Tuesday, November 24, 2026

Daily Archives: October 3, 2017

ਜਿਲਾ ਪ੍ਰਸਾਸ਼ਨ ਨੇ ਮਹਾਤਮਾ ਗਾਂਧੀ ਨੂੰ ਕੀਤਾ ਯਾਦ

ਅੰਮਿ੍ਤਸਰ, 2 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਪ੍ਰਸ਼ਾਸਨ ਦੇ ਸਮੂਹ ਅਫ਼ਸਰਾਂ/ਮੁਲਾਜ਼ਮਾਂ ਨੇ ਅੱਜ ਕੰਪਨੀ ਬਾਗ ਵਿਖੇ ਸਹਾਇਕ ਕਮਿਸ਼ਨਰ ਸ਼ਕਾਇਤਾਂ ਮੈਡਮ ਅਲਕਾ ਕਾਲੀਆ ਦੀ  ਅਗਵਾਈ ਹੇਠ ਭਰਵੀਂ ਇੱਕਤਰਤਾ ਕਰਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਉਨਾਂ ਨੂੰ ਯਾਦ ਕੀਤਾ ਗਿਆ।ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨਾਂ ਵੱਲੋਂ ਦਰਸਾਏ ਰਾਹ ’ਤੇ ਚੱਲਣ ਦਾ ਅਹਿਦ ਲੈਂਦਿਆਂ ਪ੍ਰਣ ਕੀਤਾ ਕਿ ਉਹ …

Read More »

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ `ਤੇ ਵਿਦਿਆਰਥੀ ਚੇਤਨਾ ਮੁਕਾਬਲੇ ਕਰਵਾਏ

ਧੂਰੀ, 2 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਤਰਕਸ਼ੀਲ ਸੋਸਾਇਟੀ ਰਜਿ. ਪੰਜਾਬ ਦੀ ਯੂਨਿਟ ਧੂਰੀ ਦੇ ਪ੍ਰਧਾਨ ਰਤਨ ਸਿੰਘ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮੱਰਪਿਤ ਵਿਦਿਆਰਥੀ ਚੇਤਨਾ ਮੁਕਾਬਲੇ ਕਰਵਾਏ ਗਏ।ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪੈਦਾ ਹੋਣ ਵਾਲੇ ਅੰਧਵਿਸ਼ਵਾਸ, ਵਹਿਮਾਂ, ਭਰਮਾਂ ਨੂੰ ਖਤਮ ਕਰਨਾ ਅਤੇ ਸ਼ਹੀਦ ਭਗਤ ਸਿੰਘ …

Read More »

ਸਿਹਤ ਵਿਭਾਗ ਦੀ ਚੈਕਿੰਗ ਤਿਉਹਾਰਾਂ ਦੇ ਦਿਨਾਂ ‘ਚ ਹੀ ਕਿਉਂ?

ਸਮਾਜ ਵਿੱਚ ਹਰ ਇੰਨਸਾਨ ਕੁਝ ਨਾ ਕੁਝ ਖਾ ਕੇ ਜਿਉਦਾ ਹੈ ਤਾਂ ਉਸ ਦੇ ਸਰੀਰ ਵਿੱਚ ਤੁਰਨ ਫਿਰਨ ਦੀ ਸ਼ਕਤੀ ਬਣੀ ਰਹੇ। ਖਾਣ ਪੀਣ ਦੀਆਂ ਵਸਤਾਂ ਬਾਰੇ ਜਿਥੇ ਕਈ ਤਰਾਂ ਦੇ ਲੋਗੋ ਵੀ ਲਗਾਏ ਗਏ  ਹਨ ਕਿ ਇਹ ਵਸਤੂ ਆਂਡਾ ਮੁਕਤ ਹੈ, ਫੈਟ ਮੁਕਤ, ਮਾਸ ਰਹਿਤ ਜਾਂ ਕਿਸੇ ਵੀ ਕੈਮੀਕਲ ਤੋਂ ਬਗੈਰ ਤਿਆਰ ਕੀਤੀ ਗਈ ਹੈ, ਇਹਨਾ ਖਾਣ ਪੀਣ ਵਾਲੀਆਂ …

Read More »

ਮੋਗਾ ਦੀ ਲੋੋਕ ਅਧਿਕਾਰ ਰੈਲੀ `ਚ ਗਰਜੇ ਅੰਗਹੀਣ, ਬਜੁੱਰਗ, ਵਿਧਵਾ ਤੇ ਨਰੇਗਾ ਕਿਰਤੀ

ਅਗਲੇ ਸਾਲ ਮੁੜ ਕਰਾਂਗੇ 25 ਮਾਰਚ ਨੂੰ ਵੱਡਾ ਇੱਕਠ – ਅਸੂਲ ਮੰਚ ਮੋਗਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੰਗਹੀਣਾਂ ਦੀ ਜੱਥੇਬੰਦੀ ਅਪੰਗ-ਸੁਅੰਗ ਲੋੋਕ ਮੰਚ ਵੱਲੋੋ ਮੋਗਾ ਵਿੱਚ ਕੀਤੀ ਗਈ ਲੋੋਕ ਅਧਿਕਾਰ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅੰਗਹੀਣ ਵਿਧਵਾਂ, ਬਜ਼ੁਰਗ ਅਤੇ ਨਰੇਗਾ ਕਿਰਤੀ ਲੋੋਕ ਇਕੱਤਰ ਹੋਏ।ਮੰਚ ਬਾਰੇ ਵਿਚਾਰ ਸਾਂਝੇ ਕਰਦਿਆਂ ਆਗੂਆਂ ਨੇ ਦੱਸਿਆ ਕਿ ਅਸੀ ਪਿਛਲੇ ਵਰ੍ਹੇ 26 ਅਗਸਤ …

Read More »