Saturday, May 18, 2024

Daily Archives: May 23, 2018

ਪਤਿਤਪੁਣਾ ਰੋਕਣ ਲਈ ਦਿੱਲੀ ਕਮੇਟੀ ਗੰਭੀਰ- ਮੁਲਾਜ਼ਮਾਂ ਲਈ ਡਰੈਸ ਕੋਡ ਵੀ ਕੀਤਾ ਨਿਰਧਾਰਿਤ

ਨਵੀਂ ਦਿੱਲੀ, 23 ਮਈ  (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੇ ਹੋਏ ਜਨਰਲ ਇਜਲਾਸ ਵਿੱਚ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਰਾਣਾ ਪਰਮਜੀਤ ਸਿੰਘ ਵਲੋਂ ਦਿੱਤੇ ਗਏ ਸੁਝਾਵਾਂ `ਤੇ ਵਿਚਾਰ-ਵਟਾਂਦਰਾ ਕੀਤੇ ਜਾਣ ਉਪਰੰਤ ਗੁਰਦੁਆਰਾ ਕਮੇਟੀ ਦੇ ਮੁਲਾਜ਼ਮਾਂ ਲਈ ਆਪਣੀ ਡਿਊਟੀ ਦੌਰਾਨ ‘ਡਰੈਸ ਕੋਡ’ ਦਾ ਪਾਲਣ ਸਖਤੀ ਨਾਲ ਕੀਤੇ ਜਾਣ ਦੀ ਪ੍ਰਵਾਨਗੀ ਸਰਬ-ਸੰਮਤੀ ਨਾਲ ਦਿੱਤੀ …

Read More »

ਚੀਫ ਖਾਲਸਾ ਦੀਵਾਨ ਦੇ 500 ਵਲੰਟੀਅਰ ਬੱਚੇ ਪ੍ਰਸਾਸ਼ਨ ਦੀ ਪੌਦੇ ਲਾੳੇੁਣ ਦੀ ਮੁਹਿੰੰਮ `ਚ ਕਰਨਗੇ ਸਹਿਯੋਗ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਪ੍ਰਧਾਨ ਡਾ. ਸੰਤੋਖ ਸਿੰਘ ਵੱਲੋਂ ਜਿਲਾ ਪ੍ਰਸ਼ਾਸਨ ਵਲੋਂ ਬਾਬਾ ਸੇਵਾ ਸਿੰਘ ਨਾਲ ਮਿਲ ਕੇ ਦੋਬੁਰਜੀ ਤੋਂ ਜੰਡਿਆਲਾ ਤੱਕ 2500 ਫੁੱਲਦਾਰ ਪੌਦੇ ਲਗਾਉਣ ਦੀ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ।ਉਹਨਾਂ ਕਿਹਾ ਕਿ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਕਰਕੇ ਮਨੁੱਖੀ ਜੀਵਨ ਦੀ ਹੋਂਦ ਨੂੰ ਖਤਰਾ ਪੈਦਾ ਹੋ ਰਿਹਾ …

Read More »

ਅਲੀਸ਼ੇਰ ਖੁਰਦ ਵਿਖੇ 7 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਸਰਕਾਰੀ ਮੱਛੀ ਪੂੰਗ ਫਾਰਮ

ਭੀਖੀ, 23 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ’ਤੇ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਸ ਤਹਿਤ ਸਬਸਿਡੀ ਦੇ ਨਾਲ-ਨਾਲ ਚਾਹਵਾਨ ਵਿਅਕਤੀਆਂ ਲਈ ਮੁਫ਼ਤ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਪਿੰਡ ਅਲੀਸ਼ੇਰ ਖੁਰਦ ਬਲਾਕ ਭੀਖੀ ਵਿਖੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ 12 ਏਕੜ …

Read More »

ਬੱਚਿਆਂ ਦੇ ਅਧਿਕਾਰਾਂ ਸਬੰਧੀ ਸਰਕਾਰੀ ਹਾਈ ਸਕੂਲ ਸਮਾਓ `ਚ ਲਾਇਆ ਜਾਗਰੂਕਤਾ ਕੈਂਪ

ਭੀਖੀ, 23 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਚਲਾਈ ਜਾ ਰਹੀ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਸਕੱਤਰ ਬਾਲ ਅਧਿਕਾਰ ਰੱਖਿਆ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਨਾਲ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਮਾਨਸਾ ਵੱਲੋ ਸਰਕਾਰੀ ਹਾਈ ਸਕੂਲ ਸਮਾਓ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ।ਕਾਊਂਸਲਰ ਰਾਜਿੰਦਰ ਕੁਮਾਰ …

Read More »

ਝੋਨੇ ਸਿੱਧੀ ਬਿਜ਼ਾਈ ਕਰਨਾ ਸਮੇਂ ਦੀ ਲੋੜ – ਡਾ. ਸੋਢੀ

ਭੀਖੀ, 23 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ।ਕ੍ਰਿਸੀ ਵਿਗਿਆਨ ਕੇਂਦਰ ਖੋਖਰ ਖੁਰਦ ਦੇ ਡਾਇਰੈਕਟਰ ਡਾ. ਜੀ.ਪੀ.ਐਸ ਸੋਢੀ ਹਾਜ਼ਰ ਸਨ।ਉਨ੍ਹਾਂ ਨੇ ਇਸ ਤਕਨੀਕ ਦੀਆਂ ਬਾਰੀਕੀਆਂ ੇ ਅਤੇ ਕਿਸਾਨਾਂ ਨੂੰ ਪਾਣੀ ਬੱਚਤ ਕਰਨ ਬਾਰੇਂ ਜਾਣੂ ਕਰਵਾਇਆ। ਉਨਾਂ ਕਿਹਾ ਕਿ ਕੁਦਰਤੀ ਸਾਧਨਾਂ ਸੰਭਾਲ ਲਈ ਸਿੱਧੀ ਬਿਜਾਈ ਦੀ ਤਕਨੀਕ …

Read More »

ਲ਼ੱਚਰ ਗਾਇਕੀ, ਸਿੱਖ ਸਭਿਆਚਾਰ ਅਤੇ ਨਸ਼ਿਆਂ ਦੇ ਵਿਸ਼ੇ ‘ਤੇ ਸੈਮੀਨਾਰ

ਸੰਦੌੜ, 23 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿੱਖ ਸਭਿਆਚਾਰ `ਤੇ ਇੱਕ ਖਾਸ ਸਾਜਿਸ਼ ਤਹਿਤ ਕੀਤੇ ਜਾ ਰਹੇ ਲੱਚਰਤਾ, ਨਸ਼ਿਆਂ ਅਤੇ ਅਨੈਤਿਕਤਾ ਦੇ ਹਮਲੇ ਪ੍ਰਤੀ ਸਿੱਖ ਨੌਜਵਾਨਾਂ ਅਤੇ ਸੰਗਤਾਂ ਨੂੰ ਸੁਚੇਤ ਕਰਨ ਹਿੱਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੋਤੀ ਨਗਰ ਲੁਧਿਆਣਾ ਵਿਖੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਦਮਨਦੀਪ ਸਿੰਘ ਖ਼ਾਲਸਾ ਵਲੋਂ ਇੱਕ ਸੈਮੀਨਾਰ ਆਯੋਜਿਤ …

Read More »

Two Days Strength & Conditioning/ Fitness Workshop held at BBK DAV College

Amritsar, May 23 (Punjab Post Bureau) – A Two days Strength & Conditioning/ Fitness Workshop was conducted by International Performance Sciences under the aegis of Physical Education Deptt. of BBK DAV College for Women. The IPS team consisting of Mr. Criag Schinck, President, Mr. Naveen Chauhan, Sports Performance and Fitness Specialist, Ms. Deborah, Senior Exercise Scientist, Ms. Kristine Walter, Exercise …

Read More »

ਪੰਜਾਬ ਪੁਲਿਸ ਦੀ ਮੋਬਾਇਲ ਐਪ ‘ਸ਼ਕਤੀ’ ਅਪਰਾਧੀਆਂ ਪਾਵੇਗੀ ਨੂੰ ਨੱਥ

ਜੁਰਮਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਹੋਈ ਹਾਈਟੈਕ ਬਟਾਲਾ, 23 ਮਈ (ਪੰਜਾਬ ਪੋਸਟ- ਨਰਿੰਦਰ ਬਾਰਨਾਲ) – ਪੰਜਾਬ ਪੁਲਿਸ ਵਲੋਂ ਅਪਰਾਧੀਆਂ ਨੂੰ ਨਕੇਲ ਪਾਉਣ ਲਈ ਨਵੀਨਤਮ ਤਕਨੋਲੌਜੀ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਤਹਿਤ ਸੂਬਾ ਪੁਲਿਸ ਨੇ ਇੱੱਕ ਨਵੀਂ ਮੋਬਾਇਲ ਐਪ ‘ਸ਼ਕਤੀ’ ਸ਼ੁਰੂ ਕੀਤੀ ਹੈ।ਇਸ ਮੋਬਾਇਲ ਐਪ ਦਾ ਮਕਸਦ ਲੁੱਟ-ਖਸੁੱਟ ਦੀਆਂ ਘਟਨਾਵਾਂ ਨੂੰ ਰੋਕਣਾ ਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ …

Read More »

ਰਾਸ਼ਟਰ ਪੱਧਰੀ ਪ੍ਰਤੀਯੋਗਤਾ ’ਚ ਰਹੀ ਅੱਵਲ ਉਪਾਸਨਾ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂ ਨਗਰੀ ਦੀ ਪ੍ਰਸਿੱਧ ਅਦਾਕਾਰ, ਗੀਤਕਾਰ ਤੇ ਐਂਕਰ ਉਪਾਸਨਾ ਨੇ ਰਾਸ਼ਟਰੀ ਪੱਧਰੀ ਸੰਗੀਤ ਪ੍ਰਤੀਯੋਗਤਾ ਵਿੱਚ ਪੂਰੇ ਭਾਰਤ ’ਚੋਂ ਅੱਵਲ ਰਹਿੰਦੇ ਹੋਏ ਸ਼ਹਿਰ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ।ਸੰਗੀਤ ਦਾ ਸ਼ੌਂਕ ਰੱਖਣ ਵਾਲੀ ਉਪਾਸਨਾ ਵਰਤਮਾਨ ਸਮੇਂ ਵਿਚ ਆਰਜੇ/ ਵੀਜੇ ਸਿੰਗਰ ਅਤੇ ਸੋਸ਼ਲ ਵਰਕਰ ਹੋਣ ਦੇ ਨਾਲ-ਨਾਲ ਪਿਟਾਰਾ ਚੈਨਲ `ਤੇ ਪ੍ਰੋਡਕਸ਼ਨ …

Read More »

ਅੰਮ੍ਰਿਤਸਰ ਜਲਦ ਬਣੇਗਾ ਦੇਸ਼ ਦਾ ਸ਼ਾਨਦਾਰ ਸ਼ਹਿਰ – ਦੀਪਤੀ ਉਪਲ

ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੋ ਰੋਜ਼ਾ ਵਰਕਸ਼ਾਪ ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸ਼ਹਿਰ ਵਿਚ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ਨੂੰ ਵਿਉਂਤਬੱਧ ਢੰਗ ਨਾਲ ਉਲੀਕਣ ਦੇ ਮਕਸਦ ਨਾਲ ਅੰਮਿ੍ਰਤਸਰ ਸਮਾਰਟ ਸਿਟੀ ਮਿਸ਼ਨ ਵਲੋਂ ਵੱਖ-ਵੱਖ ਕੰਮਾਂ ਦੇ ਸੰਭਾਵੀ ਬੋਲੀਕਾਰਾਂ, ਸਹੂਲਤਾਂ ਦੇ ਸਕਣ ਵਾਲੀਆਂ ਫਰਮਾਂ ਦੇ ਨੁੰਮਾਇਦਿਆਂ ਅਤੇ ਅਧਿਕਾਰੀਆਂ …

Read More »