Tuesday, November 24, 2026

Monthly Archives: October 2018

ਖ਼ਾਲਸਾ ਕਾਲਜ ਵਿਖੇ ‘ਪੁਸਤਕ ਸੱਭਿਆਚਾਰ ਅਤੇ ਨੌਜਵਾਨ ਪੀੜੀ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁਕ ਟਰੱਸਟ ਦਿੱਲੀ ਵੱਲੋਂ ਕਾਲਜ ਦੇ ਸਹਿਯੋਗ ਨਾਲ ‘ਪੁਸਤਕ ਸੱਭਿਆਚਾਰ ਅਤੇ ਨੌਜਵਾਨ ਪੀੜੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਨੈਸ਼ਨਲ ਬੁਕ ਟਰੱਸਟ ਵੱਲੋਂ ਨੌਜਵਾਨਾਂ ’ਚ ਪੁਸਤਕ ਪੜਨ ਦੀ ਘੱਟ ਰਹੀ ਰੁਚੀ ਨੂੰ ਮੁੜ ਸੁਰਜੀਤ ਕਰਨ ਲਈ ਕਾਲਜ ’ਚ 7 ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਇਸੇ ਪ੍ਰਸੰਗ ’ਚ …

Read More »

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਵਿਤ ਮੰਤਰੀ ਤੇ ਮੁੱਖ ਸਕੱਤਰ ਪੰਜਾਬ ਵਲੋਂ ਹਵਾਈ ਅੱਡੇ ’ਤੇ ਸਵਾਗਤ ਅੰਮ੍ਰਿਤਸਰ, 3 ਅਕਤਬੂਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ ’ਤੇ ਆਪਣੇ ਵਫ਼ਦ ਨਾਲ ਅੰਮਿ੍ਰਤਸਰ ਆਏ।ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵੀ ਉਨਾਂ ਦੇ ਨਾਲ ਸਨ।ਪੰਜਾਬ ਸਰਕਾਰ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, …

Read More »

ਕੱਚੇ ਅਧਿਆਪਕਾਂ ਨੂੰ ਪੱਕੇ ਕਰਨ `ਤੇ ਵਿਧਾਇਕ ਦੱਤੀ ਨੇ ਕੀਤਾ ਮੁੱਖ ਮੰਤਰੀ ਕੈਪਟਨ ਦਾ ਧੰਨਵਾਦ

ਅੰਮ੍ਰਿਤਸਰ, 3 ਅਕਤਬੂਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਪੰਜਾਬ ਸਰਕਾਰ ਵਲੋਂ 8886 ਐਸ.ਐਸ.ਏ, ਰਮਸਾ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ’ਤੇ ਵਿਧਾਇਕ ਸੁਨੀਲ ਦੱਤੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।      ਦੱਤੀ ਨੇ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਇਨ੍ਹਾਂ ਅਧਿਆਪਕਾਂ ਦੀ ਨੌਕਰੀ ਤੇ ਤਲਵਾਰ ਲਟਕ ਰਹੀ ਸੀ। ਅੱਜ ਕੈਪਟਨ ਸਾਹਿਬ ਨੇ ਇਨ੍ਹਾਂ ਨੂੰ ਪੱਕੇ …

Read More »

ਜਿਲਾ ਪੱਧਰੀ ਕੈਂਪ `ਚ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਦੀ ਅਪੀਲ – ਬੈਂਸ

ਅੰਮ੍ਰਿਤਸਰ, 3 ਅਕਤਬੂਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਹਾੜੀ ਦੀਆ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਅੰਮਿ੍ਰਤਸਰ ਵਲੋਂ ਦਾਣਾ ਮੰਡੀ, ਖਿਆਲਾ ਖੁਰਦ, ਰਾਮ ਤੀਰਥ ਰੋਡ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਾਈ ਗਈ।ਜਿਸ ਵਿਚ ਵੱਡੀ ਗਿਣਤੀ `ਚ ਕਿਸਾਨਾਂ ਨੇ ਭਾਗ ਲਿਆ।        ਜਸਬੀਰ ਸਿੰਘ ਬੈਂਸ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਉਨਾਂ …

Read More »

ਸਾਫ ਸੁਥਰੇ ਪੰਜ ਪਖਾਨਿਆਂ ਦੇ ਮਾਲਕਾਂ ਨੰੂ ਵਿਸ਼ੇਸ਼ ਪ੍ਰੋਗਰਾਮ ਤਹਿਤ ਕੀਤਾ ਸਨਮਾਨਿਤ

ਅੰਮ੍ਰਿਤਸਰ, 3 ਅਕਤਬੂਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਭਾਰਤੀ ਇੰਟਰਪ੍ਰਾਈਜਿਜ਼ ਦੀ ਸ਼ਾਖਾ ਭਾਰਤੀ ਫਾਉਂਡੇਸਨ ਵਲੋਂ ਸਤਿਆ ਭਾਰਤੀ ਅਭਿਆਨ ਅਧੀਨ ਜਿਲਾ ਪ੍ਰਸ਼ਾਸਨ ਅਮ੍ਰਿਤਸਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ `ਸਾਡੀ ਅਮਾਨਤ` ਮੁਕਾਬਲੇ ਅਧੀਨ ਸੈਲ਼ਫੀ ਵਿਦ ਟਾਇਲਟ ਦੀਆਂ ਐਂਟਰੀਆਂ ਮੰਗਵਾਈਆਂ ਗਈਆਂ।ਇਸ ਮੁਕਾਬਲੇ ਦਾ ਮੁੱਖ ਮੰਤਵ ਪਿੰਡ ਵਾਸੀਆਂ ਨੰੂ ਆਪਣੇ ਘਰੇਲੂ ਪਖਾਨਿਆਂ ਨੰੂ ਸਾਫ ਸੁਥਰਾ ਰੱਖਣਾ ਅਤੇ ਇਹਨਾ ਨੰੂ …

Read More »

ਖਾਲਸਾ ਕਾਲਜ ਵਿਖੇ ਬਾਵਾ ਬਲਵੰਤ ਤੇ ਬਾਬੂ ਫਿਰੋਜ਼ਦੀਨ ਸ਼ਰਫ ਯਾਦਗਾਰੀ ਮੁਸ਼ਾਇਰਾ

ਕੇਂਦਰੀ ਸਭਾ ਵਲੋਂ ਜੁੜੀ ਸ਼ਾਇਰੀ ਦੀ ਮਹਿਫਲ ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣਅੀਆਂ) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਪੰਜਾਬੀ ਅਕਾਦਮੀ ਦਿੱਲੀ, ਕਲਾ ਪਰਿਸ਼ਦ ਚੰਡੀਗੜ੍ਹ ਅਤੇ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਬਾਵਾ ਬਲਵੰਤ ਅਤੇ ਬਾਬੂ ਫਿਰੋਜ਼ਦੀਨ ਸ਼ਰਫ ਯਾਦਗਾਰੀ ਕਾਵਿ ਮਹਿਫਲ` ਦਾ ਆਯੋਜਨ ਕੀਤਾ ਗਿਆ।ਖਾਲਸਾ ਕਾਲਜ਼ ਦੇ ਵਿਹੜੇ ਵਿੱਚ ਜੁੜੀ ਇਸ ਕਾਵਿ ਮਹਿਫਲ ਦੀ ਪ੍ਰਧਾਨਗੀ ਡਾ. ਮੋਹਨਜੀਤ, …

Read More »

ਜਿਲ੍ਹਾ ਪੱਧਰੀ ਓਪਨ ਜਿਲਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ `ਚ ਡੀ.ਏ.ਵੀ ਪਬਲਿਕ ਸਕੂਲ ਅੱਵਲ

ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਈ ਗਈ ਜਿਲ੍ਹਾ ਸਕੂਲ ਤੇ ਓਪਨ ਜਿਲ੍ਹਾ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਬਾਜ਼ੀ ਮਾਰੀ ਹੈ। ਅੰਡਰ-12 ਵਰਗ ਵਿੱਚ ਚੌਥੀ ਜਮਾਤ ਦੇ ਲਕਸਿ਼ਤ ਬੰਸਲ ਨੇ 2 ਸੋਨੇ ਦੇ ਤਮਗੇ, ਜਮਾਤ ਛੇਵੀਂ ਦੇ ਅਰਮਾਨ ਸਿੰਘ ਨੇ 1 ਸੋਨੇ ਦਾ ਤਮਗਾ, 1 ਚਾਂਦੀ …

Read More »

Swacchta Pakhwada Celebrations come to a befitting close at BBK DAV College

Amritsar, Oct. 3 (Punjab Post Bureau) – BBK DAV College for Women celebrated Swacchta Pakhwada -15 day cleanliness drive under UGC notification as a part of Swachh Bharat Abhiyaan. As the culmination of the two week long celebrations, a valedictory function was organised in which Dr. Harmohinder Singh, Chancellor of Central University, Himachal Pradesh was the Chief Guest. Dr. Shivaji …

Read More »

ਜਨਮ ਦਿਨ ਮੁਬਾਰਕ – ਪ੍ਰਿਆ

ਧੂਰੀ, 3 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਧੂਰੀ ਵਾਸੀ ਪਿਤਾ ਪ੍ਰਵੀਨ ਗਰਗ ਤੇ ਸ਼ਾਲੂ ਰਾਣੀ ਅਤੇ ਸਮੂਹ ਪਰਿਵਾਰ ਨੂੰ ਹੋਣਹਾਰ ਬੇਟੀ ਪ੍ਰਿਆ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

Army Recruitment Rally at Jalandhar Cantt.

Jalandhar, Oct. 3 (Punjab Post Bureau) – Recruitment for Hoshiarpur, Jalandhar, Kapurthala and SBS Nagar District will be held at Army Public School (Primary Wing) Ground on Major General Rajinder Singh Sparrow Road, Jalandhar Cantt from 2 to 8 December 2018.  Registration for same is open from 3 October 2018 to 16 November 2018.  Online registration is mandatory for candidate …

Read More »