ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਨਗਰ ਪੰਚਾਇਤ ਅਤੇ ਸੀ.ਸੈ ਸਕੂਲ (ਲੜਕੇ) ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਮਲੇਰੀਆਂ ਦੇ ਬੁਖਾਰ ਤੋਂ ਬਚਾਅ ਲਈ ਕਸਬੇ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।ਐਸ.ਐਮ.ਓ ਡਾ. ਪੁਸ਼ਪਿੰਦਰ ਕੁਮਾਰ ਨੇ ਰੈਲੀ ਨੂੰ ਝੰਡੀ ਦੇਣ ਸਮੇਂ ਵਿਦਿਆਰਥੀਆਂ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਡੇਂਗੂ ਦੇ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ, …
Read More »Daily Archives: May 17, 2018
ਚੰਗੀਆਂ ਪੁਜ਼ੀਸਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ
ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ (ਮਾਨਸਾ) ਵਿਖੇ ਬਾਰ੍ਹਵੀ ਜਮਾਤ ਅਤੇ ਦਸਵੀ ਜਮਾਤ ਵਿੱਚੋ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਖੁਸ਼ਪ੍ਰੀਤ ਸਿੰਘ ਪੁਤਰ ਵਕੀਲ ਸਿੰਘ, ਸ਼ਮਸ਼ੇਰ ਸਿੰਘ ਪੁਤਰ ਸੁਖਦੇਵ ਸਿੰਘ, ਰੁਪਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਤੇ ਇਸੇ ਤਰਾਂ ਦੱਸਵੀਂ ਜਮਾਤ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਪੁਤਰ ਨਿਰਮਲ …
Read More »ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਪ੍ਰੋਫੈਸ਼ਰ ਦਾ ਪੀ.ਐਚ.ਡੀ ਪ੍ਰੀਖਿਆ `ਚ ਪਹਿਲਾ ਸਥਾਨ
ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਮਾਲਵੇ ਦੀ ਮੋਹਰੀ ਸਿੱਖਿਆ ਸੰਸਥਾ ਸ਼ਿਵ ਸ਼ਕਤੀ ਗਰੁੱਪ ਆਫ਼ ਇੰਸਟੀਚਿਊਟ ਭੀਖੀ ਦੇ ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ ਦੇ 2 ਪ੍ਰੋਫੈਸਰ ਨੇ ਰਾਸ਼ਟਰੀ ਆਯੁਰਵੈਦ ਸੰਸਥਾਨ (ਐਨ.ਆਈ.ਏ) ਜੈਪੁਰ ਵੱਲੋਂ ਐਲਾਣੇ ਪੀ.ਐਚ.ਡੀ ਦੇ ਨਤੀਜਿਆਂ ਵਿੱਚ ਸਾਨਦਾਰ ਪ੍ਰਦਰਸ਼ਨ ਕੀਤਾ ਹੈ।ਐਲਾਨੇ ਨਤੀਜੇ ਵਿੱਚ ਪ੍ਰੋਫੈਸਰ ਡਾ. ਰਿਤੇਸ਼ ਰਾਮਨਾਮੀ ਨੇ ਪੀ.ਐਚ.ਡੀ ਦੀ ਪ੍ਰੀਖਿਆ ਵਿੱਚ ਰਾਸ਼ਟਰੀ ਆਯੁਰਵੈਦ ਸੰਸਥਾਨ ਵਿਚੋਂ ਪਹਿਲਾ …
Read More »ਐਨ.ਆਰ.ਆਈ ਪਰਿਵਾਰ ਵੱਲੋਂ ਸਰਕਾਰੀ ਪ੍ਰਇਮਾਰੀ ਸਕੂਲ ਨੂੰ ਲੋੜੀਂਦਾ ਸਮਾਨ ਭੇਂਟ
ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਇੱਕ ਐਨ.ਐਰ.ਆਈ ਪਰਿਵਾਰ ਵੱਲੋ ਇੱਕ ਸ਼ਲਾਘਾਯੋਗ ਕੰਮ ਕੀਤਾ ਗਿਆ।ਕਨੇਡਾ ਵਾਸੀ ਗੁਰਬਚਨ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਵੱਲੋ ਸਰਕਾਰੀ ਪ੍ਰਇਮਾਰੀ ਸਕੂਲ ਮੋਹਰ ਸਿੰਘ ਵਾਲਾ ਦੀਆਂ ਲੋੜਾਂ ਨੂੰ ਦੇਖ ਹੋਏ ਅੱਜ ਸਕੂਲ ਨੂੰ ਇੱਕ ਸਾਊਡ ਸਿਸਟਮ, ਪੰਜ ਬਲੈਕ ਬੋਰਡ ਅਤੇ ਲਾਇਬਰੇਰੀ ਲਈ 100 ਕਿਤਾਬਾਂ ਭੇਂਟ ਕੀਤੀਆਂ।‘ਪੜੋ ਪੰਜਾਬ, ਪੜ੍ਹਾੳ …
Read More »ਨੈਸ਼ਨਲ ਡੇਂਗੂ ਦਿਵਸ `ਤੇ ਟੀਮ `ਰੌਸ਼ਨੀ` ਨੇ ਗੱਡੀਆਂ ਵਾਲੇ 20 ਪਰਿਵਾਰਾਂ ਨੂੰ ਵੰਡੀਆਂ ਮੱਛਰ ਦਾਨੀਆਂ
ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿਵਲ ਸਰਜਨ ਸੰਗਰੂਰ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਪੀ.ਐਚ.ਸੀ ਪੰਜਗਰਾਈਆਂ ਦੀ ਅਗਵਾਈ ਦੇ ਵਿੱਚ ਕਸਬਾ ਸੰਦੌੜ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ।ਇਸ ਮੌਕੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿਣ ਵਾਲੀ ਸਮਾਜ ਸੇਵੀ ਟੀਮ ਰੌਸ਼ਨੀ ਨੇ ਸੰਦੌੜ ਦਾਣਾ ਮੰਡੀ ਵਿੱਚ ਬੈਠੇ 20 ਗੱਡੀਆਂ …
Read More »`ਆਹੀ ਗੱਲਾਂ` ਗੀਤ ਨੂੰ ਮਿਲਿਆ ਭਰਪੂਰ ਹੁੰਗਾਰਾ
ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਗਾਇਕ ਕਿੰਦੀ ਜਹਾਂਗੀਰ ਅਤੇ ਜਿੰਦ ਜਗਤਾਰ ਜੋ ਰੋਜਾਨਾ ਜੀਵਨ ਵਿੱਚੋਂ ਲਈਆਂ ਸੱਚੀਆਂ ਗੱਲਾਂ ਨੂੰ ਆਪਣੀ ਗਾਇਕੀ ਦਾ ਵਿਸ਼ਾ ਬਣਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਨੇ ਇੱਕ ਵਾਰ ਫਿਰ ਲੋਕ ਤੱਥ ਦੇ ਰੂਪ ਵਿੱਚ ਗੀਤ `ਆਹੀ ਗੱਲਾਂ` ਪੇਸ਼ ਕੀਤਾ ਹੈ ਜੋ ਕਿ ਸਰੋਤਿਆਂ ਵੱਲੋਂ ਖੂਬ ਸਲਾਹਿਆ ਜਾ …
Read More »ਆਮ ਗਿਆਨ ਤੇ ਸੁੰਦਰ ਲਿਖਾਈ ਮੁਕਾਬਲਾ 27 ਮਈ ਨੂੰ
ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਤਕਨੀਕੀ ਖੇਤਰ ਵਿੱਚ ਇਲਾਕ ਵਿੱਚ ਵਿਸ਼ੇਸ਼ ਅਸਥਾਨ ਬਣਾ ਚੁੱਕੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਤੇ ਆਗਾਮੀ ਦਾਖਲਿਆਂ ਜਾਂ ਨੌਕਰੀ ਲਈ ਲੋੜੀਂਦੇ ਇਮਤਿਹਾਨਾਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਹਿਤ ਆਮ ਗਿਆਨ ਅਤੇ ਸੁੰਦਰ ਸ਼ੁੱਧ ਲਿਖਾਈ ਮੁਕਾਬਲਾ 27 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ …
Read More »ਭੇਖੀ ਨਰਾਇਣ ਦਾਸ ਵਰਗੇ ਅਨਸਰਾਂ ਨੂੰ ਤੁਰੰਤ ਨੱਥ ਪਾਈ ਜਾਵੇ – ਜਥੇਦਾਰ ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਸਮੇਂ-ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੀਡੀਆ ਰਾਹੀਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਰਿਹਾ ਹੈ।ਪੰਥ ਦੋਖੀ ਲੋਕ ਬਹੁਤ ਕੋਝੀਆਂ ਚਾਲਾਂ ਚੱਲ ਰਹੇ ਹਨ।ਕਦੇ ਅੰਮ੍ਰਿਤ ਸੰਚਾਰ ਦੀਆਂ ਬਾਣੀਆ, ਮਹਾਨ ਸਿੱਖ ਪ੍ਰੰਪਰਾਵਾਂ ਅਤੇ ਕਦੇ ਸ੍ਰੀ ਦਸਮ ਗ੍ਰੰਥ ਸਬੰਧੀ …
Read More »
Punjab Post Daily Online Newspaper & Print Media