ਸੰਦੌੜ, 8 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਦੀ ਸੇਵਾ ਕੀਤੀ ਗਈ ਹੈ ਸਕੂਲ ਦੇ ਇੰਚਾਰਜ ਲੈਕਚਰਾਰ ਮੁਹੰਮਦ ਇਸਤਿਆਕ ਨੇ ਦੱਸਿਆ ਕਿ ਉਹਨਾਂ ਨੇ ਪੁਰਾਣੇ ਸਕੂਲ ਲਹਿਲ ਲੁਧਿਆਣਾ ਦੇ ਸੇਵਾਮੁਕਤ ਪ੍ਰਿੰਸੀਪਲ ਮੈਡਮ ਹਰਕੇਸ਼ ਕੌਰ ਨੇ ਪੰਜਗਰਾਈਆਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਾਨ ਕਰਕੇ ਸੇਵਾ ਦਾ ਕਾਰਜ ਕੀਤਾ ਹੈ …
Read More »Monthly Archives: December 2017
ਸਰਕਾਰੀ ਆਈ.ਟੀ.ਆਈ ਬਠਿੰਡਾ ਦੀ ਸਿਖਿਆਰਥਣ ਨੇ ਹਾਸਲ ਕੀਤਾ ਪਹਿਲਾ ਸਥਾਨ
ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਰਕਾਰੀ ਆਈ.ਟੀ.ਆਈ (ਇ:) ਬਠਿੰਡਾ ਦੇ ਪ੍ਰਿੰਸੀਪਲ ਨਿਰਮਲ ਸਿੰਘ ਨੇ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਬਠਿੰਡਾ ਵਲੋਂ ਜ਼ਿਲ੍ਹਾ ਪੱਧਰ ’ਤੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ ’ਚ ਸਰਕਾਰੀ ਆਈ.ਟੀ.ਆਈ (ਇ:) ਬਠਿੰਡਾ ਦੀ ਸਿਖਿਆਰਥਣ ਕਵਿਤਾ ਨੇ ਇਸ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਉਸ ਨੂੰ ਇਸ ਮੁਕਾਬਲੇ ’ਚ ਗੋਲਡ ਮੈਡਲ, 5000 ਰੁਪਏ ਨਕਦ …
Read More »78 ਲੱਖ ਦੀ ਪੋਸਤ ਡੋਡਾ ਬਰਾਮਦ ਕਰਕੇ ਤਿੰਨ ਅੰਤਰਰਾਜੀ ਸਮੱਗਲਰਾਂ ਨੂੰ ਕੀਤਾ ਕਾਬੂ
ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕਾਉਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਵੱਲੋਂ ਨਸ਼ਿਆ ਖਿਲਾਫ਼ ਚਲਾਈ ਮੁਹਿੰਮ ਦੌਰਾਨ 62 ਬੋਰੀਆ ਡੋਡਾ ਪੋਸਤ (ਵਜਨੀ ਕਰੀਬ 15 ਕੁਇੰਟਲ 50 ਕਿੱਲੋ ) ਜਿਸ ਦੀ ਕੀਮਤ ਕਰੀਬ 78 ਲੱਖ ਰੁਪਏ ਬਣਦੀ ਹੈ, ਬਰਾਮਦ ਕਰਕੇ ਤਿੰਨ ਅੰਤਰਰਾਜੀ ਸਮੱਗਲਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਹਨਾਂ ਦੀ ਸ਼ਨਾਖਤ ਲੱਖਾ ਸਿੰਘ ਪੁੱਤਰ ਉਤਮ …
Read More »ਗੋਡਿਆਂ ਦੀ ਸਮੱਸਿਆ ਤੋਂ ਪੀੜਤ ਭਰਾ-ਭੈਣ ਨੂੰ ਦਿੱਤੀ ਨਵੀਂ ਜਿੰਦਗੀ
ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨੇੜਲੇ ਪਿੰਡ ਗੁਰੂਸਰ ਦੇ ਕਿਸਾਨ ਭਰਾ ਗੁਰਜੰਟ ਸਿੰਘ ਅਤੇ ਭੈਣ ਜਸਵਿੰਦਰ ਕੌਰ 60 ਗੋਡਿਆਂ ਦੀ ਸਮੱਸਿਆ ਤੋਂ ਜੂਝ ਰਿਹਾ ਨੂੰ ਉਸ ਸਮੇਂ ਅਰਾਮ ਮਿਲਿਆ ਜਦਕਿ ਜਦ ਉਨ੍ਹਾਂ ਨੇ ਡਾ. ਮੋਹਿਤ ਗੁਪਤਾ ਨੂੰ ਆਪਣੀ ਸਮੱਸਿਆ ਦੱਸੀ ਤਾਂ ਡਾ: ਨੇ ਦੱਸਿਆ ਕਿ ਗੋਡਿਆਂ ਵਿੱਚ ਅਰਥਰਾਇਟਿਸ ਹੋਣ ਦੇ ਕਾਰਨ ਵਿਕਲਾਂਗਤਾ …
Read More »ਜਨਮ ਦਿਨ `ਤੇ ਪ੍ਰੈਸ ਕਲੱਬ ਵਿੱਚ ਲਾਇਆ ਤੁਲਸੀ ਦਾ ਬੂਟਾ
ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿੱਚ ਉਸ ਸਮੇਂ ਕਲੱਬ ਮੈਂਬਰਾਂ ਵੱਲੋਂ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਜਦ ਪਤਾ ਲੱਗਿਆ ਕਿ ਜਤਨ ਅਰੌੜਾ ਦਾ ਜਨਮ ਦਿਨ ਹੈ ਤਾਂ ਉਸ ਸਮੇਂ ਸਮੂਹ ਮੈਂਬਰਾਂ ਨੇ ਪ੍ਰੈਸ ਕਲੱਬ ਵਿੱਚ ਤੁਲਸੀ ਦਾ ਬੂਟਾ ਲਗਾਇਆ ਅਤੇ ਵਾਤਾਵਰਨ ਸ਼ੁਧ ਰੱਖਣ ਲਈ ਪੌਦੇ ਲਗਾਏ ਜਾਣ ਦੀ ਨਵੀਂ …
Read More »ਚੌਥੇ ਦਿਨ ਦੀਆਂ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਦੇ ਸੈਮੀ ਫਾਈਨਲ ਮੈਚ ਹੋਏ
ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚੌਥੇ ਦਿਨ ਜਿਲ੍ਹਾ ਸਿੱਖਿਆ ਅਫਸ਼ਰ(ਸੈ.ਸਿ) ਬਠਿੰਡਾ ਦੀ ਯੋਗ ਅਗਵਾਈ ਵਿੱਚ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਸੇਂਟ ਜੇਵੀਅਰ ਸਕੂਲ਼ ਬਠਿੰਡਾ ਵਿਖੇ ਧੁਮ ਧੱੜਕੇ ਨਾਲ ਜਾਰੀ ਰਹੀਆਂ। ਅੱਜ ਚੌਥੇ ਦਿਨ ਬੱਚਿਆ ਨੂੰ ਅਸ਼ੀਰਵਾਦ ਦੇਣ ਲਈ ਸਟੇਟ ਆਰਗਾਨਈਜਰ (ਸਪੋਰਟਸ) ਰਪਿੰਦਰ ਸਿੰਘ ਰਵੀ ਮੁੱਖ ਮਹਿਮਾਨ ਵਜੋ ਪਹੁੰਚੇ। ਉਹਨਾਂ ਬੱਚਿਆ …
Read More »ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਬਠਿੰਡਾ ’ਚ ਰੋਸ ਮਾਰਚ ਅੱਜ 9 ਨੂੰ
ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ’ਤੇ ਮਾਰਚ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਜਾਰੀ ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਬਠਿੰਡਾ ਵਿੱਚ ਰੋਸ ਮਾਰਚ 9 ਦਸੰਬਰ ਨੂੰ ਕੀਤਾ ਜਾ ਰਿਹਾ ਹੈ। ਸਾਂਝੇ ਤੌਰ ’ਤੇ ਕੀਤੇ ਜਾ ਰਹੇ ਇਸ ਮਾਰਚ ਵਿੱਚ ਦਲ ਖ਼ਾਲਸਾ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਵੀ ਹਿੱਸਾ ਲੈਣਗੀਆਂ।ਇਸ ਸਬੰਧੀ …
Read More »India Travel Mart (ITM) Travel & Tourism Exhibition opens in Amritsar
Amritsar, Dec. 8 (Punjab Post Bureau) – The much awaited and prominent Travel & Tourism Exhibition, India Travel Mart- ITM Amritsar was inaugrated by Mr. Isra Stanapaseth, Director Tourism Authority of Thailand, Mr. Piyush Kapoor General Secretary- Amritsar Hotels & Restaurant Associations (AHARA) along with delegates from different states tourism boards like Punjab Tourism, Jammu & Kashmir Tourism, Gujarat Tourism, …
Read More »ਅੰਮ੍ਰਿਤਸਰ ਵਿੱਚ 3 ਦਿਨਾਂ ਟਰੈਵਲ ਐਂਡ ਟੂਰਿਜ਼ਮ ਪ੍ਰਦਰਸ਼ਨੀ ਸ਼ੁਰੂ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇੰਡੀਆ ਟਰੈਵਲ ਮਾਰਟ ਵੱਲੋਂ ਸਥਾਨਕ ਰਣਜੀਤ ਐਵਨਿਊ ਸਥਿਤ ਇੱਕ ਹੋਟਲ ਵਿਖੇ 3 ਦਿਨਾਂ ਟਰੈਵਲ ਐਂਡ ਟੂਰਿਜ਼ਮ ਪ੍ਰਦਰਸ਼ਨੀ ਦਾ ਉਦਘਾਟਨ ਡਾਇਰੈਕਟਰ ਟੂਰਿਜ਼ਮ ਅਥਾਰਟੀ ਆਫ ਥਾਈਲੈਂਡ ਮਿਸਟਰ ਇਸਰਾ ਸਟੈਂਪਾਸੈਥ ਅਤੇ ਮਿਸਟਰ ਪਿਊਸ਼ ਕਪੂਰ ਜਨਰਲ ਸਕੱਤਰ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟਸ ਐਸੋਸੀਏਸ਼ਨ, ਇੰਡੀਆ ਟਰੈਵਲ ਮਾਰਟ ਦੇ ਐਮ.ਡੀ ਅਜੇ ਗਪਤਾ ਵੱਲੋਂ ਵੱਖ-ਵੱਖ ਸੂਬਿਆਂ ਦੇ ਟੂਰਿਜ਼ਮ ਬੋਰਡਾਂ …
Read More »ਜਨਮ ਦਿਨ ਮੁਬਾਰਕ : ਹਰਮਨਪ੍ਰੀਤ ਕੌਰ
ਬਠਿੰਡਾ, 8 ਦਸੰਬਰ (ਪੰਜਾਬ ਪੋਸਟ ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਬਠਿੰਡਾ ਵਾਸੀ ਗੁਰਮੇਲ ਸਿੰਘ ਅਤੇ ਕੁਲਦੀਪ ਕੌਰ ਨੂੰ ਹੋਣਹਾਰ ਬੇਟੀ ਹਰਮਨਪ੍ਰੀਤ ਕੌਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media