀਆ, ਜਗਤਾਰ ਸਿੰਘ ਮਾਹਲ ਜਰਮਨੀ, ਜਨਰਲ ਸਕੱਤਰ ਪ੍ਰੋ: ਮਹਿੰਦਰ ਪਾਲ ਸਿੰਘ, …

Read More »

ਇਨਹੇਲਰਾਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ ਦਮਾ- ਡਾ. ਨਵੀਨ ਪਾਂਧੀ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਸਿਗਰੇਟ ਪੀਣਾ, ਕੋਈ ਸ਼ਰੀਰਕ ਕਸਰਤ ਨਾ ਕਰਨਾ, ਭੋਜਨ ਦੀ ਚੋਣ ਅਤੇ ਧੂੜ ਦੇ ਤੁਫਾਨ ਅਤੇ ਪ੍ਰਦੂਸ਼ਨ ਵਰਗੇ ਵਾਤਵਰਣ ਦੇ ਤੱਤਾਂ ਵਰਗੀਆਂ ਤਰੁਟੀਆਂ ਸਾਡੇ ਫੇਫੜਿਆਂ ਨੂੰ ਕਮਜੋਰ ਬਣਾ ਰਹੀਆਂ ਹਨ।ਇਹਨਾਂ ਸਭ ਤੱਤਾਂ ਨੇ ਸਾਡੇ ਫੇਫੜਿਆਂ ਨੂੰ ਇੰਨਾ ਕਮਜੋਰ ਕਰ ਦਿੱਤਾ ਹੈ ਕਿ ਸਾਨੂੰ ਸਾਹ ਲੈਣ ਲਈ ਕਠੋਰ ਮਿਹਨਤ ਕਰਨੀ ਪੈਂਦੀ ਹੈ। ਵਿਸ਼ਵ ਐਸਥਮਾ ਦਿਵਸ …

Read More »