’ਵਰਸਿਟੀ ਐਜ਼ੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ’ ਸੰਪੰਨ ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ’ਵਰਸਿਟੀ ਵੱਲੋਂ 3 ਰੋਜ਼ਾ ‘ਐਜ਼ੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ’ ਅੱਜ ਅਮਿੱਟ ਯਾਦਾਂ ਬਿਖੇਰੇਦਾ ਹੋਇਆ ਸੰਪੰਨ ਹੋ ਗਿਆ।ਇਸ ਮੁਕਾਬਲੇ ਦੌਰਾਨ ਮੇਜ਼ਬਾਨ ਖ਼ਾਲਸਾ …
Read More »Monthly Archives: October 2018
Rising stress level among youth a matter of concern – Dr. Garg
Amritsar, Oct. 10 (Punjab Post Bureau) – With the changing lifestyles and habits, the stress level amongst the youth is on the rise which is worrisome as it might leads to medical complications. This was stated by Head, Department of Psychiatry, Government Medical College Amritsar Professor (Dr.) PD Garg while delivering a key note address during the special program on …
Read More »ਖ਼ਾਲਸਾ ਕਾਲਜ ਨਰਸਿੰਗ ਨੇ ਮਨਾਇਆ ਵਿਸ਼ਵ ਮਾਨਸਿਕ-ਸਿਹਤ ਦਿਵਸ
ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਅੱਜ ‘ਯੰਗ ਪੀਪਲ ਐਂਡ ਮੈੱਨਟਲ ਹੈਲਥ ਇਨ ਚੇਂਜ਼ਿੰਗ ਵਰਲਡ’ ਵਿਸ਼ੇ ’ਤੇ ਵਿਸ਼ਵ ਮਾਨਸਿਕ-ਸਿਹਤ ਦਿਵਸ ਮਨਾਇਆ ਗਿਆ। ਜਿਸ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਅਤੇ ਗੌਰਮਿੰਟ ਮੈਡੀਕਲ ਕਾਲਜ ਮਨੋਰੋਗ ਵਿਭਾਗ ਦੇ ਮੁੱਖੀ ਡਾ. ਪ੍ਰਸ਼ੋਤਮ ਦਾਸ ਗਰਗ ਨੇ ਵਿਸ਼ੇਸ਼ …
Read More »ਸੀ.ਬੀ.ਐਸ.ਈ ਬੋਰਡ ਦੀਆਂ ਖੇਡਾਂ ਵਿੱਚ ਸੇਂਟ ਸੋਲਜ਼ਰ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ
ਜੰਡਿਆਲਾ ਗੁਰੂ, 10 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੀ.ਬੀ.ਐਸ.ਈ ਬੋਰਡ ਵਲੋਂ ਇਸ ਸਾਲ ਦੀਆਂ ਨਾਰਥ ਜੋਨ ਦੀਆਂ ਖੇਡਾਂ ਜੰਮੂ ਸਟੀਫਨ ਸਕੂਲ ਇੰਟਰਨੈਸ਼ਨਲ ਵਿੱਚ ਹੋਈਆਂ।ਜਿਸ ਵਿੱਚ ਕਬੱਡੀ ਦੇ ਅਮਡਰ-19 ਦੇ ਮੁਕਾਬਲੇ ਹੋਏ।ਇਸ ਵਿੱਚ ਨਾਰਥ ਜੋਨ ਦੀਆਂ ਲਗਭਗ 100 ਟੀਮਾਂ ਨੇ ਭਾਗ ਲਿਆ।ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਦੀ ਟੀਮ ਨੇ ਅੰਡਰ-19 ਕਬੱਡੀ ਮੁਕਾਬਲੇ ਵਿੱਚ ਦੂਸਰੀ ਪੁਜੀਸ਼ਨ ਹਾਸਿਲ ਕੀਤੀ।ਇਹ …
Read More »Buying is now compulsory from GeM portal from March-Tyagi
Amritsar, Oct.10 (Punjab Post Bureau) – PHD Chamber of Commerce and Industry and Department of Industries & Commerce Punjab with support of Textile Manufacturers Association (TMA) organized at raining cum awareness session on Government-e-Marketplace (GeM) at Amritsar today. Addressing the session, Mr. Kush Tyagi, Business Facilitator from Ministry of Commerce said that buying is now compulsory from GeM portal from …
Read More »ਜਿਲ੍ਹੇ ਦੇ ਹਰੇਕ ਪਿੰਡ `ਚ ਮਜ਼ਬੂਤ ਕੀਤਾ ਜਾਵੇਗਾ ਖੇਡ ਢਾਂਚਾ – ਸੰਘਾ
ਅੰਡਰ 14 ਉਮਰ ਵਰਗ ਦੇ ਜੇਤੂ ਖਿਡਾਰੀਆਂ ਨੂੰ ਦਿੱਤੇ ਇਨਾਮ ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅੰਡਰ 14 ਸਾਲ ਉਮਰ ਵਰਗ ਦੀਆਂ ਚੱਲ ਰਹੀਆਂ ਜਿਲ੍ਹਾ ਪੱਧਰੀ ਖੇਡਾਂ ਵਿਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਹੈ ਕਿ ਉਨਾਂ ਦੀ ਇੱਛਾ ਜ਼ਿਲ੍ਹੇ ਦੇ ਹਰੇਕ ਪਿੰਡ ਵਿਚ ਖੇਡ ਢਾਂਚਾ ਮਜ਼ਬੂਤ ਕਰਨ ਦੀ ਹੈ, ਜਿਸ …
Read More »ਸ਼ੈਲਰ ਮਾਲਕ ਬਿਨਾਂ ਝਿਜਕ ਦੇ ਖਰੀਦਣ ਹਾਈਬ੍ਰਿਡ ਕਿਸਮਾਂ -ਡਿਪਟੀ ਕਮਿਸ਼ਨਰ
ਖੇਤੀ ਵਿਭਾਗ ਦੇ ਟਰਾਇਲ ’ਤੇ ਖਰੀਆਂ ਉਤਰ ਰਹੀਆਂ ਨੇ ਇਹ ਕਿਸਮਾਂ ਅੰਮਿ੍ਤਸਰ , 10 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬਾਸਮਤੀ ਅਤੇ ਝੋਨੇ ਦੀ ਚੱਲ ਰਹੀ ਖਰੀਦ ਵਿੱਚ ਕੁੱਝ ਹਾਈਬ੍ਰਿਡ ਕਿਸਮਾਂ, ਜੋ ਕਿ ਸਰਕਾਰ ਦੁਆਰਾ ਭਾਵੇਂ ਅਜੇ ਆਪਣੀ ਖਰੀਦ ਦਾ ਹਿੱਸਾ ਨਹੀਂ ਬਣਾਈਆਂ ਗਈਆਂ, ਪਰ ਖੇਤੀ ਵਿਭਾਗ ਦੇ ਟਰਾਇਲ ’ਤੇ ਖਰੀਆਂ ਉਤਰ ਰਹੀਆਂ ਹਨ, ਨੂੰ ਸ਼ੈਲਰ ਮਾਲਕ ਬਿਨਾਂ ਕਿਸੇ ਝਿਜਕ …
Read More »ਵਿਰਾਸਤੀ ਰਸੋਈ ਸੰਮੇਲਨ ਦੀਆਂ ਤਿਆਰੀਆਂ ਵੇਖਣ ਪੁੱਜੇ ਡਿਪਟੀ ਕਮਿਸ਼ਨਰ
ਦੇਸ਼ਾਂ ਦੇ ਖਾਨਸਾਮੇ ਪੇਸ਼ ਕਰਨਗੇ 15 ਦੇਸ਼ਾਂ ਦੇ ਖਾਣਿਆਂ ਦਾ ਸੁਆਦ ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਪ੍ਰੀਤਮ ਸਿੰਘ) – ਵਿਸ਼ਵ ਪ੍ਰਸਿਧ ਖਾਨਸਾਮਿਆਂ ਦੀ ਅਗਵਾਈ ਹੇਠ ਅੰਮਿ੍ਰਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਚ 12 ਤੋਂ 14 ਅਕਤੂਬਰ ਤੱਕ ਕਰਵਾਏ ਜਾ ਰਹੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ …
Read More »ਕੌਮੀ ਪੋਸ਼ਣ ਮਾਹ ਐਵਾਰਡ ਸਮਾਰੋਹ ਦੌਰਾਨ ਪੰਜਾਬ ਨੇ ਜਿੱਤੇ ਚਾਰ ਐਵਾਰਡ
ਡੀ.ਸੀ ਮਾਨਸਾ ਅਪਨੀਤ ਰਿਆਤ ਨੂੰ ਮਿਲਿਆ ਕੌਮੀ ਐਵਾਰਡ ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਜਿਲ੍ਹੇ ਵਿਚ ਪੋਸ਼ਣ ਮਾਹ ਅਭਿਆਨ ਤਹਿਤ ਲੋਕਾਂ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਕਰਨ ਲਈ ਨਵੀਂ ਦਿੱਲੀ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਉਚੇਚੇ ਤੌਰ `ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਨਵੀਂ ਦਿੱਲੀ ਵਿਖੇ ਹੋਏ ਕੌਮੀ ਪੋਸ਼ਣ ਐਵਾਰਡ ਸਮਾਰੋਹ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ …
Read More »ਪੁਲਿਸ ਸਟੇਸ਼ਨ ਭੀਖੀ `ਚ ਚੈਕਿੰਗ ਦੌਰਾਨ ਸਿਹਤ ਵਿਭਾਗ ਨੂੰ ਮਿਲਿਆ ਡੇਂਗੂ ਦਾ ਲਾਰਵਾ
ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੰਤੋਸ਼ ਭਾਰਤੀ ਜੀ ਦੇ ਦਿਸ਼ਾਂ ਨਿਰੇਦਸ਼ਾਂ ਤਹਿਤ ਸਿਹਤ ਵਿਭਾਗ ਖਿਆਲਾ ਕਲਾਂ ਦੀ ਟੀਮ ਵੱਲੋਂ ਪੁਲਿਸ ਸਟੇਸ਼ਨ, ਬੀ.ਡੀ.ਪੀ.ਓ, ਸੀ.ਡੀ.ਪੀ.ਓ, ਵੇਰਵਾ ਮਿਲਕ ਪਲਾਂਟ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਦੌਰਾਨ ਪੁਲਿਸ ਸਟੇਸ਼ਨ ਭੀਖੀ ਵਿੱਚ ਪਏ ਕਬਾੜ ਵਿਚੋਂ ਪੰਜ ਥਾਵਾਂ `ਤੇ ਡੇਂਗੂ ਦਾ ਲਾਰਵਾ ਪਾਇਆ ਗਿਆ। ਸਿਹਤ ਵਿਭਾਗ ਦੀ ਟੀਮ ਵਲੋਂ ਇਸ ਨੂੰ …
Read More »
Punjab Post Daily Online Newspaper & Print Media