Tuesday, November 24, 2026

Daily Archives: May 29, 2018

ਵਿਕਾਸ ਕੰਮਾਂ ਦੇ ਟੈਂਡਰ ਲਗਾਉਣ ਵਿਚ ਦੇਰੀ ਨਾ ਕੀਤੀ ਜਾਵੇ – ਸਿੱਖਿਆ ਮੰਤਰੀ ਸੋਨੀ

ਹਲਕਾ ਕੇਂਦਰੀ ਦੇ ਵਿਕਾਸ ਕੰਮਾਂ ਬਾਰੇ ਮੇਅਰ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ, ਵਾਤਾਵਰਨ ਅਤੇ ਆਜ਼ਾਦੀ ਘੁਲਾਟੀਆਂ ਬਾਰੇ ਮੰਤਰੀ ਓ.ਪੀ ਸੋਨੀ ਨੇ ਅੱਜ ਆਪਣੇ ਗ੍ਰਹਿ ਵਿਖੇ ਅੰਮਿ੍ਰਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਮੇਅਰ ਯੂਨਿਸ ਕੁਮਾਰ, ਹਲਕਾ ਕੇਂਦਰੀ ਦੇ ਕੌਂਸਲਰਾਂ, ਇੰਪਰੂਵਮੈਂਟ ਟਰੱਸਟ, ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਪੰਜਾਬ ਵਾਟਰ ਤੇ ਸੀਵਰੇਜ ਸਪਲਾਈ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਸਕੂਲ ਜੀ.ਟੀ.ਰੋਡ ਵਿਖੇ ਭਾਈ ਵੀਰ ਸਿੰਘ ਗੁਰਮਤਿ ਕਲਾਸ ਸ਼ੁਰੂ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈ. ਪਬਲਿਕ ਸਕੂਲ ਜੀ.ਟੀ.ਰੋਡ ਦੇ ਵਿਦਿਆਰਥੀਆਂ ਲਈ ਗੁਰਮਤਿ ਦੀ ਕਲਾਸ ਦੀ ਸ਼ੁਰੂਆਤ ਕੀਤੀ ਗਈ।ਇਹ ਗੁਰਮਤਿ ਕਲਾਸਾਂ ਦੀ ਲਹਿਰ ਭਾਈ ਸਾਹਿਬ ਭਾਈ ਜਸਬੀਰ ਸਿੰਘ ਖੰਨਾ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ ਹੋਈ ਸੀ।ਜਿਸ ਦੇ ਤਹਿਤ ਚੀਫ਼ ਖਾਲਸਾ ਦੀਵਾਨ ਦੇ ਵਿਦਿਅਕ ਅਦਾਰਿਆਂ ਵਿੱਚ ਇਹ ਖਾਸ ਕਲਾਸ ਲਗਾਈ ਜਾਂਦੀ ਹੈ।ਇਸ ਗੁਰਮਤਿ …

Read More »

ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ

ਜੰਡਿਆਲਾ ਗੁਰੂ, 28 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਯੁੱਗ ਪੁਰਸ਼ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਭਾਸ਼ਨ ਮੁਕਾਬਲੇ ਮਾਨਾਂਵਾਲਾ ਬਰਾਂਚ ਵਿਖੇ ਕਰਵਾਏ ਗਏ। ਇਹ ਭਾਸ਼ਣ ਮੁਕਾਬਲੇ ਭਗਤ ਪੂਰਨ ਸਿੰਘ ਜੀ ਦੀ ਫਿਲਾਸਫੀ ਕਿਰਤ ਦੀ ਮਹਤਤਾ, ਨਿਸ਼ਕਾਮ ਸੇਵਾ ਦਾ ਮਹੱਤਵ ਅਤੇ ਵਾਤਾਵਰਨ ਸਬੰਧੀ ਅਲਗ-ਅਲਗ ਵਿਸ਼ਿਆਂ `ਤੇ ਆਧਾਰਿਤ ਸਨ।ਇਹਨਾਂ ਮੁਕਾਬਲਿਆਂ ਵਿਚ ਮਾਨਾਂਵਾਲਾ ਦੇ ਆਸ-ਪਾਸ …

Read More »

ਮਾਲ ਰੋਡ ਸਕੂਲ ਵਿਖੇ ਸਾਲਾਨਾ ਇਨਾਮ-ਵੰਡ ਸਮਾਰੋਹ ਤੇ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਸਨਮਾਨ ਸਮਾਰੋਹ

ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਸਨਮਾਨ ਸਮਾਰੋਹ ਅਤੇ ਮਾਲ ਰੋਡ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ, ਓ.ਐਸ.ਡੀ ਸੰਜੀਵ ਸ਼ਰਮਾ ਅਤੇ ਓ.ਐਸ.ਡੀ ਵਿਕਾਸ ਸੋਨੀ ਹਾਜ਼ਰ …

Read More »

ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ `ਚ ਲਗਾਇਆ ਫਨ ਫੇਅਰ

ਜੰਡਿਆਲਾ ਗੁਰੂ, 28 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਦੇ ਵਿਹੜੇ ਵਿੱਚ `ਰਾਗਿਨੀ ਲਿਟਲ ਕਿੰਗਡਮ` ਵੱਲੋਂ `ਫੱਨ ਫੇਅਰ` ਅਰਥਾਤ ਮਨੋਰੰਜ਼ਕ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਿੰਡਰਗਾਰਟਨ ਦੇ ਬੱਚਿਆਂ ਲਈ ਵੱਖ-ਵੱਖ ਜੰਪਰ, ਵਾਟਰ ਬਾਥ, ਵਾਟਰ ਡਾਨਸਿੰਗ ਫਲੋਰ, ਹਰਡਲਜ਼ ਤੇ ਹੋਰ ਬਹੁਤ ਵਧੀਆ ਗੇਮਜ਼ ਅਤੇ ਪੰਘੂੜਿਆਂ ਦਾ ਪ੍ਰਬੰਧ ਕੀਤਾ ਗਿਆ।ਮੇਲੇ ਦੀ ਸ਼ੁਰੂਆਤ ਬਿਜਲੀ ਬੋਰਡ ਦੇ ਇੰਜੀਨੀਅਰ ਐਸ.ਡੀ.ਓ ਮਜੀਠਾ …

Read More »

ਜੰਡਿਆਲਾ ਪੁਲਿਸ ਵਲੋਂ ਨਾਮਜ਼ਦ 7 ਹਮਲਾਵਰਾਂ ਵਿਚੋਂ ਇੱਕ ਗ੍ਰਿਫਤਾਰ

ਜੰਡਿਆਲਾ ਗੁਰੂ, 28 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੀਤੇ ਦਿਨੀ ਸਥਾਨਕ ਵਾਸੀ ਮਦਨ ਮੋਹਨ `ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ `ਚ ਜੰਡਿਆਲਾ ਪੁਲਿਸ ਵਲੋਂ ਨਾਮਜ਼ਦ 7 ਦੋਸ਼ੀਆਂ ਵਿਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਏ ਜਾਣ ਦੀ ਖਬਰ ਹੈ।ਮਿਲੀ ਗੁਪਤ ਸੂਚਨਾ ਦੇ ਆਧਾਰ `ਤੇ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੁਲਤਾਨਵਿੰਡ ਰੋਡ ਅੰਮ੍ਰਿਤਸਰ …

Read More »

ਖੁੱਲੇ੍ `ਚ ਸੌਚ ਮੁਕਤ ਸਬੰਧੀ ਖੁਸ਼ਹਾਲੀ ਦੇ ਰਾਖਿਆਂ ਦੀ ਲਈ ਜਾਵੇਗੀ ਸਹਾਇਤਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਖੁਲੇ ਵਿੱਚ ਸੋਚ ਤੋਂ ਮੁਕਤ ਕਰਨ ਲਈ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵਲੋਂ ਖੁਸ਼ਹਾਲੀ ਦੇ ਰਾਖਿਆਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਮੀਟਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਘਾ ਨੇ ਦੱਸਿਆ ਕਿ ਜਿਲ੍ਹੇ ਅੰਦਰ …

Read More »

ਪੰਜਾਬ ਵਿਚ 37 ਲੱਖ ਬੱਚਿਆਂ ਨੂੰ ਲੱਗਾ ਮੀਜ਼ਲ ਤੇ ਰੁਬੈਲਾ ਦਾ ਟੀਕਾ – ਡਾਇਰੈਕਟਰ ਸਿਹਤ

ਵਿਕਸਤ ਦੇਸ਼ਾਂ ਵਿਚ 40 ਸਾਲ ਤੋਂ ਹੋ ਰਿਹਾ ਹੈ ਟੀਕਾਕਰਨ- ਡਾ. ਬਲਵਿੰਦਰ ਸਿੰਘ ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – 1 ਮਈ ਤੋਂ ਚਲਾਈ ਜਾ ਰਹੀ ਹੈ ਮੀਜ਼ਲ ਅਤੇ ਰੁਬੈਲਾ ਮੁਹਿੰਮ ਤਹਿਤ ਹੁਣ ਤੱਕ ਪੰਜਾਬ ਵਿਚ 37 ਲੱਖ ਬਚਿਆਂ ਦਾ ਸਫਲਤਾ ਪੂਰਵਕ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਕ ਵੀ ਸ਼ਿਕਾਇਤ ਕਿਸੇ ਤਰਾਂ ਦੇ ਬੁਰੇ ਅਸਰ ਦੀ ਪ੍ਰਾਪਤ ਨਹੀਂ …

Read More »