ਧੂਰੀ, 8 ਅਗਸਤ, (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਜਿਸ ਵਿੱਚ ਸ਼ੋਕ ਮਤੇ ਦੌਰਾਨ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਦੀ ਘਰਵਾਲੀ ਪ੍ਰੀਤਮ ਕੌਰ ਅਤੇ ਪ੍ਰਸਿੱਧ ਫਿਲਮੀ ਗੀਤਕਾਰ ਗੋਪਾਲ ਦਾਸ ਨੀਰਜ …
Read More »Daily Archives: August 9, 2018
ਓ.ਓ.ਏ.ਟੀ ਕਲੀਨਿਕਾਂ `ਚ ਮਰੀਜਾਂ ਦੀ ਗਿਣਤੀ ਵਧੀ, ਪੀੜਿਤਾਂ ਦਾ ਖੁਦ ਦਵਾਈ ਲੈਣ ਆਉਣਾ ਜਾਰੀ
ਜ਼ਿਲ੍ਹੇ ਵਿੱਚ 10 ਓ.ਓ.ਏ.ਟੀ ਕਲੀਨਿਕ ਸਫ਼ਲਤਾਪੂਰਵਕ ਚਾਲੂ ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਸੂਬੇ ਭਰ ਵਿੱਚ ‘ਆਊਟਪੇਸ਼ੇਟ ਓਪੀਓਡ ਅਸੀਸਟਡ ਟ੍ਰੀਟਮੈਂਟ ਕਲੀਨਿਕਜ਼’ ਦੀ ਸ਼ਾਨਦਾਰ ਸਫ਼ਲਤਾ ਬਾਅਦ, 10 ਓ.ਓ.ਏ.ਟੀ ਕਲੀਨਿਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਹਨ ਜਿਹਨਾਂ ਵਿੱਚ 4780 ਨਸ਼ੇ ਦੀ ਆਦਤ ਤੋਂ ਪੀੜਿਤ ਮਰੀਜ਼ਾਂ ਨੂੰ ਰਜਿਸਟਰਡ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ …
Read More »ਸਿਵਲ ਸਰਜਨ ਵਲੋਂ ਨਸ਼ਾ ਮੁਕਤ ਪ੍ਰਚਾਰ ਵੈਨ ਰਵਾਨਾ
ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਲੋਕਾਂ ਨੂੰ ਨਸ਼ੇ ਵਰਗੀ ਲਾਹਨਤ ਤੌ ਬਚਾਉਣ ਲਈ ਅੱਜ ਸਿਵਲ ਹਸਪਤਾਲ ਵਿਖੇ ਨਸ਼ਾ ਮੁਕਤ ਪੰਜਾਬ ਪ੍ਰਚਾਰ ਵੈਨ ਨੂੰ ਜੋ ਕਿ ਨਸ਼ਿਆ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਦੀ ਹੈ ਅਤੇ ਇਲਾਜ ਤੇ ਬਚਾੳ ਦੇ ਸਾਧਨਾਂ ਪ੍ਰਤੀ ਜਾਣਕਾਰੀ ਦੇ ਨਾਲ ਭਰਪੂਰ ਹੈ ਨੂੰ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਹਰੀ ਝੰਡੀ ਦੇ ਕੇ …
Read More »ਸਫਾਈ ਕਰਮਚਾਰੀਆਂ ਦੀਆਂ ਖਾਲੀ ਪਈਆਂ ਆਸਾਮੀਆਂ ਤੁਰੰਤ ਭਰੀਆਂ ਜਾਣ – ਸਵਾਮੀ ਸਦਾਨੰਦ ਮਹਾਰਾਜ
ਮੈਂਬਰ ਰਾਸ਼ਟਰੀ ਸਫ਼ਾਈ ਕਰਮਚਾਰੀ ਆਯੋਗ ਨੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਸਥਾਨਕ ਬੱਚਤ ਭਵਨ ਵਿਖੇ ਸ੍ਰੀ ਸਵਾਮੀ ਸਦਾਨੰਦ ਮਹਾਰਾਜ ਮੈਂਬਰ ਰਾਸ਼ਟਰੀ ਸਫ਼ਾਈ ਕਰਮਚਾਰੀ ਆਯੋਗ ਵਲੋ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਲਾ੍ਹ ਅਧਿਕਾਰੀਆਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸਨਰ ਅੰਮ੍ਰਿਤਸਰ, ਸੋਨਾਲੀ ਗਿਰੀ ਕਮਿਸ਼ਨਰ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜੇ ਐਲਾਨੇ ਗਏ
ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਨਤੀਜੇ ਘੋਸਤਿ ਕੀਤੇ ਗਏ ਹਨ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲਬਧ ਹੈ। 1. ਬੀ. ਏ. (ਆਨਰਜ), ਸੈਮੈਸਟਰ – 4 2. ਐਮ. ਰਸਾਇਣ ਸੈਮੈਸਟਰ – ੨ 3. ਐਮ.ਐਸ.ਸੀ. ਰਸਾਇਣ ਸੈਮੈਸਟਰ – 4 4. ਐਮ. ਬਾਇਓਟੈਕਨਾਲੌਜੀ ਸੈਮੈਸਟਰ – 4 5. ਬੀ ਵੋਕੇਸਨਲ (ਫੋਟੋਗ੍ਰਾਫੀ ਅਤੇ ਪੱਤਰਕਾਰੀ), ਸੈਮੇਸਟਰ …
Read More »ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੀ ਪੇਸ਼ਾਵਰ ਪਹੁੰਚ ਅਪਣਾਉਣ
ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟਾਕੀਜ਼ ਕਲੱਬ ਵੱਲੋਂ ( 2018-2019 ਦੇ ਵਿਦਿਅਕ ਸੈਸ਼ਨ ਦੇ ਪਹਿਲੀ) ਅਨਟੇਂਗਲ 5ਵੀਂ ਸੀਰੀਜ਼ ਤਹਿਤ ਪਬਲਿਕ ਲੈਕਚਰ ਕੈਮਿਸਟਰੀ ਡਿਪਾਰਟਮੈਂਟ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਕੀਤਾ ਗਿਆ।ਜਿਸ ਵਿਚ ‘ਸੋਫਟ ਸਕਿਲਸ‘ ਵਿਸ਼ੇ `ਤੇ ਸਾਬਕਾ ਸੋਫਟ ਸਕਿਲਰ ਟਰੇਨਰ ਅਤੇ ਸਾਬਕਾ ਟਰੇਨਿੰਗ ਪਲੇਸਮੈਂਟ ਆਫਿਸਰ ਮਿਸ ਰਿਤੂ ਗੋਇਲ ਨੇ ਮੁੱਖ ਭਾਸ਼ਣ ਦਿੱਤਾ।ਵੱਡੀ …
Read More »ਖ਼ਾਲਸਾ ਕਾਲਜ ਵੁਮੈਨ ਵਿਖੇ ‘ਅਰਦਾਸ ਦਿਵਸ‘ ਦਾ ਆਯੋਜਨ
ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਕਾਲਜ ਦੇ 50 ਵਰ੍ਹੇ ਪੂਰੇ ਹੋਣ ਅਤੇ ਨਵੇਂ ਅਕਾਦਮਿਕ ਸੈਸ਼ਨ ਦੇ ਆਰੰਭ ਹੋਣ ’ਤੇ ‘ਅਰਦਾਸ ਦਿਵਸ‘ ਦਾ ਆਯੋਜਨ ਕੀਤਾ ਗਿਆ।ਸਹਿਜ ਪਾਠ ਦੇ ਭੋਗ ਉਪਰੰਤ ਸੂਰਮਾ ਸਿੰਘ ਆਸ਼ਰਮ ਦੇ ਵਿਦਿਆਰਥੀਆਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਸੁਰਸ਼ਾਰ ਕੀਤਾ। ਇਸ ਮੌਕੇ ਖਾਲਸਾ ਕਾਲਜ …
Read More »ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ `ਸਾਵਣ ਦੀ ਪੀਂਘ` ਕਵੀ ਦਰਬਾਰ
`ਡਿੱਗਿਆ ਜਦੋਂ ਛਰਾਟਾ ਪਹਿਲੇ ਸਾਵਣ ਦਾ `ਸਾਨੂੰ ਪਿਆ ਭੁਲੇਖਾ ਤੇਰੇ ਆਵਣ ਦਾ` ਰਾਜਪੁਰਾ, 8 ਅਗਸਤ (ਪੰਜਾਬ ਪੋਸਟ – ਡਾ. ਅਮਨ) – ਲੋਕ ਸਾਹਿਤ ਸੰਗਮ ਰਜਿ ਰਾਜਪੁਰਾ ਦੀ ਸਾਵਣ ਮਹੀਨੇ ਦੀ ਸਾਹਿਤਕ ਬੈਠਕ `ਸਾਵਣ ਦੀ ਪੀਂਘ `ਰੋਟਰੀ ਭਵਨ ਰਾਜਪੁਰਾ ਵਿੱਖੇ ਡਾ ਗੁਰਵਿੰਦਰ ਅਮਨ ਦੀ ਅਗਵਾਈ ਤੇ ਗੁਰਦੇਵ ਸਿੰਘ ਸੈਣੀ ਜਾਨੀ ਜ਼ੀਰਕਪੁਰੀਆ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਸਭਾ ਦਾ ਆਗਾਜ਼ ਕਰਮ ਸਿੰਘ …
Read More »53ਵੀਂ ਬਰਸੀ ਮੌਕੇ ਸੰਗਤਪੁਰਾ ਪਿੰਡ ਵਾਸੀਆਂ ਨੇ ਲਗਾਇਆ ਲੰਗਰ
ਸਮਰਾਲਾ, 8 ਅਗਸਤ (ਪੰਜਾਬ ਪੋਸਟ- ਕੰਗ) – ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ 53ਵੀਂ ਬਰਸੀ ਮੌਕੇ ਪਿੰਡ ਸੰਗਤਪੁਰਾ ਦੇ ਨਿਵਾਸੀਆਂ ਵੱਲੋਂ ਮੱਥਾ ਟੇਕਣ ਪਹੁੰਚੀ ਸੰਗਤ ਲਈ ਝਾੜ ਸਾਹਿਬ ਵਿਖੇ ਪੂਰੀਆਂ, ਛੋਲਿਆਂ ਦਾ ਲੰਗਰ ਲਗਾਇਆ। ਜਿੱਥੇ ਸੰਗਤਾਂ ਨੇ ਪੂਰੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਦਾ ਅਨੰਦ ਮਾਣਿਆ।ਸੰਗਤਪੁਰਾ ਦੇ ਪਿੰਡ ਨਿਵਾਸੀਆਂ ਅਤੇ ਨੌਜਵਾਨਾਂ ਵੱਲੋਂ ਹਰ ਆਉਣ ਜਾਣ ਵਾਲੇ ਨੂੰ ਬੜੀ …
Read More »ਡਾ. ਰੂਪ ਸਿੰਘ ਦੀ ਪੁਸਤਕ ‘ਝੂਲਤੇ ਨਿਸ਼ਾਨ ਰਹੇਂ’ ਕੀਤੀ ਲੋਕ ਅਰਪਣ
ਪੰਜਾਬੀ ਲੇਖਕ ਪਾਠਕ ਪੈਦਾ ਕਰਨ ਲਈ ਸੁਹਿਰਦ ਯਤਨ ਕਰਨ – ਪ੍ਰਿੰ. ਜਗਦੀਸ਼ ਸਿੰਘ ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਖ ਵਿਦਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਨਵੀਂ ਪੁਸਤਕ ‘ਝੂਲਤੇ ਨਿਸ਼ਾਨ ਰਹੇਂ’ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਸਕੂਲ ਦੇ ਕਾਨਫਰੰਸ ਹਾਲ ’ਚ ਹੋਏ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਾਰੀ ਕੀਤੀ …
Read More »
Punjab Post Daily Online Newspaper & Print Media