ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਵੱਲੋਂ 1 ਵਿਅਕਤੀਆਂ ਨੂੰ ਕਾਬੂ ਕਰਕੇ ਉਸ ਪਾਸੋਂ ਕੋਲੋ 10 ਗ੍ਰਾਮ ਸਮੈਕ ਅਤੇ 30 ਗ੍ਰਾਮ …
Read More »Monthly Archives: December 2017
ਜਹਾਂਗੀਰ ਨਹਿਰ ਦੇ ਪੁਲ ਦਾ ਰੇੜਕਾ ਮੁੱਕਿਆ – ਵਿਧਾਇਕ ਖੰਗੂੜਾ ਨੇ ਕੀਤਾ ਉਦਘਾਟਨ
ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿਛਲੇ ਲੰਮੇ ਸਮੇ ਤੋ ਇਲਾਕੇ `ਚ ਚਰਚਾ ਦਾ ਵਿਸ਼ਾ ਬਣੇ ਨੇੜਲੇ ਪਿੰਡ ਜਹਾਂਗੀਰ ਨਹਿਰ ਦੇ ਪੁਲ ਦਾ ਰੇੜਕਾ ਅੱਜ ਉਸ ਵੇਲੇ ਖਤਮ ਹੋ ਗਿਆ, ਜਦ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਇਸ ਪੁਲ ਦਾ ਉਦਘਾਟਨ ਕਰਦਿਆਂ ਆਮ ਲੋਕਾਂ ਦੀ ਸਹੂਲਤ ਲਈ ਇਹ ਪੁੱਲ ਲੋਕਾਂ ਨੂੰ ਸਮਰਪਿਤ ਕਰ ਦਿੱਤਾ, ਜਿਸ ਕਾਰਨ ਇਲਾਕੇ …
Read More »ਸ਼ਿਵ ਭੋਲਾ ਸੇਵਾ ਸੰਮਤੀ ਦੇ ਅਹੁਦੇਦਾਰਾਂ ਦੀ ਚੋਣ ਹੋਈ
ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਗੀਤਾ ਭਵਨ ਵਿਖੇ ਸ਼ਿਵ ਭੋਲਾ ਸੇਵਾ ਸੰਮਤੀ ਰਣੀਕੇ ਦੀ ਇੱਕ ਮੀਟਿੰਗ ਜਨਕ ਰਾਜ ਗੋਇਲ ਮੀਮਸਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਸੰਮਤੀ ਵੱਲੋਂ ਕਰਵਾਏ ਕੰਮਾਂ ਦਾ ਵੇਰਵਾ ਪੇਸ਼ ਕਰਨ ਉਪਰੰਤ, ਪੁਰਾਣੀ ਕਾਰਜਕਾਰਨੀ ਭੰਗ ਕਰਕੇ ਨਵੀਂ ਚੋਣ ਕਰਨ ਲਈ ਹਾਜ਼ਰ ਮੈਂਬਰਾਂ ਨੂੰ ਕਿਹਾ ਗਿਆ।ਜਿਸ `ਤੇ ਸਰਬਸੰਮਤੀ ਨਾਲ ਰਾਜਿੰਦਰ ਸ਼ਰਮਾ …
Read More »ਖੂਨਦਾਨ ਕੈਂਪ `ਚ ਪਰਿਵਰਤਨ ਵਲੋਂ 107 ਯੂਨਿਟ ਖੂਨ ਇਕੱਤਰ
ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਇਲਾਕੇ ਦੀ ਨਾਮਵਰ ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ) ਸੋਸਾਇਟੀ ਧੂਰੀ ਜੋ ਕਿ ਸਮਾਜ ਸੇਵੀ ਕੰੰਮਾਂ ਕਰ ਕੇ ਜਾਣੀ ਜਾਂਦੀ ਹੈ, ਵਲੋਂ ਅਨਾਜ ਮੰਡੀ ਧੂਰੀ ਵਿਖੇ ਐਚ. ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਾਇਆ ਗਿਆ।ਕੈਂਪ ਵਿਚ ਸਰਕਾਰੀ ਬਲੱਡ ਬੈਂਕ ਸੰਗਰੂਰ ਅਤੇ ਰਘੂਨਾਥ ਬਲੱਡ ਬੈਂਕ ਲੁਧਿਆਣਾ ਦੀਆਂ ਟੀਮਾਂ ਵਲੋਂ 107 ਯੂਨਿਟ ਖੂਨ …
Read More »ਡੀ.ਏ.ਵੀ ਪਬਲਿਕ ਸਕੂਲ ਨੇ ਮਨਾਇਆ ਆਰਮੀ ਫ਼ਲੈਗ ਦਿਵਸ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵਲੋਂ ਆਰਮੀ ਫ਼ਲੈਗ ਦਿਵਸ ਮੌਕੇ ਸਵੇਰ ਦੀ ਸਭਾ `ਚ ਕਵਿਤਾਵਾਂ ਅਤੇ ਦੇਸ਼ ਭਗਤੀ ਦੇ ਗੀਤ ਗਾਏ ਵਿਦਿਆਰਥੀਆਂ ਨੇ ਸਰਹੱਦਾਂ `ਤੇ ਤੈਨਾਤ ਦੇਸ਼ ਦੀ ਰਖਵਾਲੀ ਕਰ ਰਹੇ ਫ਼ੌਜੀਆਂ ਨੂੰ ਨਮਨ ਕੀਤਾ।ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਦੀ ਖਾਤਰ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੇਵਾ …
Read More »‘ਸਵੱਛ ਭਾਰਤ’ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚਲ ਰਹੀ ਸੰਸਥਾ ਸੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਵਿਦਿਆਰਥੀਆਂ ਨੂੰ ‘ਸਵੱਛ ਭਾਰਤ’ ਸੰਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਲਗਾਇਆ ਗਿਆ।ਜਿਸ ਦਾ ਸੰਚਾਲਨ ਜਰਮਨੀ ਤੋਂ ਆਏ ਹਰਬੰਸ ਲਾਲ ਚੰਦਨਾ ਨੇ ਕੀਤਾ।ਉਹਨਾਂ ਨੇ ਸ਼ਹਿਰ ਨੂੰ ਸਾਫ ਤੇ ਸੁਥਰਾ ਰੱਖਣ ਲਈ ਕਈ …
Read More »ਨਗਰ ਨਿਗਮ ਚੋਣਾਂ ’ਚ ਜਿੱਤ ਹਾਸਲ ਕਰੇਗਾ ਭਾਜਪਾ-ਅਕਾਲੀ ਗਠਜੋੜ – ਛੀਨਾ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸ ਹਰ ਫ਼ਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ, ਜਿਸ ਦਾ ਪੁਖਤਾ ਸਬੂਤ ਸੱਤਾ ਹਾਸਲ ਕਰਨ ਵੇਲੇ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦੇ ਅਤੇ ਜ਼ਿਲ੍ਹੇ ਦੇ ਵਿਕਾਸ ਪ੍ਰੋਜੈਕਟਾਂ ’ਤੇ ਲਗਾਈਆਂ ਰੋਕਾਂ ਹਨ ਅਤੇ ਜਨਤਾ ਨੇ ਨਿਗਮ ਚੋਣਾਂ ’ਚ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ, ਜਿਸ ਦਾ ਨਤੀਜਾ ਉਨ੍ਹਾਂ ਨੂੰ ਵੱਡੇ ਹਾਰ …
Read More »ਮੁਹੰਮਦ ਇਸ਼ਫਾਕ (ਵਾਚ ਮੇਕਰ) ਦਾ ਦਿਹਾਂਤ- ਨਹੀਂ ਹੋਵੇਗੀ ਰਸਮ-ਏ-ਕੁੱਲ
ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਮਾਇਨੋਰਟੀ ਪੀਸ ਕਮੇਟੀ ਦੇ ਜਿਲ੍ਹਾ ਕੋਆਰਡੀਨੇਟਰ ਅਨਵਾਰ ਸੈਫੀ ਦੇ ਪਿਤਾ ਮੁਹੰਮਦ ਇਸ਼ਫਾਕ (ਵਾਚ ਮੇਕਰ) ਵਾਸੀ ਮੁਹੱਲਾ ਲੁਹਾਰਾਂ ਨੇੜੇ ਪਸ਼ੂ ਹਸਪਤਾਲ ਦਾ ਦਿਹਾਂਤ ਹੋ ਗਿਆ, ਜਿਨ੍ਹਾਂ ਦੀ ਕੋਈ ਨਹੀਂ ਹੋਵੇਗੀ, ਬਲਕਿ ਇਕ ਦਿਨ ਅਫਸੋਸ ਕੀਤਾ ਜਾਵੇਗਾ।
Read More »ਵਸੰਤ ਵੈਲੀ ਪਬਲਿਕ ਸਕੂਲ ‘ਚ ਅੱਖਾਂ ਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ
ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਸਥਾਨਕ ਵਸੰਤ ਵੈਲੀ ਪਬਲਿਕ ਸਕੂਲ ‘ਚ ਪ੍ਰਿੰਸੀਪਲ ਡਾ. ਮਨੀਸ਼ਾ ਭਾਰਤੀ ਦੀ ਦੇਖ-ਰੇਖ ਹੇਠ ਅੱਖਾਂ ਅਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਅੱਖਾਂ ਦੇ ਮਾਹਿਰ ਡਾ. ਰਾਕੇਸ਼ ਅਰੌੜਾ ਤੇ ਦੰਦਾਂ ਦੇ ਮਾਹਿਰ ਡਾ. ਮਨੀਸ਼ਾ ਭਾਰਤੀ ਨੇ ਅਪਣੀ ਟੀਮ ਸਮੇਤ ਬੱਚਿਆਂ ਦਾ ਚੈਕਅੱਪ ਕੀਤਾ।ਡਾ. ਰਾਕੇਸ਼ ਅਰੌੜਾ ਨੇ ਜੀਵਨ ਵਿੱਚ ਅੱਖਾਂ ਦੀ ਮਹੱਤਤਾ ਬਾਰੇ …
Read More »ਇਸਲਾਮੀਆ ਗਰਲਜ਼ ਕਾਲਜ `ਚ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ
ਮਾਲੇਰਕੋਟਲਾ, 7 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ‘ਚ ਪ੍ਰਿੰਸੀਪਲ ਡਾ. ਆਬਿਦਾ ਰਿਫਅਤ ਦੀ ਅਗਵਾਈ ਹੇਠ ਏਡਜ਼ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ।ਕਾਲਜ ਦੇ ਵਿਦਿਆਰਥੀਆਂ ਵਿਚਕਾਰ ਏਡਜ਼ ਨਾਲ ਸਬੰਧਤ ਚਾਰਟ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਡਾ. ਆਬਿਦਾ ਰਿਫਅਤ ਨੇ ਕਿਹਾ ਕਿ ਲੋਕਾਂ ਨੂੰ ਏਡਜ਼ ਵਰਗੀਆਂ ਨਾਮੁਰਾਦ ਬਿਮਾਰੀਆਂ ਬਾਰੇ ਜਾਣਕਾਰੀ ਦੇਣ …
Read More »
Punjab Post Daily Online Newspaper & Print Media