ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅਮਨ ਕਨੂੰਨ ਕਾਇਮ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਤੇ ਵਿਸ਼ਵਾਸ਼ ਪੈਦਾ ਕਰਨ ਲਈ ਏਡੀਸੀਪੀ ਸਿਟੀ-1 ਜਗਜੀਤ ਸਿੰਘ ਵਾਲੀਆ ਅਤੇ ਏਸੀਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਫਲੈਗ ਮਾਰਚ ਕੀਤਾ ਗਿਆ।ਇਸ ਮੌਕੇ ਥਾਣਾ ਮੁਖੀ ਸੁਲਤਾਨਵਿੰਡ ਇੰਸਪੈਕਟਰ ਨੀਰਜ਼ ਕੁਮਾਰ, ਥਾਣਾ ਸੀ ਡਵੀਜਨ ਇੰਚਾਰਜ ਇੰਸਪੈਕਟਰ ਰਵੀਸ਼ੇਰ ਸਿੰਘ ਤੋਂ ਇਲਾਵਾ …
Read More »Monthly Archives: December 2017
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
ਜੰਡਿਆਲਾ ਗੁਰੂ, 14 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਪਰਮਪਾਲ ਸਿੰਘ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇ ਕਾਮਯਾਬੀ ਹਾਸਲ ਹੋਈ, ਜਦੋ ਉਹਨਾ ਦੀ ਰਹਿਨੁਮਾਈ ਹੇਠ ਥਾਣਾ ਚਾਟੀਵਿੰਡ ਦੇ ਥਾਣਾ ਮੁਖੀ ਮੇਹਰ ਸਿੰਘ, ਐਸ.ਆਈ ਨਰਿੰਦਰ ਪਾਲ ਤੇ ਹੈਡ ਕਾਂਸਟੇਬਲ ਨਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਵਰਪਾਲ ਸੂਏ `ਤੇ ਨਾਕਾ ਲਗਾਇਆ ਹੋਇਆ ਸੀ ਕਿ ਦੋਸ਼ੀ …
Read More »ਬਿਕਰਮ ਮਜੀਠੀਆ ਨੇ ਅਕਾਲੀ ਉਮੀਦਵਾਰਾਂ ਦੇ ਹੱਕ `ਚ ਕੀਤਾ ਪ੍ਰਚਾਰ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਵਾਰਡ ਨੰਬਰ 31 ਤੋਂ ਅਕਾਲੀ ਉਮੀਦਵਾਰ ਬੀਬੀ ਰਣਜੀਤ ਕੌਰ (ਧਰਮ ਪਤਨੀ ਸਾਬਕਾ ਕੌਂਸਲਰ ਭੁਪਿੰਦਰ ਸਿਮਘ ਰਾਹੀ) ਅਤੇ ਵਾਰਡ ਨੰਬਰ 32 ਤੋਂ ਰਾਣਾ ਪਲਵਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲ਼ਿਆ ਜਦ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ …
Read More »ਵਾਰਡ ਨੰਬਰ 32 `ਚ ਮੈਡਮ ਡਾ. ਨਵਜੋਤ ਕੌਰ ਸਿੱਧੂ ਨੇ ਭਖਾਈ ਰਾਜੇਸ਼ ਮਦਾਨ ਦੀ ਚੋਣ ਮੁਹਿੰਮ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਵਾਰਡ ਨੰਬਰ 32 ਦੇ ਇਲਾਕੇ ਪਿੰਡ ਦੋਬੁਰਜੀ ਵਿਖੇ ਕਾਂਗਰਸੀ ਉਮੀਦਵਾਰ ਰਾਜੇਸ਼ ਮਦਾਨ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਪੁੱਜੇ ਸਾਬਕਾ ਵਿਧਾਇਕ ਡਾ. ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦਾ ਵਿਕਰਮਜੀਤ ਸਿੰਘ ਵਿੱਕੀ, ਭਗਵਾਨ ਸਿੰਘ ਦੋਬੁਰਜੀ, ਬਲਜੀਤ ਸਿੰਘ ਬੱਬੂ, ਬੱਬਲੂ ਸ਼ੇਰ ਗਿੱਲ ਹਰਬੰਸ ਸਿੰਘ, ਬਲਜਿੰਦਰ ਸਿੰਘ ਬਾਬਾ, ਕੇਵਲ ਸਿੰਘ ਖਾਲਸਾ, ਸੂਬੇਦਾਰ ਦਿਲਬਾਗ ਸਿੰਘ, …
Read More »ਵਾਰਡ ਨੰਬਰ 43 ਤੋਂ ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੇ ਹੱਕ `ਚ ਡਟੇ ਵਾਰਡ ਵਾਸੀ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਨਗਰ ਨਿਗਮ ਵਾਰਡ ਨੰਬਰ 43 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਦੀ ਨੂੰਹ ਬੀਬੀ ਜਸਕਿਰਨ ਕੌਰ (ਧਰਮ ਪਤਨੀ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ) ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਾਰਡ ਵਾਸੀ ਉਨਾਂ ਦੀ ਜਿੱਤ ਲਈ ਡਟੇ ਹੋਏ ਹਨ।ਤਸਵੀਰ ਵਿੱਚ ਪਰਿਵਾਰਕ ਮੈਂਬਰਾਂ …
Read More »ਵਾਰਡ ਨੰਬਰ 63 ਦੇ ਨਿਵਾਸੀਆਂ ਵਲੋਂ ਪ੍ਰਗਟ ਸਿੰਘ ਧੁੰਨਾ ਦਾ ਨੋਟਾਂ ਦੇ ਸਿਹਰਿਆਂ ਨਾਲ ਸਵਾਗਤ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵਾਰਡ ਨੰਬਰ 63 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਉਨਾਂ ਦੇ ਪਤੀ ਪ੍ਰਗਟ ਸਿੰਘ ਧੁੰਨਾ ਦਾ ਨੋਟਾਂ ਦੇ ਸਿਹਰਿਆਂ ਨਾਲ ਸਵਾਗਤ ਕਰਦੇ ਹੋਏ ਵਾਰਡ ਵਾਸੀ।ਉਨਾਂ ਦੇ ਨਾਲ ਹਨ ਬਲਜੀਤ ਸਿੰਘ ਮਸੌਣ ਤੇ ਹੋਰ।
Read More »ਵਾਰਡ ਨੰਬਰ 63 ਤੋਂ ਕਾਂਗਰਸ ਦੀ ਬੀਬੀ ਮਨਜੀਤ ਕੌਰ ਧੁੰਨਾ ਦੇ ਹੱਕ `ਚ ਬੈਠੀ ਆਪ ਉਮੀਦਵਾਰ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਵਾਰਡ ਨੰਬਰ 63 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ ਧਰਮ ਪਤਨੀ ਪ੍ਰਗਟ ਸਿੰਘ ਧੁੰਨਾ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲ਼ਿਆ ਜਦ ਆਮ ਆਦਮੀ ਦੀ ਉਮੀਦਵਾਰ ਬੀਬੀ ਗੁਰਜੀਤ ਕੌਰ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਗਈ।ਤਸਵੀਰ ਵਿੱਚ ਘਰ ਘਰ ਜਾ ਕੇ ਬੀਬੀ ਮਨਜੀਤ ਕੌਰ …
Read More »ਵਾਰਡ ਨੰਬਰ 46 ਤੋਂ ਸ਼ਲਿੰਦਰ ਸ਼ੈਲੀ ਨੇ ਕੀਤਾ ਜਿੱਤ ਦਾ ਦਾਅਵਾ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰਬਰ 46 ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਉਮੀਦਵਾਰ ਸ਼ਲਿੰਦਰ ਸਿੰਘ ਸ਼ੈਲੀ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।ਤਸਵੀਰ ਵਿੱਚ ਆਪਣੇ ਸਮੱਰਥਕਾਂ ਗਗਨ ਦੂਆ ਅਤੇ ਸੋਨੂ ਨਾਲ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਸ਼ਲਿੰਦਰ ਸ਼ੈਲੀ।
Read More »ਕਾਂਗਰਸੀ ਉਮੀਦਵਾਰਾਂ ਦੇ ਹੱਕ `ਚ ਕੈਬਨਿਟ ਮੰਤਰੀ ਸਿੱਧੂ ਨੇ ਕੀਤਾ ਚੋਣ ਪ੍ਰਚਾਰ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਪੂਰਬੀ ਵਿੱਚ ਵੱਖ-ਵੱਖ ਵਾਰਡਾਂ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤੂਫਾਨੀ ਦੌਰਾ ਕੀਤਾ।ਤਸਵੀਰ ਵਿੱਚ ਵਾਰਡ ਨੰਬਰ 46 ਤੋਂ ਕਾਂਗਰਸੀ ਉਮੀਦਵਾਰ ਸ਼ਲਿੰਦਰ ਸਿੰਘ ਸ਼ੈਲੀ ਦੇ ਨਾਲ ਵਾਰਡ ਵਾਸੀਆਂ ਦਾ ਪਿਆਰ ਕਬੂਲਦੇ ਹੋਏ ਮੰਤਰੀ ਨਵਜੋਤ ਸਿੰਘ ਸਿੱਧੂ।
Read More »ਆਸਟ੍ਰੇਲੀਆ ਨਿਵਾਸੀ ਪ੍ਰਸਿੱਧ ਲੇਖਕ ਗਿਆਨੀ ਸੰਤੋਖ ਸਿੰਘ ਦਾ ਲੋਕ ਸਾਹਿਤ ਸੰਗਮ, ਰਾਜਪੁਰਾ ਵਿਚ ਸਨਮਾਨ ਅਤੇ ਰੂ-ਬ-ਰੂ
ਰਾਜਪੁਰਾ, 14 ਦਸੰਬਰ (ਪੰਜਾਬ ਪੋਸਟ) – ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੀ ਸਾਹਿਤਕ ਬੈਠਕ, ਰੋਟਰੀ ਭਵਨ ਵਿਖੇ, ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ।ਸਭਾ ਦਾ ਆਗਾਜ਼, ਕੁਲਵੰਤ ਸਿੰਘ ਜੱਸਲ ਨੇ, “ਮਾਤਾ ਗੁਜਰੀ ਦੇ ਚੰਨਾ, ਤੇਰੇ ਕੌਤਕ ਨਿਆਰੇ।“ ਗਾ ਕੇ ਕੀਤਾ।ਇਸ ਬੈੈਠਕ ਵਿਚ ਪ੍ਰਸਿਧ ਸਾਹਿਤਕਾਰ ਅਤੇ ਵਿੱਦਵਾਨ, ਗਿਆਨੀ ਸੰਤੋਖ ਸਿੰਘ ਨਾਲ਼ ਰੂ-ਬ-ਰੂ ਕਰਨ ਤੋਂ ਪਹਿਲਾਂ, ਸੰਗਮ ਦੇ ਕਵੀਆਂ ਨੇ ਆਪੋ ਆਪਣੇ …
Read More »
Punjab Post Daily Online Newspaper & Print Media