ਧੂਰੀ, 22 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਮੈਂਬਰ ਤੇ ਅਕਾਲੀ ਆਗੂ ਜਗਜੀਤ ਸਿੰਘ ਲੀਲਾ ਨੂੰ ਸਰਬਸੰਮਤੀ ਨਾਲ ਲਗਾਤਾਰ ਤੀਜੀ ਵਾਰ ਪਿੰਡ ਬੁਗਰਾ ਦੇ ਵਾਰਡ ਨੰਬਰ 6 ਤੋਂ ਪੰਚ ਚੁਣਿਆ ਗਿਆ ਹੈ।ਜਗਜੀਤ ਸਿੰਘ ਲੀਲਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਪਿੰਡ ਬੁਗਰਾ ਦੀ ਪੰਚੀ ਚੋਣ ਜਿੱਤੀ ਸੀ ਅਤੇ ਦੂਜੀ ਵਾਰ ਪਿੰਡ ਵੱਲੋਂ ਉਹਨਾਂ ਨੂੰ ਸਰਬਸੰਮਤੀ …
Read More »Monthly Archives: December 2018
ਕੁੰਦਨ ਲਾਲ ਆਈ.ਟੀ.ਆਈ ਵਲੋਂ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ
ਧੂਰੀ, 22 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) -ਸਥਾਨਕ ਕੁੰਦਨ ਲਾਲ ਆਈ.ਟੀ.ਆਈ ਵਲੋਂ ਕਾਲਜ ਦੇ ਚੇਅਰਮੈਨ ਟੇਕ ਚੰਦ ਜਿੰਦਲ ਦੀ ਅਗਵਾਈ `ਚ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸੈਸ਼ਨ 2018 ਵਿੱਚ ਕੋਪਾ, ਫੈਸ਼ਨ ਟੈਕਨਾਲਜੀ, ਇਲੈਕਟ੍ਰੀਸ਼ਨ ਅਤੇ ਪਲ਼ੰਬਰ ਟਰੇਡ ਦੇ ਪਾਸਆਊਟ ਵਿਦਿਆਰਥੀਆਂ ਨੂੰ ਸਰਟੀਫਿਕੇਟ ਸੌਂਪੇ ਗਏ।ਵਿਦਿਆਰਥੀਆਂ ਨੇ ਨਸ਼ਿਆਂ ਸਬੰਧੀ ਜਾਗਰੂਕ ਕਰਨ ਬਾਰੇ ਨਾਟਕ ਪੇਸ਼ ਕਰਨ ਦੇ ਨਾਲ-ਨਾਲ ਡਾਂਸ, ਭੰਗੜਾ ਆਦਿ …
Read More »ਪੰਚਾਇਤੀ ਚੋਣਾਂ `ਚ ਸ਼ਰਾਬ ਵੰਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ- ਐਸ.ਐਸ.ਪੀ
ਕਿਹਾ ਉਮੀਦਵਾਰਾਂ ਦੀ ਹਰ ਗਤੀਵਿਧੀ `ਤੇ ਪੁਲਿਸ ਦੀ ਰਹੇਗੀ ਬਾਜ਼ ਅੱਖ ਭੀਖੀ/ਮਾਨਸਾ, 22 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਜਿਲ੍ਹਾ ਮਾਨਸਾ ਦੇ ਬਾਸ਼ਿੰਦਿਆਂ ਨੂੰ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਵੰਡਣ ਦੀ ਕਿਸੇ ਵੀ ਕਾਰਵਾਈ ਬਾਰੇ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕਰਦਿਆਂ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਨੇ ਕਿਹਾ ਹੈ ਕਿ ਇਸ ਸਰਹੱਦੀ ਜਿਲ੍ਹੇ `ਚ ਕਿਸੇ ਵੀ ਤਰ੍ਹਾਂ ਦਾ ਨਸ਼ਾ …
Read More »14ਵਾਂ ਲੋਹੜੀ ਮੇਲਾ ਡਾ. ਅੰਮ੍ਰਿਤਪਾਲ ਗੋਇਲ ਨੂੰ ਹੋਵੇਗਾ ਸਮਰਪਿਤ
ਭੀਖੀ/ਮਾਨਸਾ, 22 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ 14ਵਾਂ ਲੋਹੜੀ ਮੇਲਾ ਮਾਨਸਾ ਦੇ ਉਘੇ ਸਵਰਗੀ ਡਾਕਟਰ ਅੰਮ੍ਰਿਤਪਾਲ ਗੋਇਲ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ।ਧੀਆਂ ਦੀ ਲੋਹੜੀ ਨਾਲ ਸਬੰਧਤ ਇਹ ਲੋਹੜੀ ਮੇਲਾ 6 ਜਨਵਰੀ ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਮਨਾਇਆ ਜਾ ਰਿਹਾ ਹੈ। ਮੰਚ ਦੇ ਪ੍ਰਧਾਨ ਬਲਰਾਜ ਨੰਗਲ ਅਤੇ ਮੀਡੀਆ ਇੰਚਾਰਜ ਹਰਦੀਪ ਸਿੱਧੂ …
Read More »ਚਾਈਨਾ ਡੋਰ ਦੇ ਨੁਕਸਾਨ ਬਾਰੇ ਸਿਖਿਆ ਵਿਭਾਗ ਪੰਜਾਬ ਬੱਚਿਆਂ ਨੂੰ ਕਰੇਗਾ ਜਾਗਰੂਕ- ਪ੍ਰਿੰ. ਕਮਲੇਸ਼ ਕੌਰ
ਇੰਟਰਨੈਟ ਤੇ ਸੋਸ਼ਲ ਸਾਈਟਾਂ `ਤੇ ਵੀ ਚਾਈਨਾ ਡੋਰ ਦੀ ਵਿਕਰੀ ਬੰਦ ਕੀਤੀ ਜਾਵੇ – ਰਵਿੰਦਰਪਾਲ ਸਿੰਘ ਚਾਹਲ ਬਟਾਲਾ, 22 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਜਿਉਂ ਦੀ ਪਤੰਗ ਬਾਜੀ ਦੇ ਦਿਨ ਆਉਂਦੇ ਹਨ ਤੇ ਨਾਲ ਹੀ ਹਰ ਪਾਸੇ ਚਾਈਨਾ ਡੋਰ, ਡਰੈਗਨ ਡੋਰ, ਜਾਂ ਜਾਨ ਲੇਵਾ ਡੋਰ ਦੀ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਨਾਲ ਹੀ ਇਸ ਡੋਰ ਨਾਲ ਹੋਏ …
Read More »ਸਾਧੂਚੱਕ ਸਕੂਲ਼ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਬਟਾਲਾ, 22 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਡਾਇਰੈਕਟਰ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਡ ਟ੍ਰੇਨਿੰਗ ਚੰਡੀਗੜ ਦੇ ਦਿਸ਼ਾ ਨਿਰਦੁਸ਼ਾਂ ਅਨੁਸਾਰ ਕਰਵਾਏ ਗਏ ਬਲਾਕ ਪੱਧਰੀ ਸੰਦਰ ਲਿਖਾਈ ਮੁਕਾਬਲੇ ਤੇ ਕਵਿਤਾ ਉਚਾਰਨ ਮੁਕਾਬਲਿਆਂ ਵਿੱਚੋਂ ਸਰਕਾਰੀ ਹਾਈ ਸਕੂਲ ਸਾਧੂਚੱਕ ਦੇ ਵਿਦਿਆਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸਕੂਲ ਮੁੱਖੀ ਮੁਕੇਸ਼ ਕੁਮਾਰ, ਅਮਰਜੀਤ ਸਿੰਘ ਪੁਰੇਵਾਲ ਤੇ ਸਮੂਹ ਸਟਾਫ ਨੇ …
Read More »ਜਨਮ ਦਿਨ ਮੁਬਾਰਕ – ਹਰਪ੍ਰੀਤ ਕੌਰ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪਸੋਟ – ਅਮਨ) – ਸਥਾਨਕ ਪੰਡੋਰੀ ਵੜੈਚ ਵਾਸੀ ਹੋਣਹਾਰ ਬੇਟੀ ਹਰਪ੍ਰੀਤ ਕੌਰ ਨੂੰ ਜਨਮ ਦਿਨ `ਤੇ ਉਸ ਦੇ ਮਾਤਾ ਜਸਬੀਰ ਕੌਰ, ਪਿਤਾ ਸਵਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਬਹੁਤ-ਬਹੁਤ ਮੁਬਾਰਕਾਂ।
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ) – · 1984 ਸਿੱਖ ਕਤਲੇਆਮ ਮਾਮਲੇ `ਚ ਦਿੱਲੀ ਹਾਈਕੋਰਟ ਵਲੋਂ ਮਿਲੀ ਸਜ਼ਾ ਖਿਲਾਫ ਸੁਪਰੀਮ ਕੋਰਟ ਪੁੱਜਾ- ਸੱਜਣ ਕੁਮਾਰ- ਸੀ.ਬੀ.ਆਈ ਤੇ ਪੀੜਤ ਪਹਿਲਾਂ ਹੀ ਪਾ ਚੁੱਕੇ ਹਨ ਉਚ ਅਦਾਲਤ `ਚ ਕੈਵੀਏਟ। · ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫਤੇ ਦੇ ਮੱਦੇਨਜ਼ਰ ਪੰਚਾਇਤੀ ਚੋਣਾਂ ਅੱਗੇ ਪਾਈਆਂ ਜਾ ਸਕਦੀਆਂ ਸਨ – ਖਾਸਕਰ ਦੋ ਜਿਲਿਆਂ `ਚ- ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ। · …
Read More »ਸਪੇਨਿਸ਼ ਥੀਮ ਪ੍ਰੋਜੈਕਟ ‘ਸੁਸ਼ਮਾ ਵਲੇਂਸੀਆ’ ਲਾਂਚ
ਚੰਡੀਗੜ੍ਹ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ’ਚ ਕਈ ਪ੍ਰੋਜੈਕਟਾਂ ਦੇ ਨਿਰਮਾਣ ਕਰਨ ਵਾਲੇ ਸੁਸ਼ਮਾ ਗਰੁੱਪ ਨੇ ਨਵੀਂ ਸਪੇਨਿਸ਼ ਥੀਮ ਪ੍ਰੋਜੈਕਟ ‘ਸੁਸ਼ਮਾ ਵਲੇਂਸੀਆ’ ਲਾਂਚ ਕੀਤੀ ਹੈ।ਚੰਡੀਗੜ੍ਹ ’ਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸੁਸ਼ਮਾ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਪ੍ਰਤੀਕ ਮਿੱਤਲ ਦੱਸਿਆ ਕਿ ਇਹ ਪ੍ਰੋਜੈਕਟ ਜੀਰਕਪੁਰ ’ਚ 200 ਫੁੱਟ ਚੌੜੀ ਰਿੰਗ ਰੋਡ ਅਤੇ ਪੀ.ਆਰ-7 ਸਥਿਤ ਨਵੇਂ ਹਵਾਈ ਅੱਡੇ ਦੇ ਨੇੜੇ 23 …
Read More »ਚੀਨ ਦੇ ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਦਿੱਲੀ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।ਵਾਂਗ ਯੀ ਦਾ ਸੁਆਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਚੀਨ ਸਬੰਧ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ।ਇਨ੍ਹਾਂ ਦੋਵਾਂ ਪ੍ਰਮੁੱਖ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਦਾ ਵਿਸਥਾਰ ਖੇਤਰੀ ਅਤੇ ਅੰਤਰਰਾਸ਼ਟਰੀ, ਦੋਵਾਂ ਪੱਧਰਾਂ ’ਤੇ ਸਾਡੇ ਆਪਸੀ …
Read More »
Punjab Post Daily Online Newspaper & Print Media