New Delhi, Oct. 31 (Punjab Post Bureau) – The Prime Minister Shri Narendra Modi paying tributes at the portrait of Sardar Vallabhbhai Patel on his Birth Anniversary, at Parliament House in New Delhi on October 31, 2017.
Read More »Monthly Archives: November 2017
Vice President offers floral tributes to Sardar Patel on his Birth Anniversary
New Delhi, Oct. 31 (Punjab Post Bureau) – The Vice President, Shri M. Venkaiah Naidu offering floral tributes at the portrait of Sardar Patel, at an event to deliver the First Sardar Patel Memorial Lecture in New Delhi on October 31, 2017.
Read More »President pays floral tributes to Sardar Vallabhbhai Patel on Birth Anniversary
New Delhi, Oct. 31 (Punjab Post Bureau) – The President of India, Shri Ram Nath Kovind paid floral tributes to Sardar Vallabhbhai Patel on the occasion of his birth anniversary at Rashtrapati Bhavan today (October 31, 2017). The President, officers and staff paid floral tributes in front of a portrait of Sardar Vallabhbhai Patel in the Durbar Hall of Rashtrapati …
Read More »ਐਸ.ਡੀ.ਐਮ ਪੱਟੀ ਨੇ ਖਜ਼ਾਨਾ ਦਫਤਰ ਦਾ ਕੀਤਾ ਨਿਰੀਖਣ
ਪੱਟੀ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ ਨੇ ਖਜ਼ਾਨਾ ਦਫਤਰ ਪੱਟੀ ਦਾ ਨਿਰੀਖਣ ਕੀਤਾ।ਉਨਾਂ ਨੇ ਖਜ਼ਾਨਾ ਅਫਸਰ ਰਜਵੰਤ ਸਿੰਘ ਤੋਂ ਇਮਾਰਤ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਉਸ ਦੇ ਪੁਨਰ ਨਿਰਮਾਣ ਬਾਰੇ ਵਿਚਾਰ ਵਟਾਦਰਾਂ ਕੀਤਾ।ਐਸ.ਡੀ.ਐਮ ਪੱਟੀ ਕਿਹਾ ਕਿ ਦਫਤਰ ਵਿਚ ਜੋ ਕਮੀਆਂ ਹਨ, ਉਹ ਜਲਦ ਦੂਰ ਕਰ ਲਈਆਂ ਜਾਣਗੀਆਂ।ਉਨਾਂ ਦੱਸਿਆ ਕਿ ਸਰਕਾਰ ਨੂੰ …
Read More »ਯੂਨੀਵਰਸਿਟੀ ਕਾਲਜ ਪੱਟੀ ਦੇ ਵਿਦਿਆਰਥੀਆਂ ਨੂੰ ਪੜਾਈ ਲਈ ਦਿੱਤੇ 7 ਹਜ਼ਾਰ
ਪੱਟੀ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਕਾਲਜ ਦੇ ਵਿਦਿਆਰਥੀਆਂ ਲਈ ਮਾਲੀ ਸਹਾਇਤਾ ਦਿੱਤੀ ਗਈ।ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਭੁਪਿੰਦਰ ਸਿੰਘ ਮਿੰਟੂ ਮਾਹੀ ਰਿਜ਼ੋਰਟ ਵਾਲਿਆਂ ਨੇ 7 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਿੰਸੀਪਲ ਨੂੰ ਭੇਟ ਕੀਤੀ।ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਕੁਮਾਰ ਮਰਵਾਹਾ ਨੇ ਸਮਾਜ ਭਲਾਈ ਦੇ ਇਸ ਕੰਮ ਲਈ ਰਕਮ …
Read More »ਲੁੱਟ ਖੋਹ ਦੀਆਂ ਵਾਰਦਾਤਾਂ ਨਾਲ ਪੱਟੀ ਇਲਾਕੇ `ਚ ਦਹਿਸ਼ਤ, ਲੋਕ ਪ੍ਰੇਸ਼ਾਨ
ਪੱਟੀ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਲੁੱਟ ਖੋਹ ਦੀਆਂ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।ਅੱਜ ਸਵੇਰੇ ਤੜਕਸਾਰ ਚਾਰ ਵਾਰਦਾਤਾਂ ਨੇ ਪੱਟੀ ਪੁਲਿਸ ਦੀ ਕਾਰਜ਼ ਪ੍ਰਣਾਲੀ `ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਪਹਿਲੀ ਘਟਨਾ ਅਮੋਲਕਜੀਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਸਰਹਾਲੀ ਨਾਲ ਵਾਪਰੀ।ਉਨਾਂ ਨੇ ਦੱਸਿਆ ਕਿ …
Read More »ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਵਸ `ਰਾਸ਼ਟਰੀ ਏਕਤਾ ਦਿਵਸ` ਵਜੋਂ ਮਨਾਇਆ
ਚੌਂਕ ਮਹਿਤਾ, 31 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਵਿਖੇ ਪ੍ਰਿੰ. ਮੈਡਮ ਅਰਵਿੰਦਰ ਕੌਰ ਦੀ ਰਹਿਨੁਮਾਈ ਹੇਠ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਨਮ ਦਿਵਸ `ਰਾਸ਼ਟਰੀ ਏਕਤਾ ਦਿਵਸ` ਦੇ ਰੂਪ ਵਿੱਚ ਮਨਾਇਆ ਗਿਆ।ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ ਕੀਤਾ।ਇਸ ਦੇ ਸੰਚਾਲਕ ਡਾ. ਪੂਰਨਿਮਾ ਰਾਏ ਨੇ ਇਹ ਪ੍ਰੋਗਰਾਮ ਬਹੁਤ ਸੁਚਾਰੂ ਢੰਗ ਨਾਲ …
Read More »ਨਸ਼ੀਲੀਆਂ ਗੋਲੀਆਂ ਤੇ ਦੇਸੀ ਲਾਹਣ ਸਮੇਤ 2 ਕਾਬੂ
ਚੌਂਕ ਮਹਿਤਾ, 31 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਥਾਣਾ ਮਹਿਤਾ ਦੀ ਪੁਲਿਸ ਵਲੋਂ ਵੱਖ-ਵੱਖ ਮੁਕੱਦਮਿਆਂ ਅਧੀਨ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਤੇ ਦੇਸੀ ਲਾਹਣ ਸਮੇਤ ਕਾਬੂ ਕੀਤਾ ਹੈ।ਥਾਣਾ ਮੁਖੀ ਸਰਦੂਲ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਨਰੇਸ਼ ਕੁਮਾਰ ਨੇ ਅੱਡਾ ਨਾਥ ਦੀ ਖੂਹੀ ਵਿਖੇ ਗਸ਼ਤ ਦੌਰਾਨ ਮਿਲੀ ਇਤਲਾਹ ‘ਤੇ ਘਰ ‘ਚ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ …
Read More »ਜੈਵਿਕ ਖੇਤੀ ਬਜ਼ਾਰ ਨੇ ਮਨਾਈ ਪਹਿਲੀ ਵਰ੍ਹੇਗੰਢ, ਹੁਣ ਦੋਵੇਂ ਦਿਨ ਐਤਵਾਰ ਤੇ ਬੁੱਧਵਾਰ
ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿਲਬੀਰ ਫਾਊਂਡੇਸ਼ਨ ਵੱਲੋਂ ਅਕਤੂਬਰ 2016 ਵਿਚ ਸ਼ੁਰੂ ਕੀਤੇ ਅੰਮ੍ਰਿਤਸਰ ਜੈਵਿਕ ਖੇਤੀ ਬਾਜਾਰ ਨੇ ਕੱਲ ਪਹਿਲੀ ਵਰ੍ਹੇਗੰਢ ਮਨਾਈ।ਇਸ ਬਜਾਰ ਨੇ ਕੁਦਰਤੀ ਖੇਤੀਬਾੜੀ ਨੂੰ ਇੱਕ ਨਵਾਂ ਉਤਸ਼ਾਹ ਦੇ ਕੇ ਪਵਿੱਤਰ ਨਗਰੀ ਦੇ ਸ਼ਹਿਰ ਵਾਸੀਆਂ ਲਈ ਸਿਹਤ ਯਾਫਤਾ ਪਕਵਾਨਾਂ ਦੀ ਲਹਿਰ ਚਲਾ ਦਿੱਤੀ ਹੈ। ਕਈ ਸਾਲਾਂ ਦੀ ਕੋਸ਼ਿਸ਼ ਦੇ ਫਲਸਵਰੂਪ ਅਜ ਕਿਸਾਨ ਦੂਸ਼ਿਤ ਪਦਾਰਥਾਂ ਤੋਂ ਦੂਰ …
Read More »ਡਾ. ਗੁਰਖੇਲ ਸਿੰਘ ਕਲਸੀ ਨੂੰ ਪੁਸਤਕ `ਮਹਿਰਮ ਰਿਸ਼ਮਾਂ` ਭੇਟ
ਗੁਰਦਾਸਪੁਰ, 31 ਅਕਤੂਬਰ (ਪੰਜਾਬ ਪੋਸਟ- ਸੁਹਲ) ਬੀਤੇ ਦਿਨੀ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਗੁਰਦਾਸਪੁਰ ਵਲੋਂ ਸਭਾ ਦੇ ਲੇਖਕਾਂ ਦੀ ਪੁਸਤਕ ਰਲੀਜ਼ ਕੀਤੀ ਗਈ।ਜਿਸ ਵਿੱਚ ਸਾਰੀਆਂ ਸਭਾਵਾਂ ਦੇ ਲੇਖਕ ਤੇ ਅਹੁੱਦੇਦਾਰ ਹਾਜਰ ਸਨ।ਇਸ ਸਮੇਂ ਸਭਾ ਦੇ ਪ੍ਰਧਾਨ ਮਲਕੀਅਤ `ਸੁਹਲ` ਵਲੋਂ ਬੱਚਿਆਂ ਦੇ ਮਾਹਿਰ ਡਾਕਟਰ ਗੁਰਖੇਲ ਸਿੰਘ ਕਲਸੀ ਨੂੰ `ਮਹਿਰਮ ਰਿਸ਼ਮਾਂ` ਪੁਸਤਕ ਭੇਟ ਕੀਤੀ ਗਈ।ਇਸ ਮੌਕੇ ਡਾ. ਕਲਸੀ ਤੇ ਹਾਜ਼ਰ ਸਟਾਫ ਨੇ …
Read More »
Punjab Post Daily Online Newspaper & Print Media