ਅੰਮਿ੍ਤਸਰ, 6 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਸ਼ੋ੍ਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਦੋ ਰੋਜ਼ਾ ਨਾਟਕ ਮੇਲੇ ਦੇ ਦੂਜੇ ਤੇ ਆਖਰੀ ਦਿਨ ਮੁੰਬਈ ਦੇ ਪ੍ਰਸਿੱਧ ਅਭਿਨੇਤਾ ਮਨੋਜ ਮਿਸ਼ਰਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਹਿੰਦੀ ਨਾਟਕ ‘ਅਭਿਨਆ ਸੇ ਸਤਿਆ ਤੱਕ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ …
Read More »Daily Archives: August 7, 2017
ਜਿਲਾ ਸ਼ਹਿਰੀ ਪ੍ਰਧਾਨ ਬਨਣ `ਤੇ ਐਡਵੋਕੇਟ ਨਵਦੀਪ ਜੀਦਾ ਸਨਮਾਨਿਤ
ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਨੇ ਜਦੋਂ ਤੋਂ ਜਿਲਾ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਲਗਾਉਣ ਉਪਰੰਤ ਜਿਲੇ ਦੇ ਵਰਕਰਾਂ ਵਿਚ ਅਥਾਹ ਜੋਸ਼ ਹੈ।ਇਸੇ ਲੜੀ ਤਹਿਤ ਬਠਿੰਡਾ ਜ਼ਿਲੇ ਦੇ ਪਿੰਡ ਜੀਦਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਪਿੰਡ ਵਾਲਿਆਂ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਿੰਡ ਦੇ ਜੁਝਾਰੂ ਵਰਕਰਾਂ …
Read More »ਸਰਕਾਰ ਦੀ ਆਪਾ ਵਿਰੋਧੀ ਸੋਚ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ – ਪ੍ਰੋ. ਬਲਜਿੰਦਰ ਕੌਰ
ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵਿੱਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਤੇ ਨਾ ਹੀ ਸਾਰੀ ਕੈਬਨਿਟ ਕਿਸੇ ਫੈਸਲੇ ਤੇ ਇਕਮੱਤ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ, ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕੇ ਇਕ ਪਾਸੇ ਪੰਜਾਬ ਦੇ ਸਥਾਨਕ …
Read More »ਸਰਕਾਰੀ ਸਕੂਲ `ਚ ਐਚ.ਡੀ.ਐਫ.ਸੀ ਬੈਂਕ ਨੇ ਮਨਾਇਆ `ਗੋ-ਗਰੀਨ` ਦਿਹਾੜਾ
ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ `ਗੌ-ਗਰੀਨ` ਦਿਹਾੜਾ ਮਨਾਇਆ ਗਿਆ, ਜਿਸ ਦੌਰਾਨ 40 ਦੇ ਕਰੀਬ `ਅਸ਼ੋਕਾ` ਦੇ ਬੂਟੇ ਲਗਾਏ ਗਏ।ਪਿ੍ਰੰਸੀਪਲ ਪ੍ਰੇਮ ਕੁਮਾਰ ਮਿਤੱਲ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਅਧੀਨ ਸਕੂਲ ਵਿਚ ਵਡੀ ਗਿਣਤੀ ਵਿਚ ਬੂਟੇ ਲਗਾਏ ਜਾ ਰਹੇ ਹਨ ਅਤੇ ਇਸੇ ਕੜੀ ਵਿੱਚ ਲੈਕਰਾਰ ਪੁਸ਼ਪੇਸ਼ ਕੁਮਾਰ …
Read More »ਹਫ਼ਤਵਾਰੀ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਅਵਤਾਰ ਸਿੰਘ,ਸ਼ਹੀਦ ਭਾਈ ਮਤੀ ਦਾਸ ਨਗਰ ਦੇ ਨਵੇਂ ਗ੍ਰਹਿ ਵਿਖੇ ਵਾਹਿਗੁਰੂ ਜੀ ਦਾ ਸ਼ੁਕਰਾਣਾ ਕੀਤਾ ਗਿਆ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ …
Read More »MP Aujla appeals to attend the Baba Bakala Conference
Amritsar, Aug. 6 (Punjab Post Bureau) – Member Parliament Gurjeet Singh Aujla today addressed a meeting with members of Dictrict Congress Committee (Rural) Amritsar regarding Rakhar Punia Conference. Bhagwantpal Singh Sachar, Harjinder Singh Sekhon General Secretary PPCC, Gurbinder Singh Mahal, Nishan Singh Sudhar, Goldy Heir were also present during the meeting. He appealed all the members to attend the conference in …
Read More »Capacity Building Tour of Rajouri Youth to Ludhiana and Chandigarh
Jalandhar, Aug 6 (Punjab Post Bureau) – Capacity Building Tour (CBT) for youth of militancy affected remote and far flung areas of Rajouri District for 10 boys and 10 girls selected from various tehsils of Rajouri district who had earlier attended various vocational and skill development courses conducted by Army is going through out successfully as per the scheduled programme. …
Read More »ਤੀਆਂ ਬਨਾਮ ਡੀ.ਜੇ
ਮੈਂ ਅੱਜ ਸ਼ਾਮ ਨੂੰ ਘਰ ਦਫ਼ਤਰੋਂ ਆ ਕੇ ਮੂਡ ਜਿਹਾ ਬਣਾ ਕੇ ਸਰੀਰ ਨੂੰ ਸਰੂਰ ਹੀ ਦੇ ਰਿਹਾ ਸੀ ਘਰਵਾਲੀ (ਪਤਨੀ ਸਾਹਿਬਾ) ਕੜਕ ਕੇ ਬੋਲੀ ਕਿ, “ਸ਼ਰਮ ਨਹੀਂ ਸਾਉਣ ਮਹੀਨੇ ਦੇ ਵਿੱਚ ਤੀਆਂ ‘ਚ ਸਬਰ ਹੈਨੀ, ਮੈਂ ਚੱਲੀ ਹਾਂ ਤਿਉਹਾਰ ਦੇਖਣ ਗਲੀ ‘ਚ।’’ ਜਦ ਡੀ.ਜੇ ਦੇ ਬੋਲ ਮੇਰੇ ਕੰਨੀ ਪਏ ਕਿ, “ਤੂੰ ਨਹੀਂ ਬੋਲਦੀ….ਤੇਰੇ ਯਾਰ ਨੇ ਗਲੀ…..ਤੇਰੀ ਡੋਲੀ ਘੇਰੂਗਾਂ…. …
Read More »ਰੱਖੜੀ ਬਨਾਮ ਇੱਜ਼ਤ
ਉਹ ਚਾਰ ਭੈਣਾਂ ਸਨ ਪਰ ਵੀਰ ਕੋਈ ਨਹੀਂ ਸੀ।ਰੱਖੜੀ ਤੋਂ ਇੱਕ ਦਿਨ ਪਹਿਲਾਂ ਉਸ ਦੇ ਚਚੇਰੇ ਭਰਾ ਨੇ ਉਸ ‘ਤੇ ਮਾੜੀ ਨੀਯਤ ਰੱਖੀ ਤਾਂ ਉਹ ਘਰ ਆ ਕੇ ਬਿਨਾ ਰੋਟੀ ਪਾਣੀ ਖਾਧਿਆਂ ਬਿਸਤਰ ‘ਤੇ ਮੂਧੇ ਮੂੰਹ ਪੈ ਗਈ।ਉਸ ਦੀ ਮਾਂ ਨੇ ਇਹ ਸੋਚਕੇ ਕਿ ਇਹ ਭਰਾ ਬਾਝੋਂ ਰੱਖੜੀ ਤਿਉਹਾਰ ਲਈ ਮਾਯੂਸ ਹੈ।ਇਸ ਲਈ ਉਸ ਨੇ ਧੀ ਨੂੰ ਕਿਹਾ ਕਿ, …
Read More »ਸਾਵਣ
ਛਮ ਛਮ ਕਣੀਆਂ ਵਰਸਦੀਆਂ, ਤੇ ਆਉਣ ਘਟਾਵਾਂ ਚੜ ਕੇ, ਖੁੂਸ਼ਬੋਆਂ ਪਈਆਂ ਆਉਂਦੀਆਂ, ਮਾਲ੍ਹ ਪੂੜੇ ਤੇ ਖੀਰ ਦੀਆਂ। ਸਭ ਸਹੇਲੀਆਂ ਕੱਠੀਆਂ ਹੋ ਕੇ, ਸ਼ਗਨ ਮਨਾਵੳਣ ਤੀਜ਼ ਦੇ , ਰੰਗਲੀ ਪੱਖੀ ਰੰਗਲੇ ਵਸਤਰ, ਗੱਲਾਂ ਹੋਣ ਖਿੜੇ ਨੂਰ ਦੀਆਂ। ਰਾਹ ਗਲੀਆਂ `ਚ ਪਾਣੀ ਫਿਰਦਾ, ਰੁੱਖਾਂ `ਤੇ ਬਬੀਹੇ ਬੋਲਦੇ, ਬਿਜਲੀ ਚਮਕੇ ਵਿੱਚ ਅਸਮਾਨੀ, ਜਿਊਂ ਸੋਨੇ ਦੀ ਤਾਰ ਦੀਆਂ। ਆਇਆ ਮਹੀਨਾ ਸਾਵਣ ਦਾ, ਸਭ ਦੇ …
Read More »
Punjab Post Daily Online Newspaper & Print Media