Wednesday, November 25, 2026

Monthly Archives: June 2017

ਫੌਜੀਆਂ ਨੇ ਬੱਚਿਆਂ ਨੂੰ ਸਿਖਾਏ ਰੁਝੇ ਰਹਿਣ ਦੇ ਗੁਰ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਬੱਚਿਆਂ ਨੂੰ ਵਿਹਲੇ ਸਮੇਂ ਵਿੱਚ ਰੁਝੇ ਰਹਿਣ ਅਤੇ ਕੁੱਝ ਨਵਾਂ ਸਿਖਦੇ ਰਹਿਣ ਦੀ ਰੁਚੀ ਨੂੰ ਉਤਸਾਹਿਤ ਕਰਨ ਲਈ ਭਾਰਤੀ ਫੌਜ ਦੇ ਜਵਾਨਾਂ ਨੇ ਪੈਂਥਰ ਸੈਨਿਕ ਇੰਸਟੀਚਿਊਟ ਵਿੱਚ ਵਿਸੇਸ਼ ਕੈਂਪ ਲਗਾ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਨਵੀਆਂ ਕਲਾਂ ਸਿਖਾਈਆਂ।ਇਸ ਬਾਰੇ ਜਾਣਕਾਰੀ ਦਿੰਦੇ ਮੇਜ਼ਰ ਰਾਕੇਸ਼ ਨੇ ਦੱਸਿਆ ਕਿ ਇਸ ਕੈਂਪ ਦਾ …

Read More »

ਪੈਨਸ਼ਨ ਲਾਭਪਾਤਰੀ ਬੈਂਕ ਖਾਤਿਆਂ ਦੀ ਸੂਚਨਾ ਸੀ.ਡੀ.ਪੀ.ਓ ਦਫਤਰ ਦੇਣ – ਡੀ.ਸੀ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਜਾਂਦੀ ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅਪੰਗ ਵਿਅਕਤੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ ਹੁਣ ਉਨਾਂ ਦੇ ਬੈਂਕ ਖਾਤਿਆਂ ਰਾਹੀਂ ਹੀ ਦੇਣ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਲਾਭਪਾਤਰੀ ਤੱਕ ਬਿਨਾਂ ਰੁੱਕੇ ਲਾਭ ਮਿਲੇ ਅਤੇ ਕੰਮ ਵਿਚ ਪਾਰਦਰਸ਼ਤਾ ਬਣੀ ਰਹੇ।ਉਕਤ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ …

Read More »

ਘਰੇਲੂ ਗੈਸ ਸਲਿੰਡਰਾਂ ਦੀ ਵਪਾਰਕ ਵਰਤੋਂ ਉੱਤੇ ਪਾਬੰਦੀ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਤਾਜ ਸਿੰਘ ਚੀਮਾ ਜਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਨੇ ਦੱਸਿਆ ਕਿ ਘਰੇਲੂ ਗੈਸ ਸਲਿੰਡਰਾਂ ਦੀ ਵਪਾਰਕ ਕੰਮਾਂ ਵਾਸਤੇ ਵਰਤੋਂ ਕਰਨ ਦੀ ਪੂਰਨ ਮਨਾਹੀ ਹੈ ਅਤੇ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸਨੂੰ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 7 ਹੇਂਠ ਦੰਡ ਯੋਗ ਪੁਲਿਸ ਕੇਸ ਦਰਜ਼ ਕਰਵਾਇਆ …

Read More »

ਪਰਵਾਸੀ ਵਿਆਹਾਂ ਬਾਰੇ ਸੈਮੀਨਾਰ ਕੱਲ 16 ਜੂਨ ਨੂੰ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਵਿੱਚ ਪਰਵਾਸੀ ਵਿਆਹਾਂ ਨੂੰ ਲੈ ਕੇ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਖੋਜਣ ਅਤੇ ਇਨ੍ਹਾਂ ਵਿੱਚ ਸੁਧਾਰ ਲਿਆਉਣ ਦੀ ਆਸ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਨਵੀਂ ਦਿੱਲੀ ਵੱਲੋਂ ਪਰਵਾਸੀ ਵਿਆਹਾਂ ਉੱਤੇ ਵਿਸੇਸ਼ ਸੈਮੀਨਾਰ ਪੰਜਾਬ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ 16 ਜੂਨ ਨੂੰ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ।ਉਕਤ ਜਾਣਕਾਰੀ ਦਿੰਦੇ ਪੰਜਾਬ ਰਾਜ ਮਹਿਲਾ …

Read More »

ਪੰਜਾਬੀ ਸਾਹਿਤ ਸਭਾ ਧੂਰੀ ਦੀ ਸਾਹਿਤਕ ਇੱਕਤਰਤਾ ਹੋਈ

ਧੂਰੀ, 14 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਸਾਹਿਤਕ ਇੱਕਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਦੌਰਾਨ ਸਭਾ ਦੇ ਕਾਰਜਕਾਰਨੀ  ਮੈਂਬਰ ਅਤੇ ਅਹੁਦੇਦਾਰ ਸ੍ਰ. ਸਾਧੂ ਸਿੰਘ ਦਰਦੀ, ਗਾਇਕਾ ਕੁਲਵੰਤ ਕੌਰ, ਪ੍ਰਸਿੱਧ ਲੇਖਿਕਾ ਕੈਲਾਸ਼ ਪੁਰੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ …

Read More »

ਸਟੇਟ ਬੈਂਕ ਆਫ ਇੰਡੀਆ ਵੱਲੋਂ ਗ੍ਰਾਹਕ ਮਿਲਣੀ ਸਮਾਰੋਹ ਆਯੋਜਿਤ

ਧੂਰੀ, 14 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਟੇਟ ਬੈਂਕ ਆਫ ਇੰਡੀਆ ਦੀ ਧੂਰੀ ਬ੍ਰਾਂਚ ਵਿਖੇ ਰੀਜ਼ਨਲ ਮੈਨੇਜਰ ਸ਼੍ਰੀ ਸੁਮਿਤ ਰਾਏ ਦੀ ਅਗੁਵਾਈ ਹੇਠ ਇੱਕ ਗ੍ਰਾਹਕ ਮਿਲਣੀ ਸਮਾਰੋਹ (ਐਸ.ਐਮ.ਈ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਗ੍ਰਾਹਕਾਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਐਸ.ਬੀ.ਆਈ ਮਿਊਚਲ ਫੰਡ, ਹੈਲਥ ਇੰਸ਼ੋਰੈਂਸ, ਈ.ਪੀ.ਐਫ ਅਤੇ ਗੋਲਡ ਕਰਜ਼ੇ ਬਾਰੇ ਵਿਸਥਾਰਪੂਰਵਕ …

Read More »

ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾ ਵਲੋਂ ‘ਕਾਫਲਾ ਖੂਨਦਾਨੀਆ ਦਾ’ ਦਾ ਭਰਵਾਂ ਸਵਾਗਤ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 14 ਜੂਨ ਵਰਲਡ ਬਲੱਡ ਡੋਨਰਜ਼ ਡੇਅ ਅਤੇ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਰੈਡ ਕਰਾਸ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਇੱਕ ‘‘ਕਾਫਲਾ ਖੂਨਦਾਨੀਆਂ ਦਾ’’ ਸ਼ਹਿਰ ਵਿਚ ਕੱਢਿਆ ਗਿਆ। ਜਿਸ ਵਿਚ ਖੂਨਦਾਨ ਦੇ ਖੇਤਰ ਵਿਚ ਕੰਮ ਕਰ ਰਹੀਆ ਸਵੈ ਸੇਵੀ ਸੰਸਥਾਵਾਂ ਅਤੇ ਉੱਘੇ ਖੂਨਦਾਨੀਆਂ ਨੇ ਪੂਰੇ ਉਤਸ਼ਾਹ ਨਾਲ …

Read More »

ਬਲਡ ਡੋਨਰ ਡੇਅ `ਤੇ ਕਰਵਾਇਆ ਜਾਗਰੂਕਤਾ ਸੈਮੀਨਾਰ

ਮੈਕਸ ਕਰਮੀਆਂ ਨੇ ਖੂਨਦਾਨ ਕਰਨ ਦਾ ਲਿਆ ਸੰਕਲਪ ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਖੂਨਦਾਨ ਜੀਵਨਦਾਨ ਹੈ। ਇਸ ਗੱਲ ਦਾ ਅਹਿਸਾਸ ਸਾਨੂੰ ਤੱਦ ਹੁੰਦਾ ਹੈ ਜਦੋਂ ਸਾਡਾ ਕੋਈ ਆਪਣਾ ਖੂਨ ਲਈ ਜਿੰਦਗੀ ਅਤੇ ਮੌਤ ਦੇ ਵਿਚਕਾਰ ਜੂਝਦਾ ਹੈ। ਦਾਨ ਕੀਤਾ ਗਿਆ ਖੂਨ ਕਈ ਜਿੰਦਗੀਆਂ ਨੂੰ ਬਚਾਉਂਦਾ ਹੈ।ਸਭ ਤੋਂ ਚੰਗੀ ਗੱਲ ਇਹ ਹੈ ਕਿ ਖੂਨ …

Read More »

ਨਾਬਾਲਿਗ ਲੜਕੀ ਦਾ ਵਿਆਹ ਰੁਕਵਾਇਆ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਮੈਡਮ ਰਵਨੀਤ ਕੋਰ ਸਿੱਧੂ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ `ਤੇ ਇੱਕ ਬਾਲ ਵਿਆਹ ਰੁਕਵਾਇਆ ਗਿਆ।ਵਿਆਹ ਸਬੰਧੀ ਕਿਸੇ ਕਾਲਰ ਨੇ ਚਾਈਲਡ ਲਾਈਨ ਬਠਿੰਡਾ ਦੇ ਟੋਲ ਫਰੀ ਨੰ: 1098 ਉਪਰ ਜਾਣਕਾਰੀ ਦਿੱਤੀ।ਜਿਸ ਬੱਚੀ ਦਾ ਬਾਲ ਵਿਆਹ ਹੋ ਰਿਹਾ …

Read More »

ਯੂਨੀਵਰਸਿਟੀ ਆਫ਼ ਓਸਲੋ, ਨਾਰਵੇ ਨੇ 6 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਹੈਲਥ ਇਨਫਾਰਮੇਸ਼ਨ ਸਿਸਟਮਜ਼ ਪ੍ਰੋਗਰਾਮਜ਼ ਇੰਡੀਆ (ਯੂਨੀਵਰਸਿਟੀ ਆਫ਼ ਓਸਲੋ) ਵੱਲੋਂ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 6 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ।ਦੱਸਣਯੋਗ ਹੈ ਕਿ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਈ-ਹੈਲਥ ਸਿਸਟਮ ਨੂੰ ਸਥਾਪਿਤ ਕਰਨ ਲਈ ਇੱਕ ਦਹਾਕੇ ਤੋਂ ਕੰਮ ਕਰ ਰਹੀ ਮੁਨਾਫਾ ਰਹਿਤ ਐਨ.ਜੀ.ਓ ਹੈਲਥ …

Read More »