ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਉਤਰ ਭਾਰਤ ‘ਚ ਸਰਵੋਤਮ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਅਮਨਦੀਪ ਹਸਪਤਾਲ ਨੇ ਹੁਣ ਤੱਕ ਕਈ ਮਾਅਰਕੇ ਮਾਰੇ ਹਨ।ਵਿਸ਼ਵ ਪੱਧਰ `ਤੇ ਮੈਡੀਕਲ ਜਗਤ ‘ਚ ਹੋਣ ਵਾਲੀਆਂ ਨਵੀਆਂ ਖੋਜਾਂ ਨੂੰ ਭਾਰਤੀ ਮਰੀਜ਼ਾਂ ਤੱਕ ਪਹੁੰਚਾਉਣ ‘ਚ ਅਮਨਦੀਪ ਹਸਪਤਾਲ ਹਮੇਸ਼ਾ ਮੋਹਰੀ ਰਿਹਾ ਹੈ ਇਸੇ ਲੜੀ ਦੇ ਅਧੀਨ, ਹੁਣ ਅੰਮ੍ਰਿਤਸਰ ‘ਚ ਮਾਲ ਰੋਡ ‘ਤੇ ਅਮਨਦੀਪ ਮੈਡੀਸਿਟੀ …
Read More »Daily Archives: December 10, 2017
ਅਦਲੱਖਾ ਹਸਪਤਾਲ `ਚ ਨਵੀਂ ਜਨਮੀ ਬੱਚੀ ਦੇ ਨਾਮ `ਤੇ ਜਮਾਂ ਹੋਣਗੇ 11000/- ਰੁਪਏ – ਡਾ. ਅਦਲੱਖਾ
ਵਿਧਾਇਕ ਸੋਨੀ ਨੇ ਤਿੰਨ ਬੱਚੀਆਂ ਦੇ ਮਾਪਿਆਂ ਨੂੰ ਸੌਂਪੀਆਂ ਪਹਿਲੀਆਂ ਤਿੰਨ ਕਾਪੀਆਂ ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਡਾ. ਸ਼ਾਰਦਾ ਅਦਲੱਖਾ ਅਤੇ ਡਾ. ਅੰਮ੍ਰਿਤ ਅਦਲੱਖਾ ਨੇ ਸਥਾਨਕ ਅਦਲੱਖਾ ਹਸਪਤਾਲ ਵਿੱਚ ਨਵੀਂ ਜਨਮੀ ਹਰੇਕ ਲੜਕੀ ਦੇ ਨਾਮ `ਤੇ 11000/- ਰੁਪਏ ਜਮਾਂ ਕਰਵਾਉਣ ਦੀ ਅਰੰਭੀ ਗਈ ਸਕੀਮ ਤਹਿਤ ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੁੱਝ ਦਿਨ ਪਹਿਲਾਂ ਜਨਮੀਆਂ ਤਿੰਨ ਲੜਕੀਆਂ ਦੇ …
Read More »Direct Flight from Chandigarh to Thailand from Dec. 11
India is emerging market for Thailand- Amritsar, Dec. 10 (Punjab Post Bureau) – India is emerging market for Thailand considering that the outlook for outbound tourists from India is set to grow by leaps and bounds. Thailand being the first preferred destination due to exponential growth; not only are Indians high spenders but are also looking at Thailand for big …
Read More »Himachal Tourism Attends Tour and Travel Exhibition in Amritsar
Amritsar, Dec. 10 (Punjab Post Bureau) – Mrs. Nanda Tourist Information Assistant representing Himachal Tourism during 3 days Tour and Travel Exhibition organized by India Travel Mart at Hotel Holiday Inn Amritsar.
Read More »Jammu & Kashmir Tourism participates in Tour & Travel Exhibition in Amritsar
Amritsar, Dec. 10 (Punjab Post Bureau) – Mrs. Sakshi Sambyal Manager Reservations and Madam Ifham Snah Assistant Director Tourism TRC Srinagar, Kashmir Attending the stall of Jammu & Kashmir Tourism Development Corporation Ltd. during 3 days Tour and Travel Exhibition organized by India Travel Mart at Hotel Holiday Inn Amritsar.
Read More »ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ ਓਪਨ ਡਿਸਟ੍ਰਿਕ ਜਿਮਨਾਸਟਿਕ ਚੈਂਪੀਅਨਸ਼ਿਪ ਸ਼ੁਰੂ
ਅੰਤਰਰਾਸ਼ਟਰੀ ਬਾਡੀ ਬਿਲਡਰ, ਕੋਚ ਤੇ ਜੱਜ ਜੀ.ਐਲ ਸ਼ਰਮਾ ਨੇ ਕੀਤਾ ਉਦਘਾਟਨ ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਭਵਨਜ਼ ਐਸ.ਐਲ ਸਕੂਲ ਸ਼ਿਵਾਲਾ ਭਾਈਆਂ ਵਿਖੇ ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ ਓਪਨ ਡਿਸਟ੍ਰਿਕ ਜਿਮਨਾਸਟਿਕ ਚੈਂਪੀਅਨਸ਼ਿਪ ਸ਼ੁਰੂ ਹੋ ਗਈ, ਜੋ ਕਿ 10 ਦਸੰਬਰ ਤੱਕ ਚੱਲੇਗੀ।ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਜੇ.ਪੀ ਸ਼ੂਰ ਦੇ ਦਿਸ਼ਾ ਨਿਰਦੇਸ਼ਾਂ, ਜਨਰਲ ਸਕੱਤਰ ਈਸ਼ ਦੇਵਗਨ ਦੀ ਅਗਵਾਈ ਤੇ ਪ੍ਰਿੰਸੀਪਲ …
Read More »ਨੈਸ਼ਨਲ ਲੋਕ ਅਦਾਲਤ `ਚ ਕੁੱਲ 2505 ਕੇਸਾਂ ਵਿਚੋਂ 355 ਦਾ ਮੋਕੇ `ਤੇ ਕੀਤਾ ਨਿਪਟਾਰਾ
ਪਠਾਨਕੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਅੱਜ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਤੇਜਵਿੰਦਰ ਸਿੰਘ ਦੀ ਅਗਵਾਈ ਵਿਚ 8 ਬੈਂਚ ਲਗਾਏ ਗਏ।ਇਹ ਬੈਂਚ ਸ੍ਰੀਮਤੀ ਰਮੇਸ ਕੁਮਾਰੀ ਜਿਲ੍ਹਾ ਅਤੇ ਸੈਸ਼ਨ ਜੱਜ (ਫੈਮਲੀ ਕੋਰਟ), ਸ਼੍ਰੀ …
Read More »ਕਣਕ ਦੀ ਬਿਜਾਈ ਦਾ ਕੰਮ 20 ਦਸੰਬਰ ਤੱਕ ਕਰ ਲੈਣਾ ਚਾਹੀਦਾ ਹੈ ਮੁਕੰਮਲ
ਪਠਾਨਕੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਸਮੇਂ ਸਿਰ ਬੀਜੀ ਕਣਕ ਨੂੰ ਖੇਤ ਵਿੱਚ ਮੌਜੂਦ ਨਮੀ ਵੇਖ ਕੇ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਪਹਿਲਾ ਪਾਣੀ ਲਾਉਣ ਤੋਂ 7 ਦਿਨ ਪਹਿਲਾਂ ਜਾਂ ਪਾਣੀ ਲਾਉਣ ਤੋਂ 5 ਦਿਨ ਬਾਅਦ ਯੂਰੀਆ ਖਾਦ ਪਾ ਦੇਣੀ ਚਾਹੀਦੀ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਸਰਕਲ ਕਾਨਵਾਂ ਬਲਾਕ ਪਠਾਨਕੋਟ ਦੇ …
Read More »ਦਰੱਖ਼ਤਾਂ `ਤੇ ਵੀ ਪੈ ਰਹੀ ਹੈ ਪ੍ਰਦੂਸ਼ਣ ਦੀ ਮਾਰ – ਵਿਜੈ ਗਰਗ
ਮਲੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਦੂਸ਼ਣ ਦਾ ਪੱਧਰ ਇਥੋਂ ਤੱਕ ਵਧ ਗਿਆ ਹੈ ਕਿ ਬੂਟਿਆਂ ਤੇ ਰੁੱਖਾਂ `ਤੇ ਵੀ ਇਸ ਦਾ ਅਸਰ ਸਪੱਸ਼ਟ ਵਿਖਾਈ ਦੇ ਰਿਹਾ ਹੈ ਅਤੇ ਇਨ੍ਹਾ ਦਾ ਦਮ ਘੁੱਟ ਰਿਹਾ ਹੈ।ਇਸ ਮਾਹੌਲ `ਚ ਇਹ ਬੂਟੇ ਤੇ ਰੁੱਖ ਸੁੱਕਣ ਲੱਗ ਗਏ ਹਨ, ਖਾਸ ਕਰਕੇ ਸੜਕਾਂ ਕਿਨਾਰੇ ਲੱਗੇ ਦਰੱਖ਼ਤ ਅਜਿਹੇ ਦਿਸ ਰਹੇ ਹਨ।ਇਨ੍ਹਾਂ ਦੇ ਤਣਿਆਂ `ਤੇ ਪੱਤੇ …
Read More »ਕੌਮੀ ਪ੍ਰਤਿਭਾ ਖ਼ੋਜ ਪ੍ਰੀਖਿਆ ਦੇ ਸਟੇਜ-2 ਦੇ ਪੈਟਰਨ ਵਿੱਚ ਹੋਈ ਸੋਧ
ਮਲੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਐਨ.ਸੀ.ਈ.ਆਰ.ਟੀ ਵਲੋਂ ਕਰਵਾਈ ਜਾਂਦੀ ਕੌਮੀ ਪੱਧਰੀ ਪ੍ਰਤਿੱਭਾ ਖ਼ੋਜ ਪ੍ਰੀਖਿਆ ਲਈ ਸਟੇਜ਼-1 ਵਿਚੋਂ ਸ਼ਾਰਟ ਲਿਸਟ ਹੋਏ ਵਿਦਿਆਰਥੀ ਹੀ ਸਟੇਜ਼-2 ਲਈ ਯੋਗ ਹਨ।ਸਟੇਜ-1 ਵਾਂਗ ਸਟੇਜ-2 ਵਿੱਚ ਵੀ ਕੁੱਲ 200 ਪ੍ਰਸ਼ਨ ਹੋਣਗੇ।ਮੈਟਲ ਅਬਿਲਟੀ ਵਿਚੋ 100 ਪ੍ਸ਼ਨ ਅਤੇ ਸਕਾਲੈਸਟਿਕ ਐਪਟੀਚਿਊਡ ਵਿਚੋ 100 ਪ੍ਸ਼ਨ ਹੋਣਗੇ।ਹੁਣ ਕੋਈ ਵੀ ਲੈਂਗੁਏਜ਼ ਟੈਸਟ ਤੇ ਨੈਗੇਟਿਵ ਨੰਬਰ ਨਹੀ ਹੋਵੇਗਾ ਜਦਕਿ ਟੈਸਟ ਲਈ ਹੁਣ …
Read More »
Punjab Post Daily Online Newspaper & Print Media