ਜੰਡਿਆਲਾ ਗੁਰੂ, 13 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਇਕਾਂਗੀ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਸਕੂਲ ਦੇ ਪੰਜ ਹਾਊਸਾਂ : ਰੋਜ਼, ਪੈਨਸੀ, ਲੋਟਸ, ਡੇਜ਼ੀ ਅਤੇ ਲਿਲੀ ਨੇ ਭਾਗ ਲਿਆ।ਇਸ ਮੁਕਾਬਲੇ ਵਿੱਚ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਪਿੰਦਰਜੀਤ ਸਿੰਘ ਸਰਲੀ ਮੁੱਖ ਮਹਿਮਾਨ ਦੇ ਤੌਰ `ਤੇ ਪਹੁੰਚੇ।ਇਕਾਂਗੀ ਕੰਪੀਟੀਸ਼ਨ ਦੀ ਜੱਜਮੈਂਟ ਰਵਿੰਦਰਜੀਤ ਸਿੰਘ, ਸੰਜੀਵ ਕੁਮਾਰ ਵੋਕੇਸ਼ਨਲ ਮਾਸਟਰਤੇ ਪ੍ਰਿ. …
Read More »Daily Archives: August 13, 2017
ਸਾਵਣ ਮੇਲਾ ਤੇ 71ਵਾਂ ਆਜ਼ਾਦੀ ਦਿਹਾੜਾ ਮਨਾਇਆ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਸਾਵਣ ਮੇਲਾ ਤੇ 71ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ।ਸਕੂਲ ਦੇ ਮੈਂਬਰ ਇੰਚਾਰਜ ਸਰਦਾਰ ਸੁਰਜੀਤ ਸਿੰਘ, ਇੰਜੀਂ. ਸਰਦਾਰ ਨਵਦੀਪ ਸਿੰਘ ਤੇ ਸਰਦਾਰ ਰਣਦੀਪ ਸਿੰਘ ਦਾ ਪਹੁੰਚਣ `ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਕੌਰ ਨੇ ਸਵਾਗਤ ਕੀਤਾ।ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ …
Read More »ਬਠਿੰਡਾ ਓਪਨ ਪ੍ਰਤੀਯੋਗਤਾ ਦੀਆਂ ਚੈਂਪੀਅਨ ਸੰਧੂ ਤੇ ਰਾਜਪੂਤ ਦਾ ਸਰਕਾਰ ਵਲੋਂ ਸਨਮਾਨ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵੱਲੋਂ ਹਿੰਦੂ ਸਭਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਾਉਣ ਮਹੀਨਾ ਉਤਸਵ ਮਨਾਏ ਜਾਣ ਦੌਰਾਨ “ਬੇਟੀ ਬਚਾਓੁ ਤੇ ਬੇਟੀ ਪੜ੍ਹਾਓੁ” ਨਾਅਰੇ ਨੂੰ ਅੱਗੇ ਵਧਾਉਂਦਿਆਂ ਵੱਖ-ਵੱਖ ਖੇਤਰਾਂ ਦੇ ਵਿੱਚ ਅਹਿਮ ਮੱਲ੍ਹਾਾਂ ਮਾਰਨ ਵਾਲੀਆਂ ਉਦਮੀ ਤੇ ਹੋਣਹਾਰ ਮਹਿਲਾਵਾਂ ਤੇ ਲੜਕੀਆਂ ਨੂੰ ਵਿਸ਼ੇਸ਼ ਤੌਰ `ਤੇ ਸਰਕਾਰੀ ਵਲੋਂ ਸਨਮਾਨਿਤ ਕੀਤੇ …
Read More »`ਤੀਆਂ ਤੀਜ ਦੀਆਂ` ਦੌਰਾਨ ਮਨਮੀਤ ਕੌਰ ਦੇ ਸਿਰ ਸੱਜਿਆ ਮਿਸ ਪੰਜਾਬਣ ਦਾ ਤਾਜ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੰਧੂ) – ਤੀਆਂ ਤੇ ਧੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਪੰਜਾਬੀਆਂ ਦੇ ਰਵਾਇਤੀ ਤੇ ਵਿਰਾਸਤੀ ਮੇਲਾ `ਤੀਆਂ ਤੀਜ ਦੀਆਂ` ਮਨਾਏ ਜਾਣ ਦੇ ਸਿਲਸਿਲੇ ਤਹਿਤ ਸਥਾਨਕ ਅੰਤਰਯਾਮੀ ਕਲੌਨੀ ਵਿਖੇ ਸਥਿਤ ਯੂ.ਕੇ ਪ੍ਰਣਾਲੀ ਦੇ ਪਲੇਠੇ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਕੁਲਵਿੰਦਰ …
Read More »ਦਿੱਲੀ ਕਮੇਟੀ ਨੇ ਸਤਿੰਦਰ ਜੈਨ ਦਾ ਮੰਗਿਆ ਅਸਤੀਫਾ – ਹਾਮਿਦ ਅੰਸਾਰੀ ਦੇ ਬਿਆਨ ਦੀ ਕੀਤੀ ਹਮਾਇਤ
ਨਵੀਂ ਦਿੱਲੀ, 13 ਅਗਸਤ (ਪੰਜਾਬ ਪਸੋਟ ਬਿਊਰੋ) – ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸਤਿੰਦਰ ਜੈਨ ਵੱਲੋਂ ਕੱਲ ਦਿੱਲੀ ਵਿਧਾਨ ਸਭਾ ’ਚ 1984 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਦਿੱਲੀ ਸਰਕਾਰ ਦੀ ਐਸ.ਆਈ.ਟੀ ਵੱਲੋਂ ਕਾਰਜ ਕਰਨ ਦੇ ਦਿੱਤੇ ਗਏ ਬਿਆਨ ’ਤੇ ਸਿਆਸਤ ਭੱਖ ਗਈ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ …
Read More »ਹਾਮਿਦ ਅੰਸਾਰੀ ਦੀ ਦਿੱਲੀ ਕਮੇਟੀ ਨੇ ਕੀਤੀ ਹਮਾਇਤ
ਦਿੱਲੀ, 13 ਅਗਸਤ (ਪੰਜਾਬ ਪਸੋਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵੱਲੋਂ ਮੌਜੂਦਾ ਸਮੇਂ ’ਚ ਘੱਟਗਿਣਤੀ ਕੌਮਾਂ ’ਚ ਆਈ ਆਸੁਰੱਖਿਆ ਦੀ ਭਾਵਨਾਂ ਦਾ ਸਮਰਥਨ ਕਰਦੇ ਹੋਏ ਇਸ ਸਬੰਧੀ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਦੀ ਹਮਾਇਤ ਕੀਤੀ।ਜੀ.ਕੇ ਨੇ ਕਿਹਾ ਕਿ 1984 ’ਚ ਜਿਸ ਪ੍ਰਕਾਰ ਸਿੱਖਾਂ ਨੂੰ ਭੀੜ ਨੇ ਨਿਸ਼ਾਨਾ ਬਣਾਇਆ …
Read More »Creative Writing Contest organized at DAV College
Amritsar, August 13 (Punjab Post Bureau) – Department of Mass Communication and Video Production, DAV College Amritsar organized Creative Writing Contest “Excel Your Creative Skills” on August 12. This event was conducted in series of two sessions. Students of BJMC and BA MCVP participated during the event. During the first session, Munish Devgan, producer, Aaj Tak was the key speaker during the …
Read More »ਅਰਬਨ ਹਾਟ ਵਿਖੇ 15 ਅਗਸਤ ਨੂੰ ਸਜੇਗੀ ‘ਇਕ ਸ਼ਾਮ ਸਭਿਆਚਾਰ ਤੇ ਵਿਰਾਸਤ’ ਦੇ ਨਾਮ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਜਿਲਾ ਪ੍ਰਸਾਸ਼ਨ ਅੰਮਿ੍ਰਤਸਰ ਦੇ ਸਹਿਯੋਗ ਨਾਲ ਵਿਰਾਸਤੀ ਸ਼ਹਿਰ ਅੰਮਿ੍ਰਤਸਰ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਹਿਰਦੇ ਸਕੀਮ ਅਧੀਨ ‘ਆਰਟ ਕੈਂਪ ਇੰਡੀਆ ਐਟ 70’ ਦੇ ਬੈਨਰ ਹੇਠ ਅਰਬਨ ਹਾਟ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਕਲਾਵਾਂ ਦੇ ਮੁਕਾਬਲੇ ਅਤੇ ਸਭਿਆਚਾਰ …
Read More »ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਸਨਮਾਨ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਪ੍ਰਸ਼ਾਸਨ ਵੱਲੋਂ ਹਿੰਦੂ ਕਾਲਜ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿਚ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਰੁੱਖ ਅਤੇ ਕੁੱਖ ਬਚਾਉਣ ਦਾ ਸੱਦਾ ਦਿੰਦੇ ਹੋਏ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਲੜਕੀਆਂ ਅਤੇ ਔਰਤਾਂ ਦਾ ਸਨਮਾਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਵੱਲੋਂ ਕੀਤਾ ਗਿਆ।ਉਨਾਂ ਇਸ ਮੌਕੇ ਸਮਾਜ ਦੀ …
Read More »ਡੀ.ਏ.ਵੀ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ `ਫੈਸਟ ਓ ਸਕਿੱਲ` ਵਿੱਚ ਆਪਣਾ ਸ਼ਾਨਦਾਰ ਜਲਵਾ ਦਿਖਾਇਆ । ਇਸ ਮੁਕਾਬਲੇ ਰਾਹੀਂ ਨੌਜਵਾਨਾਂ ਨੂੰ ਆਪਣੇ ਸਿਰਜਨਾਤਮਕ ਵਿਚਾਰਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ। ਮਾਧਵ ਅਰੋੜਾ (ਜਮਾਤ ਬਾਰ੍ਹਵੀਂ) ਅਤੇ ਸ਼ਾਂਤਨੂੰ ਜੇਟਲੀ (ਜਮਾਤ ਬਾਰ੍ਹਵੀਂ) ਨੇ `ਸ਼ਾਰਕ ਟੈਂਕ` ਦੇ ਪਹਿਲੇ ਪੱਧਰ ਤੇ …
Read More »
Punjab Post Daily Online Newspaper & Print Media