Tuesday, November 24, 2026

Monthly Archives: November 2017

ਯੂਨੀਵਰਸਿਟੀ ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ

ਬਠਿੰਡਾ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ ਦੇ ਇਜੀਨੀਰਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਬੀਤੇ ਦਿਨੀ ਟਰਾਈਡੈਂਟ ਸਮੇਤ ਹੋਰ ਨਾਮੀ ਕੰਪਨੀਆਂ ਦਾ ਦੌਰਾ ਕੀਤਾ ਗਿਆ।ਵਿਦਿਆਰਥੀਆਂ ਨੰੂ ਵਿਦਿਅਕ ਗਿਆਨ ਦੇ ਨਾਲ ਨਾਲ ਕੰਮਕਾਜੀ ਗਿਆਨ ਦੇ ਧਨੀ ਬਣਾਉਣ ਲਈ, ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈਂਲ ਦੇ ਡਾਇਰੈਕਟਰ ਸ਼ੈਲੀ ਜਿੰਦਲ ਤੇ ਸਟਾਫ ਵੱਲੋਂ ਇਹ ਉਦਯੋਗਿਕ ਟੂਰ …

Read More »

ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ ਸੈਟੀ) ਵਿਖੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਬਠਿੰਡਾ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਬੈਂਕ ਆਫ ਇੰਡੀਆ  ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ ਸੈਟੀ) ਵਿਖੇ ਬਿੳੂਟੀ ਪਾਰਲਰ ਮੈਨੇਜਮੈਂਟ ਅਤੇ ਪਲੰਬਿੰਗ ਵਰਕਸ ਦੀ ਟ੍ਰੇਨਿੰਗ ਲੈ ਚੁੱਕੇ 59 ਸਿਖਿਆਰਥੀਆਂ ਨੂੰ ਬਠਿੰਡਾ ਨਗਰ ਨਿਗਮ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਸਾਦੇ ਸਮਾਗਮ ਦੌਰਾਨ ਸਰਟੀਫਿਕੇਟ ਵੰਡੇ ਗਏ। ਅਗਰਵਾਲ ਦਾ ਆਰ ਸੈਟੀ ਪਹੁੰਚਣ ’ਤੇ ਉਨਾਂ ਦਾ ਸਵਾਗਤ …

Read More »

ਲੈਕਚਰਾਰ ਯੂਨੀਅਨ ਮਾਲੇਰਕੋਟਲਾ ਯੂਨਿਟ ਦਾ ਮਹਿਲਾ ਵਿੰਗ ਦੀ ਕੀਤੀ ਸਥਾਪਨਾ

ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਮਾਲੇਰਕਟਲਾ ਯੂਨਿਟ ਦੀ ਇੱਕ ਅਹਿਮ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਲੇਰਕੋਟਲਾ ਵਿਖੇ ਗੁਰਪ੍ਰੀਤ ਸਿੰਘ ਜਵੰਧਾ ਅਤੇ ਸਰਪ੍ਰਸਤ ਕੁਲਵੰਤ ਸਿੰਘ ਲੈਕਚਰਾਰ ਫਿਜ਼ਿਕਸ ਅਮਰਗੜ੍ਹ ਦੀ ਨਿਗਰਾਨੀ ਅਤੇ ਪ੍ਰਧਾਨ ਮੁਹੰਮਦ ਅਨਵਰ ਲੈਕਚਰਾਰ ਕਮਰਸ ਸਰਕਾਰੀ ਕੰਨਿਆ ਸਕੂਲ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਾਲੇਰਕੋਟਲਾ ਯੂਨਿਟ ਦੀ ਕਾਰਜਕਾਰਨੀ …

Read More »

ਆਬਾਨ ਪਬਲਿਕ ਸਕੂਲ ‘ਚ ਰਾਸ਼ਟਰੀ ਬਾਲ ਦਿਵਸ ਮਨਾਇਆ

ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਆਬਾਨ ਪਬਲਿਕ ਸਕੂਲ ‘ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਨੂੰ ਰਾਸ਼ਟਰੀ ਬਾਲ ਦਿਵਸ ਦੇ ਤੌਰ ਤੇ ਮਨਾਇਆ ਗਿਆ, ਇਸ ਮੌਕੇ ਸਕੂਲ ਵਿੱਚ ਵੱਖਵੱਖ ਤਰਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਿਸ ਵਿੱਚ ਦੇਸ਼ ਭਗਤੀ, ਨਸ਼ਿਆਂ ਦੇ ਵਿਰੁੱਧ ਸਕਿੱਟ ਅਦਿ ਸ਼ਾਮਲਸਨ।ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ …

Read More »

ਨੌਕਰੀ ਤੋਂ 32 ਸਾਲਾਂ ਬਾਅਦ ਮੁੜਿਆ ਇਮਾਨਦਾਰੀ ਦਾ ਮੁੱਲ

ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਕਹਿੰਦੇ ਨੇ, ਵਿਅਕਤੀ ਦੀ ਮਿਹਨਤ ਅਤੇ ਉਸ ਦੀ ਇਮਾਨਦਾਰੀ ਦਾ ਮੁੱਲ ਇੱਕ ਨਾ ਇੱਕ ਦਿਨ ਉਸ ਨੂੰ ਜ਼ਰੂਰ ਮਿਲਦਾ ਹੈ, ਇਸ ਦੀ ਤਾਜ਼ਾ ਮਿਸਾਲ ਜਿਲ੍ਹਾ ਜੇਲ੍ਹ ਸੰਗਰੂਰ ਵਿੱਚ ਵੇਖਣ ਨੂੰ ਮਿਲੀ ਜਿੱਥੇ ਕਰਮਦਾਸ ਨਾਂ ਦੇ ਹੈਡ ਵਾਰਡਨ (ਹੌਲਦਾਰ) ਨੂੰ ਨੌਕਰੀ ਦੇ 32 ਵਰ੍ਹੇ ਬਾਅਦ ਨੌਕਰੀ ਪ੍ਰਤੀ ਇਮਾਨਦਾਰੀ ਦਾ ਮੁੱਲ ਮੋੜਦਿਆਂ ਜੇਲ੍ਹ …

Read More »

ਪੰਜਗਰਾਈਆਂ ਸਕੂਲ ਵਿੱਚ ਪ੍ਰੀ ਨਰਸਰੀ ਦਾ ਉਦਘਾਟਨੀ ਸਮਾਰੋਹ – 51 ਬੱਚੇ ਦਾਖਲ

ਸੰਦੌੜ, 14 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਵਿਖੇ ਬਾਲ ਦਿਵਸ ਮੌਕੇ ਨਰਸਰੀ ਜਮਾਤਾਂ ਦਾ ਅਰੰਭ ਜੋਰਦਾਰ ਤਰੀਕੇ ਨਾਲ ਕੀਤਾ ਗਿਆ।ਇਸ ਸ਼ਮੇ ਬੱਚੇ ਨਰਸਰੀ ਵਿੱਚ 51 ਬੱਚੇ ਦਾਖਿਲ ਹੋਏ।ਇਸ ਮੌਕੇ ਰੀਡਰ ਕਪਤਾਨ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਜਸਪਾਲ ਸਿੰਘ ਬੀ.ਈ.ਈ ਤੇ ਪ੍ਰੈਸ ਕਲੱਬ ਦੇ ਪ੍ਰਦਾਨ ਜਗਪਾਲ ਸਿੰਘ ਸੰਧੂ ਨੇ ਸਾਂਝੇ ਰੂਪ ਵਿੱਚ ਰੀਵਨ ਕੱਟ ਕੇ …

Read More »

ਕੀ ਪੰਜਾਬ ਨੂੰ ਗੰਧਲਾ ਕਰਦੀ ਰਹੇਗੀ ਬੱਲਦੀ ਅੱਗ !!

ਵਾਤਾਵਰਣ ਨੂੰ ਗੰਦਲਾ ਹੋਣ ਤੋਂ ਰੋਕਣ `ਚ   ਪ੍ਰਸ਼ਾਸ਼ਨ ਨਾਕਾਮ ਸੰਦੌੜ, 14 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਝੋਨੇ ਦੇ ਇਸ ਸੀਜ਼ਨ `ਚ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।ਇਨਾਂ ਹੁਕਮਾਂ ਦੀ ਪਾਲਣਾ ਸਿਰਫ਼ ਪੰਜ ਫ਼ੀਸਦੀ ਕਿਸਾਨਾਂ ਵੱਲੋਂ ਹੀ ਕੀਤੀ ਗਈ ਹੈ, ਬਾਕੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਲਾ …

Read More »

ਅਕਾਲ ਤਖਤ ਵਲੋਂ ਗੱਤਕੇ ਦੀ ਪ੍ਰਦਰਸ਼ਨੀ ‘ਚ ਸਟੰਟਬਾਜ਼ੀ ਬੰਦ ਕਰਨ ਦੀ ਸ਼ਲਾਘਾ

ਗੱਤਕਾ ਸੰਸਥਾਵਾਂ ਤੇ ਅਖਾੜੇ ਇਸ ਆਦੇਸ਼ ‘ਤੇ ਇੰਨ-ਬਿੰਨ ਪਹਿਰਾ ਦੇਣ – ਗਰੇਵਾਲ ਚੰਡੀਗੜ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜ਼ਿ:), ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਗੱਤਕੇ ਦੀ ਪ੍ਰਦਰਸ਼ਨੀ ‘ਚ ਸਟੰਟਬਾਜ਼ੀ ਬੰਦ ਕਰਨ ਦੇ …

Read More »

DAV Public School remembers Pt. Jawaharlal Nehru on Children’s Day

Amritsar, Nov. 14 (Punjab Post Bureau) –  DAV Public School, Lawrence Road paid homage to the beloved Chacha of Children, Pt. Jawahar Lal Nerhu, the first Prime Minister of  free India to mark his birth anniversary which  is celebrated as Children’s Day on 14th November every year. The day commemorates Pt. Nehru’s affection for children and his belief that children …

Read More »

ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ

ਧੂਰੀ, 14 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਬਾਲ ਦਿਵਸ ਮਨਾਇਆ ਗਿਆ।ਜਿਸ ਵਿਚ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੀਆਂ ਆਪਣੀਆਂ ਗਤੀਵਿਧੀਆਂ ਭੰਗੜਾ, ਗਿੱਧਾ, ਗਰੁੱਪ ਡਾਂਸ ਦੇ ਤੌਰ ਤੇ ਪੇਸ਼ ਕੀਤੀਆਂ।ਸੰਸਥਾ ਦੇ ਚੇਅਰਮੈਨ ਹਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਮਹੱਤਤਾ ਦਰਸਾਈ ਅਤੇ ਉਨਾਂ ਦੀ ਹੌਂਸਲਾ ਅਫਜਾਈ ਕੀਤੀ।ਇਸ ਮੌਕੇ ਪ੍ਰਿੰਸੀਪਲ ਗੁਰਵਿੰਦਰ …

Read More »