Amritsar, Dec. 1 (Punjab Post Bureau) – The meeting of Syndicate of Guru Nanak Dev University was held on 30th November, 2017 and number of decisions was taken. The Syndicate approved the award of degree of Honoris causa to two eminent personalities, viz. Jagdish Singh Khehar, former Chief Justice of India and Gen. Bikram Singh, former Chief of the Army Staff …
Read More »Monthly Archives: December 2017
ਟੀ.ਸੀ.ਐਸ ਵੱਲੋਂ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਦੀ ਹੋਈ ਪਲੇਸਮੈਂਟ
ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਸੀ.ਏ. ਅਤੇ ਬੀ.ਟੈਕ. (ਸੀ.ਐਸ.ਈ) ਬੈਚ 2018 ਦੇ ਦੋ ਵਿਦਿਆਰਥੀ 6.91 ਅਤੇ 6.33 ਲੱਖ ਪ੍ਰਤੀ ਸਾਲ ਪੈਕੇਜ ਦੇ ਨਾਲ ਫਲੈਗਸ਼ਿਪ ਪ੍ਰੋਗਰਾਮ ਪ੍ਰੋਗਰਾਮ ਕੋਡ-ਵੀਟਾ ਸੀਜ਼ਨ 6 ਦੇ ਤਹਿਤ ਟਾਟਾ ਕੰਸਲਟੈਂਸੀ ਸਰਵਿਸਜ਼ (ਟੀ.ਸੀ.ਐਸ.) ਚੁਣੇ ਗਏ ਹਨ। ਡਾ. ਹਰਦੀਪ ਸਿੰਘ, ਪ੍ਰੋਫੈਸਰ ਇੰਚਾਰਜ ਪਲੇਸਮੈਂਟ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰੇਡ ਵਿਚ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਜ਼-ਏ-ਕਾਏਨਾਤ ਪੋ੍ਰਗਰਾਮ ਦਾ ਆਯੋਜਨ
ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ “ਸਾਜ਼-ਏ-ਕਾਏਨਾਤ” ਪੋ੍ਗਰਾਮ ਕਰਵਾਇਆ ਗਿਆ, ਜਿਸਦੀ ਮੁੱਖ ਕਲਾਕਾਰ ਹਿੰਦੁਸਤਾਨ ਦੀ ਸਰਵ-ਸ੍ਰੇਸ਼ਠ ਤਬਲਾ ਵਾਦਕਾਂ ਵਿਚੋਂ ਇਕ ਫਰੂਖਾਬਾਦ ਘਰਾਣੇ ਦੀ “ਪ੍ਰਿੰਸੈਸ ਆਫ ਤਬਲਾ” ਰਿੰਪਾ ਸਿਵਾ ਸਨ । ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਰਿੰਪਾ ਸਿਵਾ ਜੀ ਨੇ ਆਪਣੇ …
Read More »ਖਾਲਸਾ ਰਾਜ ਦੀ ਸਥਾਪਨਾ `ਚ ਸਿੱਖ ਜਰਨੈਲਾਂ ਦਾ ਯੋਗਦਾਨ ਵਿਸ਼ੇ `ਤੇ ਸੈਮੀਨਾਰ 2 ਦਸੰਬਰ ਨੂੰ
ਨਵੀਂ ਦਿੱਲੀ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਲਤਾਨ-ਉਲ-ਕੌਮ ਜੱਥੇਦਾਰ ਜੱਸਾ ਸਿੰਘ ਆਲੂਵਾਲੀਆ ਚੌਥੇ ਮੁੱਖੀ ਬੁੱਢਾ ਦਲ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਅਰੰਭੀ ਗਈ ਹੋਈ ਲੜੀ ਨੂੰ ਅੱਗੇ ਵਧਾਉਂਦਿਆਂ ਸ਼ਨੀਵਾਰ 2 ਦਸੰਬਰ ਨੂੰ `ਖਾਲਸਾ ਰਾਜ ਦੀ ਸਥਾਪਨਾ ਵਿੱਚ ਸਿੱਖ ਜਰਨੈਲਾਂ ਦਾ ਯੋਗਦਾਨ` ਵਿਸੇ `ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ …
Read More »ਨਰਸਿੰਗ ਇੰਸਟੀਚਿਊਟ ਜੈਤੋਸਰਜਾ ਵਲੋ ਵਿਸ਼ਵ ਏਡਜ਼ ਦਿਵਸ `ਤੇ ਜਾਗਰੂਕਤਾ ਸੈਮੀਨਾਰ
ਏਡਜ਼ ਦਾ ਇਲਾਜ ਨਹੀ, ਜਾਗਰੂਕਤਾ ਹੀ ਬਚਾਅ ਹੈ – ਪ੍ਰਿੰਸੀਪਲ ਇੰਦੂ ਚਤਰਵੇਦੀ ਬਟਾਲਾ, 1 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਰਾਇਲ ਨਰਸਿੰਗ ਇੰਸਟੀਚਿਊਟ ਆਫ ਨਰਸਿੰਗ ਦਾ ਪੇਂਡੂ ਖੇਤਰ ਵਿਚ ਸਿਹਤ ਸੇਵਾਵਾਂ ਦੇਣ ਵਾਸਤੇ ਵਿਸ਼ਸ਼ ਪ੍ਰਸਿਧ ਪਛਾਣ ਬਣਾਈ ਹੋਈ ਹੈ। ਸਮੇ ਸੇਮ ਤੇ ਆਸ ਪਾਸ ਦੇ ਪਿੰਡਾਂ , ਸਰਕਾਰੀ, ਅਰਧ ਸਰਕਾਰੀ, ਸੰਸਥਾਵਾਂ ਵਿਖੇ ਬਰੈਸਟ ਕੈਂਸਰ, ਪੀਲੀਆ, ਸ਼ੁੱਧ ਵਾਤਾਵਰਣ, ਪਾਣੀ ਦੀ ਜਾਗਰੂਕਤਾ …
Read More »ਜਮਹੂਰੀ ਜਨਤਕ ਜਥੇਬੰਦੀਆਂ ਨੇ ਮੁਜ਼ਾਹਰਾ ਕਰਕੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦਾ ਕੀਤਾ ਵਿਰੋਧ
ਅੰਮਿ੍ਤਸਰ, 1 ਦਸੰਬਰ (ਪੰਜਾਬ ਪੋਸਟ- ਦੀਪ ਦੇਵਿੰਦਰ ਸਿੰਘ) – ਜਮਹੂਰੀ ਅਧਿਕਾਰ ਸਭਾ ਦੇ ਸੱਦੇ `ਤੇ ਅੰਮਿ੍ਰਤਸਰ ਦੀਆਂ ਜਮਹੂਰੀ ਜਨਤਕ ਜਥੇਬੰਦੀਆਂ ਨੇ ਇਕ ਮੁਜ਼ਾਹਰਾ ਕਰਕੇ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਦੀ ਵਿਰੋਧਤਾ ਕੀਤੀ ਹੈ।ਇਸ ਮੁਜ਼ਾਹਰੇ ਤੋਂ ਪਹਿਲਾਂ ਕੀਤੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਾਲਜ ਦੇ ਨਾਂ ਬਦਲਣ ਨੂੰ ਭਾਰਤੀ ਜਨਤਾ …
Read More »ਸ਼੍ਰੋਮਣੀ ਕਮੇਟੀ ਗੁਟਕਾ ਸਾਹਿਬ ’ਤੇ ਮਸ਼ਹੂਰੀ ਦੇ ਮਾਮਲੇ ਦੀ ਪੜਤਾਲ ਕਰਵਾਏਗੀ – ਭੂਰਾ ਕੋਹਨਾ
ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼ੋਸ਼ਲ ਤੇ ਪ੍ਰਿੰਟ ਮੀਡੀਆ ਰਾਹੀਂ ਵਾਇਰਲ ਹੋਈ ਗੁਰਬਾਣੀ ਦੇ ਗੁਟਕਾ ਸਾਹਿਬ ਉਪਰ ਛਪੀ ਸੀਮੈਂਟ ਕੰਪਨੀ ਦੀ ਮਸ਼ਹੂਰੀ ਕਰਨ ਵਾਲੀ ਫੋਟੋ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਪੜਤਾਲ ਕਰਨ ਲਈ ਦੋ ਪ੍ਰਚਾਰਕਾਂ ਦੀ ਡਿਊਟੀ ਲਗਾ ਦਿੱਤੀ ਹੈ। ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ …
Read More »ਸਿੱਖ ਧਰਮਾ ਇੰਟਰਨੈਸ਼ਨਲ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤੀ ਵਧਾਈ
ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਅਹੁੱਦੇਦਾਰਾਂ ਨੂੰ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਮਰੀਕਾ ਦੇ ਸਿੱਖ ਧਰਮਾ ਇੰਟਰਨੈਸ਼ਨਲ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲ੍ਹਾ ਤੇ ਜਨਰਲ ਸਕੱਤਰ …
Read More »ਗਾਰਡੀਅਨ ਅਤੇ ਗਵਰਨਸ ਦੀ ਪਹਿਲੀ ਮੀਟਿੰਗ ਹੋਈ
ਸਮਰਾਲਾ, 30 ਨਵੰਬਰ (ਪੰਜਾਬ ਪੋਸਟ- ਕੰਗ) – ਖੁਸ਼ਹਾਲੀ ਦੇ ਰਾਖੇ-ਗਾਰਡੀਅਨ ਅਤੇ ਗਵਰਨਸ ਤਹਿ. ਸਮਰਾਲਾ ਦੀ ਪਹਿਲੀ ਮੀਟਿੰਗ ਐਸ.ਡੀ.ਐਮ. ਸਮਰਾਲਾ ਦੇ ਦਫਤਰ ਵਿੱਚ ਅਮ੍ਰਿਤ ਬੈਂਸਬੀ ਐਸ.ਡੀ.ਐਮ ਸਮਰਾਲਾ ਅਤੇ ਜੀ.ਓ.ਜੀ ਤਹਿਸੀਲ ਦੇ ਮੁਖੀ ਕਰਨਲ ਮਾਲਵਿੰਦਰ ਸਿੰਘ ਗੁਰੋਂ ਅਤੇ ਤਹਿਸੀਲ ਦੇ ਸਾਰੇ ਪਿੰਡਾਂ ਦੇ ਜੀ.ਓ.ਜੀ ਨਾਲ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਵੱਛ ਭਾਰਤ ਲੋਕ ਭਲਾਈ ਸਕੀਮਾਂ ਵਿੱਚ ਜਿਵੇਂ ਬੁਢਾਪਾ ਪੈਨਸ਼ਨ, ਆਟਾ …
Read More »ਬੱਚੇ ਦੇ ਆਪਰੇਸ਼ਨ ਲਈ ਭੇਜੀ 25 ਹਜ਼ਾਰ ਰੁਪਏ ਦੀ ਸੇਵਾ
ਪੱਟੀ, 30 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਲੋੜਵੰਦ ਬੱਚੇ ਦੇ ਆਪਰੇਸ਼ਨ ਵਾਸਤੇ 25 ਹਜ਼ਾਰ ਰੁਪਏ ਦੀ ਸੇਵਾ ਭੇਜੀ ਗਈ ਹੈ। ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਮਨ ਸਿੰਘ ਪੱਤਰ ਮਨਜਿੰਦਰ ਸਿੰਘ ਉਮਰ 9 ਸਾਲ ਵਾਸੀ ਸਭਰਾ ਜੋ ਕਿ …
Read More »
Punjab Post Daily Online Newspaper & Print Media