Amritsar August 30 (Punjab Post Bureau) – Professor Dr. Jaspal Singh Sandhu, Vice-Chancellor of the Guru Nanak Dev University did a surprise visit to the Sahibzada Jujhar Singh and Sahibzada Zoravar Singh boys hostels, University Swimming Pool and Health Centre. Mr. H.S. Tinna, Incharge, Bhai Lalo Construction Department of the University was also accompanied him. During his visit, Professor …
Read More »Daily Archives: August 30, 2017
ਅਮਰੀਕਾ ਤੇ ਉੱਤਰੀ ਕੋਰੀਆ ਦੀ ਜੰਗ ਵਿੱਚਲਾ ਫਾਸਲਾ
ਅਮਰੀਕਾ ਵਲੋਂ ਉੱਤਰੀ ਕੋਰੀਆ ’ਤੇ ਜੇਕਰ ਹਮਲਾ ਹੁੰਦਾ ਹੈ ਤਾਂ ਇਸ ਸੂਰਤ ਵਿੱਚ ਚੀਨ ਸਿੱਧਾ ਦਖਲ ਦੇਵੇਗਾ।ਚੀਨ ਨੇ ਅਮਰੀਕਾ-ਉੱਤਰੀ ਕੋਰੀਆ ਦਰਮਿਆਨ ਚਲ ਰਹੀ ਤਨਾਤਨੀ ਵਿਚਕਾਰ ਆਪਣੀ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਵਿੱਚ ਇਹ ਟਿੱਪਣੀ ਪ੍ਰਕਾਸ਼ਿਤ ਹੋਈ ਹੈ।ਜੇ ਉੱਤਰੀ ਕੋਰੀਆ ਨੇ ਪਹਿਲੇ ਹਮਲਾ ਕੀਤਾ ਤਾਂ ਚੀਨ ਨਿਰਪੱਖ ਰਹੇਗਾ। ਅਖ਼ਬਾਰ ਨੇ ਲਿਖਿਆ ਹੈ ਕਿ ਅਮਰੀਕਾ …
Read More »ਕ੍ਰਾਂਤੀਕਾਰੀ ਸੁਤੰਤਰਤਾ ਸੇਨਾਨੀ ਮਦਨ ਲਾਲ ਢੀਂਗਰਾ
ਮਦਨ ਲਾਲ ਢੀਂਗਰਾ ਜੀ ਭਾਰਤੀ ਅਜ਼ਾਦੀ ਅੰਦੋਲਨ ਦੇ ਅਹਿਮ ਨੇਤਾ ਸਨ, ਜਿੰਨਾਂ ਦਾ ਜਨਮ 18 ਫਰਵਰੀ 1883 ਨੂੰ ਪੰਜਾਬ ਦੇ ਅੰਮਿ੍ਰਤਸਰ ਸ਼ਹਿਰ ਦੇ ਹਿੰਦੂ ਖੱਤਰੀ ਅਮੀਰ ਪਰਿਵਾਰ ਵਿੱਚ ਪਿਤਾ ਸ੍ਰੀ ਦਿਤਾ ਮੱਲ ਦੇ ਘਰ ਹੋਇਆ। ਇਹਨਾਂ ਦੇ ਪਿਤਾ ਸ੍ਰੀ ਦਿੱਤਾ ਮੱਲ ਅੰਮਿ੍ਤਸਰ ਵਿੱਚ ਸਿਵਲ ਸਰਜਨ ਲੱਗੇ ਹੋਏ ਸਨ ਅਤੇ ਅੰਗਰੇਜ਼ੀ ਰੰਗ ਵਿੱੱਚ ਪੂਰੇ ਰੰਗੇ ਹੋਏ ਸਨ।ਪਰ ਮਾਤਾ ਜੀ ਬਹੁਤ ਧਾਰਮਿਕ …
Read More »ਗੁਰਬਾਣੀ ਗੁਟਕਿਆਂ ਦੀ ਬੇਅਦਬੀ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁੱਜਰਵਾਲ ਅਤੇ ਹਾਂਸਕਲਾ ਵਿਖੇ ਬੀਤੇ ਕੱਲ੍ਹ ਸ਼ਰਾਰਤੀ ਅਨਸਰਾਂ ਵਲੋਂ ਗੁਰਬਾਣੀ ਦੇ ਗੁਟਕਿਆਂ ਦੀ ਕੀਤੀ ਬੇਅਦਬੀ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ।ਪ੍ਰੋ: ਬਡੂੰਗਰ ਨੇ ਕਿਹਾ ਕਿ ਇਹ ਦੁੱਖਦਾਈ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਪੂਰੇ ਪੰਜਾਬ ਦੀ ਪੁਲਿਸ ਅਤੇ ਫੌਜ ਪੂਰੀ ਤਰ੍ਹਾਂ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੱਤਕਾ ਮੁਕਾਬਲੇ ਕਰਵਾਏ
ਬਟਾਲਾ, 29 ਅਗਸਤ (ਪੰਜਾਬ ਪੋਸਟ ਨਰਿੰਦਰ ਬਰਨਾਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖਾਂ ਦੀ ਜੁਝਾਰੂ ਖੇਡ ਗੱਤਕਾ ਨੂੰ ਪ੍ਰਫੁੱਲਿਤ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਕਲਗੀਧਰ ਗੱਤਕਾ ਅਖਾੜਾ ਦੇ ਸਹਿਯੋਗ ਨਾਲ ਬਟਾਲਾ ਵਿਖੇ ਗੱਤਕਾ ਮੁਕਾਬਲਾ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਗੁਰਨਾਮ ਸਿੰਘ ਜੱਸਲ, ਡਾ. …
Read More »‘ਚੌਂਕਾ ਬੀਬੀ ਰਜ਼ਨੀ ਦਾ `ਚ ਲੋੜਵੰਦ 10 ਰੁਪਏ ਵਿੱਚ ਪੇਟ ਭਰ ਖਾ ਸਕਣਗੇ ਰੋਟੀ ਡੀ.ਸੀ
ਪੱਟੀ ਵਿਖੇ ‘ਸਾਂਝੀ ਰਸੋਈ’ ਦੀ ਕੀਤੀ ਗਈ ਸ਼ੁਰੂਆਤ ਪੱਟੀ, 29 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਜ਼ਿਲਾ ਪ੍ਰਸ਼ਾਸਨ ਦੇ ਉਪਰਾਲੇ ਅਤੇ ਸਮਾਜ ਸੇਵੀ ਜਥੇਬੰਦੀਆਂ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਪੱਟੀ ਵਿਖੇ ਖੋਲੀ ਗਈ ‘ਚੌਂਕਾ ਬੀਬੀ ਰਜ਼ਨੀ ਦਾ’ ਸਾਂਝੀ ਰਸੋਈ ਦੀ ਰਸਮੀਂ ਸ਼ੁਰੁਆਤ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਕੀਤੀ ਗਈ।ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ, …
Read More »ਸਿਹਤ ਵਿਭਾਗ ਦੀ ਟੀਮ ਨੇ ਪੱਟੀ `ਚੇ ਕੀਤੀ ਅਚਨਚੇਤ ਚੈਕਿੰਗ-5 ਸੈਂਪਲ ਭਰੇ
ਟੀਮ ਦਾ ਪਤਾ ਲਗਣ `ਤੇ ਖਾਣ ਪੀਣ ਦੀਆਂ ਦੁਕਾਨਾਂ ਦੇ ਡਿੱਗੇ ਸ਼ਟਰ ਪੱਟੀ, 29 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਤਰਨ ਤਾਰਨ ਡਾ. ਸ਼ਮਸੇਰ ਸਿੰਘ ਦੀ ਅਗਵਾਈ ਹੇਠ ਡਾ. ਜੀ ਐਸ ਪਨੂੰ ਸਹਾਇਕ ਫੂਡ ਅਫਸਰ, ਡਾ. ਅਸ਼ਵਨੀ ਕੁਮਾਰ ਫੂਡ ਸੇਫਟੀ ਅਫਸਰ ਵਲੋਂ ਅੱਜ ਪੱਟੀ ਸ਼ਹਿਰ ਦੇ ਕਹੀਆਂ ਵਾਲਾ ਚੌਂਕ ਵਿਖੇ ਵੱਖ-ਵੱਖ ਕਰਿਆਨਾ ਸਟੋਰ, ਡੇਅਰੀ …
Read More »ਹੋਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਕਰੇਗੀ ਹੋਣਹਾਰ ਤੇ ਉਦਮੀਆਂ ਦਾ ਸਨਮਾਨ
ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੰਧੂ) – ਨਾਮਵਰ ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਵੱਲੋਂ ਹੋਣਹਾਰ ਤੇ ਉਦਮੀਆਂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਸੁਸਾਇਟੀ ਦੀ ਸੁਬਾਈ ਚੇਅਰ ਪਰਸਨ ਮੈਡਮ ਹਰਪਵਨਪ੍ਰੀਤ ਕੋਰ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਇਸ ਤੋਂ ਪਹਿਲਾਂ ਵੀ ਆਪਣੇ ਪ੍ਰੋਗਰਾਮਾਂ ਦੋਰਾਨ ਕਈ ਸ਼ਖਸ਼ੀਅਤਾਂ ਦਾ ਮਾਨ ਸਨਮਾਨ ਕਰ ਚੁੱਕੀ ਹੈ।ਇਸ ਵਾਰ …
Read More »ਚੋਣ ਟਰਾਇਲ ਪ੍ਰਕਿਰਿਆ ਦੋਰਾਨ ਹੋਈ ਜਿਲ੍ਹਾ ਮਹਿਲਾ ਖੋ-ਖੋ ਟੀਮ ਦੀ ਚੋਣ
ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੰਧੂ) – 4 ਸੰਤਬਰ ਨੂੰ ਪਟਿਆਲਾ ਵਿਖੇ ਹੋ ਰਹੀ ਲੜਕੇ-ਲੜਕੀਆਂ ਦੀ ਅੰਡਰ 19 ਸਾਲ ਉਮਰ ਵਰਗ ਖੋ-ਖੋ ਸਕੂਲ ਸਟੇਟ ਪ੍ਰਤੀਯੋਗਿਤਾ ਦੇ ਵਿਚ ਜਿਲੇ ਦੀਆਂ ਮਹਿਲਾ-ਪੁਰਸ਼ ਟੀਮਾਂ ਦੀ ਸ਼ਮੂਲੀਅਤ ਕਰਾਉਣ ਲਈ ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਏ.ਈ.ਓ ਬਲਵਿੰਦਰ ਸਿੰਘ ਦੀ ਅਗਵਾਈ ਅਤੇ ਪ੍ਰਿੰ: ਜੋਗਿੰਦਰ ਕੋਰ ਸ਼ਿੰਗਾਰੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਰਕਾਰੀ ਕੰਨਿਆ ਸੀਨੀ: ਸੈਕੰ: …
Read More »ਯੰਗ ਸਪੋਰਟਸ ਸੁਸਾਇਟੀ ਵਲੋਂ ਪ੍ਰਵੀਨ ਸਹਿਗਲ ਨੇ ਕੀਤਾ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ
ਬਾਕਸਰ ਐਨਮ ਸੰਧੂ ਨੂੰ ਦਿੱਤਾ ਮਿਨੀ ਮੈਰੀਕਾਮ ਐਵਾਰਡ ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੰਧੂ) – ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਉਨ੍ਹਾਂ ਦੇ 112ਵੇਂ ਜਨਮ ਦਿਨ ਮੋਕੇ ਯੰਗ ਸਪੋਰਟਸ ਅਂੈਡ ਵੈਲਫੇਅਰ ਸੁਸਾਇਟੀ ਦੇ ਵਲੋਂ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੋਰਾਨ ਵੱਖ ਵੱਖ …
Read More »
Punjab Post Daily Online Newspaper & Print Media