Tuesday, November 24, 2026

Monthly Archives: January 2018

ਦਿੱਲੀ ਕਮੇਟੀ ਵਿਵਾਦਿਤ ਪੰਜਾਬੀ ਫ਼ਿਲਮਾਂ ’ਤੇ ਲੱਗੀ ਰੋਕ ਨੂੰ ਹਟਾਉਣ ਲਈ ਕਰੇਗੀ ਕਾਰਜ – ਜੀ.ਕੇ

ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਕੁਝ ਵਿਵਾਦਿਤ ਪੰਜਾਬੀ ਫ਼ਿਲਮਾਂ ਦੇ ਪ੍ਰਦਰਸ਼ਨ ’ਤੇ ਸਰਕਾਰਾਂ ਵੱਲੋਂ ਲਗਾਈ ਗਈ ਰੋਕ ਦੇ ਖਿਲਾਫ਼ ਮੁਹਿੰਮ ਛੇੜਨ ਦਾ ਐਲਾਨ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹਿੰਦੀ ਫਿਲਮ ਪਦਮਾਵਤ ਬਾਰੇ ਸੁਪਰੀਮ ਕੋਰਟ ਦੇ ਕੱਲ ਆਏ ਆਦੇਸ਼ ਦਾ ਹਵਾਲਾ ਦਿੰਦੇ ਹੋਏ ਵਿਵਾਦਿਤ ਪੰਜਾਬੀ ਫ਼ਿਲਮਾਂ ਦੇ ਪ੍ਰਦਰਸ਼ਨ ’ਤੇ …

Read More »

ਦਿੱਲੀ ਕਮੇਟੀ ਨੇ ਕਰਵਾਇਆ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ

ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਦੇ ਤੌਰ ’ਤੇ ਬਾਬਾ ਬੁੱਢਾ ਜੀ ਵੱਲੋਂ ਨਿਭਾਈ ਗਈ ਉਸਾਰੂ ਭੂਮਿਕਾ ਬਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਹੈਡ ਗ੍ਰੰਥੀ ਭਾਈ ਬਲਦੇਵ ਸਿੰਘ, ਗੁਰੂ ਨਾਨਕ ਕਾਲਜ ਕਪੂਰਥਲਾ ਦੇ ਸਾਬਕਾ …

Read More »

ਮਾਸਿਕ ਲੋਕ ਅਦਾਲਤ ‘ਚ ਲਗਾਏ 185 ਕੇਸਾਂ `ਚੋਂ 49 ਦਾ ਨਿਪਟਾਰਾ

ਅੰਮਿ੍ਤਸਰ, 20 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਜਿਲ੍ਹਾ ਕਚਿਹਰੀਆਂ ਵਿਖੇ ਮਾਸਿਕ ਲੋਕ ਅਦਾਲਤ ਲਗਾਈ ਗਈ।ਜਿਸ ਵਿਚ ਹਰ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਹ ਮਾਸਿਕ ਲੋਕ ਅਦਾਲਤ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਦੀ ਨਾਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਤਹਿਸੀਲ ਵਿਖੇ ਵੀ ਲਗਾਈ ਗਈ।ਇਸ ਮਾਸਿਕ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ …

Read More »

ਅਸਲਾ ਲਾਇਸੰਸ ਦੀ ਕਾਪੀ ਉਪਰ ਯੂਨੀਕ ਅਡੈਂਟੀਫੀਕੇਸ਼ਨ ਨੰਬਰ ਸਟਿੱਕਰ ਲਗਵਾਉਣਾ ਲਾਜ਼ਮੀ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਸ਼ਹਿਰ ਦੇ ਵਸਨੀਕ ਅਸਲ੍ਹਾ ਲਾਇਸੰਸ ਧਾਰਕਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਅਸਲਾ ਲਾਇਸੰਸ ਦੀ ਕਾਪੀ ਉਪਰ ਯੂਨੀਕ ਅਡੈਂਟੀਫੀਕੇਸ਼ਨ ਨੰਬਰ  (Unique Identification Number) ਸਟਿੱਕਰ ਲਗਵਾਉਣ ਲਈ ਤਤਕਾਲ ਰੂਪ ਵਿੱਚ ਅਸਲਾ ਬ੍ਰਾਂਚ ਨੂੰ ਸੰਪਰਕ ਕਰਨ, ਇਹ ਸੇਵਾ ਮੁਫਤ ਹੈ।ਕਮਿਸਸ਼ਨਰੇਟ ਪੁਲਿਸ ਦਫਤਰ ਤੋਂ ਜਾਰੀ ਪ੍ਰੈਸ ਨੋਟ ਅਨਸਾਰ ਆਰਮਜ਼ …

Read More »

ਸ਼੍ਰੀ ਸ਼੍ਰੀ 108 ਤਪੱਸਵੀ ਬਾਬਾ ਟਹਿਲ ਦਾਸ ਦੀ 58ਵੀਂ ਬਰਸੀ ਅੱਜ – ਮਹੰਤ ਕ੍ਰਿਸ਼ਨ ਮੁਨੀ

ਧੂਰੀ, 20 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਨਿਰਵਾਣ ਕੁਟੀਆ ਦੇ ਸੰਚਾਲਕ ਮਹੰਤ ਕ੍ਰਿਸ਼ਨ ਮੁਨੀ ਵਲੋਂ ਸ਼੍ਰੀ ਸ਼੍ਰੀ 108 ਤਪੱਸਵੀ ਫਲੋਹਾਰੀ ਬਾਬਾ ਟਹਿਲ ਦਾਸ ਜੀ ਸੇਖੇ ਬਾਲਿਆਂ, (ਸਾਰੀ ਉਮਰ ਇਕ ਲੰਗੋਟੀ ਵਿਚ ਰਹਿਣ ਵਾਲੇ ਨਿਰਵਾਣ ਜੀ) ਦੀ 58ਵੀਂ ਬਰਸੀ ਧੂਰੀ ਦੇ ਨਜ਼ਦੀਕ ਪਿੰਡ ਸੇਖੇ ਵਿਖੇ ਬੜੀ ਸ਼ਰਧਾ ਪੂਰਵਕ ਉਦਾਸੀਨ ਮਰਿਆਦਾ ਅਨੁਸਾਰ ਮਨਾਈ ਜਾ ਰਹੀ ਹੈ।ਅੱਜ 20 ਜਨਵਰੀ ਨੂੰ ਸ੍ਰੀ …

Read More »

ਚੀਫ ਖਾਲਸਾ ਦੀਵਾਨ ਸਕੂਲਾਂ ਵਿੱਚ ਆਨਲਾਈਨ ਫੀਸ ਪੇਮੈਂਟ ਪ੍ਰਣਾਲੀ ਸ਼ੁਰੂ

ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਬਟਨ ਕਲਿਕ ਕਰਕੇ ਕੀਤਾ ਸ਼ੁਭਆਰੰਭ ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਅਪਣੀਆਂ ਵਿਦਿਅਕ ਸੰਸਥਾਵਾਂ ਵਿਚ ਉਚ ਤਕਨੀਕੀ ਸਾਧਨਾਂ ਰਾਹੀਂ ਵਿਦਿਆਰਥੀਆਂ ਨੂੰ ਅਜੋਕੇ ਤਕਨੀਕੀ ਯੁੱਗ ਦਾ ਹਾਣੀ ਬਣਾਉਣ ਲਈ ਤੱਤਪਰ ਹੈ।ਅੱਜ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ  ਤੋਂ ਕਾਰਜਕਾਰੀ ਪ੍ਰਧਾਨ ਚੀਫ ਖਾਲਸਾ ਦੀਵਾਨ ਧੰਨਰਾਜ ਸਿੰਘ ਨੇ ਬਟਨ ਕਲਿਕ ਕਰਕੇ ਆਨਲਾਈਨ …

Read More »

Visit of Chief of Army Staff to Jalandhar Cantt

Jalandhar, Jan 20 (Punjab Post Bureau) – General Bipin Rawat, Chief of Army Staff visited Jalandhar Cantt on 19–20 Jan 18 to review the security situation and the operational preparedness of the formations guarding the Western Theatre in the State of Punjab. The Chief of Army Staff was received by Lt Gen Surinder Singh, Army Cdr of Western Command and …

Read More »

235 ਸੇਵਾ ਮੁਕਤ ਸੈਨਿਕਾਂ ਨੂੰ ਖੁਸ਼ਹਾਲੀ ਦੇ ਰਾਖੇ ਦੇ ਨਿਯੁੱਕਤੀ ਪੱਤਰ ਸੌਂਪੇ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਸ ਤਰ੍ਹਾਂ ਇਕ ਸੈਨਿਕ ਫੋਜ ਵਿੱਚ ਰਹਿ ਕੇ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਦਾ ਹੈ।ਉਸੇ ਤਰ੍ਹਾਂ ਨਾਲ ਜੋ ਜਿੰਮੇਦਾਰੀ ਪੰਜਾਬ ਸਰਕਾਰ ਨੇ ਸਾਬਕਾ ਸੈਨਿਕਾਂ ਦੇ ਮੋਢਿਆਂ ’ਤੇ ਰੱਖੀ ਹੈ ਆਸੀਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਹੈ ਤਾਂ ਜੋ ਪੰਜਾਬ ਸਰਕਾਰ ਖੁਸ਼ਹਾਲੀ ਦੇ ਰਾਖਿਆਂ ਦੇ ਸਹਿਯੋਗ ਨਾਲ ਲੋਕ ਭਲਾਈ ਸਕੀਮਾਂ …

Read More »

ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ `ਤੇ ਆਨਲਾਈਨ ਸਕਾਰਸ਼ਿਪ ਐਪਲੀਕੇਸ਼ਨਾਂ 22 ਤੋਂ 25 ਜਨਵਰੀ ਤੱਕ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਭਲਾਈ ਅਫ਼ਸਰ ਸੁਖਵਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਡਾਇਰੈਕਟਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ-ਗਣਿਤੀ ਵਰਗ, ਭਲਾਈ ਵਿਭਾਗ ਵਲੋਂ ਲਾਗੂ ਕੀਤੀ ਜਾਂਦੀ ਕੇਂਦਰੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਐਸ.ਸੀ ਅਤੇ ਓ.ਬੀ.ਸੀ ਸਕੀਮਾਂ ਤਹਿਤ ਜਿਹੜੇ ਵਿਦਿਆਰਥੀ ਸਾਲ 2017-18 ਦੌਰਾਨ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ `ਤੇ ਸਕਾਰਸ਼ਿਪ ਆਨਲਾਈਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ …

Read More »