New Delhi, Jan. 19 (Punjab Post Bureau – Long Range Surface-to-Surface Ballistic Missile, Agni-5, was successfully flight tested for its full range today at 0953 hrs from Dr Abdul Kalam Island, Odisha. This was the fifth test of the Missile and the third consecutive one from a canister on a road mobile launcher. All the five missions have been successful. …
Read More »Monthly Archives: January 2018
Exporters must focus on new markets – Vice President
Shri M. Venkaiah Naidu confers FIEO Exports Excellence Awards 2018 Chennai, Jan. 19 (Punjab Post Bureau) – The Vice President of India, Shri M. Venkaiah Naidu has asked India’s exporters to focus on new markets and new products including sunrise products which show higher growth in global trade including electric, electronic, Tele-communication equipment. He was addressing the gathering after conferring …
Read More »ਐਸ.ਡੀ.ਐਮ ਬਾਬਾ ਬਕਾਲਾ ਵਲੋਂ ਮੰਗਾਂ ਮੰਨਣ ਦੇ ਭਰੋਸੇ ਉਪਰੰਤ ਕਿਸਾਨਾਂ ਨੇ ਖਤਮ ਕੀਤਾ ਧਰਨਾ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਬਲਾਕ ਤਰਸਿੱਕਾ ਵਿੱਚ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਵੱਲੌਂ ਆਪਣੇ ਭੱਖਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੂਬਾ ਸੀਨੀ: ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ,ਜਿਲਾ ਪ੍ਰਧਾਨ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਇੱਕਠ ਕੀਤਾ ਗਿਆ। ਵਿਸ਼ਾਲ …
Read More »ਚੋਰੀ ਦੇ ਤਿੰਨ ਮੋਬਾਇਲਾਂ ਸਮੇਤ ਇੱਕ ਕਾਬੂ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਰਾਮਬਾਗ ਥਾਣਾ (ਏ-ਡਵੀਜ਼ਨ) ਦੀ ਪੁਲਿਸ ਚੌਕੀ ਬੱਸ ਦੇ ਇੰਚਾਰਜ ਏ.ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਮੋਬਾਇਲ ਚੋਰੀ/ਖੋਹ ਕਰਨ ਵਾਲੇ ਦੋਸ਼ੀ ਜੁਗਰਾਜ ਸਿੰਘ ਉਰਫ ਟੀਂਡਾ ਵਾਸੀ ਰਸੂਲਪੁਰ ਕੱਲਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3 ਚੋਰੀ ਦੇ ਮੋਬਾਇਲ ਬਰਾਮਦ ਕੀਤੇ ਜਾਣ ਦੀ ਖਬਰ ਹੈ।ਚੌਕੀ ਇੰਚਾਰਜ ਅਨੁਸਾਰ ਦੋਸ਼ੀ ਦੇ ਖਿਲਾਫ਼ ਆਈ.ਪੀ.ਸੀ ਦੀ ਧਾਰਾ …
Read More »ਮਾਝਾ ਖੇਤਰ ਦੀਆਂ ਸਿੱਖ ਸੰਸਥਾਵਾਂ ਨਾਲ ਰਾਬਤੇ ਲਈ ਸ਼੍ਰੋਮਣੀ ਕਮੇਟੀ ਵਲੋਂ ਇਕੱਤਰਤਾ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਝਾ ਜ਼ੋਨ ਵਿਚ ਸਾਲ ਭਰ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਅਤੇ ਧਰਮ ਪ੍ਰਚਾਰ ਦੇ ਕਾਰਜਾਂ ਸਬੰਧੀ 23 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਮਾਝਾ ਖੇਤਰ ਦੇ ਮੈਂਬਰਾਂ, ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ, …
Read More »ਅਧਿਆਪਕਾਂ ਦੀਆਂ ਪੋਸਟਾਂ ਤੇ ਕੁਹਾੜਾ ਚਲਾਉਣ ਵਿਰੁੱਧ ਰੋਸ ਰੈਲੀ 23 ਜਨਵਰੀ ਨੂੰ
ਸਲਾਨਾ ਪ੍ਰੀਖਿਆਵਾਂ ਨੇੜੇ ਅਧਿਆਪਕਾਂ ਨੂੰ ਬੇਸ ਲਾਈਨ ਟੈਸਟਾਂ `ਚ ਉਲਝਾਉਣਾ ਸਾਜਿਸ਼ ਸਮਰਾਲਾ 19 ਜਨਵਰੀ (ਪੰਜਾਬ ਪੋਸਟ – ਕੰਗ) – ਅੱਜ ਸਾਂਝਾ ਅਧਿਆਪਕ ਮੋਰਚਾ ਦੀ ਅਹਿਮ ਮੀਟਿੰਗ ਹੋਈ ਆਗੂਆਂ ਨੇ ਮਿਡਲ ਸਕੂਲਾਂ ਵਿਚ ਪੋਸਟਾਂ ਤੇ ਕੁਹਾੜਾ ਚਲਾਕੇ ਕੇਵਲ ਚਾਰ ਅਧਿਆਪਕਾਂ ਰਾਹੀਂ ਸਕੂਲ ਚਲਾਉਣ ਦੀ ਡੰਗ ਟਪਾਊ ਨੀਤੀ ਲਾਗੂ ਕਰਨ ਦੀ ਪੰਜਾਬ ਸਰਕਾਰ ਦੀ ਇਸ ਦੀ ਕਰੜੀ ਅਲੋਚਨਾ ਕੀਤੀ। ਮੋਰਚੇ ਦੇ ਕਨਵੀਨਰ …
Read More »ਅਧਿਆਪਕ ਦਲ ਵਲੋਂ ਸਿਖਿਆ ਵਿਭਾਗ ਦੇ ਗਲਤ ਫੈਸਲਿਆਂ ਦੀ ਕਰੜੀ ਨਿੰਦਾ
ਸ਼ਮਰਾਲਾ, 19 ਜਨਵਰੀ (ਪੰਜਾਬ ਪੋਸਟ – ਕੰਗ) – ਅਧਿਆਪਕ ਦਲ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਜ਼ਰੂਰੀ ਮੀਟਿੰਗ ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਨਾਮ ਸਿੰਘ ਭੈਣੀ ਸਾਹਿਬ ਨੇ ਦੱਸਿਆ ਕਿ ਅਧਿਆਪਕ ਦਲ ਪੰਜਾਬ ਸਿੱਖਿਆ ਵਿਭਾਗ ਦੇ ਬੱਚਿਆਂ ਅਤੇ ਅਧਿਆਪਕਾਂ ਦੇ ਹਿੱਤਾ ਨੂੰ ਪਰੋਖੇ ਕਰਕੇ ਲਏ ਜਾ ਰਹੇ …
Read More »ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿੱਚ ਵਰਦੀਆਂ ਅਤੇ ਕੋਟ ਕੀਤੇ ਦਾਨ
ਸਮਰਾਲਾ, 19 ਜਨਵਰੀ (ਪੰਜਾਬ ਪੋਸਟ – ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਲਈ ਵਰਦੀਆਂ ਅਤੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਲੈਜ਼ਰ (ਕੋਟ) ਪਿੰਡ ਦੇ ਹੀ ਦਾਨੀ ਸੱਜਣਾਂ ਵੱਲੋਂ ਦਾਨ ਕੀਤੇ ਗਏ।ਇਸ ਮੌਕੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਇੰਚਾਰਜ ਪੁਸ਼ਪਿੰਦਰ ਸਿੰਘ ਨੇ ਸੰਬੋਧਿਤ ਹੁੰਦੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਹਮੇਸ਼ਾ ਹੀ ਇਹਨਾਂ ਦਾਨੀ ਸੱਜਣਾਂ …
Read More »ਅਧਿਆਪਕ ਚੇਤਨਾ ਮੰਚ ਦੀ 10ਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ 4 ਫਰਵਰੀ ਦੀ ਥਾਂ ਹੁਣ 11 ਨੂੰ
ਸ਼ਮਰਾਲਾ, 19 ਜਨਵਰੀ (ਪੰਜਾਬ ਪੋਸਟ – ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਲੈਕਚਰਾਰ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਚ ਵੱਲੋਂ 10ਵੀਂ ਜਮਾਤ ਦੀ ਲਈ ਜਾਂਦੀ ਸਲਾਨਾ ਵਜ਼ੀਫਾ ਪ੍ਰੀਖਿਆ ਜੋ ਇਸ ਵਾਰੀ 4 ਫਰਵਰੀ 2018 ਦਿਨ ਐਤਵਾਰ ਨੂੰ ਲਈ ਜਾਣੀ ਸੀ, ਉਹ 4 ਫਰਵਰੀ ਨੂੰ …
Read More »‘ਹਿਊਜ’ ਪ੍ਰਦਰਸ਼ਨੀ ਦੀ ਸ਼ਾਨ ਬਣਿਆ ਨੰਨਾ ‘ਜ਼ਿਦਾਨ’
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕੇਟੀ ਕਲਾ ਕੇਂਦਰ ਵਿਖੇ ‘ਹਿਊਜ’ ਦੇ ਬੈਨਰ ਹੇਠ ਲੱਗੀ ਚਿੱਤਰ ਪ੍ਰਦਰਸ਼ਨੀ ਵਿੱਚ 6 ਵਰਿਆਂ ਦੇ ਨੰਨੇ ਚਿੱਤਰਕਾਰ ਜ਼ਿਦਾਨ ਵਲੋਂ ਬਣਾਈ ਪੈਨਸਿਲ ਡਰਾਇੰਗ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ।ਪ੍ਰਸਿੱਧ ਚਿੱਤਰਕਾਰ ਰਸ਼ਿਮ ਗੁਪਤਾ ਦੇ ਇਸ ਨੰਨੇ ਸ਼ਗਿਰਦ ਨੇ ਪੈਨਸਿਲ ਡਰਾਇੰਗ ਨਾਲ ਕੈਨਵਸ `ਤੇ ਦਰਜਨ ਦੇ ਲਗਭਗ ਵੱਖ-ਵੱਖ ਚਿਹਰੇ ਉਲੀਕ ਕੇ ਪ੍ਰਦਰਸ਼ਨੀ ਵਿੱਚ …
Read More »
Punjab Post Daily Online Newspaper & Print Media