Tuesday, November 24, 2026

Monthly Archives: December 2017

Direct Flight from Chandigarh to Thailand from Dec. 11

India is emerging market for Thailand- Amritsar, Dec. 10 (Punjab Post Bureau) – India is emerging market for Thailand considering that the outlook for outbound tourists from India is set to grow by leaps and bounds. Thailand being the first preferred destination due to exponential growth; not only are Indians high spenders but are also looking at Thailand for big …

Read More »

ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ ਓਪਨ ਡਿਸਟ੍ਰਿਕ ਜਿਮਨਾਸਟਿਕ ਚੈਂਪੀਅਨਸ਼ਿਪ ਸ਼ੁਰੂ

ਅੰਤਰਰਾਸ਼ਟਰੀ ਬਾਡੀ ਬਿਲਡਰ, ਕੋਚ ਤੇ ਜੱਜ ਜੀ.ਐਲ ਸ਼ਰਮਾ ਨੇ ਕੀਤਾ ਉਦਘਾਟਨ ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਭਵਨਜ਼ ਐਸ.ਐਲ ਸਕੂਲ ਸ਼ਿਵਾਲਾ ਭਾਈਆਂ ਵਿਖੇ ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ ਓਪਨ ਡਿਸਟ੍ਰਿਕ ਜਿਮਨਾਸਟਿਕ ਚੈਂਪੀਅਨਸ਼ਿਪ ਸ਼ੁਰੂ ਹੋ ਗਈ, ਜੋ ਕਿ 10 ਦਸੰਬਰ ਤੱਕ ਚੱਲੇਗੀ।ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਜੇ.ਪੀ ਸ਼ੂਰ ਦੇ ਦਿਸ਼ਾ ਨਿਰਦੇਸ਼ਾਂ, ਜਨਰਲ ਸਕੱਤਰ ਈਸ਼ ਦੇਵਗਨ ਦੀ ਅਗਵਾਈ ਤੇ ਪ੍ਰਿੰਸੀਪਲ …

Read More »

ਨੈਸ਼ਨਲ ਲੋਕ ਅਦਾਲਤ `ਚ ਕੁੱਲ 2505 ਕੇਸਾਂ ਵਿਚੋਂ 355 ਦਾ ਮੋਕੇ `ਤੇ ਕੀਤਾ ਨਿਪਟਾਰਾ

ਪਠਾਨਕੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਅੱਜ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਤੇਜਵਿੰਦਰ ਸਿੰਘ ਦੀ ਅਗਵਾਈ ਵਿਚ 8 ਬੈਂਚ ਲਗਾਏ ਗਏ।ਇਹ ਬੈਂਚ ਸ੍ਰੀਮਤੀ ਰਮੇਸ ਕੁਮਾਰੀ ਜਿਲ੍ਹਾ ਅਤੇ ਸੈਸ਼ਨ ਜੱਜ (ਫੈਮਲੀ ਕੋਰਟ), ਸ਼੍ਰੀ …

Read More »

ਕਣਕ ਦੀ ਬਿਜਾਈ ਦਾ ਕੰਮ 20 ਦਸੰਬਰ ਤੱਕ ਕਰ ਲੈਣਾ ਚਾਹੀਦਾ ਹੈ ਮੁਕੰਮਲ

ਪਠਾਨਕੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਸਮੇਂ ਸਿਰ ਬੀਜੀ ਕਣਕ ਨੂੰ ਖੇਤ ਵਿੱਚ ਮੌਜੂਦ ਨਮੀ ਵੇਖ ਕੇ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਪਹਿਲਾ ਪਾਣੀ ਲਾਉਣ ਤੋਂ 7 ਦਿਨ ਪਹਿਲਾਂ ਜਾਂ ਪਾਣੀ ਲਾਉਣ ਤੋਂ 5 ਦਿਨ ਬਾਅਦ ਯੂਰੀਆ ਖਾਦ ਪਾ ਦੇਣੀ ਚਾਹੀਦੀ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਸਰਕਲ ਕਾਨਵਾਂ ਬਲਾਕ ਪਠਾਨਕੋਟ ਦੇ …

Read More »

ਦਰੱਖ਼ਤਾਂ `ਤੇ ਵੀ ਪੈ ਰਹੀ ਹੈ ਪ੍ਰਦੂਸ਼ਣ ਦੀ ਮਾਰ – ਵਿਜੈ ਗਰਗ

ਮਲੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਦੂਸ਼ਣ ਦਾ ਪੱਧਰ ਇਥੋਂ ਤੱਕ ਵਧ ਗਿਆ ਹੈ ਕਿ ਬੂਟਿਆਂ ਤੇ ਰੁੱਖਾਂ `ਤੇ ਵੀ ਇਸ ਦਾ ਅਸਰ ਸਪੱਸ਼ਟ ਵਿਖਾਈ ਦੇ ਰਿਹਾ ਹੈ ਅਤੇ ਇਨ੍ਹਾ ਦਾ ਦਮ ਘੁੱਟ ਰਿਹਾ ਹੈ।ਇਸ ਮਾਹੌਲ `ਚ ਇਹ ਬੂਟੇ ਤੇ ਰੁੱਖ ਸੁੱਕਣ ਲੱਗ ਗਏ ਹਨ, ਖਾਸ ਕਰਕੇ ਸੜਕਾਂ ਕਿਨਾਰੇ ਲੱਗੇ ਦਰੱਖ਼ਤ ਅਜਿਹੇ ਦਿਸ ਰਹੇ ਹਨ।ਇਨ੍ਹਾਂ ਦੇ ਤਣਿਆਂ `ਤੇ ਪੱਤੇ …

Read More »

ਕੌਮੀ ਪ੍ਰਤਿਭਾ ਖ਼ੋਜ ਪ੍ਰੀਖਿਆ ਦੇ ਸਟੇਜ-2 ਦੇ ਪੈਟਰਨ ਵਿੱਚ ਹੋਈ ਸੋਧ

ਮਲੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਐਨ.ਸੀ.ਈ.ਆਰ.ਟੀ ਵਲੋਂ ਕਰਵਾਈ ਜਾਂਦੀ ਕੌਮੀ ਪੱਧਰੀ ਪ੍ਰਤਿੱਭਾ ਖ਼ੋਜ ਪ੍ਰੀਖਿਆ ਲਈ ਸਟੇਜ਼-1 ਵਿਚੋਂ ਸ਼ਾਰਟ ਲਿਸਟ ਹੋਏ ਵਿਦਿਆਰਥੀ ਹੀ ਸਟੇਜ਼-2 ਲਈ ਯੋਗ ਹਨ।ਸਟੇਜ-1 ਵਾਂਗ ਸਟੇਜ-2 ਵਿੱਚ ਵੀ ਕੁੱਲ 200 ਪ੍ਰਸ਼ਨ ਹੋਣਗੇ।ਮੈਟਲ ਅਬਿਲਟੀ ਵਿਚੋ 100 ਪ੍ਸ਼ਨ ਅਤੇ ਸਕਾਲੈਸਟਿਕ ਐਪਟੀਚਿਊਡ ਵਿਚੋ 100 ਪ੍ਸ਼ਨ ਹੋਣਗੇ।ਹੁਣ ਕੋਈ ਵੀ ਲੈਂਗੁਏਜ਼ ਟੈਸਟ ਤੇ ਨੈਗੇਟਿਵ ਨੰਬਰ ਨਹੀ ਹੋਵੇਗਾ ਜਦਕਿ ਟੈਸਟ ਲਈ ਹੁਣ …

Read More »

ਪੰਜ ਰੋਜ਼ਾ ਰੰਗ ਉਸਤਵ ਤਹਿਤ ਲਘੂ ਫ਼ਿਲਮਾਂ ‘ਸੁਲਘਦੀ ਮਿੱਟੀ ਅਤੇ ਗੰਧਲੇ ਪਾਣੀ’ ਪ੍ਰਦਰਸ਼ਿਤ

ਅੰਮਿ੍ਤਸਰ, 9 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਰੰਗ ਉਤਸਵ ਦੇ ਤੀਸਰੇ ਦਿਨ ਡਾ. ਸਾਹਿਬ ਸਿੰਘ ਦੁਆਰਾ ਲਿਖੀਆਂ ਅਤੇ ਨਿਰਦੇਸ਼ਤ ਕੀਤੀਆਂ ਦੋ ਲਘੂ ਫ਼ਿਲਮਾਂ ‘ਸੁਲਘਦੀ ਮਿੱਟੀ ਅਤੇ ਗੰਧਲੇ ਪਾਣੀ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪ੍ਰਦਰਸ਼ਿਤ ਕੀਤੀਆਂ ਗਈਆਂ। ਪਹਿਲੀ ਫ਼ਿਲਮ ‘ਸੁਲਘਦੀ ਮਿੱਟੀ’ ਵਿੱਚ …

Read More »

ਠੰਡ ਦੇ ਬਾਵਜੂਦ ਸੈਂਕੜੇ ਬੱਚਿਆਂ ਨੇ ਦਿੱਤਾ ਅੰਗਦਾਨ ਦਾ ਸੰਦੇਸ਼

ਪੀ.ਐਚ.ਡੀ ਚੈਂਬਰ ਨੇ ਫੋਰਟਿਜ਼ ਐਸਕੋਰਟ ਦੇ ਸਹਿਯੋਗ ਨਾਲ ਕੀਤਾ ਵਾਕਥਨ ਦਾ ਆਯੋਜਨ ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕੜਾਕੇ ਦੀ ਠੰਡ ਦੌਰਾਨ ਸ਼ਨਿਵਾਰ ਦੀ ਸਵੇਰ ਗੁਰੂ ਕੀ ਨਗਰੀ ਅੰਮਿ੍ਰਤਸਰ ਵਿੱਚ ਜਿਥੇ ਲੋਕ ਘਰਾਂ ਵਿੱਚ ਬੈਠੇ ਸਨ ਉਥੇ ਹੀ ਸੈਂਕੜੇ ਸਕੂਲੀ ਅਤੇ ਕਾਲਜ ਦੇ ਵਿਦਿਆਰਥੀਆਂ ਵਾਕਥਨ ਰਾਂਹੀ ਲੋਕਾਂ ਨੂੰ ਅੰਗਦਾਨ ਪ੍ਰਤੀ ਜਾਗਰੂਕ ਕੀਤਾ।ਮੌਕਾ ਸੀ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ …

Read More »