Tuesday, November 24, 2026

Daily Archives: January 12, 2018

ਬੀ.ਆਰ.ਟੀ.ਐਸ ਪ੍ਰਾਜੈਕਟ ਦੀਆਂ ਗਰਿਲਾਂ ਤੋੜਣ ਤੇ ਚੋਰੀ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਹੋਣਗੇ – ਸੰਘਾ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਜਿਲਾ ਪ੍ਰੀਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਮਹੀਨਵਾਰ ਵਿਕਾਸ ਕੰਮਾਂ ਦੀ ਸਮੀਖਿਆ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸੁਭਾਸ਼ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸੌਰਵ ਅਰੋੜਾ ਜਾਇੰਟ ਕਮਿਸ਼ਨਰ ਨਗਰ ਨਿਗਮ, ਜਿਲਾ  ਵਿਕਾਸ ਦੇ ਪੰਚਾਇਤ ਅਫਸਰ ਗੁਰਪੀਤ ਸਿੰਘ …

Read More »

ਟਾਈਪ-1 ਸੇਵਾ ਕੇਂਦਰਾਂ ’ਚ ਈ-ਸਟੈਂਪ ਦੀ ਲਿਮਿਟ ਹੋਈ 2 ਲੱਖ

ਰਜਿਸਟਰੀ ਕਰਵਾਉਣ ਵਾਲਿਆਂ ਨੂੰ ਮਿਲੇਗੀ ਸਹੂਲਤ- ਡਿਪਟੀ ਕਮਿਸ਼ਨਰ ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੀ ਆਮ ਜਨਤਾ ਨੂੰ ਹਰ ਤਰਾਂ ਦੀਆਂ ਸੇਵਾਵਾਂ ਉਨਾਂ ਦੇ ਘਰ ਤੱਕ ਉਪਲਬੱਧ ਕਰਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਸੇਵਾ ਕੇਂਦਰਾਂ ਵਿੱਚ ਦਿਨ ਪ੍ਰਤੀ ਦਿਨ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ …

Read More »

ਸਰਕਾਰੀ ਹਸਪਤਾਲਾਂ ’ਚ ਟੀ.ਬੀ ਦੇ ਸ਼ੱਕੀ ਮਰੀਜ਼ਾਂ ਦਾ ਹੋਵੇਗਾ ਮੁਫਤ ਐਕਸ-ਰੇ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਰਾਜ ਵਿੱਚ ਟੀ.ਬੀ ਨੂੰ 2025 ਤੱਕ ਖ਼ਤਮ ਕਰਨ ਦੇ ਇਰਾਦੇ ਨਾਲ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ ਦੇ ਸ਼ੱਕੀ ਮਰੀਜ਼ਾਂ ਦਾ ਮੁਫਤ ਐਕਸ-ਰੇ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ।ਇਸ ਤੋਂ ਇਲਾਵਾ ਮਲਟੀ ਡਰੱਗ ਰਜਿਸਟੇਂਟ ਮਰੀਜ਼ਾਂ ਨੂੰ ਛੇਤੀ ਹੀ ਮੁਫਤ ਪੋਸ਼ਟਿਕ ਆਹਾਰ ਮੁੱਹਇਆ …

Read More »

ਚਾਈਨੀਜ਼ ਡੋਰ ਵੇਚਣ ਵਾਲੇ 2 ਵਿਅਕਤੀ ਗ੍ਰਿਫਤਾਰ

ਧੂਰੀ, 11 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਪੁਲਿਸ ਨੇ ਦੋ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਚਾਈਨੀਜ਼ ਡੋਰ ਵੇਚਣ ਦੇ ਦੋਸ਼ `ਚ ਗ੍ਰਿਫਤਾਰ ਕੀਤਾ ਹੈ।ਇਸ ਸੰਬੰਧੀ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਹੌਲਦਾਰ ਭੋਲਾ ਸਿੰਘ ਵਲੋਂ ਕ੍ਰਾਂਤੀ ਚੌਕ ਵਿਖੇ ਲਾਏ ਗਏ ਨਾਕੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਵਾਲਮੀਕਿ ਚੌਕ ਕੋਲ ਦੋ ਵਿਅਕਤੀ ਪਾਬੰਦੀਸ਼ੁਦਾ ਚਾਈਨੀਜ਼ ਡੋਰ …

Read More »

ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਉਤਸ਼ਾਹ ਨਾਲ ਮਨਾਈ ਲੋਹੜੀ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੁੰਦਰ ਮੁੰਦਰੀਏ, ਹੋ, ਤੇਰਾ ਕੌਣ ਵਿਚਾਰਾ, ਹੋ, ਦੁੱਲਾ ਭੱਟੀ ਵਾਲਾ ਹੋ, ਅੱਜ ਕੁਝ ਅਜਿਹੇ ਹੀ ਲੋਕ ਗੀਤਾਂ ਦੀਆਂ ਅਵਾਜ਼ਾਂ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਹੜੇ ਸਵੇਰ ਦੀ ਸਭਾ ਵਿੱਚ ਗੂੰਜ ਰਹੀਆਂ ਸਨ, ਜਿਥੇ ਸਾਰੇ ਵਿਦਿਆਰਥੀ ਤੇ ਅਧਿਆਪਕ ਲੋਹੜੀ ਦਾ ਤਿਉਹਾਰ ਰਲ-ਮਿਲ ਦੇ ਮਨਾ ਰਹੇ ਸਨ।ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ …

Read More »

Mini Marathon Organized for the Students in Ferozepur

Jalandhar, Jan. 12 Jan (Punjab Post Bureau) –  A Mini Marathon 2018 was organized for the students in Ferozepur at the military station by the Golden Arrow Division as part of the series of events of ‘Know your Army’ campaign for the forthcoming Army Day.  The run was organised to promote healthy lifestyle and reinforce emphasis on physical fitness amongst …

Read More »

Military Equipment and Band Display

Jalandhar, Jan. 12 Jan (Punjab Post Bureau) –  To showcase wide ranging capabilities of Indian Army, a Weapon and Equipment Display & Band display was organized at Ferozepur cantonment on 12 January 18. Earlier in the day, the event was inaugurated by Major General Rajesh Kundra,  General Officer Commanding, Golden Arrow Division.             A wide range of small arms, communication …

Read More »

ਜਾਤੀਸੂਚਕ ਸਬਦਾਂ ਰਾਹੀਂ ਵਿਦਿਆਰਥਣ ਨੂੰ ਅਪਮਾਨਿਤ ਕਰਨ ਦਾ ਜਥੇਦਾਰ ਨੇ ਲਿਆ ਗੰਭੀਰ ਨੋਟਿਸ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰੀ ਸਕੂਲ ਪਿੰਡ ਟੌਹੜਾ ਜਿਲ੍ਹਾ ਪਟਿਆਲਾ ਵਿਖੇ ਸੇਵਾ ਨਿਭਾਅ ਰਹੀਆਂ ਤਿੰਨ ਸਿੱਖ ਅਧਿਆਪਕਾਵਾਂ ਵੱਲੋਂ ਆਪਣੇ ਸਕੂਲ ਦੀ ਹੀ ਦਲਿਤ ਭਾਈਚਾਰੇ ਨਾਲ ਸਬੰਧਤ ਇਕ ਹੋਣਹਾਰ ਵਿਦਿਆਰਥਣ ਵੀਰਪਾਲ ਕੌਰ ਨਾਲ ਜਾਤੀਸੂਚਕ ਸਬਦਾਂ ਰਾਹੀਂ ਅਣਮਨੁਖੀ ਤੌਰ ’ਤੇ ਢਾਹੇ ਗਏ ਤਸੱਦਦ ਅਤੇ ਉਸ ਨੂੰ ਅਪਮਾਨਿਤ ਕਰਨ ਦਾ ਗੰਭੀਰ …

Read More »

Students Pays Rich Tributes to Lal Bahadur Shastri

Amritsar, Jan. 11 (Punjab Post Bureau) – Students of DAV Public School Lawrence Road paid rich tributes to the second Prime Minister of Independent India on his death anniversary.  Lal Bahadur Shastri was one of the most stellar leader, India has ever had. The students remembered the great leader for his farsightedness and many revolutionary decisions that led the country …

Read More »

ਜਿਲਾ ਸਿੱਖਿਆ ਅਫਸਰ (ਐਲੀ.) ਨੇ 23 ਸੈਂਟਰ ਹੈਡ ਟੀਚਰਾਂ ਦੀਆਂ ਕੀਤੀਆਂ ਤਰੱਕੀਆਂ

ਐਲੀਮੈਟਰੀ ਟੀਚਰਜ ਯੂਨੀਅਨ ਦੇ ਜਤਨਾ ਨੂੰ ਪਿਆ ਬੂਰ – ਮਾਨ, ਮੰਨਾ ਅੰਮਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਸਿੱਖਿਆ ਅਫਸਰ ਐਲੀ: (ਅੰਮ੍ਰਿਤਸਰ) ਸ਼ਿਸ਼ੂਪਾਲ ਕੌੌਸ਼ਲ ਨੇ ਅੰਮ੍ਰਿਤਸਰ ਜਿਲੇ ਦੇ 23 ਸੀਨੀਅਰ ਮੁੱਖ ਅੀਧਆਪਕਾ ਨੂੰ ਬਤੋਰ ਸੈਟਰ ਹੈਡ ਟੀਚਰ ਪਦਉੱਨਤ ਕਰਨ ਤੇ ਉਨਾਂ ਨੂੰ ਸਕੂਲ ਵੰਡਣ ਦੀ ਲਿਸਟ ਜਾਰੀ ਕੀਤੀ ਤੇ ਇਸ ਦੀ ਕਾਪੀ ਐਲੀਮੈਂਟਰੀ ਟੀਚਰਜ਼ ਯੂਨੀਅਨ ਤੇ ਹੋਰ ਭਰਾਤਰੀ ਯੂਨੀਅਨ …

Read More »