Tuesday, November 24, 2026

Monthly Archives: December 2017

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ.ਟੀ.ਰੋਡ ਸਕੂਲ ਵਿਖੇ ਫੋਟੋਗ੍ਰਾਫੀ `ਤੇ ਵਰਕਸ਼ਾਪ ਦਾ ਅਯੋਜਨ

ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਫੋਟੋਗ੍ਰਾਫੀ ਤੇ ਇੱਕ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਅਯੋਜਿਨ ਕੀਤਾ ਗਿਆ।ਇਹ ਵਰਕਸ਼ਾਪ ਮਾਨ ਵਰਿੰਦਰ ਸਿੰਘ ਰੀਜ਼ਨਲ ਟਰੇਨਰ ਨਿਕੋਨ ਇੰਡੀਆ ਨੇ ਆਪਣੀ ਟੀਮ ਮੈਂਬਰ ਸ੍ਰੀ ਸੁਨੀਲ ਠਾਕੁਰ ਟੀਮ ਲੀਡਰ, ਰਵਿੰਦਰ ਸਿੰਘ (ਨਿਕੋਨ ਡਿਸਟ੍ਰੀਬੀਊਟਰ ਅਤੇ ਪਾਟਨਰ) ਅਤੇ ਅਨਿਲ ਕੁਮਾਰ (ਸੇਲਜ਼ ਟਰੇਨਰ) ਨੇ ਫੋਟੋਗ੍ਰਾਫੀ ਦੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ …

Read More »

ਮਾਸਟਰ ਸ਼ੈਫ ਦ੍ਰਿਸ਼ਟੀ ਨੰਦਾ ਨੇ ਬਰਿਸਤੋ ਰੈਸਟੋਰੈਂਟ ਦਾ ਕੀਤਾ ਉਦਘਾਟਨ

ਇੱਕ ਹੀ ਛੱਤ ਦੇ ਹੇਠ ਮਿਲੇਗਾ ਹਰ ਤਰ੍ਹਾਂ ਦਾ ਜਾਇਕਾ ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ ਸੱਗੂ) – ਸਟਾਰ ਪਲਸ ਸੀਜਨ-4 ਮੁੰਬਈ ਦੀ ਟਾਪ ਟੈਨ `ਤੇ ਆਉਣ ਵਾਲੀ ਅੰਮ੍ਰਿਤਸਰ ਦੀ ਮਸ਼ਹੂਰ ਮਾਸਟਰ ਸ਼ੈਫ ਦ੍ਰਿਸ਼ਟੀ  ਨੰਦਾ ਨੇ ਪਹਿਲੇ ਮਲਟੀਕੁਜੀਨ ਰੈਸਟੋਰੈਂਟ `ਬੇਰਿਸਤੋ` ਦਾ ਰਣਜੀਤ ਐਵਨਿਊ ਬੀ-ਬਲਾਕ ਵਿੱਚ ਉਦਘਾਟਨ ਕੀਤਾ। ਮਾਸਟਰ ਸ਼ੈਫ ਦ੍ਰਿਸ਼ਟੀ ਨੰਦਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰੈਸਟੋਰੈਂਟ …

Read More »

ਹਰ ਵੋਟਰ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਕਾਂਗਰਸ ਨੂੰ ਮਜ਼ਬੂਤ ਕਰੇ- ਸੱਚਰ

ਕਾਂਗਰਸੀ ਉਮੀਦਵਾਰ ਸ੍ਰੀਮਤੀ ਲਵਲੀਨ ਮਹਾਜਨ ਦੀ ਹਮਾਇਤ `ਚ ਮੀਟਿੰਗ ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਨਗਰ ਨਿਗਮ ਵਾਰਡ ਨੰਬਰ 51 ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਲਵਲੀਨ ਮਹਾਜਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲ਼ਿਆ ਜਦ ਜਿਲਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਆਪਣੇ ਗ੍ਰਹਿ ਸੰਤ ਐਵਨਿਊ ਵਿਖੇ ਭਾਰੀ ਇੱਕਠ ਕਰ ਕੇ ਲਵਲੀਨ ਮਹਾਜਨ ਨੂੰ ਸੀਨੀਅਰ …

Read More »

ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਰੀਅਲ ਸਿੰਘਮ ਐਵਾਰਡ ਨਾਲ ਸਨਮਾਨਿਤ

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਾਡੀ ਵਿਰਾਸਤ ਤੇ ਪਰੰਪਰਾਵਾਂ `ਚ ਨਹੀਂ- ਆਈ.ਜੀ ਕੁੰਵਰ ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਸੂਬੇ ਨੂੰ ਸਦੀਵੀਂ ਨਸ਼ਾ ਮੁਕਤ ਤੇ ਅਪਰਾਧ ਮੁਕੱਤ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਤੇ ਮਨੁੱਖੀ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੇ ਪੰਜਾਬ ਦੇ ਪੁਲਿਸ ਦੇ ਆਈ.ਪੀ.ਐਸ ਅਫਸਰ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅਖਿਲ ਭਾਰਤੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਰਜਿ. ਵੱਲੋਂ …

Read More »

ਜ਼ਫ਼ਰਨਾਮਹ ਸਿੱਖਾਂ ਨੂੰ ਤਰਕ ਦੇ ਨਾਲ ਬੇਖੌਫ਼ ਸੱਚ ਬੋਲਣ ਲਈ ਪ੍ਰੇਰਿਤ ਕਰਦਾ ਹੈ- ਜੀ.ਕੇ

ਨਵੀਂ ਦਿੱਲੀ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਚਮਕੌਰ ਸਾਹਿਬ ਦੀ ਜੰਗ ਉਪਰੰਤ ਫ਼ਾਰਸੀ ਭਾਸ਼ਾ ’ਚ ਲਿਖੇ ਗਏ ਤਾੜਨਾ ਪੱਤਰ ‘‘ਜ਼ਫ਼ਰਨਾਮਹ’’ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ।ਪੰਥ ਦੇ ਉੱਘੇ ਪ੍ਰਚਾਰਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਵੱਲੋਂ ਤਿਆਰ ਕੀਤੀ ਗਈ ‘‘ਜ਼ਫ਼ਰਨਾਮਹ’’ ਪੁਸਤਕ ਨੂੰ ਗੁਲਸ਼ਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ …

Read More »

ਵਾਦ-ਵਿਵਾਦ ਪ੍ਰਤੀਯੋਗਤਾ ਵਿੱਚ ਡੀ.ਏ.ਵੀ ਪਬਲਿਕ ਸਕੂਲ ਦਾ ਪਹਿਲਾ ਸਥਾਨ

ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – `ਭਾਰਤੀ ਦਰਸ਼ਨ ਸਿੰਘ ਮੈਮੋਰੀਅਲ` ਵਾਦ-ਵਿਾਵਦ ਪ੍ਰਤੀਯੋਗਤਾ `ਸਟੇਟ ਪਬਲਿਕ ਸਕੂਲ ਜਲੰਧਰ ਕੈਂਟ` ਵਿੱਚ 2 ਦਸੰਬਰ 2017 ਨੂੰ ਕਰਵਾਿੲਆ ਗਿਆ।ਜਿਸ ਵਿੱਚ ਪੂਰੇ ਭਾਰਤ ਦੇ 28 ਸਕੂਲਾਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚੋਂ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਇਮਾਨੀ ਗੁਜਰਾਲ ਅਤੇ ਵਿਭੂਤੀ ਦੇਵਗਨ ਜਮਾਤ ਗਿਆਰ੍ਹਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇੰਨ੍ਹਾਂ ਵਿਦਿਆਰਥੀਆਂ ਨੂੰ ਚਮਚਮਾਉਂਦੀ …

Read More »

ਸੰਗਰੂਰ ਡਿਸਟ੍ਰਿਕ ਇੰਡਸਟਰੀ ਚੈਂਬਰ ਬਲਾਕ ਮਾਲੇਰਕੋਟਲਾ ਦੀ ਮੀਟਿੰਗ ਹੋਈ

ਮਾਲੇਰਕੋਟਲਾ, 13 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਗਰੂਰ ਡਿਸਟ੍ਰਿਕ ਇੰਡਸਟਰੀ ਚੈਂਬਰ ਬਲਾਕ ਮਾਲੇਰਕੋਟਲਾ ਦੇ ਐਗਜੈਕਟਿਵ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਵਿਸ਼ਾਲ ਅਗਰਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਾਲ ਅਗਰਵਾਲ ਨੇ ਕਿਹਾ ਕਿ ਸੂਬੇ ਵਿੱਚ ਚੌਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਚੌਣ ਵਾਅਦਿਆਂ ਵਿੱਚ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਬਿਜਲੀ ਦੇ ਰੇਟ ਪੰਜ …

Read More »

ਵਿਦਿਆਰਥੀਆਂ ਨੇ ਲਗਾਇਆ ਹਿਮਾਚਲ ਪ੍ਰਦੇਸ਼ ਦੇ ਕਸੌਲੀ ਦਾ ਇੱਕ ਦਿਨਾਂ ਵਿੱਦਿਅਕ ਟੂਰ

ਮਾਲੇਰਕੋਟਲਾ, 13 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਮੁਹੰਮਦ ਰਫੀਕ ਥਿੰਦ ਨੇ ਦੱਸਿਆ ਕਿ ਇਸ ਟੂਰ ‘ਚ ਸਕੂਲ ਦੇ 66 ਵਿਦਿਆਰਥੀਆਂ ਨੂੰ ਲਿਜਾਇਆ ਗਿਆ ਅਤੇ ਉਹਨਾਂ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਸਕੂਲ ਦੇ ਸੀਨੀਅਰ …

Read More »

ਤੀਸਰਾ ਸਾਲਾਨਾ ਧਾਰਮਿਕ ਦੀਵਾਨ ਅੱਜ ਤੋਂ

ਮਾਲੇਰਕੋਟਲਾ, 13 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਬਾਹਰਿਆ ਸਿੰਘ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਮਾਲੇਰਕੋਟਲਾ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਤੀਸਰਾ ਸਾਲਾਨਾ ਧਾਰਮਿਕ ਦੀਵਾਨ 14, 15, 16 ਸਜਾਏ ਜਾ ਰਹੇ ਹਨ, ਜਿਸ ਵਿੱਚ 14 ਦਸੰਬਰ ਨੂੰ ਭਾਈ ਸਤਿੰਦਰਪਾਲ ਸਿੰਘ ਆਖੰਡ ਕੀਰਤਨੀ ਜਥਾ ਲੁਧਿਆਣਾ ਵਾਲੇ, 15 ਦਸੰਬਰ ਨੂੰ ਭਾਈ …

Read More »