ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੀ ਮਲੋਟ ਸ਼ਹਿਰ ‘ਚ ਬੀਤੇ ਦਿਨੀ ਅਕਾਲੀ ਭਾਜਪਾ ਵੱਲੋਂ ਕਰਵਾਈ ਮੋਦੀ ਧੰਨਵਾਦ ਰੈਲੀ ‘ਚ ਇਹਨਾਂ ਵਲੋਂ ਫਿਰ ਬੇਅਦਬੀ ਕੀਤੀ ਗਈ।ਜੋ ਲੰਗਰ ਗੁਰੂ ਘਰ ‘ਚ ਪਿਆਰ ਤੇ ਸ਼ਰਧਾ ਸਤਿਕਾਰ ਨਾਲ ਤਿਆਰ ਹੁੰਦਾ ਹੈ, ਉਸ ਲੰਗਰ ਨੂੰ ਇਹਨਾਂ ਨੇ ਕੂੜੇ ਦੇ ਢੇਰ `ਚ ਸੁੱਟ ਦਿੱਤਾ …
Read More »Monthly Archives: July 2018
ਮੋਬਾਇਲ ਟਾਵਰ ਵਰਕਰਜ਼ ਯੂਨੀਅਨ ਦੀਆਂ ਹੱਕੀ ਮੰਗਾਂ ਲਈ ਹੋਈ ਇੱਕਤਰਤਾ
ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਮੋਬਾਇਲ ਸੈਲਫੋਨ ਟਾਵਰ ਵਰਕਰਜ ਯੂਨੀਅਨ ਪੰਜਾਬ ਸੀਟੂ ਦੀ ਜਨਰਲ ਬਾਡੀ ਦੀ ਮੀਟਿੰਗ ਹਰਪਾਲ ਸਿੰਘ ਦੀ ਪ੍ਰਧਾਨਗੀ ‘ਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਨੇ ਕਿਹਾ ਕਿ ਟੈਲੀਕਮ ‘ਚ ਕੰਮ ਕਰਦੇ ਕਿਰਤੀਆਂ ਨੂੰ ਟੈਲੀਕਮ ਖੇਤਰ ‘ਚ ਕੰਮ ਕਰਦੀਆਂ ਕੰਪਨੀਆਂ ਜੀਓ, ਏਅਰਟੈਲ, ਆਈਡੀਆ ਅਤੇ ਵੋਡਾਫੋਨ ਆਦਿ ਖਿਲਾਫ ਸੰਘਰਸ਼ ਕਰਕੇ ਹੀ ਮੰਗਾਂ ਨੂੰ …
Read More »ਫੀਸਾਂ ਦੀ ਨਜਾਇਜ਼ ਵਸੂਲੀ ਖਿਲਾਫ ਵਿਦਿਆਰਥੀਆਂ ਦਾ ਰੋਸ ਧਰਨਾ 17 ਜੁਲਾਈ ਨੂੰ
ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਕਾਰੀ ਰਜਿੰਦਰਾ ਕਾਲਜ਼ ਵਿਖੇ ਐਸ.ਸੀ ਵਿਦਿਆਰਥੀਆਂ ਤੋਂ ਵਸੂਲੀਆਂ ਜਾ ਰਹੀਆਂ ਨਜ਼ਾਇਜ਼ ਫੀਸਾਂ ਦਾ ਬਾਈਕਾਟ ਕਰਵਾਉਣ ਸੁਬੰਧੀ ਸਟੂਡੈਂਟ ਯੂਨੀਅਨ ਵਲੋਂ ਵਿਸੇਸ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 10 ਜੁਲਾਈ ਨੂੰ ਜਾਰੀ ਪੱਤਰ ਰਾਹੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ ਸੀ ਵਿਦਿਆਰਥੀਆਂ ਦੀਆਂ …
Read More »ਲਾਇਨ ਕਲੱਬ ਬਟਾਲਾ ਮੁਸਕਾਨ ਨੇ ਲੋੜਵੰਦ ਨੂੰ ਦਿੱਤਾ ਟਰਾਈ ਸਾਈਕਲ
ਬਟਾਲਾ, 15 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਲਾਇਨ ਕਲੱਬ ਮੁਸਕਾਨ ਵਲੋਂ ਸੜਕ ਹਾਦਸੇ ਵਿਚ ਅਪਾਹਿਜ਼ ਹੋ ਚੁੱਕੇ ਪਿੰਡ ਭਗਵਾਨਪੁਰ ਤਹਿਸੀਲ ਬਟਾਲਾ ਦੇ ਇਕ ਨੌਜਵਾਨ ਨੂੰ ਟਰਾਈ ਸਾਈਕਲ ਦਿੱਤਾ ਗਿਆ।ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਢਿੱਲੋਂ ਅਤੇ ਪ੍ਰੋਜੈਕਟ ਚੇਅਰਮੈਨ ਬਰਿੰਦਰ ਸਿੰਘ ਅਠਵਾਲ ਨੇ ਪ੍ਰੁੈਸ ਨੂੰ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਗਵਾਨਪੁਰ ਨੇ ਮੰਗ ਕੀਤੀ ਸੀ, ਜਿਸ `ਤੇ ਕਲੱਬ …
Read More »ਸੂਬੇ `ਚ ਨਸ਼ਾ ਮਾਫ਼ੀਆ ਬਿਨਾ ਕਿਸੇ ਡਰ ਤੋਂ ਫਲ-ਫ਼ੁਲ ਰਿਹਾ ਹੈ -‘ਆਪ‘
ਕਾਂਗਰਸ ਤੇ ਅਕਾਲੀ ਦਲ ਨੇ ਸੂਬੇ ਵਿਚ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ- ਮਾਨ ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਾਂਗਰਸ ਅਤੇ ਅਕਾਲੀ ਦਲ ਨੂੰ ਸੂਬੇ ਵਿਚ ਵੱਧ ਰਹੇ ਨਸ਼ਿਆਂ ਦੇ ਮਾਮਲੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ।ਮਾਝਾ ਮਜ਼ਬੂਤ ਮਿਸ਼ਨ ਦੇ ਅਧੀਨ ਆਮ ਆਦਮੀ ਪਾਰਟੀ ਦੇ ਵਰਕਰਾਂ …
Read More »ਤੇਜ਼ ਬਾਰਿਸ਼ ਨੇ ਕਈ ਹਸਾਏ ਤੇ ਕਈ ਰੁਆਏ……
ਭੀਖੀ, 14 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿੱਚ ਕੱਲ ਹੋਈ ਤੇਜ਼ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋ ਰਹਿਤ ਮਿਲੀ ਉਥੇ ਹੀ ਬਹੁਤੇ ਲੋਕਾਂ ਲਈ ਇਹ ਬਾਰਿਸ਼ ਮਸੁਬੀਤ ਲੈ ਕੇ ਆਈ।ਕਾਫੀ ਦਿਨਾਂ ਤੋ ਗਰਮੀ ਨੇ ਲੋਕਾ ਦੇ ਵੱਟ ਕੱਢੇ ਪਏ ਸੀ ਤੇ ਬਹੁਤ ਜਿਆਦਾ ਗਰਮੀ ਪੈ ਰਹੀ ਸੀ।ਜਿਸ ਕਰਕੇ ਲੋਕ ਬਹੁਤ ਜ਼ਿਆਦਾ ਦੁੱਖੀ ਹੋਏ ਪਏ ਸਨ।ਕੱਲ ਹੋਈ …
Read More »ਨਸ਼ਿਆਂ ਨੂੰ ਰੋਕਣ ਲਈ ਸ਼ਹਿਰ ਵਾਸੀਆਂ ਨਾਲ ਅਹਿਮ ਮੀਟਿੰਗ
ਭੀਖੀ, 14 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨਸ਼ਾ ਮੁਕਤ ਸਮਾਜ ਬਣਾਉਣ ਲਈ ਜਿਲ਼ਾ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ `ਤੇ ਅਮਿਤ ਕੁਮਾਰ ਜਿਲਾ ਮੈਨੇਜਰ ਪਨਸਪ ਨੇ ਨਸ਼ੇ ਦੇ ਖਿਲਾਫ ਸਥਾਨਕ ਹਨੂੰਮਾਨ ਮੰਦਰ ਵਿਖੇ ਸ਼ਹਿਰ ਵਾਸੀਆਂ ਨਾਲ ਅਹਿਮ ਮੀਟਿੰਗ ਕੀਤੀ।ਇਸ ਸਮੇਂ ਉਨਾਂ ਦੱਸਿਆ ਕਿ ਸਾਡੇ ਦੇਸ ਦਾ ਭਵਿੱਖ ਗਲਤ ਰਾਹ `ਤੇ ਚਲ ਪਿਆ ਹੈ।ਉਸ ਨੂੰ ਸਹੀ ਰਾਹ ਉਪਰ ਲੈ ਕੇ ਆਉਣ ਦਾ …
Read More »ਡਾ: ਚਰਨਜੀਤ ਕੌਰ ਮੁਹਾਲੀ ਨਾਲ ਰੂਬਰੂ
ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਜਗਦੀਪ ਸਿਮਘ ਸੱਗੂ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਸਥਾਨਕ ਕਾ: ਸੋਹਣ ਸਿੰਘ ਜੋਸ਼ ਜ਼ਿਲ੍ਹਾ ਲਾਇਬਰੇਰੀ ਵਿਖੇ ਡਾ: ਚਰਨਜੀਤ ਕੌਰ ਮੁਹਾਲੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ …
Read More »Celebrity Astrologer & Numerologist Atlanta Kaashhyap Demands Rs.700 crore to tie the nuptial knot!
Mumbai, July 14 (Punjab Post Bureau) – India’s World-famous Celebrity Astrologer and Numerologist Atlanta Kaashhyap have garnered a lot of fame after her prediction of celestial destruction in 2012 followed by her correct prophecy on actor Salman Khan being released from prison, the recently concluded Karnataka polls and actor Sanjay Dutt’s correct future predictions which proved to be true gave her more …
Read More »ਨਾਪਾ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਜੇਲ `ਚ ਨਜਰਬੰਦ ਭਾਰਤੀਆਂ ਨੂੰ ਮਿਲ ਸਕਣਗੇ ਉਹਨਾਂ ਦੇ ਵਕੀਲ
ਅੰਮ੍ਰਿਤਸਰ (ਪੋਰਟਲੈਂਡ- ਔਰੀਗਨ ਸਟੇਟ), 14 ਜੁਲਾਈ (ਪੰਜਾਬ ਪੋਪਸਟ ਬਿਊਰੋ) – ਪਿਛਲੇ ਕਾਫੀ ਦਿਨਾਂ ਤੋਂ ਸਥਾਨਕ ਸ਼ੇਰੀਦਨ ਜੇਲ੍ਹ ਵਿਚ ਨਜਰਬੰਦ ਭਾਰਤੀਆਂ ਨੂੰ ਹਰ ਕਨੂੰਨੀ ਸਹਾਇਤਾ ਦਿਵਾਉਣ ਦੇ ਲਈ ਬਹਾਦਰ ਸਿੰਘ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਯਤਨਾਂ ਨੂੰ ਉਸ ਵਕਤ ਬੂਰ ਪਿਆ ਜਦ ਜੇਲ ਅਧਿਕਾਰੀਆਂ ਨੇ ਜੇਲ ਵਿਚ ਨਜਰਬੰਦ ਪੰਜਾਬੀਆਂ ਤੇ ਗੈਰ ਪੰਜਾਬੀ ਭਾਰਤੀਆਂ …
Read More »
Punjab Post Daily Online Newspaper & Print Media