Jalandhar, Jan 10 (Punjab Post Bureau) – Air Commodore Pudiapura Jawahar Mohamed has taken over the Command of Air Force Station Adampur. The officer was commissioned in the Fighter stream in December 1989. The officer is operational on many fighter aircrafts and has commanded a premier fighter Squadron and Aircrew Examination Board. Apart from this, he has had staff tenures …
Read More »Monthly Archives: January 2018
1 ਕਿਲੋ 100 ਗ੍ਰਾਮ ਚਰਸ ਸਮੇਤ ਤਿੰਨ ਮੋਟਰਸਾਈਕਲ ਸਵਾਰ ਕਾਬੂ
ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਨੇ 1 ਕਿਲੋ 100 ਗ੍ਰਾਮ ਚਰਸ ਤੇ ਮੋਟਰਸਾਈਕਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਇਕ ਪ੍ਰੈਸ ਕਾਨਫਰੰਸ ਦੌਰਾਨ ਥਾਣਾ ਸਦਰ ਮੁੱਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਐਸ.ਆਈ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਜਦ 88 ਫੁੱਟ ਰੋਡ `ਤੇ ਮੁਸਤਫਾਬਾਦ ਨੂੰ ਜਾ ਰਹੇ ਸਨ ਤਾਂ ਉਨਾਂ ਨੇ ਜਦ ਇਕ ਮੋਟਰਸਾਈਕਲ …
Read More »ਜਿਲੇ ਦੇ ਗੈਰ-ਮਨਜੂਰਸ਼ੁਦਾ ਅਹਾਤੇ/ਢਾਬਿਆਂ `ਚ ਬੈਠ ਕੇ ਸ਼ਰਾਬ ਪੀਣ ’ਤੇ ਲਾਈ ਪਾਬੰਦੀ
ਪਠਾਨਕੋਟ, 9 ਜਨਵਰੀ (ਪੰਜਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ ਪਠਾਨਕੋਟ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਗੈਰ-ਮਨਜੂਰਸ਼ੁਦਾ ਅਹਾਤੇ/ਢਾਬਿਆਂ ਦੇ ਅੰਦਰ ਬੈਠ ਕੇ ਸ਼ਰਾਬ ਪੀਣ ’ਤੇ ਪਾਬੰਦੀ ਲਗਾ ਦਿੱਤੀ ਹੈ।ਜ਼ਿਲਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਘੜੂਕੇ/ਟਰਾਲੀਆਂ/ਮੋਟਰਸਾਇਕਲ ਟਰਾਲੀ ਜਾਂ ਹੱਥ ਵਾਲੇ ਠੇਲੇ ’ਤੇ ਲਟਕਦਾ ਸਰੀਆ ਲੈ ਕੇ ਜਾਂਦੇ ਵਾਹਨਾਂ ’ਤੇ …
Read More »ਸੱਚਖੰਡ ਐਕਸਪ੍ਰੈਸ `ਚ ਗੰਦਗੀ ਨੂੰ ਲੇ ਕੇ ਗੁਰਦੁਆਰਾ ਬੋਰਡ ਨਾਰਾਜ – ਰੇਲ ਮੰਤਰੀ ਨੂੰ ਭੇਜਿਆ ਪੱਤਰ
ਹਜ਼ੂਰ ਸਾਹਿਬ (ਨਾਂਦੇੜ), 9 ਜਨਵਰੀ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਪਵਿੱਤਰ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ (ਪੰਜਾਬ) ਅਤੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੇ ਦੋ ਧਾਮਾਂ ਦਾ ਮੇਲ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਰੇਲ ਗੱਡੀ “ਸੱਚਖੰਡ ਐਕਸਪ੍ਰੈਸ” ਵਿਚ ਭਾਰੀ ਗੰਦਗੀ ਅਤੇ ਸਵੱਛਤਾ ਨੂੰ ਲੈ ਕੇ ਗੁਰਦੁਆਰਾ ਤਖ਼ਤ ਸਚਖੰਡ ਬੋਰਡ ਨਾਂਦੇੜ ਸੰਸਥਾ ਵਲੋਂ ਭਾਰੀ ਰੋਸ ਜਤਾਇਆ ਗਿਆ ਹੈ।ਬੋਰਡ …
Read More »ਪੈਨਸ਼ਨਰ ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣ ਕਾਰਨ ਰੱਬ ਨੂੰ ਪਿਆਰੇ ਹੋਣੇ ਸ਼ੁਰੂ
ਸਮਰਾਲਾ, 9 ਜਨਵਰੀ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਤਿੰਨੋਂ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਫ਼ਿਰੋਜ਼ਪੁਰ, ਕੇਵਲ ਸਿੰਘ ਕਪੂਰਥਲਾ ਨੇ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਐਨੀ ਨਿਰਦਈ ਹੋ ਗਈ ਹੈ ਕਿ ਬੁੱਢੇ, ਬੀਮਾਰ ਪੈਨਸ਼ਨਰ ਆਪਣੀ ਬੀਮਾਰੀ ਦਾ ਇਲਾਜ ਵੀ ਨਹੀਂ ਕਰਵਾ ਸਕਦੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਦੀ ਕੈਪਟਨ ਦੀ ਕਾਂਗਰਸ …
Read More »ਡਾ. ਬਾਲਾ ਨੇ ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਦੇ ਪ੍ਰਿੰਸੀਪਲ ਵਜੋਂ ਕਾਰਜਭਾਰ ਸੰਭਾਲਿਆ
ਇੰਜੀਨੀਅਰ ਦੇ ਵਿਦਿਆਰਥੀ ਡਿਗਰੀ ਦੇ ਨਾਲ-ਨਾਲ ਪ੍ਰੈਕਟੀਕਲ ਮਾਹਿਰ ਵੀ ਹੋਣ – ਛੀਨਾ ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇੰਜੀਨੀਅਰਿੰਗ ਪਾਸ ਦੀ ਡਿਗਰੀ ਹਰੇਕ ਵਿਦਿਆਰਥੀ ਕੋਲ ਹੈ, ਪਰ ਉਸ ਕੋਲ ਇੰਜੀਨੀਅਰ ’ਚ ਹੱਥੀਕਾਰ ਤਜਰਬਾ ਨਾਮਾਤਰ ਹੈ।ਜਿਸ ਕਾਰਨ ਕਈ ਮਾਨਤਾ ਪ੍ਰਾਪਤ ਇੰਜੀਨੀਅਰ ਕਾਲਜ ਬੰਦ ਹੋਣ ਦੀ ਕਗਾਰ ’ਤੇ ਖੜੇ ਹਨ ਅਤੇ ਕੁਝ ਬੰਦ ਵੀ ਹੋ ਚੁੱਕੇ ਹਨ।ਇਸ ਲਈ ਨਿਘਾਰ …
Read More »ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਦੀ ਅੰਤਿਮ ਅਰਦਾਸ `ਚ ਸ਼ਾਮਲ ਹੋਣ ਲਈ ਜਥਾ ਖਡੂਰ ਸਾਹਿਬ ਰਵਾਨਾ
ਜੰਡਿਆਲਾ ਗੁਰੂ, 9 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਵਾ ਦੇ ਪੁੰਜ ਸ਼੍ਰੀ ਮਾਨ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਅੰਤਿਮ ਅਰਦਾਸ ਅਤੇ ਭੋਗ ਵਿਚ ਸ਼ਾਮਿਲ ਹੋਣ ਲਈ ਜੰਡਿਆਲਾ ਗੁਰੂ ਤੋਂ ਦੋ ਬੱਸਾਂ ਵਿੱਚ ਸੰਗਤ ਲੈ ਕੇ ਇਕ ਜੱਥਾ ਰਣਧੀਰ ਸਿੰਘ ਮਲਹੋਤਰਾ ਕੋਂਸਲਰ ਦੀ ਅਗਵਾਈ ਹੇਠ ਖਡੂਰ ਸਾਹਿਬ ਪਹੁੰਚਿਆ।ਉਥੇ ਲੱਖਾਂ ਦੀ ਗਿਣਤੀ `ਚ ਸੰਗਤ ਮੌਜੂਦ ਸੀ।ਜੱਥੇ …
Read More »ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ `ਚ ਸੇਂਟ ਸੋਲਜ਼ਰਇਲੀਟ ਕਾਂਨਵੈਟ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ
ਝੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ) – ਨੇਪਾਲ ਵਿੱਖੇ ਹੋਈ ਅੱਠਵੀ ਇੰਟਰਨੈਸ਼ਨਲ ਕਰਾਟੇਚੈਪੀਅਨਸ਼ਿਪ ਵਿੱਚ ਭਾਰਤ ਵੱਲੋ ਪੰਜਾਬ ਦੇ 45ਖਿਡਾਰੀਆਂ ਨੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾਅਤੇ 33 ਮੈਡਲ ਆਪਣੇ ਨਾਮ ਕੀਤੇ। ਜਿਸ ਵਿੱਚ ਸੇਂਟਸੋਲਜਰ ਇਲੀਟ ਕਾਂਨਵੈਟ ਸਕੂਲ ਜੰਡਿਆਲਾ ਗੁਰੂ ਦੇਖਿਡਾਰੀ ਲਵਪ੍ਰੀਤ ਸਿੰਘ ਅਤੇ ਮਹਿਕਦੀਪ ਸਿੰਘ ਨੇਸੋਨੇ ਦਾ ਤਮਗਾ ਜਿੱਤਿਆ ਇਸੇ ਤਰ੍ਹਾਂ ਦਲਜੀਤ ਸਿੰਘਅਤੇ ਜਸ਼ਨਦੀਪ ਸਿੰਘ ਨੇ ਚਾਂਦੀ ਦਾ ਤਮਗਾ ਪ੍ਰਾਪਤਕੀਤਾ ਅਤੇ ਇਲਾਕੇ …
Read More »52.4 % rise in total passenger traffic at Amritsar International Airport
For the second consecutive month, total monthly passenger traffic breached the 2-lac mark Amritsar (USA), Jan 9 (Punjab Post Bureau) – Sri Guru Ram Das Jee (SGRDJ) International Airport Amritsar is again in the limelight as the passenger traffic from the Airport once again crossed the 2-lac mark for second consecutive month with 213,615 passengers traveling to, from the Airport …
Read More »ਅੰਮ੍ਰਿਤਸਰ ਹਵਾਈ ਅੱਡੇ `ਤੇ ਯਾਤਰੂਆਂ ਦੀ ਗਿਣਤੀ ਵਿੱਚ 52.4 ਫੀਸਦ ਵਾਧਾ
ਅੰਮ੍ਰਿਤਸਰ (ਅਮਰੀਕਾ), 9 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਨਵੰਬਰ 2017 ਦੇ ਅੰਕਿੜਆਂ ਅਨੁਸਾਰ ਬੀਤੇ ਨਵੰਬਰ ਵਿਚ ਕੁਲ ਯਾਤਰੂਆਂ ਦੀ ਗਿਣਤੀ 213,615 ਸੀ ਜੋ ਕਿ ਇਕ ਨਵਾਂ ਰਿਕਾਰਡ ਹੈ।ਇਥੇ ਭੇਜੀ ਈਮੇਲ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਵਿਕਾਸ …
Read More » Punjab Post Daily Online Newspaper & Print Media
Punjab Post Daily Online Newspaper & Print Media
				 
			 
				
			 
				
			 
				
			 
				
			 
				
			 
				
			 
				
			