Tuesday, November 24, 2026

Monthly Archives: October 2018

ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਪੱਤਰਕਾਰ ਉਪਰੇ ਹਮਲੇ `ਤੇ ਦੁੱਖ ਜਾਹਿਰ

ਤਰਨ ਤਾਰਨ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਬੀਤੇ ਦਿਨੀਂ ਪੰਜਾਬੀ ਅਕਬਾਰ ਦੇ ਪੱਤਰਕਾਰ ਅਤੇ ਜਿਲਾ ਇੰਚਾਰਜ ਜਸਪਾਲ ਸਿੰਘ ਜੱਸੀ `ਤੇ ਅਣਪਛਾਤਿਆਂ ਵਲੋਂ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ।ਉਨ੍ਹਾਂ ਪੱਤਰਕਾਰ `ਤੇ ਹਮਲੇ ਨੂੰ ਕਾਇਰਤਾ ਅਤੇ ਮੀਡੀਆ ਦੀ ਅਜ਼ਾਦੀ `ਤੇ ਹਮਲਾ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ …

Read More »

ਹਰਪੁਰਾ ਧੰਦੋਈ ਸਕੂਲ ਦੀਆਂ ਲੜਕੀਆਂ ਲਗਾਤਾਰ ਦੂਜੀ ਵਾਰ ਬਣੀਆਂ ਜ਼ਿਲਾ ਹਾਕੀ ਚੈਂਪੀਅਨ

ਡਰਾਇੰਗ ਮੁਕਾਬਲੇ `ਚ ਵੀ ਵਿਦਿਆਰਥਣ ਮੋਹਰੀ ਬਟਾਲਾ, 18 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਨਜਦੀਕੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਦੀਆਂ ਲੜਕੀਆਂ ਨੇ 19 ਸਾਲ ਉਮਰ ਵਰਗ ਵਿੱਚ ਲਗਾਤਾਰ ਦੂਜੀ ਵਾਰ ਜ਼ਿਲਾ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ।ਇਹ ਟੂਰਨਾਮੈਂਟ ਸਕੂਲ ਟੀਮ ਨੇ ਜੋਨ ਘਣੀਏ ਕੇ ਬਾਂਗਰ ਅਤੇ ਜੋਨ ਗੁਰਦਾਸਪੁਰ ਨੂੰ ਕ੍ਰਮਵਾਰ 3-0 ਅਤੇ 2-0 ਨਾਲ ਹਰਾ ਕੇ ਜਿੱਤਿਆ ਹੈ।ਜੇਤੂ ਟੀਮ …

Read More »

ਜੁਵੇਨਾਇਲ ਜਸਟਿਸ ਐਕਟ ਸਬੰਧੀ ਪੁਲਿਸ ਅਫ਼ਸਰਾਂ ਦਾ ਜਾਗਰੂਕਤਾ ਸੈਮੀਨਾਰ

ਬਟਾਲਾ, 18 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੁਲਿਸ ਲਾਈਨ ਬਟਾਲਾ ਵਿਖੇ ਡੀ.ਐਸ.ਪੀ ਹੈਡ ਕੁਆਟਰ ਕਮ ਨੋਡਲ ਅਫਸਰ ਸਪੈਸ਼ਲ ਜੁਵੇਨਾਇਲ ਪੁਲਿਸ ਯੁਨਿਟ ਬਟਾਲਾ ਐਚ.ਐਸ ਸ਼ਰਮਾ ਦੀ ਪ੍ਰਧਾਨਗੀ ਹੇਠ ਅਤੇ ਜਿਲਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਮਿਸ ਸੁਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲਾ ਬਾਲ ਸੁਰੱਖਿਆ ਯੁਨਿਟ ਗੁਰਦਾਸਪੁਰ ਵਲੋਂ ਜੁਵੇਨਾਇਲ ਜਸਟਿਸ ਐਕਟ 2015 ਤਹਿਤ ਹਰ ਪੁਲਿਸ ਜਿਲੇ ਵਿਚ ਬਣਾਏ ਗਏ ਸਪੈਸ਼ਲ ਜੁਵੇਨਾਇਲ ਪੁਲਿਸ …

Read More »

ਗਿਆਨੀ ਗੁਰਬਚਨ ਸਿੰਘ ਨੇ ਅਸਤੀਫਾ ਦੇ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਸੇਵਾ ਤੋਂ ਜਤਾਈ ਅਸਮਰੱਥਾ

ਅਸਤੀਫੇ `ਚ ਖਰਾਬ ਸਿਹਤ ਦਾ ਦਿੱਤਾ ਹਵਾਲਾ, ਹੋਈਆਂ ਭੁੱਲਾਂ ਲਈ ਮੰਗੀ ਮਾਫੀ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੀ ਸੇਵਾ ਤੋਂ ਅਸਮਰੱਥਾ ਜਤਾਈ ਹੈ।ਅੱਜ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਮੀਰੀ ਪੀਰੀ ਦੇ …

Read More »

ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਸਿਖਲਾਈ ਲਈ ਅਹਿਮ ਸਮਝੌਤਾ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਟਰਨਸ਼ਾਲਾ, ਗੁਰੂਗ੍ਰਾਮ ਨੇ ਵਿਦਿਆਰਥੀਆਂ ਲਈ ਸਿਖਲਾਈ ਦੇ ਵਧੇਰੇ ਮੌਕੇ ਲਿਆਉਣ ਲਈ ਇਕ ਅਹਿਮ ਸਮਝੌਤਾ ਕੀਤਾ ਹੈ। ਇੰਨਟਰਸ਼ਾਲਾ ਭਾਰਤ ਦੀ ਪ੍ਰਮੁੱਖ ਇੰਟਰਨਸ਼ਿਪ ਅਤੇ ਟਰੇਨਿੰਗ ਦੇਣ ਲਈ ਇਕ ਵੱਡਾ ਪਲੇਟਫਾਰਮ ਹੈ।ਇਸ ਸਮਝੌਤੇ ਜ਼ਰੀਏ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਢੁਕਵੀਂ ਇੰਟਰਨਸ਼ਿਪ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ।ਸਮਝੌਤੇ ਅਨੁਸਾਰ ਇੰਟਰਨਸ਼ਿਪ ਦੇ ਮੌਕਿਆਂ ਤੋਂ …

Read More »

ਰਸਮੀ ਪੜ੍ਹਾਈ ਦੇ ਨਾਲ ਨਾਲ ਵਿਵਹਾਰਕ ਜਾਣਕਾਰੀ ਵੀ ਜਰੂਰੀ – ਡਾ. ਜਸਵੀਨ ਕੌਰ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜਨੇਸ ਸਕੂਲ ਵੱਲੋਂ ਪੀ.ਆਈ.ਬੀ.ਐਮ ਪੁਣੇ ਤੋਂ ਪ੍ਰਸਿੱਧ ਅਰਥਸ਼ਾਸਤਰੀ ਕਪਿਲ ਭਟੇਜਾ ਅਤੇ ਪੰਕਜ ਪੁਰੀ ਵੱਲੋਂ ਵਿੱਤੀ ਮਾਡਲਿੰਗ `ਤੇ ਪ੍ਰਮਾਣਿਤ ਵਰਕਸ਼ਾਪ ਦਾ ਆਯੋਜਨ ਕੀਤਾ।ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿੱਤ ਸਬੰਧੀ ਨਵੀਆਂ ਨੀਤੀਆਂ ਅਤੇ ਤਕਨੀਕਾਂ ਜਾਣਕਾਰੀ ਮੁਹਈਆ ਕਰਨਾ ਸੀ।ਵਰਕਸ਼ਾਪ ਵਿਚ ਲਗਭਗ 200 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ …

Read More »

ਵਿਗਿਆਨਕ ਖੋਜ ਦਾ ਮੁੱਖ ਉਦੇਸ਼ ਹੋਵੇ ਮਨੁੱਖੀ ਜੀਵਨ ਦੀਆਂ ਮੁਸ਼ਕਲਾਂ ਘਟਾਉਣਾ- ਡਾ. ਮੈਤਰੀ

`ਬੁਨਿਆਦੀ ਵਿਗਿਆਨ ਦੇ ਭਵਿੱਖ-ਜਿਥੇ ਅਸੀਂ ਜਾ ਰਹੇ ਹਾਂ`, ਵਿਸ਼ੇ `ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਡਿਵੈਲਪਮੈਂਟ ਸੈਂਟਰ (ਐਚ.ਆਰ.ਡੀ.ਸੀ.-ਯੂ.ਜੀ.ਸੀ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੁਆਰਾ “ਬੁਨਿਆਦੀ ਵਿਗਿਆਨ ਦੇ ਭਵਿੱਖ-ਜਿਥੇ ਅਸੀਂ ਜਾ ਰਹੇ ਹਾਂ” ਵਿਸ਼ੇ `ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। …

Read More »

ਯੂਨੀਵਰਸਿਟੀ ਵਲੋਂ ਮੈਨੇਜ਼ਮੈਂਟ ਤੇ ਕਾਨੂੰਨ ਵਿਸ਼ੇ ਬਾਰੇ ਸ਼ੁਰੂ ਹੋਣਗੀਆਂ ਸ਼ਾਮ ਦੀਆਂ ਕਲਾਸਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਹੋਈ ਇਕੱਤਰਤਾ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਜਿਥੇ ਹਰ ਸਾਲ ਆਪਣਾ ਵਿਜ਼ਨ ਤਿਆਰ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ, ਉਥੇ ਹੁਣ ਨੌਕਰੀਪੇਸ਼ਾ ਅਤੇ ਹੋਰ ਵਿਦਿਆਰਥੀਆਂ ਨੂੰ ਇਕ ਅਹਿਮ ਸਹੂਲਤ ਦੇਂਦਿਆਂ ਮੈਨੇਜ਼ਮੈਂਟ ਅਤੇ ਕਾਨੂੰਨ ਵਿਸ਼ੇ ਵਿਚ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰਨ ਦਾ …

Read More »

ਦਰਸ਼ਕਾਂ ਨੂੰ ਉਹਨਾਂ ਦੀਆਂ ਜੜਾਂ ਨਾਲ ਜੋੜੇਗੀ ਫਿਲਮ ‘ਆਟੇ ਦੀ ਚਿੜੀ‘

ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਨਿਭਾ ਰਹੇ ਹਨ ਮੁੱਖ ਕਿਰਦਾਰ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਇਸ ਸਾਲ ਦੀ ਸਭ ਤੋਂ ਚਰਚਿਤ ਵਾਲੀ ਫਿਲਮ ‘ਆਟੇ ਦੀ ਚਿੜੀ‘ 18 ਅਕਤੂਬਰ ਨੂੰ ਸਿਨੇਮਾ ਘਰਾਂ ਸ਼ਿੰਗਾਰ ਬਣ ਰਹੀ ਹੈ।ਫਿਲਮ ਦੀ ਪੂਰੀ ਸਟਾਰ ਕਾਸਟ, ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਫਿਲਮ ਨੂੰ ਪ੍ਰੋਮੋਟ ਕਰਨ ਲਈ ਅੰਮ੍ਰਿਤਸਰ ਪਹੁੰਚੇ।ਤੇਗ ਪ੍ਰੋਡਕਸ਼ਨਜ਼ ਤੋਂ ਫਿਲਮ ਦੇ …

Read More »

ਟ੍ਰੈਫਿਕ ਅਜੈੂਕੇਸ਼ਨ ਸੈਲ ਨੇ ਕਰਵਾਇਆ ਸਕੂਲੀ ਬੱਚਿਆਂ ਦਾ ਭਾਸ਼ਨ ਮੁਕਾਬਲਾ

ਅੰਮਿ੍ਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵਾ ਆਈ.ਪੀ.ਐਸ ਦੇ ਨਿਰਦੇਸ਼ਾ ਅਨੁਸਾਰ ਮਨਾਏ ਜਾ ਰਹੇ `ਸ਼ਹੀਦੀ ਯਾਦਗਾਰੀ ਹਫਤੇ` ਦੇ ਤੀਸਰੇ ਦਿਨ ਅੱਜ ਟ੍ਰੈਫਿਕ ਅਜੈੂਕੇਸ਼ਨ ਸੈਲ ਵਲੋ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਾ ਭਾਸ਼ਨ ਮੁਕਾਬਲਾ ਕਰਵਾਇਆ ਗਿਆ।ਇਸ ਮੋਕੇ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ।ਇਸ ਮੁਕਾਬਲੇ ਵਿੱਚ 15 ਸਕੂਲਾਂਾ …

Read More »