ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਚੀਫ਼ ਖਾਲਸਾ ਦੀਵਾਨ ਅਧੀਨ ਚੱਲ ਰਹੇ ਮੁੱਖ ਅਧਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਨੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀ ਦੇਖ-ਰੇਖ ਅਧੀਨ ‘ਹਿਰਦੇ ਪ੍ਰੋਜੈਕਟ’ ਅਧੀਨ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਦੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਸਿਮਰਨਪ੍ਰੀਤ ਕੌਰ ਅੱਠਵੀਂ ਏ ਦੀ ਵਿਦਿਆਰਥਣ ਨੇ ਦੂਜਾ …
Read More »Daily Archives: October 15, 2018
Union Minister Smt. Harsimrat Kaur Badal inaugurated PMKK Patiala
1000 students will get training in skill Development every year Patiala, Oct. 14 (Punjab Post Bureau) – The Union Minister for Food Processing Industries, Smt. Harsimrat Kaur Badal inaugurated Pradhan Mantri Kaushal Kendra (PMKK) Patiala today where 1000 students will get free training in skill Development every year in the multiple courses like Hair Stylist, Manual Arc Welding, Plumber, Field …
Read More »272 students awarded degrees on 10th Convocation held at NIPER
SAS Nagar, Oct. 14 (Punjab Post Bureau) – Prof. Raghuram Rao Akkinepally, the Director, NIPER presided over the NIPER,s 10th convocation. Prof. Raghuram Rao welcomed the august gathering of distinguished guests, parents and family members of the students, faculty members, staff, students of NIPER and the graduating students of this convocation, the press and media personnel. Elaborating about NIPER Dr. Rao …
Read More »ਸੇਂਟ ਸੋਲਜ਼ਰ ਈਲੀਟ ਕਾਨਵੈਂਟ ਸਕੂਲ਼ ਵਿਖੇ ਮਨਾਇਆ `ਗਰੈਂਡ ਪੇਰੈਂਟਸ ਡੇਅ`
ਜੰਡਿਆਲਾ ਗੁਰੂ, 14 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ਼ ਵਿਖੇ ਕਿੰਡਰਗਾਰਟਨ ਪਲੇਅ ਪੇਨ ਤੋਂ ਦੂਸਰੀ ਜਮਾਤ ਦੇ ਬੱਚਿਆਂ ਦਾ `ਗਰੈਂਡ ਪੇਰੈਂਟਸ ਡੇਅ` ਮਨਾਇਆ ਗਿਆ।ਜਿਸ ਵਿੱਚ ਬੱਚਿਆਂ ਦੇ ਦਾਦਾ ਦਾਦੀ ਅਤੇ ਨਾਨਾ ਨਾਨੀਆਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਪਲੇਅ ਪੇਨ ਕਲਾਸ ਦੇ ਛੋਟੇ-ਛੋਟੇ ਬੱਚਿਆਂ ਨੇ ਦਾਦਾ ਦਾਦੀ ਨਾਨਾ ਨਾਨੀ ਦੇ ਰੂਪ ਵਿੱਚ ਮਾਡਲਿੰਗ …
Read More »ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਤ ਕਰਨ ਦਾ ਉਪਰਾਲਾ ਸ਼ਲਾਘਾਯੋਗ- ਅਭਿਜੀਤ ਕਪਲਿਸ਼
ਭੀਖੀ, 14 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਵਾਸੀ ਤਜਿੰਦਰ ਸਿੰਘ ਵਲੋਂ ਪੰਜਾਬੀ ਬੋਲੀ ਲਈ ਲੋਕਾਂ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ਇੱਕ ਸਾਇਕਲ ਯਾਤਰਾ ਸ਼ੁਰੂ ਕੀਤੀ ਗਈ ਹੈ।ਇਹ ਜਾਣਕਾਰੀ ਦਿੰਦੇ ਹੋਏ ਸਾਇਕਲ ਗਰੁਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਦੇ ਇਸ ਨੋਜਵਾਨ ਦਾ ਟੀਚਾ ਪੰਜਾਬ ਦੇ 22 ਜਿਲਿਆਂ ਦੇ ਲਗਭਗ 2000 ਪਿੰਡ ਅਤੇ 100 ਦੇ ਕਰੀਬ …
Read More »ਅਤਲਾ ਖੁਰਦ ਵਿਖੇ ਗੁਰਬਾਣੀ ਗੁਰੂ ਇਤਿਹਾਸ ਤੇ ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏ ਗਏ
ਭੀਖੀ, 14 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਰਨਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਹੈ ਕਿ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ (ਰਜਿ:) ਵਲੋਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਲੰਬੇ ਸੁੰਦਰ ਕੇਸ ਮੁਕਾਬਲੇ ਪਿੰਡ ਅਤਲਾ ਖ਼ੁਰਦ ਜਿਲ੍ਹਾ ਮਾਨਸਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏੇ।ਇਸ ਮੁਕਾਬਲੇ ਵਿੱਚ 7 ਤੋਂ 23 ਸਾਲ ਦੀ ਉਮਰ …
Read More »ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ `ਤੇ ਅਰਥੀ ਫੂਕ ਕੇ ਕੀਤਾ ਪ੍ਰਦਰਸ਼ਨ
ਭੀਖੀ, 14 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸੁਬਾ ਆਗੂ ਗੁਰਵਿੰਦਰ ਸਿੰਘ, ਜਿਲ੍ਹਾ ਆਗੂ ਸਤਨਾਮ ਸਿੰਘ ਖਿਆਲਾ, ਜਲ ਸਪਲਾਈ ਵਿਭਾਗ ਬ੍ਰਾਂਚ ਆਗੂ ਨਿਤੇਸ਼ ਗੁਪਤਾ ਨਰੇਗਾ ਯੂਨੀਅਨ ਨੇ ਅੱਜ ਇਥੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਸਰਵ ਸਿਖਿਆ ਅਭਿਆਨ ਅਤੇ ਰਮਸਾ ਅਧਿਆਪਕਾਂ ਦੀ ਤਨਖਾਹ ਘਟਾਉਣ, ਪਾਵਰਕਾਮ ਠੇਕਾ ਮੁਲਾਜ਼ਮ ਸੀ.ਐਚ.ਪੀ ਦੇ ਵਰਕਰਾਂ ਦੀਆਂ 50 ਪ੍ਰਤੀਸ਼ਤ ਛਾਂਟੀਆਂ, ਪਨਬਸ ਰੋਡਵੇਜ਼ …
Read More »ਆੜ੍ਹਤੀਆਂ ਨੇ ਆਪਣੀਆਂ ਮੰਗਾਂ ਸਬੰਧੀ ਦਿੱਤਾ ਧਰਨਾ
ਭੀਖੀ, 14 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆੜਤੀਆ ਐਸੋਸੀਏਸ਼ਨ ਵਲੋਂ ਮਾਨਸਾ ਵਿਖੇ ਸੀ.ਸੀ.ਆਈ ਵਲੋਂ ਨਰਮੇ ਦੀ ਸਿੱਧੀ ਖਰੀਦ ਕਰਨ ਦੇ ਵਿਰੋਧ ਵਿੱਚ ਮੁਕੰਮਲ ਹੜਤਾਲ ਕੀਤੀ ਗਈ ਅਤੇ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਨਵੀਂ ਅਨਾਜ਼ ਮੰਡੀ ਮਾਨਸਾ ਵਿਖੇ ਦਫਤਰ ਮਾਰਕੀਟ ਕਮੇਟੀ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਹੜਤਾਲ ਦੀ ਗੱਲਾ ਮਜ਼ਦੂਰ ਯੂਨੀਅਨ ਮਾਨਸਾ ਵਲੋਂ ਵੀ ਪੂਰੀ ਹਮਾਇਤ ਕਰਦਿਆਂ …
Read More »ਬਠਿੰਡਾ ’ਚ ਬਰਾਮਦ ਹੋਈ ਰਾਜਸਥਾਨ ਤੋਂ ਖੋਹੀ ਇਨੋਵਾ
ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਪੁਲਿਸ ਨੇ ਰਾਜਸਥਾਨ ਤੋਂ ਖੋਹੀ ਇਨੋਵਾ ਗੱਡੀ ਬਠਿੰਡਾ ਵਿਖੇ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਗੱਡੀ ਨੂੰ ਪੁਲਿਸ ਨੇ ਉਸ ਸਮੇਂ ਕਾਬੂ ਕੀਤਾ ਜਦੋਂ ਗੱਡੀ ਬਠਿੰਡਾ ਵਿਖੇ ਵੇਚਣ ਲਈ ਲਿਆਂਦੀ ਜਾ ਰਹੀ ਸੀ। ਥਾਣਾ ਥਰਮਲ ਪੁਲਿਸ ਦੇ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ `ਤੇ ਪੁਲਿਸ …
Read More »ਗੋਡੇ ਬਦਲਣ ਨੂੰ ਲੈ ਕੇ ਫੈਲੀਆਂ ਹਨ ਕਈ ਗਲਤ ਧਾਰਨਾਵਾਂ – ਡਾ. ਮੋਹਿਤ
ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਗੁਪਤਾ ਹਸਪਤਾਲ ਅਤੇ ਟਰੋਮਾ ਸੈਂਟਰ ਦੇ ਹੱਡੀਆਂ ਅਤੇ ਰੋਗਾਂ ਦੇ ਮਾਹਿਰ ਡਾ. ਮੋਹਿਤ ਗੁਪਤਾ ਨੇ ਇਕ ਸੈਮੀਨਾਰ ਦੌਰਾਨ ਦੱਸਿਆ ਕਿ ਗੋਡੇ ਬਦਲਣ ਨੂੰ ਲੈ ਕੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ।ਜਿਆਦਾ ਲੋਕਾਂ ਨੂੰ ਉਮਰ ਨੂੰ ਲੈ ਕੇ ਸਭ ਤੋਂ ਵੱਡੀ ਗਲਤ ਧਾਰਣਾ ਹੈ ਕਿ ਇਹ ਸਿਰਫ ਬਜੁਰਗਾਂ ਦੀ ਹੀ ਬਿਮਾਰੀ ਹੈ। …
Read More »
Punjab Post Daily Online Newspaper & Print Media