ਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – 1 ਫਰਵਰੀ 2018 ਤੋਂ ਲਾਗੂ ਹੋਣ ਜਾ ਰਹੇ ਈ.ਵੇਅ ਬਿੱਲ ਸਿਸਟਮ ਸਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਸੇਲ ਟੈਕਸ ਵਿਭਾਗ ਵੱਲੋਂ ਈ.ਟੀ.ਓ ਧੂਰੀ ਜਸਵੀਤ ਕੌਰ ਦੀ ਅਗਵਾਈ ਹੇਠ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ‘ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪ੍ਰਮੋਦ ਗੁਪਤਾ ਤੇ ਹੋਰ ਆਗੂਆਂ ਸਮੇਤ ਰੀਟੇਲ ਕਰਿਆਣਾ ਮਰਚੈਂਟ ਐਸੋਸੀਏਸ਼ਨ …
Read More »Daily Archives: January 9, 2018
ਮਨਜ਼ੂਰੀ ਤੋਂ ਬਿਨਾ ਕੋਈ ਵੀ ਕਲੋਨੀ ਨਹੀ ਕੱਟੀ ਜਾ ਸਕਦੀ – ਈ.ਓ
ਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਜ਼ੂਰੀ ਤੋਂ ਬਿਨਾ ਕੋਈ ਵੀ ਕਲੋਨੀ ਨਹੀ ਕੱਟੀ ਜਾ ਸਕਦੀ ਇਹ ਐਲਾਨ ਨਗਰ ਕੌਸ਼ਲ ਦੇ ਈ.ਓ ਚੰਦਰ ਪ੍ਰਕਾਸ਼ ਬਦਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਬਿਨਾਂ ਮਨਜ਼ੂਰੀ ਦੇ ਗੈਰ ਕਨੂੰਨੀ ਕਲੋਨੀਆਂ ਜਲਦ ਮਨਜ਼ੂਰ ਕਰਵਾ ਲਈਆਂ ਜਾਣ, ਨਹੀ ਤਾਂ ਸਰਕਾਰ ਵਲੋਂ …
Read More »ਵਾਲਮੀਕਿ ਸਮਾਜ ਵਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ
ਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਮਹਾਰਾਸ਼ਟਰ ਦੇ ਭੀਮਾ-ਕੋਰੇਗਾਓਂ ਵਿਖੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਦਲਿਤਾਂ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਤਿਹਾਸ ‘ਚ ਦਰਜ 200 ਸਾਲ ਪੁਰਾਣੀ ਘਟਨਾ ਸੰਬੰਧੀ ਭੀਮ-ਕੋਰੇਗਾਓਂ ਜੰਗੀ ਯਾਦਗਾਰ ‘ਤੇ ਸ਼ਰਧਾਂਜਲੀ ਭੇਟ ਕਰਨ …
Read More »ਖੰਡ ਮਿੱਲ ‘ਚ ਘੱਟ ਤੋਲ ਦਾ ਮਾਮਲਾ ਮੁੜ ਗਰਮਾਇਆ
ਮਾਮਲੇ ਦੀ ਕੀਤੀ ਜਾ ਰਹੀ ਜਾਂਚ – ਕੈਨ ਕਮਿਸ਼ਨਰ ਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸ਼ੁਗਰ ਮਿੱਲ ਵਿਖੇ ਬੀਤੇ ਦਿਨੀ ਕੁੱਝ ਕਿਸਾਨਾਂ ਨੇ ਮਿੱਲ ਅੰਦਰ ਚੱਲ ਰਹੇ ਕੰਡੇ `ਤੇ ਉਨ੍ਹਾਂ ਦਾ ਗੰਨਾ ਘੱਟ ਤੋਲਣ ਦਾ ਦੋਸ਼ ਲਾਉਂਦੇ ਹੋਏ, ਸਾਰਾ ਕੰਮ ਠੱਪ ਕਰਕੇ ਕੇ ਪ੍ਰਬੰਧਕਾਂ ਖਿਲਾਫ ਰੋਸ ਜ਼ਾਹਿਰ ਕੀਤਾ ਸੀ, ਤਾਂ ਪ੍ਰਸਾਸ਼ਨ ਨੇ ਮਿਲ ਬੈਠ ਕੇ ਮਾਮਲੇ ਨੂੰ …
Read More »DAV Public School Student Wins Gold Medal in Martial Arts
Amritsar, January 9 (Punjab Post Bureau) – Hiten Sharma of Std III of DAV Public School Lawrence Road created a niche for himself by winning a Gold Medal at the National level. He participated in the National Martial Arts Games and Festivals 2017 held at Guwahati, Assam in December recently. The young kid proved his mettle by competing against participants …
Read More »DAV College Wins First Position in Tug of War Championship
Amritsar, January 9 (Punjab Post Bureau) – DAV College has won first position in Tug of War All India Intervarsity championship which was organized at Guru Nanak Dev University. Principal Dr. Rajesh Kumar congratulated Dr. BB Yadav Head Department of Sportsand Physical Education. He also applauded the achievements of sports persons Jagroop Singh, Harpreet Singh, Jaskaran Singh, Gurpreet Singh, Amanjeet Singh, Amritpal Singh and Abhijeet Singh for their hard striven efforts. …
Read More »ਜਥੇਦਾਰਾਂ ਨਾਲ ਬੰਦ ਕਮਰਾ ਮੀਟਿੰਗ ਕਰਕੇ ਮੁੰਬਈ ਮਾਮਲਾ ਸੁਲਝਾਇਆ ਜਾ ਸਕਦਾ ਹੈ -ਭੋਮਾ, ਸੋਹਲ, ਜੰਮੂ
ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਡਾ: ਮਨਜੀਤ ਸਿੰਘ ਭੋਮਾ (ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ), ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਫੈਡਰੇਸ਼ਨ ਦੇ ਸਕੱਤਰ ਜਨਰਲ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ, ਜਨਰਲ ਸਕੱਤਰ ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਮਜੀਠਾ ਨੇ ਇਕ …
Read More »ਹੁਣ ਬਲੀ ਦਾ ਬੱਕਰਾ ਬਣਨਗੇ ਸਰਕਾਰੀ ਅਧਿਆਪਕ
(ਸੰਪਾਦਕ ਦੀ ਡਾਕ) ਪੰਜਾਬ ਸਰਕਾਰ ਦੇ ਇੱਕ ਫੈਸਲੇ ਮੁਤਾਬਿਕ ਪਹਿਲੀ ਅਪ੍ਰੈਲ ਤੋਂ ਸਰਕਾਰੀ ਮਾਸਟਰ ਰਜਿਸਟਰ ਪ੍ਰਥਾ ਛੱਡ ਕੇ ‘ਬਾਇਓਮੈਟ੍ਰਿਕ ਮਸ਼ੀਨ ’ ਰਾਹੀਂ ਹਾਜ਼ਰੀ ਲਾਉਣਗੇ।ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਬਾਇਓਮੈਟ੍ਰਿਕ ਮਸ਼ੀਨ ਤੇ ਹਾਜਰੀ ਲਾ ਕੇ ਅਧਿਆਪਕ ਹੁਣ ਕੋਈ ਫਰਲੋ ਨਹੀਂ ਮਾਰ ਸਕਣਗੇ ਅਤੇ ਪੂਰੇ ਟਾਇਮ ਤੇ ਸਕੂਲ ਆਉਣਗੇ ਅਤੇ ਛੁੱਟੀ ਟਾਇਮ ਹੀ ਘਰ ਨੂੰ ਜਾ ਸਕਣਗੇ।ਹੁਣ ਜੇਕਰ …
Read More »ਪੰਜਾਬ ਦੀਆਂ ਖੂਨੀ ਸੜਕਾਂ ਦਾ ਤਾਂਡਵ ਨਾਚ
(ਸੰਪਾਦਕ ਦੀ ਡਾਕ) ਪੰਜਾਬ ਦੇ ਰਾਜਸੀ ਨੇਤਾਵਾਂ ਦੁਆਰਾ ਪੰਜਾਬ ਦੇ ਵਿਕਾਸ ਸਬੰਧੀ, ਰਾਜਸੀ ਸਟੇਜਾਂ ਤੋਂ ਜੋ ਬਾਹਾਂ ਖੜੀਆਂ ਕਰਕੇ ਨਾਅਰੇ ਲਗਾਏ ਜਾਂਦੇ ਹਨ, ਹੁਣ ਉਹ ਇਸ ਤਰਾਂ ਲੱਗ ਰਹੇ ਹਨ ਜਿਵੇਂ ਉਨਾਂ ਦੀਆਂ ਖੜੀਆਂ ਬਾਹਾਂ ਇਹ ਕਹਿ ਰਹੀਆਂ ਹੋਣ ਕਿ ‘ਅਸੀਂ ਤਾਂ ਨਾਅਰੇ ਮਾਰ ਕੇ ਹੀ ਪੰਜਾਬ ਲੁੱਟ ਲੈਂਦੇ ਹਾਂ, ਤੁਸੀਂ ਤਾਂ ਮੂਰਖ ਹੋ।’ ਇਸ ਤਰਾਂ ਲੱਗ ਰਿਹਾ ਹੈ ਕਿ …
Read More »ਪ੍ਰਵਾਸੀ ਭਾਰਤੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਕੋਟੀਆਂ ਤੇ ਵਰਦੀਆਂ
ਸਮਰਾਲਾ, 8 ਜਨਵਰੀ (ਪੰਜਾਬ ਪੋਸਟ- ਕੰਗ)- ਸਰਕਾਰੀ ਪ੍ਰਾਇਮਰੀ ਸਕੂਲ ਮਾਨੂੰਨਗਰ, ਬੌਂਦਲ ਰੋਡ ਸਮਰਾਲਾ ਵਿਖੇ ਪ੍ਰਵਾਸੀ ਭਾਰਤੀ ਰਣਧੀਰ ਸਿੰਘ (ਮਿੰਟੂ ਗਰੀਸ) ਅਤੇ ਉਸ ਦੇ ਭਰਾ ਜਤਿੰਦਰ ਸਿੰਘ ਲੱਕੀ ਸਮਰਾਲਾ ਨੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਲੈਕਚਰਾਰ ਵਿਜੈ ਕੁਮਾਰ ਸ਼ਰਮਾ ਦੀ ਪ੍ਰੇਰਣਾ ਸਦਕਾ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਰਦੀ ਦੀਆਂ ਵਰਦੀਆਂ ਜਿਨਾਂ ਵਿੱਚ ਗਰਮ ਕੋਟੀਆਂ, ਪੈਂਟ, ਸ਼ਰਟ, ਬੂਟ, ਜੁਬਾਰਾਂ, ਟੋਪੀਆਂ ਦਿੱਤੀਆਂ …
Read More »
Punjab Post Daily Online Newspaper & Print Media