ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰ. 43 ਤੋਂ ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ, ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਅਤੇ ਹੋਰ ਪਰਿਵਾਰਕ ਮੈਂਬਰ।
Read More »Monthly Archives: December 2017
ਵਾਰਡ ਨੰ. 63 ਤੋਂ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ ਦੀ ਸ਼ਾਨਦਾਰ ਜਿੱਤ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਵਾਰਡ ਨੰ. 63 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ, ਪ੍ਰਗਟ ਸਿੰਘ ਧੁੰਨਾ ਆਪਣੇ ਸਮੱਰਥਕਾਂ ਸਮੇਤ ਜੇਤੂ ਨਿਸ਼ਾਨ ਬਣਾਉਂਦੇ ਹੋਏ।
Read More »ਵਾਰਡ ਨੰਬਰ 45 ਤੋਂ ਕਾਂਗਰਸ ਉਮੀਦਵਾਰ ਬੀਬੀ ਦਲਬੀਰ ਕੌਰ ਦੀ ਜਿੱਤ `ਤੇ ਮਨਾਈ ਖੁਸ਼ੀ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਪਰਿਵਾਰਕ ਮੈਂਬਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਵਾਰਡ ਨੰਬਰ 45 ਤੋਂ ਜੇਤੂ ਰਹੇ ਕਾਂਗਰਸ ਉਮੀਦਵਾਰ ਬੀਬੀ ਦਲਬੀਰ ਕੌਰ ਦੀਪ ਬੇਕਰੀ ਵਾਲੇ।
Read More »ਸਕੂਲ `ਚ ਕਿਤਾਬਾਂ ਤੇ ਕੋਟੀਆਂ ਵੰਡ ਕੇ ਸੰਜੀਵ ਨਾਗਪਾਲ ਨੇ ਮਨਾਇਆ ਆਪਣੀਆਂ ਕੁੜੀਆਂ ਦਾ ਜਨਮ ਦਿਨ
ਮਲੋਟ, 19 ਦਸੰਬਰ (ਪੰਜਾਬ ਪੋਸਟ- ਵਿਜੇ ਗਰਗ) – ਸ਼ਹਿਰ ਦੇ ਵਸਨੀਕ ਸੰਜੀਵ ਨਾਗਪਾਲ ਨੇ ਆਪਣੀਆਂ ਬੇਟੀਆਂ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੀਆਂ ਗਰੀਬ ਵਿਦਿਆਰਥਣਾਂ ਨੂੰ ਕੋਟੀਆ ਅਤੇ ਕਿਤਾਬਾਂ ਵੰਡੀਆਂ।ਸੰਜੀਵ ਨਾਗਪਾਲ ਨੇ ਕਿਹਾ ਕਿ ਇਸ ਤਰ੍ਹਾਂ ਜਨਮ ਦਿਨ ਮਨਾਉਣ ਨਾਲ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ, ਉਨ੍ਹਾਂ ਕਿਹਾ ਕਿ ਉਹ ਅੱਗੇ …
Read More »Madhav Vidya Niketan Senior classes Annual Function 2017 held
Amritsar, Dec. 19 (Punjab Post Bueau) – Annual Function 2017 was organized on Dec. 19 in at Madhav Vidya Niketan Ranjit Avenue. The students of 8th to +2 classes participated in it. Councillor Mr. Amandeep Aery was the chief guest. He is also the ex-student of Madhav Vidya Niketan. The function started with lamp lightning ceremony along with Saraswati Vandana. …
Read More »ਪਾਕਿਸਤਾਨ ਦੇ ਸਾਹੀਵਾਲ `ਚ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਪਲਾਜ਼ਾ ਬਣਾਉਣਾ ਨਿੰਦਣਯੋਗ ਘਟਨਾ – ਜਥੇਦਾਰ
ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੜੇ ਦੁੱਖ ਭਰੇ ਲਹਿਜੇ ਵਿਚ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਸ਼ਾਹੀਵਾਲ ਵਿਖੇ ਭੂਮੀ ਮਾਫੀਆ ਵਲੋਂ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਜਗ੍ਹਾ ਉੱਪਰ ਆਪਣੇ ਨਿੱਜੀ ਸੁਆਰਥਾਂ ਨੂੰ ਮੁੱਖ ਰੱਖਦਿਆਂ ਪਲਾਜਾ ਬਣਾਇਆ ਜਾ ਰਿਹਾ ਹੈ।ਜੋ ਬਹੁਤ ਨਿੰਦਣਯੋਗ ਘਟਨਾ ਹੈ।ਕੋਈ …
Read More »ਪੰਜਾਬ ਨੈਸ਼ਨਲ ਬੈਂਕ ਵੱਲੋਂ ਰਸੂਲਪੁਰ ਕਲਾਂ ਵਿਖੇ ਕੈਂਪ ਦਾ ਆਯੋਜਨ
ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਅੰਮ੍ਰਿਤਸਰ ਨੇ ਪੁਰਾਣੇ ਕਰਜਾ ਖਾਤਿਆਂ ਦਾ ਇੱਕ ਮੁਸ਼ਤ ਨਿਪਟਾਰਾ ਕਰਨ ਵਾਸਤੇ ਆਪਣੀ ਸ਼ਾਖਾ ਰਸੂਲਪੁਰ ਕਲਾਂ ਦੇ ਨਜਦੀਕ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ।ਇਸ ਕੈਂਪ ਦੀ ਪ੍ਰਧਾਨਗੀ ਬਿਸ਼ਵਾਜੀਤ ਸਤਪਥੀ ਉਪ ਅਚੱਲਕ ਪ੍ਰਬੰਧਕ ਲੁਧਿਆਣਾ ਨੇ ਕੀਤੀ।ਅੰਮ੍ਰਿਤਸਰ ਦੇ ਮੰਡਲ ਪ੍ਰਮੁੱਖ ਸਤਿਆਵਾਨ ਉਹਲਾਨ ਸਹਾਇਕ ਮਹਾਂ ਪ੍ਰਬੰਧਕ ਸੁਨੀਲ ਅਨੇਜਾ ਆਗ੍ਰਹਨੀ ਜਿਲ੍ਹਾ ਪ੍ਰਬੰਧਕ …
Read More »ਗੁਰੂ ਨਾਨਕ ਦੇਵ ਯੂਨੀਵਰਸਟੀ ਤੇ ਸ੍ਰੀ ਗੁਰੁ ਰਾਮਦਾਸ ਮੈਡੀਕਲ ਤੇ ਸਾਇੰਸ ਖੋਜ ਸੰਸਥਾ ਦਰਮਿਆਨ ਸਮਝੌਤਾ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੁਨੀਵਰਸਟੀ ਅਤੇ ਸ੍ਰੀ ਗੁਰੁ ਰਾਮ ਦਾਸ ਮੇਡੀਕਲ ਸੰਸਾਇਸ ਤੇ ਖੋਜ ਸੰਸਥਾ ਵਿਚਕਾਰ ਦੋ ਅਹਿਮ ਸਮਝੋਤੇ ਕੀਤੇ ਗਏ।ਜਿਸਦੇ ਤਹਿਤ ਇਹ ਦੋਵੇ ਸੰਸਥਾਵਾਂ ਮੈਡੀਕਲ ਖੇਤਰ ਨਾਲ ਸੰਬੰਧਿਤ ਖੋਜ ਨੁੰ ਵਧਾਵਾ ਦੇਣ ਲਈ ਇਕ ਦੂਜੇ ਨੁੰ ਸਹਿਯੋਗ ਦੇਣਗੀਆ।ਗੁਰੂ ਨਾਨਕ ਦੇਵ ਯੁਨੀਵਰਸਟੀ ਜੋ ਕਿ 1969 ਵਿੱਚ ਹੋਂਦ ਵਿੱਚ ਆਈ ਸੀ।ਉਚੇਰੀ ਵਿਦਿਆ ਦੀ …
Read More »ਫੁੱਲਾਂ ਅਤੇ ਬੂਟਿਆਂ ਦੀ ਪ੍ਰਦਰਸ਼ਨੀ ਲੋਕਾਂ ਨੂੰ ਕੁਦਰਤ ਦੇ ਨਾਲ ਪਿਆਰ ਕਰਨ ਦਾ ਸੱਦਾ ਦਿੰਦੀ ਸਪੰਨ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਕਰਵਾਏ ਦੋ ਦਿਨਾਂ ਫੁੱਲਾਂ ਅਤੇ ਬੂਟਿਆਂ ਦੀ ਪ੍ਰਦਰਸ਼ਨੀ ਅਤੇ ਸੈਮੀਨਾਰ ਲੋਕਾਂ ਨੂੰ ਕੁੵਦਰਤ ਦੇ ਨਾਲ ਪਿਆਰ ਕਰਨ ਦਾ ਸੱਦਾ ਦਿੰਦਾ ਹੋਇਆ ਸਪੰਨ ਹੋ ਗਿਆ।ਦੂਸਰੇ ਦਿਨ ਅੱਜ ਜਿਥੇ ਬੋਟਾਨੀਕਲ ਗਾਰਡਨ ਵਿਚ ਫੁੱਲਾਂ ਦੀ ਪ੍ਰਦਰਸ਼ਨੀ ਵੇਖਣ ਵਾਲਿਆ ਦਾ ਤਾਤਾਂ ਲੱਗਾ ਰਿਹਾ ਉਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਆਏ …
Read More »ਸੈਟਰਲ ਬੈਂਕ ਵੱਲੋਂ ਲਗਾਏ ਫਰੀ ਮੈਡੀਕਲ ਕੈਂਪ `ਚ ਪਿੰਡਾਂ ਦੇ 150 ਮਰੀਜਾਂ ਦਾ ਕੀਤਾ ਚੈਕਅੱਪ
ਗਹਿਰੀ ਮੰਡੀ, 19 ਦਸੰਬਰ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) – ਸੈਂਟਰਲ ਬੈਂਕ ਆਫ ਇੰਡੀਆ ਸ਼ਾਖਾ ਗਹਿਰੀ ਮੰਡੀ ਵੱਲੋਂ ਫਰੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਚੋਲਾਮੰਡਲਮ ਇੰਸ਼ੋਰੈਂਸ ਕੰਪਨੀ ਦੀ ਮਦਦ ਨਾਲ ਆਈ.ਵੀ ਹਸਪਤਾਲ ਅੰਮ੍ਰਿਤਸਰ ਵੱਲੋਂ ਆਈ ਟੀਮ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ।ਕੈਂਪ ਦੀ ਸ਼ੁਰੂਆਤ ਬੈਂਕ ਦੇ ਸੀਨੀਅਰ ਮੈਨੇਜਰ ਵੀ.ਕੇ ਸਰੰਗਲ ਨੇ ਕੀਤੀ। ਇਸ ਸਮੇਂ ਗਹਿਰੀ ਅਤੇ ਨਜ਼ਦੀਕੀ ਪਿੰਡਾਂ …
Read More »
Punjab Post Daily Online Newspaper & Print Media