ਮਾਲੇਰਕੋਟਲਾ (ਸੰਦੌੜ), 24 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਰਾਏਕੋਟ ਰੋਡ ਤੇ ਸਥਿਤ ਚਾਂਦ ਕਲੋਨੀ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਾਰਨ ਨਾਲੀਆਂ ਦਾ ਪਾਣੀ ਓਵਰਫਲੋ ਰਹਿਣ ਤੋਂ ਕਲੋਨੀ ਵਾਸੀ ਡਾਢੇ ਪ੍ਰੇਸ਼ਾਨ ਹਨ।ਚਾਂਦ ਕਲੋਨੀ ਦੇ ਵਸਨੀਕ ਮੁਹੰਮਦ ਜਮੀਲ, ਇਜ਼ਹਾਰ, ਮੁਹੰਮਦ ਸੋਨੀ, ਅਬਦੁਲ ਹਮੀਦ, ਮੁਹੰਮਦ ਸਲੀਮ, ਸਰਾਫਤ, ਅਸਲਮ, ਜਾਹਿਦ ਸੋਨੀ, ਨਜੀਰਾਂ, ਸੀਮਾ, ਅਨਵਰੀ ਆਦਿ ਨੇ ਦੱਸਿਆ ਕਿ ਉਹਨਾਂ ਦੇ …
Read More »Monthly Archives: June 2017
ਵਾਤਾਵਰਨ ਨੂੰ ਗੰਧਲਾ ਤੇ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰੁੱਖ ਲਾ ਕੇ ਪਾਲਣ ਪੋਸਣ ਜਰੂਰੀ- ਭੁੱਲਰ
ਸੰਦੌੜ, 24 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੌਜੂਦਾ ਹਲਾਤਾਂ ਵਿਚ ਮਹਿੰਗਾਈ ਦੀ ਮਾਰ ਝੱਲ ਰਹੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਮੁਖੀ ਅਤੇ ਛੋਟੀ-ਛੋਟੀ ਉਮਰ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਜਾ ਰਹੀਆਂ ਆਤਮ ਹਤਿਆਵਾਂ ਤੋਂ ਇਲਾਵਾ ਬੇਅੰਤ ਹੋਰ ਰੋਗ ਹਨ ਜੋ ਆਉਣ ਵਾਲੀ ਪੀੜੀ ਨੂੰ ਦਿਸ਼ਾਹੀਣ ਕਰਦੇ ਜਾ ਰਹੇ ਹਨ ਅਤੇ ਉਹ ਆਪਣਾ ਮਨੋਬਲ ਤਿਆਗ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ …
Read More »ਵਧੀਕ ਮੁੱਖ ਸਕੱਤਰ ਵਲੋਂ ਸੁਵਿਧਾ ਕਾਮਿਆਂ ਨੂੰ ਗੱਲਬਾਤ ਦਾ ਸੱਦਾ
ਬਠਿੰਡਾ, 24 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਕਰੀਬ 10 ਮਹੀਨਿਆਂ ਤੋਂ ਜ਼ੋਰਦਾਰ ਤਰੀਕੇ ਨਾਲ ਸੰਘਰਸ਼ ਕਰ ਰਹੇ ਸੁਵਿਧਾ ਕਰਮਚਾਰੀਆਂ ਲਈ ਪੰਜਾਬ ਸਰਕਾਰ ਨੇ ਗੱਲਬਾਤ ਦਾ ਰਾਹ ਖੋਲਿਆ ਹੈ।ਸੂਤਰਾਂ ਅਨੁਸਾਰ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਚੇਅਰਮੈਨ ਸੱਜਣ ਸਿੰਘ ਰਾਹੀਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਨੂੰ ਸੁਵਿਧਾ ਕਰਮਚਾਰੀਆਂ …
Read More »ਗੁ. ਸਾਹਿਬ ਕਿਲ੍ਹਾ ਮੁਬਾਰਕ ਵਿਖੇ ਸਰਬੰਸਦਾਨੀ ਦਸਮ ਪਿਤਾ ਦੀ ਆਮਦ ਸਬੰਧੀ ਗੁਰਮਤਿ ਸਮਾਗਮ
ਬਠਿੰਡਾ, 24 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦੀ ਖੁਸ਼ੀ ਵਿਚ ਭਾਈ ਘਨੱੲ੍ਹੀਆ ਜੀ ਸੇਵਕ ਜੱਥਾ, ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜੀ ਰਤਨ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿਚ ਹਜ਼ੁਰੀ ਰਾਗੀ ਭਾਈ ਸੁਖਵੀਰ ਸਿੰਘ ਸ੍ਰੀ …
Read More »ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਲਹਿਰ ਸਬੰਧੀ ਪ੍ਰੋਗਰਾਮ 1 ਜੁਲਾਈ ਤੋਂ
ਬਠਿੰਡਾ, 24 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼੍ਰੋਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਫੁਲਿਤ ਕਰਨ ਸਬੰਧੀ ਪ੍ਰੋਗਰਾਮ ਅਰੰਭ ਕੀਤੇ ਜਾ ਰਹੇ ਹਨ। ਇਸ ਦੀ ਜਾਣਕਾਰੀ ਬੀਬੀ ਜੋਗਿੰਦਰ ਕੌਰ ਕਾਰਜਕਾਰੀ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਦਲਬਾਰਾ ਸਿੰਘ ਗੁਰਦੁਆਰਾ ਹਾਜੀ ਰਤਨ ਸਾਹਿਬ ਨੇ ਦੱਸਿਆ ਕਿ ਇਸ ਲਹਿਰ ਤਹਿਤ ਜਿਲ੍ਹੇ …
Read More »Lecture on Traffic Rules in Army College of Nursing
Jalandhar, Jun 24 (Punjab Post Bureau) – ASI Shamsher Singh Incharge of Traffic Education Cell Jalandhar delivered a lecture-cum-seminar for the staff and students of Army College of Nursing, Jalandhar Cantt. During his address, he also briefed the audience about the various road/traffic signs. He stressed that if the traffic signs are followed, the road accidents can be reduced and …
Read More »ਸਰਕਾਰ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਹੱਲ ਲਈ ਵਚਨਬੱਧ -ਆਸਲ
ਅਲਗੋਂਕੋਠੀ, 24 ਜੂਨ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਸੂਬਾ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬੱਜ਼ਟ ਦੋਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ 5 ਏਕੜ ਜਮੀਨ ਤੱਕ ਦੇ ਕਿਸਾਨਾਂ ਦਾ ਕਰਜਾ ਮੁਆਫ ਕਰਨਾ ਅਤੇ ਵਪਾਰਕ ਉਦਯੋਗਾਂ ਦੇ ਬਿਜਲੀ ਰੇਟ ਘਟਾਉਣੇ ਬਹੁਤ ਹੀ ਇਤਿਹਾਸਕ ਫੈਸਲਾ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਚੈਅਰਮੈਨ ਸੁਰਿੰਦਰ ਸਿੰਘ ਆਸਲ ਨੇ ਕਾਂਗਰਸੀ ਵਰਕਰਾਂ ਨਾਲ ਰੱਖੀ ਮੀਟਿੰਗ …
Read More »ਜਨਮ ਦਿਨ ਮੁਬਾਰਕ – ਸਾਇਰਾ ਢੱਲ
ਬਠਿੰਡਾ, 24 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਮਾਡਲ ਟਾਊਨ ਵਾਸੀ ਸਿਧਾਰਥ ਢੱਲ ਅਤੇ ਰਸਨੀਤ ਢੱਲ ਨੂੰ ਬੇਟੀ ਸਾਇਰਾ ਢੱਲ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »Air Chief Marshal B.S. Dhanoa during flag-in ceremony in New Delhi
New Delhi, June 24 (Punjab Post Bureau) – The Chief of the Air Staff Air Chief Marshal B.S. Dhanoa with the Team Leader of the expedition Group Captain R.C. Tripathi, during flag-in ceremony in New Delhi.
Read More »President Shri Pranab Mukherjee meets the invitees at Iftar party
New Delhi, June 24 (Punjab Post Bureau) – The President Shri Pranab Mukherjee meeting the invitees at an Iftar party on the occasion of id’ul Fitar hosted by him at Rashtrapati Bhawan, in New Delhi on June 23, 2017.
Read More »
Punjab Post Daily Online Newspaper & Print Media